60hp ਤੇ ਕਰਾਰੋ ਗੇਅਰ ਦਾ ਸੱਭ ਤੌ ਸੱਸਤਾ ਟਰੈਕਟਰ . ਇਸ ਵਾਰ preet ਵਾਲੀਆ ਕੋਈ ਕਮੀ ਨਹੀ ਛੱਡੀ
Vložit
- čas přidán 27. 08. 2024
- koi ve jankari lae ehna no te contect kro 9814559836 , 9888958145 moga
#preettrector
preet trector 2023
preet 6049
preet 6049 price
preet modified
preet trector 60 hp
#youtubevideos #youtube #youtub #youtuber #live #punjabi
ਸਾਡੇ ਚੋਈ ਜਾਦਾਂ ਇਹਨੂੰ ਨਾ ਲਵੋ
ਸਹੀ ਟਰੈਕਟਰ ਦਾ ਰਵਿਊ ਕਰਿਆ ਕਰੋ ਜਿਸ ਨੇ ਇਹ ਵੀ ਇਹ ਟਰੈਕਟਰ ਲਿਆ ਉਹ ਪਛਤਾ ਰਿਹਾ। ਯ-ਟਿਉਬ ਤੇ ਹੀ ਬਹੁਤ ਵੀਡੀਓ ਦੇਖ ਚੁੱਕੇ ਆਂ ਇਕ ਹਰਿਆਣੇ ਦਾ ਕਿਸਾਨ ਪਿੱਟ ਰਿਹਾ ਉਸ ਦੀ ਕੋਈ ਸੁਣਵਾਈ ਨੀ ਕਰ ਰਿਹਾ
Mere dost ne lya c sifr 8 mahine chye ke bech ditta hun 855 lya 3 speed
Veer sade kol 3 saal hoge bilkul sahi chalda sasta te vadia
@@khairachamkaursahibwala8902
Assi v Veer ehde karke Kal 855 leya side gear 16 de Tyres vich
ਗੂਲੀ ਤਾਂ ਵੀਰ ਜੀ ਘਟੋ ਘਟ 5000 ਦੀ ਹੋਣੀ
Bhut ghaint a tractor
ਜੇ ਇਹਨੂੰ ਹੋਰ comapny ਵਾਲਿਆ ਨੇ 2 ਹਾਜ਼ਰ ਜਿਆਦਾ ਦੇ ਦਿੱਤਾ...ਕਿ ਸਾਡੀ ਕੰਪਨੀ ਚ ਕਰਲੋ ਕੰਮ... ਇਹਨੇ ਪਤੰਦਰ ਨੇ ਇਸ ਚ 100 ਕਮੀਆ ਕਡ ਕੇ... ਓਹਨਾ ਦੀਆਂ ਤਾਰੀਫਾਂ ਦੇ ਪੁੱਲ ਬੰਨ ਦੇਣੇ ਆ 😂
Preet lain nu chnga purana hi vdiyaa
Apa preet hi lavange jine mada kehna kahi jave
nice
Super trector
ਸਿਰਾ ਟਰੈਕਟਰ
Siraaaa trector
❤🎉❤🎉
Warranty v das deni c bhau
Eh hun 50hp aa pela poori jankari lelya karo
ਬਾਈ ਜੀ ਸੋ ਦੀ ਜਾਲੀ ਨੂੰ ਹੱਥਾ ਨੀ ਧੋਣ ਦਾ ਜੋਰ ਲਾਇਆ
ਨਾ ਲਿਉ ਕਬਾੜ ਚੋ ਇੱਕਠਾ ਕੀਤਾ ਹੋਇਆ ਅ
Shda lga lyha ki bai na bhut rohda ver oh bnda oh kud khda ah tretor na lyho 😢😢😢😢
Veer ne tractor baaare ghat te Baki compania baaaare vadh dsya a 😂😂
Yer ah bai khda bamper lga auhda ah tretor nu hor kisa nu nhi auhda ah da bamper nu bund ch lhna jdo tretor kisa km da nhi
22 a trickter 855 vagg ha par loha mada hi
Sawraj 855 Best ❤
ਬਾਈ ਮੈ 6549 ਲਿਆ ਨਵਾ ਉਸ ਦਾ ਡਿਸਟੀਬੂਟਰ ਕੰਮ ਹੀ ਨਹੀ ਕਰਦਾ ਅਤੇ ਡੀਜਲ ਫਿਲਟਰ ਲੀਕ ਕਰਦੇ ਹਨ
Eh leek krda rehnda nai doojia compnia wale ta jma sukke rehnde pr apa cmpny da name ni laina 😂😂
@@dharmdhillon9715oh bharava Sirra la ditta 🥶🤣🤣🤣🤣😭😭😭💀⚰️
Kine da leaa c
Y ehh km da nhi tractor
@@amansidhu9416🤔
Kitha
6549 4y4 good
ਅਮੇ ਤਾਂ ਨਹੀਂ ਕਿਹਦੇ ਪ੍ਰੀਤ ਨਿਊ ਲੈਕੇ ਮਿਸਤਰੀ ਦੇ ਖੜੋਨਾ ਪੈਂਦਾ ਕਿਉਕਿ ਨੱਟ ਕਸੋਨੇ ਪੈਂਦੇ ਆ
855, 969 4wd da review kroo veer g
Veer assi Kal new model Swaraj 855 leya 16 dey Tyres vich side gear aala, bahut Vadia lageya tractor mainu tah, tey mere friend ney 1 month pehla Swaraj 969 leya oh tah tank he aa jidar marji vaad deyo jamma v nhi dabda happy seeder tey rotavator paya c Saala Edda lagda c tractor khaali hove
arjun p s lavo veer
brother tractors te dekh lo
Adasaman mal jau
Kyo Ford da naam lain to sharam aundi
Veer hun wale preet vich kuj kamia na practicali bout complete aa rahi aa..
Oh y kede chkran ch pe gyea yr ehnu t purne lohe watte nai lenda tc es da review krn lg gyea kabbad es ton 100 guna chnga hunda 😂
Sadde pind ch dekhn nu ni milda😂😂
Jugad
ਮੂੰਹ ਕਿਸੇ ਦਾ ਪੁੰਛ ਕਿਸੇ ਦੀ
Bakwaas tractor
Bakwas tractor
Fudu tractor