ਸੁਣੋ ਸੱਚ ਗੁਰਦੀਪ ਸਿੰਘ ਖੇੜਾ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ | Bandi Singh Gurdeep Singh Khera | Amritpal |

Sdílet
Vložit
  • čas přidán 11. 09. 2024
  • ਸੁਣੋ ਸੱਚ ਗੁਰਦੀਪ ਸਿੰਘ ਖੇੜਾ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ | Bandi Singh Gurdeep Singh Khera | Amritpal |
    ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
    #ENTARTAIMENT #NEWS #CULTURE #MUSIC
    FACEBOOOK #PRIDE PUNJAB TV
    INSTAGRAM #PRIDEPUNJABTV
    TWITTER #PRIDEPUNJABTV
    #pridepunjab #punjab #punjabnews #punjabinews #news #latestnews
    #punjab #bhagwant #mann #bjp #akali #congress #news18punjab #DALJITSINGHJEET

Komentáře • 355

  • @arshsandhu9936
    @arshsandhu9936 Před 22 dny +62

    ਇਹੋ ਜਿਹੇ ਸਿੰਘ ਜਦੋਂ ਬਾਹਰ ਆ ਕੇ ਇਸ ਤਰ੍ਹਾਂ ਬੋਲਦੇ ਹਨ। ਤਾਂ ਸੰਗਤਾਂ ਦਾ ਮਨ ਬਹੁਤ ਦੁਖੀ ਹੁੰਦਾ ਹੈ। ਬਾਦਲਾਂ ਕੰਜਰਾਂ ਨੇ ਤਾਂ ਕੌਮ ਦਾ ਬੇੜਾ ਗਰਕ ਕਰ ਦਿੱਤਾ। ਇਹਨਾਂ ਨੂੰ ਪਤਾ ਨਹੀਂ ਕਦੇ ਅਕਲ ਆਵੇਗੀ। ਬਾਦਲ ਲਾਣੇ ਨੇ ਪਹਿਲਾਂ ਰਾਜੋਆਣਾ ਨੂੰ ਜੀਰੋ ਕੀਤਾ। ਹੁਣ ਗੁਰਦੀਪ ਖੇੜਾ ਵੀ ਸੰਗਤਾਂ ਦੀਆਂ ਨਜ਼ਰਾਂ ਵਿੱਚ ਜੀਰੋ ਹੀ ਹੈ। ਭਾਈ ਸਾਹਿਬ ਭਾਈ ਅ੍ਮਿਤਪਾਲ ਸਿੰਘ ਜੀ ਜਿੰਦਾਬਾਦ ਹੈ, ਤੇ ਜਿੰਦਾਬਾਦ ਹੀ ਰਹਿਣਗੇ।

    • @BantaSingh-tt8zt
      @BantaSingh-tt8zt Před 15 dny +2

      ਕੋਈ ਸ਼ਰਮ ਕਰੋ ਖਾ ਕੇ 20.20 ਰੋਟੀਆਂ ਲੱਗੇ ਨੇ ਪੰਥ ਦੇ ਮਾਲਕ ਉਠਕੇ ਜਦੋਂ ਜੀ ਕੀਤਾ ਲਗ ਪਏ ਭੌਂਕਣ ਹਰਮੰਦਰ ਸਾਹਿਬ ਜੀ ਤੇ ਅਟੈਕ ਇੰਦਰਾ ਰਾਂਡ 1977 ਤੋਂ ਤਿਆਰੀ ਕਰ ਲਈ ਸੀ ਤੁਹਾਡੇ ਵਰਗੇ ਗਦਾਰਾਂ ਨੇ ਫੜਕੇ ਇੱਕ ਡੰਡਾ ਜਿਹਾ ਬਣ ਜਾਂਦੇ ਪਤਰਕਾਰ ਸ਼ਰਮ ਕਰੋ ਤੁਸੀਂ ਕੁਰਬਾਨੀ ਵਾਲਿਆਂ ਤੇ ਸਵਾਲ ਕਰਦੇ ਉ ਇਹੋ ਕੁਝ 1984‌ ਤੋਂ ਟੋਹੜਾ ਸਾਹਿਬ ਤਲਵੰਡੀ ਤੇ ਲੌਂਗੋਵਾਲ ਬਾਦਲ ਨੂੰ ਭੰਡਦੇ ਸੀ ਜੋ ਅਜ ਤਕ ਜਾਰੀ ਹੈ

  • @AzadSandhu-q9l
    @AzadSandhu-q9l Před 22 dny +64

    ਬਿਲਕੁਲ ਸੱਚ ਹੈ ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਪੱਤਰਕਾਰ ਜੀ ਤੁਹਾਡਾ ਧੰਨਵਾਦ

  • @Sandhusaab-yv6qm
    @Sandhusaab-yv6qm Před 22 dny +57

    ਖੈੜਾ ਸਾਹਿਬ ਆਪਣਾ ਆਧਾਰ ਗੁਵਾ ਰਹੇ ਹੈ ਪੰਜਾਬ ਵਿੱਚੋ ਬਾਦਲਾਂ ਪਿੱਛੇ ਲੱਗ ਕੇ

  • @dalbirsingh5890
    @dalbirsingh5890 Před 22 dny +47

    ਸੋਚਣ ਵਾਲੀ ਗੱਲ ਹੈ ਬੰਦੀ ਸਿੰਘ ਜ਼ੋ ਬਾਦਲਾਂ ਦੇ ਪੱਖ ਵਿੱਚ ਬੋਲਦਾ ਉਸੇ ਨੂੰ ਪਰੋਲ ਮਿਲ਼ਦੀ ਹੈ ਕਿਤੇ ਇਹਨਾਂ ਦੀ ਇਹ ਸੋਚ ਤਾਂ ਨਹੀਂ ਕਿ ਸੰਗਤਾਂ ਖੁਦ ਕਹਿਣਾ ਸ਼ੁਰੂ ਕਰੇ ਕਿ ਸਿੰਘਾਂ ਨੂੰ ਬਹਾਰ ਨਾ ਕੱਢਿਆ ਜਾਵੇ

