"ਜੇ ਮੇਰਾ ਪੁੱਤ ਅੱਜ ਜੇਲ੍ਹ ਵਿੱਚ ਐ, ਤਾਂ ਸਾਨੂੰ ਐਨਾ ਸਤਿਕਾਰ ਮਿਲ ਰਿਹਾ" ਬਾਜੇਕੇ ਦੇ ਬਾਪੂ ਨੇ ਆਖੀ ਵੱਡੀ ਗੱਲ

Sdílet
Vložit
  • čas přidán 22. 05. 2024
  • ਏਥੇ ਸਭ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ
    ਅਸੀਂ ਘਰ ਨੀ ਵੜਨਾ ਜਦ ਤੱਕ ਜਿੱਤਦੇ ਨਹੀਂ
    ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
    Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

Komentáře • 147

  • @butasingh4607
    @butasingh4607 Před měsícem +50

    ਬੱਲੇ ਬਾਪੂ ਸਿਰਾਂ ਕਰਾਤਾ ਭਾਈ ਅਮ੍ਰਿਤਪਾਲ ਸਿੰਘ ਜਿੰਦਾ ਵਾਦ

  • @NirvairBaba
    @NirvairBaba Před měsícem +82

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਤੈਨੂੰ ਮੰਤਰੀ ਬਾਜੇਕੇ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ

  • @gurdavsingh1952
    @gurdavsingh1952 Před měsícem +33

    ਲੇ ਬਾਬੇ ਨੇ ਨਜ਼ਾਰਾ ਬਣ ਦਿੱਤਾ

  • @jaspreetsinghaulakh1424
    @jaspreetsinghaulakh1424 Před měsícem +43

    ਮੰਤਰੀ ਬਾਜੇਕੇ ,,,ਨੇ ਭਾਈ ਅਮਿ੍ਤਪਾਲ ਸਿੰਘ ਨਾਲ ਅਮਿ੍ਤ ਛੱਕ ਕੇ ਕੌਮ ਨੂੰ ਆਪਣੀ ਜੁਰਤ ਵਿਖਾਈ

  • @sabjotkaur5513
    @sabjotkaur5513 Před měsícem +1

    ਬਾਪੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਕਰੇ ਸਾਡੇ ਬੰਦੀ ਸਿੰਘ ਵੀਰਾ ਨਾਲ ਹਿੰਦੂ ਮੁਸਲਿਮ ਸਿੱਖ ਇਸਾਈ ਵੀਰ ਵੀ ਜੇਲ੍ਹਾ ਵਿੱਚੋਂ ਬਾਹਰ ਆਉਣ ਖਾਲਸੇ ਦੇ ਮੈਦਾਨ ਦੀ ਬਹੁਤ ਵੱਡੀ ਜਿੱਤ ਹੋਵੇ ਫਤਹਿ ਹੋਵੇ।।

  • @sadhusingh736
    @sadhusingh736 Před měsícem +48

    ਪ੍ਰਧਾਨ ਮੰਤਰੀ ਬਾਜੇ ਕੇ ਜ਼ਿੰਦਾਬਾਦ ਉਨ੍ਹਾਂ ਦੇ ਮਾਤਾ ਜੀ ਦਾ ਅਤੇ ਸਾਰੇ ਬੰਦੀ ਸਿੰਘਾਂ ਦੇ ਮਾਪਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਪ੍ਰਵਾਰ ਜ਼ਿੰਦਾਬਾਦ ਜ਼ਿੰਦਾਬਾਦ

