Video není dostupné.
Omlouváme se.

ਆਪ ਦੀ ਜ਼ਬਰਦਸਤ ਜਿੱਤ ਨੇ ਤੜਫਾਏ ਵਿਰੋਧੀ AAP Happy after victory | CM Bhagwant Maan | Judge Singh Chahal

Sdílet
Vložit
  • čas přidán 13. 07. 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Komentáře • 35

  • @gurmeetgill1898
    @gurmeetgill1898 Před měsícem +11

    ਚਿਮਨੀ ਚੌਣਾਂ ਹਮੇਸ਼ਾ ਸਰਕਾਰ ਹੀ ਜਿੱਤਦੀ ਹੈ ਭਾਵੇਂ ਕੋਈ ਵੀ ਹੋਵੇ ਭਾਵੇਂ ਕੰਮ ਵੀ ਥੋੜੇ ਹੀ ਕੀਤੇ ਹੋਣ।।

    • @jassmanak850
      @jassmanak850 Před měsícem

      Acha utrakhand ch bjp di sarkar par Jimni chon congress jitgi hun Das ki kahega😅😅😅😅

  • @user-zu8ej4rl7g
    @user-zu8ej4rl7g Před měsícem +4

    ਆਮ ਆਦਮੀ ਪਾਰਟੀ ਜਿੰਦਾ ਬਾਦ 👍👍

  • @jaggasidhus123
    @jaggasidhus123 Před měsícem +10

    ਮਾਨ ਇੱਕ ਇਮਾਨਦਾਰ ਬੰਦਾ ਹੈ ਕੰਮ ਇਮਾਨਦਾਰੀ ਨਾਲ ਕਰਦੈ ਪਰ ਪਿਛਲੀਆਂ ਸਰਕਾਰਾਂ ਦਾ ਤੇ ਮੁਲਾਜ਼ਮਾਂ ਦਾ ਗੰਦ ਪਾਇਆ ਜ਼ਿਆਦਾ ਹੈ ਟਾਇਮ ਤਾਂ ਲੱਗੇ ਗਾ ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।।

  • @harpalsinghhandahanda9798
    @harpalsinghhandahanda9798 Před měsícem +1

    ਇਹ ਸੀਟ ਆਮ ਆਦਮੀ ਪਾਰਟੀ ਨੇ ਜਿੱਤਣੀ ਈ ਸੀ ਜੋ ਮਰਜ਼ੀ ਕਰਨਾ ਪੈਂਦਾ ਕਿਉਂਕਿ ਉਹ ਸੀਟ ਭਗਵੰਤ ਮਾਨ ਦੀ ਕੁਰਸੀ ਦਾ ਸਵਾਲ ਬਣੀ ਹੋਈ ਸੀ ਜੇਕਰ ਇਹ ਸੀਟ ਆਮ ਆਦਮੀ ਪਾਰਟੀ ਹਾਰ ਜਾਂਦੀ ਤਾਂ ਭਗਵੰਤ ਮਾਨ ਨੂੰ ਕੁਰਸੀ ਛੱਡਣੀ ਪੈਣੀ ਸੀ ਜੇਕਰ ਅੱਜ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ ਤਾਂ ਆਮ ਆਦਮੀ ਪਾਰਟੀ ਸਿਰਫ 10 ਤੋਂ ਵੱਧ ਸੀਟਾਂ ਨਹੀਂ ਜਿੱਤ ਸਕਦੀ