  • @sukhdevsinghkhalsa1921
    @sukhdevsinghkhalsa1921 Před 22 dny +49

    ਬਿਲਕੁਲ ਠੀਕ ਇਹ ਖੈੜਾ ਨੂੰ ਨਹੀਂ ਸੀ ਕਹਿਣਾ ਚਾਹੀਦਾ ।ਚੰਗਾ ਸੀ ਜੇ ਸ਼ਹੀਦ ਹੋ ਜਾਂਦਾ ।ਕੁਛ ਨਹੀਂ ਮਿਲਣਾ ਖੈੜੇ ਦੇ ਪੱਲੇ ਪਛਤਾਵਾ ਹੀ ਰਹਿ ਜਾਣਾ ।

  • @gurmelsinghchahal5654
    @gurmelsinghchahal5654 Před 22 dny +50

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @mukhtiarsinghmann5588
    @mukhtiarsinghmann5588 Před 22 dny +14

    ਖੇੜਾ ਸਾਹਿਬ ਨੇ ਇੱਕ ਪਰਵਾਰ ਦੇ ਹੱਕ ਵਿੱਚ ਬੋਲ ਕੇ ਸਾਰਾ ਪੰਜਾਬ ਆਪਣੇ ਖਿਲਾਫ ਕਰ ਲਿਆ

  • @lakhwinder3561
    @lakhwinder3561 Před 22 dny +89

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

    • @user-ck2co6mh7v
      @user-ck2co6mh7v Před 22 dny +1

      Badala ne Sikh Kom da bera garh karta veer ji Bhai amritpal singh khalsa ji jindabad jindabad

    • @ahujaharpalsingh9541
      @ahujaharpalsingh9541 Před 22 dny +1

      Badla ne ta bera gark kar di ta kom da

    • @user-xk3xw7yy7l
      @user-xk3xw7yy7l Před 21 dnem +2

      , ਭਾਈ, ਅਮਰਤਪਾਲ, ਸਿਘੰ, ਜੀਦਾ ਬਾਦ

  • @user.DeepBrar
    @user.DeepBrar Před 22 dny +32

    ਖੇੜਾ ਸਾਬ ਜੀ ਵਿਚੋਂ ਗੱਲਾਂ ਜੋ ਵੀ ਹੋਣ ਪਰ ਥੋਨੂੰ ਪਤਾ ਕੌਮ ਤਾਂ ਪਹਿਲਾਂ ਹੀ ਖਿਲਰੀ ਹੋਈ ਏ ਹੋਰ ਖਿਲਾਰਾ ਨਾ ਪਾਓ,ਤੇ ਏਨਾ ਬਾਦਲਾਂ ਨੇ ਕਿਤੇ ਥੋਡੇ ਬੋਲਾਂ ਕਰਕੇ ਜਿੱਤ ਨੀ ਜਾਣਾ, ਇਹ ਖ਼ਤਮ ਆ ਹੁਣ ਬਿਲਕੁਲ ਖ਼ਤਮ

  • @tajinderkaur9860
    @tajinderkaur9860 Před 22 dny +40

    ਵਾਹਿਗੁਰੂ ਜੀ ਹੀ ਜਾਨਣ ਇਨ੍ਹਾਂ ਦੀ ਕੀ ਮਜਬੂਰੀ ਹੈ 🙏🙏

    • @SonuSingh-qi6ie
      @SonuSingh-qi6ie Před 22 dny

      Eh loaga ne dogrea nal ral k sikh koam nal dhokha keeta badla de chap loos aa khadku singha nu es ne badnam keeta parde piche -c kaat c hai sikh c

  • @darshannamberdar4169
    @darshannamberdar4169 Před 22 dny +45

    ਵੀਰ ਜੀ ਜ਼ਰੂਰ ਵੱਡੀਆਂ ਆਫਰਾਂ ਮਿਲੀਆਂ ਖੈੜਾ ਸਾਹਿਬ ਨੂੰ ਤਾਂ ਤਾਂ ਸੁੱਖੇ ਅਮਲੀ ਨੂੰ ਗੁਲੂਕੋਸ ਦੇ ਰਿਹਾ ਹੈ ਸੋ ਨਹੀਂ ਮਿਲਦਾ ਦੁਨੀਆਂ ਸਭ ਜਾਣਦੇ ਹਨ

  • @lakhvirsingh9941
    @lakhvirsingh9941 Před 22 dny +56

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @BalkarSingh-og4xb
    @BalkarSingh-og4xb Před 22 dny +27

    ਇਸ ਨੂੰ ਟਿਕਟ ਮਿਲਣ ਦਾ ਭਰੋਸਾ ਦਿੱਤਾ ਗਿਆ ਹੋਣਾ, ਲਾਲਚ ਬਹੁਤ ਬੁਰੀ ਬਲਾਅ ਹੈ। ਲਾਲਚ ਵੱਸ ਹੋ ਕੇ ਬਿਆਨ ਦਿੱਤਾ ਗਿਆ ਜਾਪਦਾ ਹੈ।

  • @renjeetsingh8574
    @renjeetsingh8574 Před 22 dny +27

    ਗੁਰਦੀਪ ਸਿੰਘ ਖੈੜਾ ਵੀ ਬਾਦਲਾਂ ਦੀ ਝੋਲੀ ਪੈ ਕੇ ਵਿਰਸੇ ਵਲਟੋਹੇ ਵਾਂਗ ਲੀਡਰ ਬਣਨਾ ਚਾਹੁੰਦਾ ਪਰ ਭਾਊ ਗੱਲ ਬਣਨੀ ਤੇਰੀ