  • @sukhjindersingh3605
    @sukhjindersingh3605 Před měsícem +2

    ਪ੍ਰਧਾਨ ਮੰਤਰੀ ਬਾਜੇਕੇ ਜਿੰਦਾਬਾਦ

  • @harjinderbajak4930
    @harjinderbajak4930 Před měsícem +66

    ਬਾਜੇਕੇ ਨੂੰ ਸਾਰੇ ਕਮਲਾ ਕਹਿੰਦੇ ਪਰ ਬਾਜਾਂ ਵਾਲੇ ਦਾ ਸਿੰਘ ਕੌਮ ਦਾ ਸ਼ੇਰ ਹੀਰੋ ਬਣ ਗਿਆ

  • @arshsandhu9936
    @arshsandhu9936 Před měsícem +16

    ਬੱਲੇ ਉਏ ਬਾਪੂ, ਚੰਗੀ ਧੁੱਕੀ ਮੇਲੀ, ਬਾਦਲ ਲਾਣੇ ਦੀ। ਸਲੂਟ ਏ ਬਾਪੂ ਤੁਹਾਨੂੰ, ਕਿਉਂਕਿ ਕਿ ਤੁਸੀਂ ਪ੍ਧਾਨ ਮੰਤਰੀ ਬਾਜੇਕੇ ਦੇ ਬਾਪੂ ਹੋ। ਵਲਟੋਹਾ ਕਤੀੜ ਸੀ, ਕਤੀੜ ਹੈ, ਤੇ ਕਤੀੜ ਹੀ ਰਹੂ ਗਾ। ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ।

  • @user-lo1zx5gx7q
    @user-lo1zx5gx7q Před měsícem +27

    ਵਾਹਿਗੁਰੂ ਜੀ, ਆਪ ਦੀ ਗੱਲ, ਪੂਰੀ ਕਰਨ, ਬਾਪੂ ਜੀ

  • @jaspreetsinghaulakh1424
    @jaspreetsinghaulakh1424 Před měsícem +25

    ਬਹੁਤ ਵਧੀਆ ਬਾਪੂ ਜੀ ਆਪਾਂ ਇਤਿਹਾਸ ਬਣਾਉਣਾ ਹੈ ,,, ਲੋਕਾਂ ਨੂੰ ਨਸ਼ੇ ਤੇ ਲਾ ਕੇ ਇਹਨਾਂ ਪਾਰਟੀਆਂ ਆਪਣੇ ਘਰ ਬਣਾਏ ਹਨ,,, ਪੰਜਾਬ ਦੀ ਸਿੱਖ ਕੌਮ ਦੀ ਕੋਈ ਪ੍ਰਵਾਹ ਨਹੀਂ

  • @SurinderKhehra-ix5ie
    @SurinderKhehra-ix5ie Před měsícem +19

    ਬਾਜੇ ਕੇ ਵਿੱਚ ਜੁਅਰਤ ਬਾਪੂ ਤੋਂ ਹੀ ਆਈ ਹੈ ਦੋਵਾਂ ਦਾ ਗੱਲਬਾਤ ਦਾ ਲਹਿਜਾ ਇੱਕੋ ਜਿਹਾ ਹੀ ਹੈ, ਵਾਹਿਗੁਰੂ ਇਨ੍ਹਾਂ ਦੀ ਮਿਹਨਤ ਤੇ ਜਜ਼ਬੇ ਨੂੰ ਭਾਗ ਲਾਵੇ🙏🙏

  • @sidhupigeonclub4220
    @sidhupigeonclub4220 Před měsícem +17

    ਸਹੀ ਗੱਲ ਬਾਪੂ ਜੀ

  • @ChamkaurSingh-bj6vv
    @ChamkaurSingh-bj6vv Před měsícem +6

    ਬਾਜੇ ਕੇ ਜਿੰਦਾਬਾਦ

  • @kulwinderbajwa1337
    @kulwinderbajwa1337 Před měsícem +8

    ਬਾਪੂ ਜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @kabalsinghbhojiankabalsing2470
    @kabalsinghbhojiankabalsing2470 Před měsícem +15

    ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @shaarysidhu9643
    @shaarysidhu9643 Před měsícem +6

