Fauji Di Family

Sdílet
Vložit
  • čas přidán 11. 09. 2024
  • Comedy Film by Gurchet Chitrakar

Komentáře • 923

  • @hardeep-ib1bk
    @hardeep-ib1bk Před 5 měsíci +112

    2024 ਵਿੱਚ ਕੋਣ ਕੋਣ ਦੇਖ ਰਿਹਾ

    • @SimmuPreet-gy5kg
      @SimmuPreet-gy5kg Před 2 měsíci +2

      Haji asi dekh rahye a

    • @HarpreetKaur-fc1fz
      @HarpreetKaur-fc1fz Před 2 měsíci +4

      Mai

    • @user-sf5id6it7o
      @user-sf5id6it7o Před měsícem +1

      ਅਸੀਂ ਬੱਚਿਆਂ ਨੂੰ ਦਿਖਾ ਰਹੇ ਸੀ ਪਰ ਬੱਚਿਆਂ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਇੰਗਲਿਸ਼ ਸਕੂਲ ਵਿੱਚ ਪੜ੍ਹ ਕੇ ਉਹਨਾਂ ਨੂੰ ਕੁਝ ਪੰਜਾਬੀ ਦਾ ਪਤਾ ਹੀ ਨਹੀਂ ਚੱਲ ਰਿਹਾ

    • @sheikhmairaj92
      @sheikhmairaj92 Před měsícem

      I'm watching and laughing non stop 😂😂

    • @lakhasingj7555
      @lakhasingj7555 Před měsícem +1

      Mai❤❤

  • @kuka3395
    @kuka3395 Před 2 měsíci +27

    ਦਿਲ ਖੁਸ਼ ਹੋ ਗਿਆ 2024 ਚ ਦੇਖ ਰਿਹਾ

  • @amanmarahar4585
    @amanmarahar4585 Před 3 lety +284

    ਹਾਏ ਉਹ ਵੇਲੇ ਯਾਦ ਆ ਗਏ ਜਦੋਂ ਸਾਰਾ ਪ੍ਰੀਵਾਰ ਬੈਠ ਕੇ ਦੇਖਦਾ ਹੁੰਦਾ ਸੀ ਤੇ ਅੰਟੀਨਾ ਲੱਗਿਆ ਹੁੰਦਾ ਸੀ

  • @user-xe6ur6ko2y
    @user-xe6ur6ko2y Před 2 měsíci +26

    ਬਚਪਨ ਚ ਦੇਖੀ ਸੀ ਅੱਜ 2024 ਚ ਮੈਨੂ ਵੀ 13 ਸਾਲ ਹੋਗੇ ਫ਼ੌਜੀ ਬਣੇ ਨੂੰ😇

  • @jashkumar8062
    @jashkumar8062 Před 4 lety +83

    shotte hunde mummy aa film cd ch la k de dende hunde c te assi bhen pra dekh k bhut hassde hunde c bachpan yaad aa gya ♡♡

  • @jass7276
    @jass7276 Před 4 lety +77

    ਪੁਰਾਣੀ ਯਾਦ❤️❤️ DVD ch dekhde hunde c aaa film ❤️

  • @princediljit3825
    @princediljit3825 Před 4 lety +114

    Bachpan yaad aa gya aa 2020 vich kon dekh reha aa

  • @Gurdeep_kheowali
    @Gurdeep_kheowali Před 3 lety +36

    ਮੇਰੇ ਆਲਾ ਤਾ cd ਦਾ ਤਵਾ ਅੜ ਅੜ ਕੇ ਚਲਦਾ ਹੁੰਦਾ ਸੀ

  • @gurbhejsingh437
    @gurbhejsingh437 Před 3 lety +33

    ਬਚਪਨ ਦੀ Yaad 👌

  • @betasingh9328
    @betasingh9328 Před 2 lety +6

    ਭਗਵੰਤ ਮਾਨ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ ਜਿੰਦਾਬਾਦ ਅਗਲਾ ਸੀਐਮ ਭਗਵੰਤ ਮਾਨ ਚਾਹੀਦਾ ਹੈ ਭਗਵੰਤ ਮਾਨ ਗਰੀਬ ਪਰਿਵਾਰ ਦਾ ਮਸੀਹਾ ਭਗਵੰਤ ਮਾਨ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਕੇਜਰੀਵਾਲ ਜੱਟ ਨੂੰ ਪੈਸੇ ਨਹੀ ਭਗਵੰਤ ਮਾਨ ਸੀਐਮ ਚਹਾਦੀਆ ਹੈ ਕੇਜਰੀਵਾਲ ਪੰਜਾਬ ਸੀਐਮ ਭਗਵੰਤ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @jpvlogs2315
      @jpvlogs2315 Před 26 dny