  • @PB65MOHALIpannu
    @PB65MOHALIpannu Před 22 dny +37

    ਇਹ ਖੇੜਾ ਬਕਾਊ ਮਾਲ ਹ ਬਾਈ ਬਾਦਲਾਂ ਨੇ ਖਰੀਦਿਆ ਵਾ ਇਹ

  • @jashpalsingh1875
    @jashpalsingh1875 Před 22 dny +27

    ਹੁਣ ਇਹ ਵੀ ਬਾਦਲਾਂ ਦੇ ਗੋਡੇ ਥੱਲੇ ਆ ਗਿਆ। ਜਮੀਰ ਦਾ ਮਰ ਜਾਣਾ ਹੀ ਮੌਤ ਹੈ😢😢😢

  • @HarbhajanUppal-l7c
    @HarbhajanUppal-l7c Před 22 dny +30

    ਬਿਲਕੁਲ ਸਹੀ ਬੋਲ ਰਹੇ ਭਾਜੀ ਪੰਥਕ ਦੀ ਬੇੜੀ ਇਨਾ ਡੋਬੀ ਹ ਬਾਦਲਾਂ ਨੇ ਇਹਨਾਂ ਨੂੰ ਕੀ ਪਤਾ ਇਹਦੇ ਅੰਦਰ ਰਹੇ ਆ ਕੌਮ ਜਾਣ ਚੁੱਕੀ ਹੈ ਜੀ

  • @gurpalsingh7663
    @gurpalsingh7663 Před 22 dny +35

    ਬਹੁਤ ਵਧੀਆ ਵਿਚਾਰ

  • @BalkarSingh-og4xb
    @BalkarSingh-og4xb Před 22 dny +20

    ਬਣੀ ਬਨਾਈ ਇੱਜਤ ਆਪ ਹੀ ਗਵਾ ਲਈ, ਅਰਸ ਤੋਂ ਫਰਸ ਤੇ ਆ ਡਿੱਗਾ, ਸਿੱਖਾਂ ਦੇ ਮਨੋ ਲਹਿ ਗਿਆ।

  • @ramandeepkaur4711
    @ramandeepkaur4711 Před 22 dny +60

    ਖੈੜੇ ਤੂੰ ਕਿਡੇ ਭੁਲੇਖੇ ਵਿੱਚ ਕਿ ਤੂੰ ਅਕਾਲੀ ਦਲ ਬਾਦਲ ਨੂੰ ਮੁੜ ਖੜ੍ਹਾ ਕਰ ਦੇਵੇਗਾ ਤੂੰ ਆਪਣੀ ਇਜ਼ਤ ਕਰਵਾਉਣ ਤੋਂ ਵੀ ਗਿਆ,,, ਭਾਈ ਅਮਿ੍ਰਤਪਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤❤❤❤

  • @harinderpannu6118
    @harinderpannu6118 Před 22 dny +20

    ਬਹੁਤ ਵਧੀਆ ਗੱਲਾਂ👍💯

  • @chhinderpalsingh2119
    @chhinderpalsingh2119 Před 22 dny +19

    ਜੋ ਕੁਝ ਵਲਟੋਹਾ ਤੇ ਸੁਖਬੀਰ ਬਾਦਲ ਨੇ ਨਿੱਜੀ ਤੌਰ ਤੇ ਭਾਈ ਸਾਹਬ ਨੂੰ ਬੋਲਿਆ, ਓਹੀ ਸ਼ਬਦ ਖੇੜਾ ਜੀ ਨੇ ਬੋਲੀ ਸਟੇਜ ਤੋਂ। ਬੜੇ ਦੁਖ ਵਾਲੀ ਗੱਲ ਏ ਕਿ ਪੰਥਕ ਅਤੇ ਗੁਰੂ ਸਾਹਿਬਾਨ ਦੀ ਬੇਅਦਬੀ ਦੇ ਆਪ ਮੰਨਣ ਵਾਲੇ ਦੋਸ਼ੀਆਂ ਦੀ ਬੋਲੀ ਬੋਲ ਰਹੇ ਨੇ।

  • @user-fi3we6yc2u
    @user-fi3we6yc2u Před 22 dny +58

    Amritpal veer jindabad

  • @Shamsher-qv1mv
    @Shamsher-qv1mv Před 22 dny +24

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Kuldeep06sraw
    @Kuldeep06sraw Před 22 dny +84

    ਜਿਹੜਾ,ਬਾਦਲਾ,ਦੀ,ਬਹਿਣੀ,ਬਹਿ ਜਾਉਗਾ ਨਾ,ੳਹ,ਘਰ,ਦਾ,ਨਾ,ਉਹ,ਘਾਟ ਦਾ

  • @KalaSerron
    @KalaSerron Před 22 dny +66

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @balbirsingh8818
    @balbirsingh8818 Před 22 dny +64

    ਇਹ ਬੰਦਾ ਸਿੱਖਾਂ ਦਾ ਗਰਦਾਰ ਹੈ ਆਗਰ ਇਹ ਇਸ ਤਰ੍ਹਾਂ ਹੀ ਬਕਵਾਸ ਕਰਦਾ ਰਹੀਆਂ ਤਾਂ ਕਦੇ ਵੀ ਜੇਲ੍ਹ ਵਿਚੋਂ ਬਾਹਰ ਨਹੀਂ ਆਏਗਾ ਸਾਰੀ ਸੰਗਤ ਨੂੰ ਪਤਾ ਹੈ ਬਦਲਾ ਨੇ ਸਿੱਖਾਂ ਦੇ ਖਲਾਫ ਰਹੀਆਂ ਹੈ ਹੁਣ ਤੁਸੀਂ ਦੇਖ ਲਵੋ ਕਿ ਸੁੱਖਾ ਜਿਨ੍ਹਾਂ ਮਰਜੀ ਬਕਵਾਸ ਜਾ ਗੁਰਦੀਪ ਸਿੰਘ ਕਰੀਜਾਏ ਇੱਨ੍ਹਾ ਨੂੰ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਮਿਲਣੀ ਭਾਈ ਗੁਰਦੀਪ ਸਿੰਘ ਦਾ ਜੇਲ੍ਹ ਵਿੱਚ ਰਹਿਕਿ ਆਪਣੇ ਦੀਮਗ ਦਾ ਸੁਲਤਾਨ ਗਵਾ ਗਿਆ ਹੈ

