ਜਲੰਧਰ ਚੋਣ ‘ਚ ਵੱਡਾ ਸਿਆਸੀ ਡਰਾਮਾ । ਮਾਨ ਬਨਾਮ ਸ਼ੀਤਲ ਅੰਗਰਾਲ ।ਮਾਨ ਪਰਿਵਾਰ ਤੇ ਭ੍ਰਿਸਟਾਚਾਰ ਦੇ ਦੋਸ਼ ।

Sdílet
Vložit
  • čas přidán 25. 08. 2024

Komentáře • 31

  • @rajkumarpusha3518
    @rajkumarpusha3518 Před měsícem

    walia ji sat sir akaal ji

  • @HarpreetSingh-dh1ln
    @HarpreetSingh-dh1ln Před měsícem +1

    Good job Veerji 🙏👍👍

  • @bhagwantsingh2037
    @bhagwantsingh2037 Před měsícem

    ਵੋਟਰ ਕੁਰਪਸ਼ਨ ਕਰਨ ਵਾਲ਼ੀ ਆਪ ਨੂੰ ਰੀਜੈਕਟ ਕਰ ਦੇਣਾ ਚਾਹੀਦਾ ਹੈ। ਬੇਈਮਾਨਾਂ ਦੀ ਸਰਕਾਰ ਬੇਸ਼ਰਮੀ ਦੀਆਂ ਹਦਾ ਪਾਰ।

  • @narinder_singh_1965
    @narinder_singh_1965 Před měsícem +1

    ਵਾਲੀਆਂ ਸਾਬ ਤੁਹਾਡੀ ਗਲ ਬਿਲਕੁਲ ਸਹੀ ਹੈ ਮਾਨ ਭੁਲ ਜਾਂਦੈ ਕਿ ਮੈਂ ਮੁਖ ਮੰਤਰੀ ਹਾਂ ੳਦਾ ਕਾਰਨ ਹੈ ਕਿ ਬੰਦਾ ਆਪਣੀ ੳਕਾਤ ਕਦੇ ਨਹੀਂ ਭੁਲਾ ਸਕਦਾ ਮਤਲਬ ਕੈਹਣ ਦਾ ਭੰਡ ਤਾਂ ਭੰਡ ਹੀ ਰਹੂਗਾ

  • @JasbirSingh-qu5rb
    @JasbirSingh-qu5rb Před měsícem

    🙏🙏🌼💕🇨🇦

  • @DaljitSingh-xn9ux
    @DaljitSingh-xn9ux Před měsícem +1

    VOTERS SHOULD REJECT
    AAP &:BJP

  • @harbhinderpalsingh-pj4ii
    @harbhinderpalsingh-pj4ii Před měsícem

    Good job g

  • @gurdevsingh3660
    @gurdevsingh3660 Před měsícem

    ਅਕਸਰ ਕਿਹਾ ਜਾਂਦਾ ਹੈ ਕਿ ਸਾਡੇ ਨੇਤਾ ਬੱਚਿਆਂ ਦੇ ਰੋਲ ਮਾਡਲ ਹੁੰਦੇ ਨੇ। ਜੇਕਰ ਦੇਸ਼ ਦੇ ਨੇਤਾ ਆਪਣੇ ਆਹੁਦੇ ਦਾ ਆਦਰ ਨਹੀਂ ਕਰਦੇ ਤੇ ਬਹੁਤ ਹੀ ਨੀਵੇਂ level ਦੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਕੇਵਲ ਰਾਜ ਪੱਧਰ ਦੇ ਨੇਤਾ ਹੀ ਨਹੀਂ ਸਗੋਂ ਕੇਂਦਰ ਪੱਧਰ ਦੇ ਨੇਤਾ ਵੀ ਆਪਣੇ ਸਟੇਟਸ ਦਾ ਖਿਆਲ ਨਹੀਂ ਕਰਦੇ।ਕੀ ਸਾਡੇ ਦੇਸ਼ ਦੇ ਨੇਤਾਵਾਂ ਦਾ ਹੀ ਇਹ ਹਾਲ ਹੈ ਜਾਂ international level ਦੇ ਨੇਤਾਵਾਂ ਦਾ ਇਹੀ ਹਾਲ ਹੈ।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @bhagwandass1070
    @bhagwandass1070 Před měsícem +1

    Meri benti hei ki,sardar bhagwant Maan sahib ik saaf suturing chhavi vale insaan ne te Sheetal annual jee daa charitter ise gall ton Zahir ho janda ki oh kade kite te kade kite .baaki jis party vich oh shamil hei os party daa kirdaa sade sahmne hei p.m. sahib bhee taan usse party de ne te ohna te bhee hun bahut ghatt lok hee bharosa karde ne.

  • @aparsingh5343
    @aparsingh5343 Před měsícem +1

    ਵਾਲੀਆ ਜੀ, ਆਪ ਜਲੰਧਰ ਤਾਂ ਕੀ ਅਗਲੀਆਂ ਚੋਣਾਂ ਵੀ ਹਾਰੂ, ਭਗਵੰਤ ਮਾਨ ਅਗਲਾ ਸੁਖਬੀਰ ਬਾਦਲ ਬਣਨ ਜਾ ਰਿਹੈ, ਅੱਗੇ ਤੋਂ ਮਾਨ ਵੀ ਨੀ ਲੱਭਣਾ।

  • @theamateurartist7139
    @theamateurartist7139 Před měsícem

    Sat sri akaal ji

  • @sikhsingh5822
    @sikhsingh5822 Před měsícem

    CM ji nu sabar karna chahida c

  • @user-xy1im6hl3y
    @user-xy1im6hl3y Před měsícem

    Meaningless Drama voter will decide Ring master of Sital has been given the role to play

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”