      ਹੁਣ ਬਣ ਗਿਆ ਮਾਨ CM
      ਖੁਸ਼ ਆ ਹੁਣ

  • @ShahidMalik-xv1gw
    @ShahidMalik-xv1gw Před 4 lety +22

    att film a by G . AjJ 15 saal bad dobara Dekh k swad e aa Gia by G.

  • @desishortvideo8799
    @desishortvideo8799 Před 3 lety +19

    ਜਦੋ ਬਚਪਨ ਵਿਚ ਇਹ ਫ਼ਿਲਮ ਦੇਖਦੇ ਸੀ ਓਦੋ ਮੇਰੀ ਉਮਰ 8 ਸਾਲਾਂ ਦੀ ਸੀ ਤੇ ਅੱਜ 20 ਸਾਲਾਂ ਦੀ ਹੋਗੀ

  • @modifygamerzyt4634
    @modifygamerzyt4634 Před 3 lety +35

    ਮੈਂ ਵਾਰਾਂ ਸਾਲਾਂ ਦੀ ਸੀ ਜਦੋਂ ਪਹਲੀ ਵਾਰ ਦੇਖੀ ਸੀ ਵਿਡੀਓ 😆😆😆ਠਾਰਾ ਸਾਲ ਹੋ ਗਏ

  • @navreetmalhi7142
    @navreetmalhi7142 Před 4 lety +17

    26 4 2020 pehli war cd ch dekhdi c eh film sachi bhut kus yaad aa geya aj

  • @mandeepblassi2977
    @mandeepblassi2977 Před 4 lety +23

    Main bachpan ch apni dadi nal 2k4 2k5 ch dekda hunda c cd ch ajj dekh k bachpan te dadi d bhut yaad ayi😭😭😭😊😊

  • @bindernirmann9418
    @bindernirmann9418 Před 4 lety +12

    ਬਚਪਨ ਯਾਦ ਆ ਗੇਈਆ

  • @jpvlogs2315
    @jpvlogs2315 Před 3 lety +19

    Meri maa di favourite moovie c .
    Now my mother is no more.

    • @KuldeepSingh-op8tb
      @KuldeepSingh-op8tb Před 3 lety +1

      Mari mammi de v par mari mammi es duniea vich nahi a move dakh k mammi de yaad aa gye

    • @Kn-xl6nn
      @Kn-xl6nn Před 3 lety +2

      My grandma's favourite movie

    • @Kn-xl6nn
      @Kn-xl6nn Před 3 lety +1

      @@KuldeepSingh-op8tb 😭😭😭😭

    • @modhsultan6779
      @modhsultan6779 Před rokem

      Meri ammi di bhi oh bhi pind di thi and now she is no more

  • @MukeshKumar-dn8kh
    @MukeshKumar-dn8kh Před rokem +5

    ਪਹਿਲੀ ਵਾਰ ਨਰਸਰੀ ਕਲਾਸ ਵਿੱਚ ਸਕੂਲ ਵਿੱਚ ਦਿਖਾਈ ਗਈ ਸੀ।ਬਚਪਨ ਦੇ ਦਿਨ ਤਾਜ਼ਾ ਹੋ ਗਏ।😊😊

  • @user-sk1jz1xo4n
    @user-sk1jz1xo4n Před 4 lety +64

    Kon kon April 29 2020 lockdown ch dekh reha ... ਠੋਕੋ like 👍

  • @Lovepreet-wc2cq
    @Lovepreet-wc2cq Před 4 lety +18

    VCR te dekhi c aa film bachpan ch.schii Mzaa aa gya

  • @gurpeetk7797
    @gurpeetk7797 Před 5 lety +38

    mri favorite film aaa, chote hunde dekhde c

  • @ranaabid4251
    @ranaabid4251 Před 3 lety +4

    Bacpn wich aa film apne maley wich vekhi c aj koi kithy ty koi kithy childrnwood yd aa gya love form pak pnjab