    • @gsingh7605
      @gsingh7605 Před 22 dny +5

      ਜੇ ਭਾਈ ਰਾਜੋਆਣਾ ਬਾਦਲਾਂ ਦਾ ਬੰਦਾ ਫੇਰ ਬਾਹਰ ਕਿਉਂ ਨੀ ਆਉਂਦਾ

    • @ARSHDEEP-qr1uh
      @ARSHDEEP-qr1uh Před 22 dny

      Akali d​al sirf use krn Diya hor kuch nhi @@gsingh7605

    • @SatnamSingh-n9l
      @SatnamSingh-n9l Před 22 dny

      Bevkoof gadar bolan wala jaldi nal up sabad na bolo

  • @SukhdevSingh-kf3lr
    @SukhdevSingh-kf3lr Před 22 dny +40

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ ਤੁਸੀਂ

  • @SurjitSingh-zi1lb
    @SurjitSingh-zi1lb Před 22 dny +50

    ਖੇੜਾ ਦੀ ਸਪੀਚ ਗਲਤ ਸੀ ਸੰਗਤ ਨੂੰ ਠੀਕ ਨਹੀਂ ਲੱਗਾ

  • @sukhbeersinghbrar1864
    @sukhbeersinghbrar1864 Před 22 dny +29

    ਖਰੀਦ िਲਅਾ

    • @dalbirsingh5890
      @dalbirsingh5890 Před 22 dny +1

      ਜਿਹੜੀਆਂ ਛੱਤਾਂ ਚੋਂਦੀਆਂ ਸਨ ਹੁਣ ਸੁੱਖਾ ਪੱਕੇ ਲੈਟਰ ਲਾ ਦਿਉ

  • @GURPINDERSINGHDHILLON.GURPINDE

    ਕੁਰਬਾਨੀ ਸੀ, ਸੀ ਰਹਿਗੀ, ਹੁਣ ਗ਼ਲਤ ਪਾਸੇ ਹੋ ਤੁਰੇ,

  • @SurjitSingh-zi1lb
    @SurjitSingh-zi1lb Před 22 dny +18

    GOOD JI daljit ji

  • @HarwinderSingh-fv6fg
    @HarwinderSingh-fv6fg Před 22 dny +27

    ਬਹੁਤ ਵਧੀਆ

  • @raniya-wl2gy
    @raniya-wl2gy Před 22 dny +8

    ਵੀਰ ਪਤਾ ਨਹੀਂ ਕਦ ਬੰਦਾ ਡੋਲ ਜਾਵੇ ਗੁਰਦੀਪ ਸਿੰਘ ਖੇੜਾ ਸੁਖਬੀਰ ਸਿੰਘ ਬਾਦਲ ਦੇ ਚੰਗਲ ਚੋ ਫਸਕੇ ਜਾ ਲਾਲਚ ਚੋ ਆਕੇ ਪੰਥ ਦੇ ਆਗੂਆ ਨੂੰ ਮਾੜਾ ਕਿਹ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਤਾਂ ਕਿਸੇ ਦੇ ਖਿਲਾਫ ਨਾ ਗੁਰਦੀਪ ਖੇੜਾ ਦੇ ਬੋਲੇ ਨੇ

  • @brothersvideo_007
    @brothersvideo_007 Před 22 dny +11

    Very nice ji, 🙏🙏❤

  • @darshankaur-rb9or
    @darshankaur-rb9or Před 22 dny +8

    ਵਹਿਗੁਰੂ ਜੀ 🙏🙏🙏🌹🌹

  • @amritsar2604
    @amritsar2604 Před 22 dny +17

    ਵੀਰ ਜੀ ਸਤ ਸ੍ਰੀਆਕਲ ਜੀ

  • @bahadursingh504
    @bahadursingh504 Před 22 dny +5

    ਅਜੇ ਤਾਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪਰਿਵਾਰ ਖਿਲਾਫ ਨਹੀਂ ਬੋਲਿਆ ਖੈੜਾ ਸਾਹਿਬ। ਸ਼ਾਇਦ ਉਨ੍ਹਾਂ ਬਾਰੇ ਵੀ ਕੁੱਝ ਬੋਲੇ।

  • @LakhwinderSingh-yh9db
    @LakhwinderSingh-yh9db Před 22 dny +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਅਤੇ ਸਮੂਹ ਬੰਦੀ ਸਿੰਘ ਜਿੰਦਾਬਾਦ ਗੁਰਦੀਪ ਸਿੰਘ ਖੇੜਾ ਅਤੇ ਬਾਦਲ ਪਰਿਵਾਰ ਮੁਰਦਾਵਾਦ ਮੁਰਦਾਬਾਦ ਮੁਰਦਾਬਾਦ ਹੈ ਮੁਰਦਾਬਾਦ ਹੀ ਰਹੇਗਾ ਪੰਥ ਕੀ ਜੀਤ

  • @NarinderSingh-pu6be
    @NarinderSingh-pu6be Před 22 dny +11

    Very nice

  • @ManjitKaur-fg9iy
    @ManjitKaur-fg9iy Před 22 dny +4

    ਸਤਿ ਸ੍ਰੀ ਅਕਾਲ ਜੀ। ਬੜੇ ਦੁੱਖ ਦੀ ਗੱਲ ਹੈ ਕਿ ਸਭ ਵਿਕੇ ਹੋਏ ਹਨ ਸਿੱਖ ਕੌਮ ਦੀ ਤਰਾਸਦੀ ਹੈ ਇਹ । ਸਿਆਣੇ ਸੱਚ ਆਖਦੇ ਨੇ ਕਿ ਚਿਹਰੇ ਕਿਸੇ ਦੀ ਕਸੌਟੀ ਨਹੀਂ ਹੁੰਦੇ ਉਨ੍ਹਾਂ ਦੇ ਕੰਮ ਉਨ੍ਹਾਂ ਦੀ ਪਛਾਣ ਕਰਵਾਉਂਦੇ ਹਨ