    ਬੱਲੇ ਬਾਪੂ ਸ਼ੇਰ ਨੂੰ ਜਨਮ ਦਿੱਤਾ ਤੂੰ

  • @johalhundalmusicofficial
    @johalhundalmusicofficial Před měsícem +9

    ਹਲਕਾ ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ ਜੀ

  • @ParmjitSinghParm-jd7bq
    @ParmjitSinghParm-jd7bq Před měsícem +8

    Bapu g poori chardikala vich a 🙏

  • @user-tj8kb6pc5n
    @user-tj8kb6pc5n Před měsícem +8

    ਭਾਈ ਅਮਿ੍ਤਪਾਲ ਸਿੰਘ ਭਾਈ ਪਪਲਪ੍ਰੀਤ ਸਿੰਘ ਜਿੰਦਾਬਾਦ ਵੋਟ ਪੱਕੀ ਅਮਿ੍ਤਪਾਲ ਸਿੰਘ ਨੂੰ

  • @BaldevSingh-en4pz
    @BaldevSingh-en4pz Před měsícem +10

    Waheguru ji ka Khalsa waheguru ji ki Fateh

  • @user-oy4sm2yk1s
    @user-oy4sm2yk1s Před měsícem +4

    ਵਾਹਿਗੁਰੂ ਸਹਿਬ ਆਪ ਅੰਗ ਸੰਗ ਸਹਾਈ ਹੋ ਇਹ ਇਲੈਕਸ਼ਨ ਦਾ ਪੰਜਾਬ ਦੇ ਲੋਕ ਇਤਹਾਸ ਰੱਚ ਦੇਣ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ, ਭਾਈ ਸਰਬਜੀਤ ਸਿੰਘ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੱਡੀ ਲੀਡ ਨਾਲ ਜਿਤੋਨ੍ਹਾ

  • @AmandeepKaur-om7jf
    @AmandeepKaur-om7jf Před měsícem +18

    ਬਾਦਲਾਂ ਨੂੰ ਕੁਰਸੀ ਬਹੁਤ ਪਿਆਰੀ ਹੈ....

  • @ParamjitSingh-ts1kx
    @ParamjitSingh-ts1kx Před měsícem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @FreefireMax-fp9hr
    @FreefireMax-fp9hr Před měsícem +2

    ਗੁਰੂ ਮਹਾਰਾਜ ਜੀ ਨੇ ਬਾਂਹ ਫੜ ਕੇ ਤੁਹਾਨੂੰ ਮਾਣ ਸਲਮਾਨ ਦਵਾਇਆ ਬਾਪੂ ਜੀ

  • @balkarsingh-nn5le
    @balkarsingh-nn5le Před měsícem +2

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ਵੈਰੀ ਗੁੱਡ ਬਾਪੂ ਜੀ ❣️❤️👌👌👍💪💪💪💪💪💪

  • @AmarjeetSingh-lj8yj
    @AmarjeetSingh-lj8yj Před měsícem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dkkhalsa1551
    @dkkhalsa1551 Před měsícem +2

    ਇਹ ਹੁੰਦੇ ਨੇ ਖਾਲਸਾ ਗੁਰੂ ਸਾਹਿਬ ਜੀ ਦਾ ਸਾਰੇ ਵੀਰ ਜਲਦੀ ਬਾਹਰ ਆਉਣ ਬਜੁਰਗ ਮਾਪੇ ਦਿਲ ਤੇ ਪੱਥਰ ਰਖੀ ਬੈਠੇ ਨੇ ,ਏਨਾ ਭਾਰ ਚੁੱਕਣ ਵਾਲੇ ਯੋਧੇ ਚੜ੍ਹਦੀ ਕਲਾ ਵਿੱਚ ਰਹਿਣ

  • @balkarsingh-nn5le
    @balkarsingh-nn5le Před měsícem +3

    ਬਾਪੂ ਜੀ ਇਹੇ ਖੁੱਦ 🦮🦮🐖🐖🐖 ਆ ਦੱਲੇ ਇਹਨਾਂ ਦੀ ਟੈਨਸਨ ਨੀ ਲੈਣੀ ਵਲਟੋਹੇ ਵਰਗੇ

  • @KalaSingh-cx4ol
    @KalaSingh-cx4ol Před měsícem +1

    ਬਾਜਕੇ ਦੇ ਬਾਪੂ ਜੀ ਦੀ ਗੱਲ ਸਾਰੀ ਸੱਚੀ ਹੋਣੀ ਏ ਬਹੁਤ ਹੀ ਨੇਕ ਰੁਹ ਏ ਸਾਰੀਆਂ ਗੱਲਾਂ ਜਿੱਤ ਤੋਂ ਬਾਅਦ ਪਤਾ ਲੱਗਣੀਆਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤਾਈਂ

  • @BalkarSingh-dc1oq
    @BalkarSingh-dc1oq Před měsícem +18

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @sshibpreetsingh350
    @sshibpreetsingh350 Před měsícem +3

    ਬਾਪੂ ਚੜ੍ਹਦੀ ਕਲਾ ਚ ਹੈ

  • @KulwinderSingh-tr4sb
    @KulwinderSingh-tr4sb Před měsícem +1

    ਬਾਪੂ ਲਵ ਯੂ ਹੋ ਗਿਆ ਤੇਰੇ ਨਾਲ ਤੇਰੇ ਚਰਨ ਧੋਨੇ ਆ ਜੀ

  • @kisannews-bn5rj
    @kisannews-bn5rj Před měsícem +9

    Bhaaoooo jitooo 5 lakh to vadh

  • @user-kf3is3tp5k
    @user-kf3is3tp5k Před měsícem

    Sahi gall bapu ji waheguru ji tuhadi aomed puri kara

  • @jattmr.7911
    @jattmr.7911 Před měsícem

    ਬੱਲੇ ਬੱਲੇ ਕਰਵਾ ਦਿੱਤੀ ਬਾਪੂ ਜੀ

  • @baldevsingh8619
    @baldevsingh8619 Před měsícem +5

    ਵਿਰਸਾ ਸਿੰਘ ਨੂੰ ਜੀਰੋ ਕਰ ਦਿਓ ਖਡੂਰ ਸ਼ਾਹਿਬ ਵਾਲਿਓ ਵਲਟੋਹਾ ਦਾ ਹੰਕਾਰ ਤੋੜ ਦਿਓ ਯੋਧਿਓ

  • @user-ju9ph7cx2h
    @user-ju9ph7cx2h Před měsícem +9

    Bapuji tera puttar Punjab da Hira Hira sare aa da munh upar chapet maar ke Gaya ❤❤🎉🎉🎉🎉🎉

  • @user-my9zy8bb5x
    @user-my9zy8bb5x Před měsícem +1

    ਸਿੱਖ ਕੌਮ ਦੀ ਚੜਦੀ ਕਲਾ ਰਖੋ ਏਕਤਾ ਕਰੋ,ਬਾਪੂ ਜੀ ਤੁਹਾਡਾ ਪੁੱਤ ਸਿੱਖ ਕੋਮ ਦਾ ਹੀਰੋ ਹੈ ਜੀ 🙏⚘

  • @jogasingh91
    @jogasingh91 Před měsícem +2

    Khalistan Zindabad

  • @HarwinderSingh-jn8mq
    @HarwinderSingh-jn8mq Před měsícem +3

    Weheguro ji weheguro ji weheguro ji weheguro ji weheguro ji 💐💐🌺🌷🙏🌻🍄

  • @GurmeetSingh-zz4pv
    @GurmeetSingh-zz4pv Před měsícem

    WAHYGURU JI 🙏 ❤❤..VERY GOOD...BAPU..JI....❤❤❤❤❤❤❤❤

  • @AmandeepKaur-om7jf
    @AmandeepKaur-om7jf Před měsícem +9

    ਸੁਖਵਿਲਾਸ ਹੋਟਲ... ਬਾਦਲ ਦੇ ਹੋਟਲ ਵਿੱਚ ਪਾਣੀ ਦੇ ਝੱਰਨੇ ਚੱਲ ਰਹੇ ਹਨ... ਲੋਕਾਂ ਨੂੰ ਪਾਣੀ ਪੀਣ ਲਈ ਨਹੀਂ....

  • @Sandeep.Singh.17655
    @Sandeep.Singh.17655 Před měsícem

    ਧੰਨ ਵਾਹਿਗੁਰੂ ਜੀਓ 🙏🙏🙏🙏🙏🙏

  • @paramjitpablala6625
    @paramjitpablala6625 Před měsícem +2

    Waheguru ji tuhanu chardikla bakshe.