  • @benipal_preet_75
    @benipal_preet_75 Před 8 měsíci +8

    2024 vich kon kon dekh reha

  • @KulwinderKaur-js6xe
    @KulwinderKaur-js6xe Před 19 dny

    ਮੇਰੇ ਭਰਾ ਦਾ ਜਨਮਦਿਨ 9 2 2004 ਸਾਡੇ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਅਸੀ dvd ਲਾ ਕੇ ਦੇਖਿਆ ਅੱਜ ਉਹ ਦਿਨ ਯਾਦ ਆ ਗਿਆ

  • @surendrasingh3469
    @surendrasingh3469 Před 5 lety +14

    ਬਾਈ ਜੀ 100000000000000000000000 ਸਾਲ ਤੱਕ ਚਲੂਗੀ

  • @rangbathindeydey5876
    @rangbathindeydey5876 Před 4 lety +33

    ਉਹ ਵੀ ਕਿੰਨਾ ਚੰਗਾ ਟਾਇਮ ਸੀ। ਸੀ ਡੀ ਪਲੇਅਰ ਵਾਲਾ

  • @sonymarwah6101
    @sonymarwah6101 Před 3 lety +3

    Bhapay vaday maharaj dee sooh khanda kina masoom yeha kina sona lag da chota .soooooooo cuteeeeeee. Lvu put lvu bhout sona km kita dona brothers nay .m ghat ton ghat 100time deakh liya ah seen bachiya da.god bless you all

  • @user-ee8fm7qn5s
    @user-ee8fm7qn5s Před 4 lety +15

    ਬਹੁਤ ਵਧੀਆ
    19-5-2020

  • @harrygill4920
    @harrygill4920 Před 2 lety +2

    Hye oye mai ta Ron hi lag janda c ki mai dhikni hi ahe aa schi yr kya batt aee love uu aa ahe movie nu

  • @hytechdeep3768
    @hytechdeep3768 Před 5 lety +22

    meri bachpan di movie aa aaj dekh k o time yaad aa gya....