  • @gurwindermaan8698
    @gurwindermaan8698 Před 22 dny +4

    ਜੱਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ

  • @gsingh7605
    @gsingh7605 Před 22 dny +9

    ਜੇ ਰਾਜੋਆਣਾ ਬਾਦਲਾਂ ਦਾ ਬੰਦਾ ਫੇਰ ਬਾਹਰ ਕਿਉਂ ਨਹੀਂ ਆਉਂਦਾ

    • @sandhunirmal4852
      @sandhunirmal4852 Před 22 dny +2

      ਬਾਦਲ ਮਸੰਦ ਆ 2ਗਲੇ ਇਹ ਦੱਲੇ ਨੰਗਪੁਰੀ ਇੰਡੀਅਨ ਸਟੇਟ

  • @lakhmirsinghkhalsa8282
    @lakhmirsinghkhalsa8282 Před 22 dny +2

    ਪੱਤਰਕਾਰ ਵੀਰ ਦੀ ਪੱਤਰਕਾਰੀ ਨੂੰ ਸਲਾਮ 🚩🙏🏻👌

  • @kulwindermander1721
    @kulwindermander1721 Před 22 dny +7

    Sarder Daljit Singh Jeet Sahib Very excellent honest and brave reporting

  • @KuldeepSingh-vv6dm
    @KuldeepSingh-vv6dm Před 22 dny +3

    ਪੱਤਰ ਕਾਰ ਵੀਰੋ ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਗੁਰਦੀਪ ਸਿੰਘ ਖੇੜਾ ਨੂੰ ਸੁਖਬੀਰ ਸਿੰਘ ਬਾਦਲ ਇੰਸਾ ਨੇ ਚੰਗੇ ਮੋਟੇ ਰੁਪਏ ਦੇ ਵਿੱਚ ਖਰਿਦਿਆ ਗਿਆ ਹੈ ਪੈਸਾਂ ਵੱਡੇ ਵੱਡੇ ਬੰਦਿਆ ਦੀ ਮੱਤ ਮਾਰ ਦਿੰਦਾ ਹੈ ਖੇੜਾ ਦੇ ਇਸ ਸਪੋਟ ਨਾਲ ਸੁਖਬੀਰ ਬਾਦਲ ਇੰਸਾ ਨੂੰ ਜਿੱਤ ਹਾਸਲ ਨਹੀਂ ਹੋ ਸਕਦੀ ਵਹਿਗੁਰੂ ਜੀ ਇਨਸਾਫ ਜ਼ਰੂਰ ਕਰਨਗੇ

  • @rajucheema-wr4xj
    @rajucheema-wr4xj Před 22 dny +5

    ਖੇੜੇ ਦੇ ਸਿਰ ਵਿਚ ਸੁਆਹ ਹੋ ਗਿਆ

  • @HarpreetSingh-ju4ks
    @HarpreetSingh-ju4ks Před 22 dny +1

    ਬਹੁਤ ਹੀ ਵਧੀਆ ਬੋਲੇ ਵਾਹਿਗੁਰੂ ਜੀ ਬਿਲਕੁਲ ਸੱਚ ਕਿਹਾ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਅਗਲਾ ਮੁੱਖ ਮੰਤਰੀ ਪੰਜਾਬ ਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ

  • @jagminderbassi1056
    @jagminderbassi1056 Před 22 dny +4

    Good 👍🏼 job Daljit Singh ji

  • @gurjeetsingh2072
    @gurjeetsingh2072 Před 22 dny +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਬਾਦ ਰਹੂੰਗਾ ਤੇ ਭਾਈ ਗੁਰਦੀਪ ਸਿੰਘ ਚਿੱਕੜ ਚ ਮਿਲ਼ ਚੁੱਕਾ

  • @Malkeetdhillon151
    @Malkeetdhillon151 Před 22 dny +2

    ਬਹੁਤ ਵਧੀਆ ਪ੍ਰਚਾਰ ਪੱਤਰਕਾਰ ਵੀਰ ਗੁਡ ਕੇ

  • @parmjitsinghghungranadhill8949

    Bilkul ji

  • @Sing-ek2ed
    @Sing-ek2ed Před 22 dny +3

    ਖੇੜਾ ਸਾਬ ਭੁਲੇਖਾ ਖਾ ਰਹੇ ਨੇ,, ਅੰਮ੍ਰਿਤਪਾਲ ਸਿੱਖਾਂ ਦਾ ਹਰਮਨ ਪਿਆਰਾ ਲੀਡਰ ਹੈ

  • @ManjitKaur-mi2ez
    @ManjitKaur-mi2ez Před 22 dny +2

    ਭਾਈ ਗੁਰਦੀਪ ਸਿੰਘ ਹੀਰੋ ਤੋਂ ਜ਼ੀਰੋ 😊

  • @AmritpalSingh-v3p
    @AmritpalSingh-v3p Před 22 dny +6

    Shi gal daljeet di

  • @ekamsidhu2944
    @ekamsidhu2944 Před 22 dny +2

    ਬਹੁਤ ਟਾਇਮ ਜੇਲ ਕੱਟੀ ਅਸੀ ਇੱਜਤ ਕਰਦੇ ਹਾ ਖੈੜਾ ਸਾਬ ਦੀ ਪਰ ਜਿਹਨਾ ਪਿੱਛੇ ਲੱਗ ਕੇ ਿੲਹ ਬਿਆਨ ਬਾਜੀ ਕਰਦਾ ਉਹ ਸਹੀ ਨਹੀ ਬਾਂਦਲ ਜਿੰਨਾ ਮਰਜੀ ਜੋਰ ਲਾ ਲਵੇ ਹੁਣ ਨਾ ਖਰਾਬ ਹੋ ਗਿਆ

  • @Narindersingh-se8wz
    @Narindersingh-se8wz Před 22 dny +14

    Very.nice

  • @Vishwa_GuruG
    @Vishwa_GuruG Před 22 dny +3

    ਖੇੜਾ ਸਾਬ ਬਾਦਲਾ ਦੇ ਹੱਥ ਚ ਖੇਡ ਰਹੇ ਨੇ ਆਪਣੇ ਆਪ ਨੂੰ ਹੀ ਨੀਵਾਂ ਦਿਖਾ ਰਹੇ ਬਾਕੀ ਗੁਰੂ ਸਾਬ ਸੁਮੱਤ ਬਖਸ਼ਣ ਏਨਾ ਨੂੰ