  • @kulbirkaur8032
    @kulbirkaur8032 Před měsícem

    Waheguru Waheguru Waheguru Waheguru Waheguru Waheguru Waheguru ji 🙏 ❤

  • @narinderkang6480
    @narinderkang6480 Před měsícem

    Waheguru ji mehar karngy
    Pardan mantri bajeky sikh kom da maan a
    Poora parivar bhuat sau Waheguru ji di mehar aa

  • @rajsummy8777
    @rajsummy8777 Před měsícem +1

    Waheguru ji ka khalsa waheguru ji ki Fateh chdikala hai bapuji di baba Nanak ji Mehar karuge

  • @user-vu8zz7gi3p
    @user-vu8zz7gi3p Před měsícem

    ਵਾਹਿਗੁਰੂ ਜੀ

  • @manindersharma3495
    @manindersharma3495 Před měsícem +8

    Bhai amritpal singh khalsa g zindabaad zindabaad zindabaad

  • @ranvirsingh5545
    @ranvirsingh5545 Před měsícem

    ਵਾਹਿਗੁਰੂ ji

  • @ranjitsinghsingh8132
    @ranjitsinghsingh8132 Před měsícem +3

    Waheguru ji

  • @surinderpalsingh2855
    @surinderpalsingh2855 Před měsícem +8

    Faridkot di seat te v jor lavo

  • @GurpreetSingh-fb7ll
    @GurpreetSingh-fb7ll Před měsícem +6

    🙏🙏🙏🙏🙏🙏🙏

  • @sandeepbhangu2560
    @sandeepbhangu2560 Před měsícem

    Good bapu ji 🙏

  • @ParamjitSingh-xo9hi
    @ParamjitSingh-xo9hi Před měsícem +1

    Very good Bapu g

  • @user-kp7jt7ji9m
    @user-kp7jt7ji9m Před měsícem

    ❤❤❤❤❤❤❤❤❤❤❤❤❤ ਬਾਬਾ ਜੀ ਫਿਕਰ ਨਾ ਕਰ ਸ਼ੇਰ ਹੀ ਜੇਲਾਂ ਵਿੱਚ ਰਹਿੰਦੇ ਹੁੰਦੇ ਹਨ ਜਗਤਾਰ ਸਿੰਘ ਹਵਾਰਾ ਜਿੰਦਾਬਾਦ 35 ਸਾਲ ਹੋ ਗਏ ਜੇਲ ਵਿੱਚ ਸ਼ੇਰਾਂ ਨੇ ਕਦੇ ਸੀ ਨਹੀਂ ਕੀਤੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੀ ਸਿੱਖ ਕੌਮਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @GurnamSingh-rj6wp
    @GurnamSingh-rj6wp Před měsícem +1

    waheguru ji

  • @giansingh9874
    @giansingh9874 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jatindersingh1809
    @jatindersingh1809 Před měsícem

    Waheguru ji chardikla kare Bhai Amritpal jindabad rahega te isse sathi

  • @sarbjitsinghsarbjitsingh6816

    ਬਹੁਤ ਵਧੀਆ ਬਾਪੂ ਜੀ

  • @jagirkaur1041
    @jagirkaur1041 Před měsícem

    ❤❤waheguruji

  • @GurdeepSingh-yo4dg
    @GurdeepSingh-yo4dg Před měsícem +1

    Raj karega Khalsa 🙏

  • @sukhjitsingh6668
    @sukhjitsingh6668 Před měsícem

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @Pargatsinghkhera-fh2iq
    @Pargatsinghkhera-fh2iq Před měsícem

    ਮੰਤਰੀ ਬਾਜਾਕੇ ਜ਼ਿੰਦਾਬਾਦ

  • @indarjitsingh1228
    @indarjitsingh1228 Před měsícem

    We support amritpal Singh Bhai ji in vote Will win 101%in Punjab 👍🚩🌹🌷🙏🙏🙏🙏🙏🌷🌹🚩💖❤♥💞👍👍

  • @malkitsingh5925
    @malkitsingh5925 Před měsícem +4

    Wahegurugi Wahegurugi ❤️ 🙏 👍 ❤️

  • @sattibains4818
    @sattibains4818 Před měsícem +6

    Bajeke Veer tusin Heere ho koum de

  • @Daljits0
    @Daljits0 Před měsícem

    I love you bapu ji asi tuhade naal han❤

  • @BalwantSingh-uh1wl
    @BalwantSingh-uh1wl Před měsícem +3

    🎉🎉🎉❤❤❤

  • @davindersingh078
    @davindersingh078 Před měsícem

    People's in world says Sikh Kaum, Sheran di Kaum. Now we are looking in reallife. Waheguru ji ka Khalsa waheguru ji ki Fateh.