  • @kuldeepsinghsahota3999
    @kuldeepsinghsahota3999 Před 5 lety +59

    ਬਚਪਨ ਦੀ ਇਕ ਪਿਆਰੀ ਜਾਦ

  • @rajmehraj2570
    @rajmehraj2570 Před 5 lety +3

    ਸਾਡੇ ਆਲ਼ਾ ਬਿਪਨ ਛੋਟਾ ਹੁੰਦਾ ਬਾਅਲ਼ੀ ਵੱਡੀ ਰੋੜਦਾ ਹੁੰਦਾ ਸੀ। ਜੇ ਇਹਨੂੰ ਕਹਿਣਾ ਬੀ ਬਿਪਨ ਫਲਾਣਾ ਦਸ ਰੋਟੀਆਂ ਖਾ ਗਿਆ, ਇਹਨੇ ਕਹਿਣਾ ਚਾਚਾ ਆਪਾਂ ਵੀਹ ਖਾ ਜਾਨੇ ਆ। ਕੇਰਾਂ ਗੱਲਾਂ ਕਰਨ ਲੱਗਗੇ ਬੀ ਸਾਡੇ ਸਮਰਸੀਬਲ ਦਾ ਬੋਰ ਢਾਈ ਸੌ ਤੇ ਆ, ਇਹ ਕਹਿੰਦਾ ਸਾਡੇ ਆਲਾ ਹਜਾਰ ਤੇ ਆ। ਮਲਬ ਚੰਗੀ ਮਾੜੀ ਨੀ ਪਤਾ ਬੱਸ ਦੱਬ ਦਿੰਦਾ ਸੀ ਕੰਮ। ਹੁਣ ਜਦ ਮੂਸੇ ਆਲਾ ਸੁਣੀਦਾ ਬਿਪਨ ਦੀ ਗੱਲ ਚੇਤੇ ਆ ਜਾਂਦੀ ਐ। ਪਰਗਟ ਬਾਈ ਨੇ ਲਿਖਿਆ ਕਿ ‘ਯਾਰ ਹੁੰਦੇ ਆ ਸਰ੍ਹਾਣੇ ਪਈ ਬੰਦੂਕ ਵਰਗੇ’
    ਗੱਲ ਦਿਲ ਲਗਦੀ ਆ ਕਿ ਮਿੱਤਰ ਪਿਆਰੇ ਹੱਥ ਦੇ ਹਥਿਆਰ ਵਰਗੇ ਹੁੰਦੇ ਐ ਜਿਹੜੇ ਜਦੋਂ ਲੋੜ ਪਵੇ ਨਾਲ ਆ ਖੜਦੇ ਆ... ਮੂਸੇ ਆਲਾ ਬਿਪਨ ਵਾਂਗ ਸਿਰਾ ਲਾ ਗਿਆ ਕਹਿੰਦਾ ਸਾਡੇ ਯਾਰ ਰਸ਼ੀਅਨ ਟੈਂਕਾਂ ਅਰਗੇ ਆ। ਲੋੜ ਪੈਣ ਤੇ ਬੰਦਾ ਸਰ੍ਹਾਣੇ ਪਈ ਬੰਦੂਕ ਚੱਕਕੇ ਬਚਾਅ ਕਰਲੂ ਤੇ ਰਸ਼ੀਅਨ ਟੈਂਕ ਲਿਆਉਣ ਨੂੰ ਪਹਿਲਾਂ ਅੱਧਾ ਪਿੰਡ ਢਾਹੁਣਾ ਪਊ।
    ਆਂਈ ਇੱਕ ਹੋਰ ਗੀਤ ਸੀ ਬਾਈ ਦਾ... ਜਿੱਥੋਂ ਮਰਜੀ ਵੰਗਾਂ ਚੜਵਾ ਲੀਂ ਨੀ ਮਿੱਤਰਾਂ ਦਾ ਨਾਂ ਚੱਲਦੈ...
    ਗੱਲ ਦਿਲ ਲਗਦੀ ਐ। ਬਹੁਤੇ ਪੇਂਡੂ ਤਬਕੇ ਦਾ ਹਿਸਾਬ ਕਿਤਾਬ ਛਿਮਾਹੀ ਹੁੰਦੈ ਜਾਂ ਜੇ ਕੋਈ ਸਰਦਾ ਪੁੱਜਦਾ ਹੋਊ ਤਾਂ ਦੁਕਾਨਾਂ ਆਲੇ ਸੋਚ ਲੈਂਦੇ ਆ ਬੀ ਸਮਾਨ ਦੇ ਦੋ... ਜਾਂ ਤਾਂ ਅਗਲਾ ਆਪ ਆ ਕੇ ਪੈਹੇ ਫੜਾਜੂ ਜਾਂ ਆਂਉਦੇ ਜਾਂਦੇ ਆਪ ਫੜਲਾਂਗੇ... ਮੂਸੇ ਆਲਾ ਬਿਪਨ ਆਲੀ ਫੀਲਿੰਗ ਫੇਰ ਚੱਕ ਗਿਆ “ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ”
    ਡਾਲਰ ਇੰਟਰਨੈਸ਼ਨਲ ਕਰੰਸੀ ਆ.. ਹੁਣ ਜੇ ਚਾਇਨਾ ਦੇ ਏਅਰਪੋਟ ਤੇ ਜਾ ਕੇ ਕਹੇ ਬੀ ਮੂਸੇ ਆਲ਼ੇ ਦੇ ਨਾਮ ਤੇ ਦੋ ਕੱਪ ਕੌਫੀ ਦੇ ਦੋ.. ਭੈਣਨੇ ਫੀਨੇ ਜੇ ਅੱਖਾਂ ਮੀਚ ਮੀਚ ਕੁੱਟਣਗੇ।

  • @Ranazubair001
    @Ranazubair001 Před 2 lety +6

    Kamal movie yaar india wich buzarg yaad aa gye

  • @pb46records30
    @pb46records30 Před 4 lety +9

    2020 ch kon dekh reha

  • @ranaashir5857
    @ranaashir5857 Před 4 lety +13

    Love this movie from Pakistan 👌👌

  • @gorasingh5902
    @gorasingh5902 Před 2 lety +3

    32:16 ਸ਼ੱਕ ਤਾਂ ਨਪੁੱਤੀ ਦੁਰਗੀ ਤੇ ਆ 😂😂😂😂😂😂😂😂😂😂😂😂

  • @KamalpreetSingh-i1k
    @KamalpreetSingh-i1k Před měsícem

    Yr kinna sohna time c oh, saar din eh film chaldi rehndi c, pher v dekh ke mann ni c bhard