  • @esharsingh5231
    @esharsingh5231 Před 22 dny +2

    Right

  • @ramandeepkaur4711
    @ramandeepkaur4711 Před 22 dny +4

    ਇਹ ਇਹਨਾਂ ਕਮੀਣਾਂ ਤੇ ਝੂਠਾ ਹੈਂ ਜਦੋਂ ਭਾਈ ਸਾਹਿਬ ਜੀ ਨੇ ਖਾਲਸਾ ਵਹੀਰ ਅਰੰਭ ਕੀਤਾ ਸੀ ਇਹ ਪ੍ਰਰੋਲ ਤੇ ਆਇਆ ਸੀ ਭਾਈ ਸਾਹਿਬ ਇਸ ਨੂੰ ਮਿਲ ਕੇ ਆਏ ਇਹ ਕਮੀਣਾਂ ਮੁਕਰ ਗਿਆ ਰੋਸ ਜਿਤਿਆ ਕਿ ਭਾਈ ਸਾਹਿਬ ਮੈਨੂੰ ਮਿਲਣ ਨਹੀਂ ਆਈ ਇਹ ਇਹਨਾਂ ਕਮੀਣਾਂ ਹੈ

  • @ravinderravi8257
    @ravinderravi8257 Před 22 dny +2

    ਕੋਈ ਬਹੁਤਾ ਪੜਿਆ ਲਿਖਿਆ ਦਿਮਾਗ ਦਾ ਮਾਲਕ ਖੇੜਾ ਨਹੀ ਦਿਸਦਾ ਪਿਆ ਹੈ ਇਹਦੇ ਨਾਲ ਦੋ ਕਿਉ ਨਹੀ ਬਾਦਲਾ ਨਾਲ ਖੜਦੇ ਹਨ ਇਹਨੂੰ ਗੋਲਕ ਚੋ ਚਾਰ ਛਿਲੜਾ ਦੇ ਦਿਤੀਆ ਹੋਣਗੀਆ

  • @balbirsinghjmajra2523
    @balbirsinghjmajra2523 Před 22 dny +2

    Shabash Bhai Waheguru Ji ka khalsa waheguru Ji ki Fateh

  • @BHUPINDERSINGH-xu2ry
    @BHUPINDERSINGH-xu2ry Před 22 dny +2

    ਸਤਿ ਸ੍ਰੀ ਆਕਾਲ ਵੀਰ ਬਾਦਲ ਪਰਿਵਾਰ ਦੇ ਹੱਕ ਵਿੱਚ ਬੋਲਣ ਵਾਲਾ ਸਿੰਘੋ ਜਾਗੋ ਸਾਡੀ ਇਹ ਹਾਲਤ ਦੇ ਜੁਮੇਵਾਰ ਦਰਵਾਰ ਸਾਹਿਬ ਤੇ ਹਮਲੇ ਦੈ ਜੁਮੇਵਾਰ ਬਾਦਲ ਪਰਿਵਾਰ ਉਨ੍ਹਾਂ ਦੇ ਹੱਕ ਵਿੱਚ ਬੋਲਣ ਵਾਲਾ ਸਿੰਘ????????

  • @ParmSidhu-nq4iv
    @ParmSidhu-nq4iv Před 22 dny +3

    ❤❤❤❤❤❤❤❤❤❤

  • @sukhvirkaur6964
    @sukhvirkaur6964 Před 22 dny +1

    Bhut vdhia daljit singh

  • @DharamSingh-xk7jn
    @DharamSingh-xk7jn Před 22 dny +3

    ਇਹ ਜੀ ਅਕਾਲੀ ਦਲ ਅੰਗਰੇਜਾਂ ਵਾਲੀ ਰਾਜਨੀਤਿਕ ਖੇਡ ਰਿਹਾ ਪਾੜੋ ਤੇ ਰਾਜ ਕਰੋ

  • @aulakh9276
    @aulakh9276 Před 20 dny +1

    ਬਿਲਕੁਲ ਸਹੀ ਕਿਹਾ ਪੱਤਰਕਾਰ ਵੀਰ ਨੇ ਪਰ ਭਾਈ ਗੁਰਦੀਪ ਸਿੰਘ ਖੇੜਾ ਜੀ ਤੋਂ ਆਹ ਉਮੀਦ ਨਹੀ ਸੀ ,ਕੁਰਬਾਨੀ ਤੇ ਪਾਣੀ ਫੇਰਨ ਵਾਲੀ ਗੱਲ ਏ🙏

  • @jagdeepwaraich3131
    @jagdeepwaraich3131 Před 22 dny +3

    ਭਾਈ ਸਾਬ ਦੀ ਮੱਤ ਵੱਜ ਗਈ ਬਾਦਲ ਪੰਥ ਦੌਖੀ ਪਿੱਛੇ ਲੱਗਾ

  • @jujharsingh6558
    @jujharsingh6558 Před 22 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jsk6411
    @Jsk6411 Před 22 dny +2

    Daljit Singh Jeet veer g boht vadia Trak nal gal samjai tuc 👍🏻

  • @paramjitsingh2011
    @paramjitsingh2011 Před 22 dny +13

    ਇਸ ਬੰਦੇ ਨੂੰ ਅਕਾਲੀਆ ਨੇ ਖਰੀਦਿਆ ਹੋਇਆ , 1978 ਤੋ ਲੈ ਕੇ ਆੱਜ ਤੱਕ ਅਕਾਲੀ ਸਿੱਖ ਪੰਥ ਦੇ ਖਿਲਾਫ ਹਿ ਭੁਗਤੇ ਨੇ

    • @gsingh7605
      @gsingh7605 Před 22 dny +1

      ਪਹਿਲਾਂ ਅਕਾਲੀ ਦਲ ਤੇ ਬਾਦਲਾਂ ਵਿੱਚ ਫਰਕ ਦੱਸ ਕੀ ਆ

    • @sandhunirmal4852
      @sandhunirmal4852 Před 22 dny

      ​@@gsingh7605ਜਮੀਨ ਅਸਮਾਨ ਦਾ ਹਾਈ ਜੇਕ ਕੀਤਾ ਮਸੰਦ ਟੱਬਰ ਨੇ

  • @boparaisaab707
    @boparaisaab707 Před 22 dny +3

    Right goods

  • @bikarjitsingh34bikarjitsin10

    ਭਾਈ ਗੁਰਦੀਪ ਸਿੰਘ ਨੂੰ ਸੋਚਣਾ ਚਾਹੀਦਾ ਵੀ ਬਾਦਲ ਤੋਂ ਵੱਡਾ ਦੋਸ਼ੀ ਕੌਣ ਹੈ ਇਨ੍ਹਾਂ ਕਰਕੇ ਹੀ ਪੰਜਾਬ ਦੇ ਨੌਜਵਾਨਾਂ ਬੰਦੀ ਬਣਨਾ ਪਿਆ ਗੁਰਦੀਪ ਸਿੰਘ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਬਾਦਲਾਂ ਨੂੰ ਹੁਣ ਕੌਮ ਮੂੰਹ ਨਹੀਂ ਲਾਵੇਗੀ ਪਰ ਤੁਸੀਂ ਆਪਣਾ ਸਤਿਕਾਰ ਨਾ ਗਵਾਉ ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਕੰਮ ਕਰੂਗਾ