  • @jasbirvirk7132
    @jasbirvirk7132 Před měsícem

    Very good ਬਾਪੂ

  • @LovepreetSingh-vn4ui
    @LovepreetSingh-vn4ui Před měsícem

    ਪ੍ਰਧਾਨ ਮੰਤਰੀ ਬਾਜੇਕੇ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💯💯❤️❤️🙏🙏

  • @luckygrewal4421
    @luckygrewal4421 Před měsícem

    Bapu ji Waheguru ji ka khalsa Waheguru ji ki fateh

  • @GotaSingh-gj7dq
    @GotaSingh-gj7dq Před měsícem +1

    ਮੰਤਰੀ ਬਾਜੇਕੇ ਦੇ ਦਸ ਗੁਰੂ ਸਾਹਿਬਾਨ ਜੀ ਦੇ ਨਾਂਮ ਯਾਦ ਕਰਵਾ ਦਿਉ

    • @agamgoraya4082
      @agamgoraya4082 Před měsícem

      Tuhnu ohnda na ta tuci ke kitta panth wasta oh fir v panth layi jail gya

    • @GotaSingh-gj7dq
      @GotaSingh-gj7dq Před měsícem

      @@agamgoraya4082 ਜਾ ਤਾਂ ਬੰਦੀ ਸਿੰਘਾਂ ਵਾਂਗ ਉਹੀ ਸਟੈਂਡ ਰੱਖਦੇ ਇਹੇ ਪਹਿਲਾਂ ਕਹਿੰਦੇ ਅਸੀਂ ਭਾਰਤੀ ਕਨੂੰਨ ਨੂੰ ਨਹੀਂ ਮੰਨਦੇ ਹੁਣ ਉਹੀ ਦੀ ਸੋਹ ਖਾਣ ਗੇ ਵੀਰੋ ਪਹਿਲਾਂ ਬਹੁਤ ਘਾਣ ਹੋਇਆ ਜਵਾਨੀ ਦਾ ਨਵੀ ਪੀੜੀ ਨੂੰ ਪੜਾਈ ਕਰਵਾਉ ਨਾ ਕੇ ਬੰਦੂਕਾਂ ਹਥਿਆਰਾਂ ਵਾਲੀਆਂ ਗੱਲਾਂ ਕਰਕੇ ਭੜਕਾਉ

  • @sukhjindersingh3605
    @sukhjindersingh3605 Před měsícem

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @user-cu3hn8er8q
    @user-cu3hn8er8q Před měsícem

    ਬਾਪੂ ਤੇਰਾ ਪੁੱਤ ਚੰਗਾ ਕਮ ਕਰਕੇ ਜੇਲ ਗਿਆ ਤਾਂ ਤੇਨੂੰ ਸਤਕਾਰ ਮਿਲਦਾ

  • @gurindersingh6960
    @gurindersingh6960 Před měsícem

  • @user-kp7jt7ji9m
    @user-kp7jt7ji9m Před měsícem

    ਸਿਮਰਜੀਤ ਸਿੰਘ ਮਾਨ ਜਿੰਦਾਬਾਦਅੰਮ੍ਰਿਤਪਾਲ ਸਿੰਘਪ੍ਰਧਾਨ ਮੰਤਰੀ ਬਾਜੇ ਕੇ ਜਿੰਦਾਬਾਦਸਰਬਜੀਤ ਸਿੰਘ ਫਰੀਦਕੋਟ ਜ਼ਿੰਦਾਬਾਦਲੱਖਾ ਸਧਾਣਾ ਜ਼ਿੰਦਾਬਾਦ