  • @jordanrajput1066
    @jordanrajput1066 Před 6 lety +7

    Main jado 14 15 saal da c odo dekhi c eh movie bohat sirra yaar eh movie

  • @user-wx3do6jd9p
    @user-wx3do6jd9p Před 7 měsíci +1

    First of all I watched this movie in 2003 when I used to read 📚 in 9th class and now I'm watching this movie after 20 years . Now I am watching 👀 this film on 9th February 2024. This movie is too much good 👍 👏 and heart touching 💙 ♥️ ❤️ 💖. ❤❤❤❤❤

  • @harptoor
    @harptoor Před 2 lety +17

    bachpan di yaad😍☺️

  • @jpvlogs2315
    @jpvlogs2315 Před 26 dny +1

    ਉਦੋ CD ਪਲੇਅਰ ਨਵੇ ਨਵੇ ਆਏ ਸੀ
    ਸਾਰਾ ਪਰਿਵਾਰ ਇਕੱਠੇ ਬੈਠ ਕੇ ਵੇਖਦਾ ਹੁੰਦਾ ਸੀ

  • @AmritSingh-sr8yt
    @AmritSingh-sr8yt Před rokem +6

    Shotey hunde dekhde c yar♥️

  • @kuka3395
    @kuka3395 Před 2 měsíci +1

    ਨਹੀਂ ਰੀਸਾਂ ਚੰਦਰਾ ਚਹਿਲ ਸਾਬ ਦੀਆਂ
    ਢਾਡੀ ਜਥਾ ਵੀ ਕਮਾਲ ਐ।

  • @bhangurecords6678
    @bhangurecords6678 Před 3 lety +4

    Viciar ch dekhde hunde c bhut kaint din c oh yr miss u old days

  • @kasturrandhawa2479
    @kasturrandhawa2479 Před 7 měsíci +2

    Miss u .papa ji amrik singh Randhwa 😢

  • @Thisis_abnormal
    @Thisis_abnormal Před 3 lety +5

    ਮੇਰਾ ਬਚਪਨ😍😍💜🍃

  • @ntteducation01mallianwala25
    @ntteducation01mallianwala25 Před měsícem +1

    Main v bachpan ch dekhi C te ajj 5 august 2024 nu dekh rhi aa

  • @sukhmaansaab1963
    @sukhmaansaab1963 Před 3 lety +4

    Sareya ne a filam dekhi aa. Bhut vadia filam. C

  • @user-wx3do6jd9p
    @user-wx3do6jd9p Před 7 měsíci +1

    I can't forget those moments of my life and childhood when I watched this movie. ❤❤❤❤❤❤❤❤🎉🎉🎉🎉🎉🎉

  • @bhinderkhandoli4570
    @bhinderkhandoli4570 Před 6 lety +8

    bhut sohni movie
    main chote hunde dekhi c os vele tan song vv yaad c menu

  • @gejibhourewala3491
    @gejibhourewala3491 Před 3 lety +2

    Thanks too 😊 all ji

  • @kuldeeprattan9441
    @kuldeeprattan9441 Před 6 lety +16

    Main Jdo chota hunda c sade antenna hunda c sade ghar kol ghar c oh CD player te aa film dekhde c main antenna ohna de ghar wal kar dinda c Bdi Dekhi c

  • @user-wx3do6jd9p
    @user-wx3do6jd9p Před 7 měsíci +1

    What a lovely movie 🎬 🎞 🎥 🎦 📽 ❤❤❤❤❤🎉🎉

  • @Rkgoyalbaretavlogs2642
    @Rkgoyalbaretavlogs2642 Před 4 lety +4

    kon kon 2020 ch dekh rha ha movie 22 .9.2020 tu baad like me

  • @atikaytvlog8025
    @atikaytvlog8025 Před 3 lety +3

    Ya flim m nay 23 Saal bd dakhi hai.miss u all family members

  • @rishavgill270
    @rishavgill270 Před 9 lety +15

    Maine first time movie dekhi bhut hasaya itna kbhi apni life ch ni hassi jitna yeh movie dekh ke hassi.....