  • @AmreekSingh-h6v
    @AmreekSingh-h6v Před 22 dny +2

    ਬਹੁਤ ਗਲਤ ਕਿਹਾ ਹੈ ਅਮ੍ਰਿਤਪਾਲ ਦੇ ਵਿਰੁੱਧ ਬੋਲਣਾ ਠੀਕ ਨਹੀਂ

  • @bikarjitsingh34bikarjitsin10

    ਬਾਈ ਜੀ ਸਿੱਖ ਕੌਮ ਦਾ ਆਪਣਾ ਕੋਈ ਘਰ ਨਹੀਂ ਜਦ ਕੌਮ ਦਾ ਘਰ ਬਣੇਗਾ ਉਦੋਂ ਸਾਰੇ ਕੁਰਬਾਨੀ ਵਾਲੇ ਸਿੰਘਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਜਿਹੜਾ ਅੱਜ ਸਿੱਖਾਂ ਦਾ ਸੰਘਰਸ਼ ਚੱਲ ਰਿਹਾ ਉਹ ਬਾਹਰ ਵਾਲਿਆਂ ਕਰਕੇ ਹੀ ਹੈ ਅੰਮ੍ਰਿਤਪਾਲ ਸਿੰਘ ਵੀ ਜੇਲ੍ਹ ਤਾਂ ਕੱਟ ਰਿਹਾ ਜੇ ਕੌਮ ਨੇ ਸੁਚੇਤ ਹੋ ਕੇ ਉਨ੍ਹਾਂ ਨੂੰ ਜਿਤਾ ਦਿੱਤਾ ਤਾਂ ਉਨ੍ਹਾਂ ਦਾ ਕੀ ਕਸੂਰ ਹੈ

  • @ManjitKaur-ju4ku
    @ManjitKaur-ju4ku Před 22 dny +6

    Very good veer ji a gurdeep singh a badl da dlla va bakvas krdda Amritpal singh jidabad jindabad

  • @AjitSingh-ct7cy
    @AjitSingh-ct7cy Před 22 dny +3

    ਇਹ ਬਿਕਾਓ ਮਾਲ ਹੈ ਬਾਦਲਾ ਨੇ ਟਿਕਟ ਦਾ ਲਾਰਾ ਦਿਤਾ ਹੋਣਾ

  • @gurchetansingh153
    @gurchetansingh153 Před 20 dny

    ਭਾਈ ਗੁਰਦੀਪ ਸਿੰਘ ਖੈੜਾ ਨੂੰ ਹੋ ਸਕਦਾ ਅਕਾਲ ਤਖ਼ਤ ਦਾ ਜੱਥੇਦਾਰ ਬਣਾਉਣ ਦੀ ਹਾਮੀ ਭਰੀ ਹੋਵੇ

  • @user-el6yv3im1p
    @user-el6yv3im1p Před 22 dny +5

    Belkol se gal vr,je

  • @sherepunjabsandhu5656
    @sherepunjabsandhu5656 Před 22 dny +2

    ਵਾਹਿਗੁਰੂ ਜੀ ਜੰਦੋ ਕਰੋੜਾ ਰੂਪੈ ਗੂਰੂ ਸਹਿਬ ਦੀ ਗੋਲਕ ਵਿਚੋ ਹੀ ਦਿਤੈ ਹੋਣ ਗੈ ਤਾ ਫਿਰ ਬੋਲੈਗਾ ਹੀ ਹੰਕ ਵਿਚ ਕਿਉਕੈ ਸਾਰਿਆ ਦੀ ਜਮੀਰ ਨਹੀ ਜਾਗਦੀ ਹੂਦੀ

  • @sohanmahil4298
    @sohanmahil4298 Před 22 dny +1

    Wehaguru ji ka Khalsa Waheguru ji ki Fateh ji

  • @bhupindersingh7551
    @bhupindersingh7551 Před 22 dny +1

    ਉਸ ਵਕਤ ਤੋਂ ਲੈ ਕੇ ਕਿੰਨੀ ਵਾਰ ਕਾਂਗਰਸ ਸਰਕਾਰਾਂ ਬਣੀਆਂ ਹੁਣ ੩ ਸਾਲ ਆਮ ਨੁੰ ਵੀ ਹੋ ਗਏ ਹਨ ਇਹ ਕਾਰਵਾਈ ਕਿਉਂ ਨਹੀਂ ਕਰ ਰਹੇ ਇੰਨਾਂ ਬਾਰੇ ਵੀ ਦੱਸਿਆ ਕਰੋ

  • @user-dp2eh4pv3d
    @user-dp2eh4pv3d Před 22 dny +9

    ਭਾਈ ਗੁਰਦੀਪ ਸਿੰਘ ਖੈੜਾ ਕਿਹੜੇ ਕੇਸ ਵਿੱਚ ਜੇਲ ਵਿਚ ਹੈ? ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਾ, ਧੰਨਵਾਦ

    • @indianreal110
      @indianreal110 Před 22 dny +1

      Bidar ਵਿੱਚ ਹੋਏ ਸਿੱਖ ਵਿਰੋਧੀ ਦੰਗੇਂ ਦੇ ਵਿਰੋਧ ਵਿੱਚ ਭਾਈ ਗੁਰਦੀਪ ਸਿੰਘ ਖੇੜਾ ਨੇ ਬੰਬ ਧਮਾਕੇ ਕੀਤੇ ਸਨ। ੧੯੯੦ ਤੋਂ ਲੈਕੇ ਅੱਜ ਤੱਕ ਜੇਲ ਵਿਚ ਹਨ।

  • @JaswantKahlon-bg6zd
    @JaswantKahlon-bg6zd Před 22 dny +2

    ਇਹ ਸਭ ਸਿਆਸਤ ਦਾ ਚਕ੍ਰ ਹੈ ਅਕਾਲੀਆ ਦਾ ਬੇੜਾ ਗਰਕ ਕਲਯੁੱਗ ਬੰਦਿਆ ਤੇਰਾ ਇਹ ਅੰਦਰ ਹੀ ਚੰਗਾ????