  • @SUKHWINDERSINGH-qg6ro
    @SUKHWINDERSINGH-qg6ro Před měsícem +1

    Bhgwant maan ik imandar c.m a bhgwant maan zindabad

  • @parmjeetkaur2274
    @parmjeetkaur2274 Před měsícem +4

    ਆਮ ਆਦਮੀ ਜਿੰਦਾਵਾਦ

  • @sangatsingh4850
    @sangatsingh4850 Před měsícem

    Mann sab zindabad

  • @RanaRana-tp7ry
    @RanaRana-tp7ry Před měsícem +1

    ਬਿਲਕੁਲ ਮਾਨ ਸਾਭ ਬਹੁਤ ਗਰੀਬ ਘਰ ਦਾ ਬੰਦਾ ਹੈ ਸੁਕਰ ਮਨਾਓ ਗਰੀਬ ਹੈ

  • @BalbirSingh-fh1kg
    @BalbirSingh-fh1kg Před měsícem +1

    ਸਨੀਲ ਜਾਖੜ ਜੀ ਮੋਦੀ ਨੂੰ ਕਹਿ ਕੇ ਪੰਜਾਬ ਦਾ ਰੋਕਿਆ ਹੋਇਆ ਪੈਸਾ ਦਿਵਾਓ ਪੰਜਾਬ ਸਾਫ ਸਫਾਈ ਵਲ ਵਧੇ ਸੁਨੀਲ ਜਾਖੜ ਜੀ ਰਾਜਨੀਤੀ ਨਾ ਕਰੋ ਪੰਜਾਬ ਦਾ ਪੈਸਾ ਰੋਕ ਕੇ

  • @malkitsingh8608
    @malkitsingh8608 Před měsícem

    Just CM Maan.

  • @Lakhveer_singh5676
    @Lakhveer_singh5676 Před měsícem

    Bhagwant maan jindabad 😊

  • @tarsemrajpoot1665
    @tarsemrajpoot1665 Před měsícem +2

    2027 vich tn khatem hoo jani aaa

  • @AmarjitSingh-pt2wv
    @AmarjitSingh-pt2wv Před měsícem

    AAP jindabad

  • @dhara1449
    @dhara1449 Před měsícem +1

    W WAHEGURU JI !

  • @tajindersohal890
    @tajindersohal890 Před měsícem

    Good job Chhal sab

  • @BalwinderSingh-yn5zf
    @BalwinderSingh-yn5zf Před měsícem

    Cm man zindabaad good👍👍👍

  • @GiansinghJattana
    @GiansinghJattana Před měsícem

    ਭਗਵੰਤ ਮਾਨ ਮੁਰਦਾ ਵਾਦ ਹੈ ਤੇ ਰਹੇਗਾ

  • @harwinderkaur9040
    @harwinderkaur9040 Před měsícem +1

    Jalandhar best nu beat banuna baki Jalandhar doshman

  • @RanaRana-tp7ry
    @RanaRana-tp7ry Před měsícem +1

    ਆਮ ਹੋਰ ਵੀ 20 ਸਾਲ ਤੱਕ ਰਾਜ ਕਰੇਗੀ
    ਮਗਈ ਵੀ ਹੁਣ ਬਹਤ ਘੱਟ ਜਾਣੀ ਹੈ
    ਪਰ ਇਬੀਐਮ ਖਤਮ ਹੋਣੀ ਜਰੂਰੀ ਹੈ

  • @ravindersinghravinder5454
    @ravindersinghravinder5454 Před měsícem +1

    Eh.tan.Normal.chone.C.agge.pta.lagu.ki.bhaa.vikdi.aa

  • @amarjitsinghbajak-if3ps
    @amarjitsinghbajak-if3ps Před měsícem

    Kheara kol parapokade to bina kus hor vi hea es de pale

  • @gurindersidhu1625
    @gurindersidhu1625 Před měsícem +1

    A gyeA dabuu

  • @rajinderkaur9036
    @rajinderkaur9036 Před měsícem

    Please speak slowly

  • @ravindersinghravinder5454
    @ravindersinghravinder5454 Před měsícem

    Dhaliwal.jimni.chone.ton.Nahi.Tmater.mehnge.hogye.tan.khush.aa

  • @GoraSidhu-fe5jp
    @GoraSidhu-fe5jp Před měsícem

    😅😅😢😮😢😮

  • @JaibBhukal
    @JaibBhukal Před měsícem

    Gud news

  • @kakukumar165
    @kakukumar165 Před měsícem

    Hun ta pstet le lbe sarkar

  • @user-cy7bg5ei1q
    @user-cy7bg5ei1q Před měsícem +2

    Eh jet nahi hai. Lott hai camcagiri band kar