  • @user-zx1oy4wj8f
    @user-zx1oy4wj8f Před 7 měsíci +1

    Ajj kal kise kol ayna time v ni koi aa movie free ho ke movie vekhe.main te bhut bar vekhda..gurtej y bhut vadiya movie bani aa

  • @pindaaale4687
    @pindaaale4687 Před 3 lety +4

    2020 vich kon dekh reha bachpan diya yadda

  • @user-wx3do6jd9p
    @user-wx3do6jd9p Před 2 měsíci +1

    ❤❤❤❤❤I can't forget that time when I watched this movie ❤❤❤❤❤

  • @manpreetsinghsonuchannal5602

    2020 to like

  • @mandeepdhaliwal9984
    @mandeepdhaliwal9984 Před 4 lety +32

    My childhood memories my school time back to flashback 2004

  • @gurjinder2609
    @gurjinder2609 Před 3 lety +6

    Koi shabad ni hege ,Super se uppar hai 👌👌👌❤❤❤

  • @user-wx3do6jd9p
    @user-wx3do6jd9p Před 2 měsíci +1

    ❤❤❤❤❤I have already watched this movie in my life ❤️ 😭 😳 😩 😅

  • @gaguk740
    @gaguk740 Před 4 lety +7

    6 April 2020 purane din yaad aa Gaye

  • @aminarajpoot9250
    @aminarajpoot9250 Před rokem +1

    Humari ammi ne ye movie humein bachpan mein laa kr di thi bohat maza aata tha iss movie KO dekh kr

  • @jahangirbadar8678
    @jahangirbadar8678 Před 6 lety +25

    Mai Pakistan tooo wadiya movie

  • @DaljitKaur-gh6wg
    @DaljitKaur-gh6wg Před 3 měsíci +1

    All time my favourite movie ❤

  • @kamalsaroae4498
    @kamalsaroae4498 Před 4 lety +14

    Best comedy movie forever

  • @JaspalSingh-ps8du
    @JaspalSingh-ps8du Před 3 lety

    Sara priwar bekke dada, dadi ji.taya tayi ji,chacha chacha ji,mammy dady,sare bhan prra Andi guwandi ikathe bekke ratt nu Wende hunde si cd,DVD ch. Odo mei 14 sala da si te aj German agge din ratt kmm Kri da. Pesse ne ajj kall rischte fikke patte.sare ik duje ton wichrd gye.koi kite set Koi kithe i miss that time.love u all

  • @vikrampartap5730
    @vikrampartap5730 Před 6 lety +9

    Amazing movie watching at 4 Oct 2018

  • @user-wx3do6jd9p
    @user-wx3do6jd9p Před 2 měsíci +1

    ❤❤❤❤FAMILY MEANS PARIVAAR ❤️ 💙 💕 ♥️ 💓 💖

  • @baaljipunjab
    @baaljipunjab Před 4 lety +6

    i am the director and cameraman of the film . now i have my own channel .

  • @RewailSingh-ej3qb
    @RewailSingh-ej3qb Před měsícem +1

    Family ne to ladai Laga Di😂😂😂😂😂😂😂😂😂😂😂😂😂😂😂😂😂😂😂😂😂

  • @beantkaurmann951
    @beantkaurmann951 Před 5 lety +4

    Ajj dubra kine time bad dekhi aa. 2013 chh hi dekhi c family nal. Ajj pher family nal dekhi. Bhut kaint aa

  • @chetnachetna4101
    @chetnachetna4101 Před rokem +1

    Ye flim mane 5 bar dek li hai I love this flim bacpan ki yaden purane jamane me vo pind me kathie bari

  • @SimranSingh-zx4wj
    @SimranSingh-zx4wj Před rokem +3

    ਬਹੁਤ ਵਧੀਆ ਵੀਡਿਉ

  • @vishaldeeda5877
    @vishaldeeda5877 Před 6 lety +67

    Sachii Yarr bachan de yaad agi

  • @amardeepkaur2870
    @amardeepkaur2870 Před 5 lety +4

    Gurchet is my favourite m thodi hr film nu psnd krdi aa

  • @iqbal13s
    @iqbal13s Před měsícem

    ਅਸੀਂ ਗਰੀਬ ਜਰੂਰ ਹਾਂ ਪਰ ਥੋਡੀਆਂ ਫੈਮਲੀਆਂ ਦੇ ਭੁੱਖੇ ਨੂੰ 😅😅😅😅
    ਮੈਂ ਤਾਂ ਮੂਤਦਾ ਨੀਂ ਥੋਡੀ ਫੈਮਿਲੀ ਤੇ 😊😊😊😊