  • @AvtarSingh-wr6xt
    @AvtarSingh-wr6xt Před měsícem

    waa Bapu ❤❤❤❤❤

  • @JagtarSingh-cj4ve
    @JagtarSingh-cj4ve Před měsícem

    ਵਾਹਿਗੁਰੂ ਜੀ 🙏🙏

  • @user-kl4gm9km8u
    @user-kl4gm9km8u Před měsícem +2

    ❤❤❤❤❤❤❤❤❤❤❤❤❤❤❤❤❤❤❤❤❤❤

  • @brarpradeep15
    @brarpradeep15 Před měsícem +2

    ❤❤❤❤❤❤❤❤❤

  • @karanveersingh3904
    @karanveersingh3904 Před měsícem

    Waheguru Appe mehar krega baba g

  • @malkitsingh8547
    @malkitsingh8547 Před měsícem

    Very nice

  • @user-vc1xs2cr2y
    @user-vc1xs2cr2y Před měsícem

    Wmk❤

  • @jaswinderjaswinder9101
    @jaswinderjaswinder9101 Před měsícem

    ❤❤🙏🙏

  • @malkitsingh-cl3wb
    @malkitsingh-cl3wb Před měsícem

    ਬਾਪੂ ਤੇਰੇ ਪਰਿਵਾਰ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੋ ਗਈ।ਕਈ ਤੇਰੇ ਪੁੱਤ ਨੂੰ ਕਮਲਾ ਕਮਲਾ ਕਹਿੰਦੇ ਸੀ ।ਪਰ ਗੁਰੂ ਪਾਤਸ਼ਾਹ ਨੇ ਐਨੀ ਮੇਹਰ ਕੀਤੀ ਸੀ।

  • @amansandhu775
    @amansandhu775 Před měsícem

    Waheguru ji mehar kre

  • @jasbirsing6568
    @jasbirsing6568 Před měsícem

    Dan dan guru ramdas ji mehar kro ji

  • @jogasingh91
    @jogasingh91 Před měsícem +1

    Bhai Amritpal Singh Ji Zindabad

  • @bhindersingh3718
    @bhindersingh3718 Před měsícem

    🙏🙏🙏🙏

  • @parmitsingh9779
    @parmitsingh9779 Před měsícem

    ❤❤❤❤❤❤❤❤❤❤❤❤❤❤❤❤❤

  • @rajbirsidhu5680
    @rajbirsidhu5680 Před měsícem

    Waheguru ji mehar kro

  • @SandeepkumarSandeepkumar-el1wj

    ❤❤❤

  • @jasmeetkaur9404
    @jasmeetkaur9404 Před měsícem

    ❤❤❤❤❤

  • @Ultragamer20066
    @Ultragamer20066 Před měsícem

    🙏🙏🙏🙏🙏

  • @gurbhejsingh5703
    @gurbhejsingh5703 Před měsícem

    ਪੰਜਾਬੀਓ ਪੂਰੇ ਭਾਰਤ ਚੋਂ ਪਹਿਲੇ ਨੰਬਰ ਤੇ ਆਉਣੇ ਚਾਹੀਦੇ ਨੇ ਗੁਰੂ ਦੇ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਸਿਮਰਨਜੀਤ ਸਿੰਘ ਮਾਨ ਸ਼ਹੀਦ ਭਾਈ ਰਛਪਾਲ ਛੰਦੜਾਂ ਦੇ ਸਪੁੱਤਰ ਲੁਧਿਆਣਾ ਤੋਂ ਬਠਿੰਡਾ ਤੋਂ ਲੱਖਾਂ ਸਿਧਾਨਾ ਤੇ ਸਾਰੇ ਪੰਥਕ ਉਮੀਦਵਾਰਾ ਦੀ ਲਹਿਰ ਪਾਰਟੀ ਬਾਜੀ ਤੇ ਉਪਰ ਉੱਠ ਕੇ ਖੰਡੂਰ ਸਾਹਿਬ ਵਾਂਗ ਬਣਾ ਕੇ ਵੱਡੀ ਲੀਡ ਤੇ ਜਿਤਾ ਦਿਓ

  • @Simran205
    @Simran205 Před měsícem

    Sahi

  • @IHateHackers001
    @IHateHackers001 Před měsícem

    Bhai papalpreet Singh jindabad,bhai Amritpal singh jindabad, pardhan mantry bajeke jindabad 🙏🏻🙏🏻🙏🏻🙏🏻