  • @shafiqgee1412
    @shafiqgee1412 Před 4 lety +12

    10سال بعد دیکھی ہے میں نے

  • @user-wx3do6jd9p
    @user-wx3do6jd9p Před 2 měsíci +1

    ❤❤❤❤the whole movie is too much good and so nice

  • @kuldeepkaur6047
    @kuldeepkaur6047 Před 10 lety +38

    very nice mai boht time pehla dekhi c eh movie. eho jehian reallity te based movies hor banniaan chahidian ne.

  • @ramansohi4438
    @ramansohi4438 Před 3 lety +20

    Its funny but very interesting video abt punjabi culture. It's incredible how it is today . 🙂

  • @gursewaksingh3740
    @gursewaksingh3740 Před 4 lety +42

    watching this movie almost after a decade still so funny 😂 and interesting 👍🏻👍🏻👍🏻👍🏻✌🏻✌🏻

  • @user-wx3do6jd9p
    @user-wx3do6jd9p Před 7 měsíci

    Such types of movies are too much good 👍 😩 😫 👌 😪 🤧 👍 and along with it Such movies have their own importance in our life and society.

  • @harmeetsingh1374
    @harmeetsingh1374 Před 2 lety +13

    This movie Teaches a Good lesson🙌🏼

  • @gagandhaliwal7094
    @gagandhaliwal7094 Před 7 lety +117

    ਬਚਪਨ ਯਾਦ ਆ ਗਿਆ

  • @manpreetmaan5356
    @manpreetmaan5356 Před 4 lety +9

    very nyc movie bachpan de yaad aa ge

  • @user-wx3do6jd9p
    @user-wx3do6jd9p Před 7 měsíci +1

    Every character of this film has his or her own importance and the whole story of this movie is too much good 👍. The acting and dialogues of this movie are also very good 👍 and nice. The role of every character of this film is played by very well and in better way. 🎉🎉🎉🎉🎉🎉🎉🎉🎉🎉😢😢😢😮😮😅😅😅😊❤❤❤❤❤😂😂

  • @Talwindersingh-sh7go
    @Talwindersingh-sh7go Před 5 lety +138

    Koi 2019 ch dekh reha

  • @inderkhehra15
    @inderkhehra15 Před 3 lety +1

    17.08.2021 no dkhn dya ma phla ma 2005 vikhi see 😭😭😭😭

  • @gurpreetdhillon5805
    @gurpreetdhillon5805 Před rokem +2

    Mnu ਮੇਰਾ ਬਚਪਨ ਯਾਦ ਆ ਗਿਆ

  • @Balluckee
    @Balluckee Před 4 lety +164

    2022 anyone?

  • @deeppannu6749
    @deeppannu6749 Před 5 měsíci +1

    Ma dvd ch vakhe c bachpan yaad a gya

  • @perdeepsingh8415
    @perdeepsingh8415 Před 4 lety +9

    love you Fuji saab ji miss you saab ji

  • @RewailSingh-ej3qb
    @RewailSingh-ej3qb Před měsícem +1

    Bapu ka Fauji Sahab dekhkar jaani thi family 👉👉👉👉💃😜🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @rehanakbar20
    @rehanakbar20 Před 3 lety +19

    childhood memories love from pakistan 🇵🇰❤️

  • @junaidmalik7047
    @junaidmalik7047 Před 10 měsíci +1

    Mostest funniest characters are Dadies(Grandmaa) and Dada(Grandpa's)😂😂😂😂😂😂😂😂😂❤❤❤❤❤❤❤❤❤❤❤❤❤❤❤❤❤❤❤❤

  • @kabaddi365cup4
    @kabaddi365cup4 Před 5 lety +8

    Oooo very nice 👍

  • @sikandercheema2732
    @sikandercheema2732 Před 3 lety +9

    Miss u Laddi bai