  • @piarasingh552
    @piarasingh552 Před 22 dny +3

    ਡੁਬਦੀ ਬੇੜੀ ਵਿੱਚ ਸਵਾਰ ਹੋਣ ਵਾਲਾ ਮਹਾਂਮੂਰਖ ,
    ਮਤ ਮਾਰੀ ਗਈ ਇਸਦੀ

  • @gsbadesha6680
    @gsbadesha6680 Před 22 dny +1

    ਜੇ ਜਥੇਦਾਰਾਂ ਤੋਂ ਕੁੱਝ ਨਹੀਂ ਹੁੰਦਾ,ਤਾਂਕੌਮ ਸਰਬੱਤ ਖਾਲਸ਼ਾ ਸੱਦਕੇ ਸਾਰੇ ਬਾਗੀ ਤੇ ਬਾਦਲਕਿਅਾਂ ਨੰ ਸਿੱਖ ਪੰਥ ਚੋਂ ਸ਼ੇਕਿਅਾ ਜਾਵੇ,ਕਿਸੇ ਿੲਲੈਕਸ਼ਨ ਚਹਿੱਸਾ ਨਾ ਲੈ ਸਕਣ

  • @punjabLover470
    @punjabLover470 Před 22 dny +5

    ਕੀਤੀ ਕਰਾਈ ਖੂ ਚ ਪਾਂ ਲਈ ਅੱਜ ਬੋਲ ਕੇ ਬੰਦੀ ਸਿੰਘ ਨੇ ,ਬਾਦਲਾ ਨੇ ਕੋਈ ਲਾਲਚ ਦਿੱਤਾ ਹੋਣਾ

    • @sabi-mansa
      @sabi-mansa Před 22 dny +1

      ਜਰੂਰੀ ਨੀ ਲਾਲਚ, ਬੜੇ ਤਰੀਕੇ ਹੁੰਦੇ,
      ਪਰ ਖੈੜਾ ਸਾਬ ਅਪਣੀ ਗਲਤੀ ਸੁਧਾਰ ਲੈਣ , ਮੌਕਾ ਸਾਂਭ ਲੈਣ, ਸੰਗਤ ਬਖਸ਼ਣ ਯੋਗ ਆ 🙏

  • @KulwantSingh-fu4bg
    @KulwantSingh-fu4bg Před 22 dny +2

    ਕਿਉ ਕਿ ਬਾਦਲਾਂ ਨੇ ਇਸ ਨੂੰ ਸਰਤਾਂ ਤਹਿਤ ਛੁਡਵਾਇਆ ਹੈ।

  • @KashmirSingh-ps7rd
    @KashmirSingh-ps7rd Před 22 dny +2

    ਗੁਰਦੀਪ ਸਿੰਘ ਖੈੜਾ ਦੀਆ ਤਾਰਾਂ ਸੁਖੇ ਬਾਦਲ ਦੀ ਜੁੱਤੀ ਨਾਲ ਜੁੜੀਆਂ ਨੇ ।😂😂😂😂

  • @sukhjitsingh6668
    @sukhjitsingh6668 Před 19 dny

    ਭਾਈ ਗੁਰਦੀਪ ਸਿੰਘ ਖੇੜਾ ਜੀ ਦੀ ਕੁਰਬਾਨੀ ਨੂੰ ਕੌਮ ਮੰਨ ਰਹੀ ਹੈ ਪਰ ਭਾਈ ਗੁਰਦੀਪ ਸਿੰਘ ਖੇੜਾ ਜੀ ਬਹੁਤ ਗ਼ਲਤ ਲੋਕਾਂ ਨਾਲ ਜਾ ਰਲੇ ਜਿਹਨਾਂ ਨੂੰ ਸਾਰੀ ਸਿੱਖ ਕੌਮ ਨਕਾਰ ਚੁੱਕੀ ਹੈ ਭਾਈ ਗੁਰਦੀਪ ਸਿੰਘ ਖੇੜਾ ਅਪਣੀ ਕੁਰਬਾਨੀ ਨੂੰ ਆਪ ਹੀ ਰੋਲ ਰਹੇ ਹਨ

  • @abhjijotsingg7510
    @abhjijotsingg7510 Před 22 dny +1

    ਵਾਹਿਗੁਰੂ ਭਲੀ ਕਰੇ ਜੀ

  • @PrinceSingh-dp6xt
    @PrinceSingh-dp6xt Před 22 dny +5

    🎉

  • @davinderkaurkaur1322
    @davinderkaurkaur1322 Před 22 dny

    Bahut vadia jaankari diti ji 🙏

  • @KaramjitKaur-kc5ly
    @KaramjitKaur-kc5ly Před 22 dny +1

    ਬਾਦਲਾਂ ਨੇ ਸਾਡੀ ਸਿੱਖ ਕੌਮ ਨੂੰ ਬਹੁਤ ਢਾਅ ਲਾਈ ਹੈ

  • @JaswantSingh-og6pj
    @JaswantSingh-og6pj Před 22 dny +1

    1978 ਨਰੰਕਾਰੀ ਸਾਕਾ ਬਾਦਲ ਨੇ ਅਮਿਰਤਸਰ ਸਾਹਿਬ ਬੈਠ ਕੇ ਕਰਵਾਇਆ ਤੇ ਬਾਬੇ ਨੂੰ ਹਰਿਆਣਾ ਆਪਣੀ ਗੱਡੀ ਵਿੱਚ ਛੱਡਕੇ ਆਇਆ

  • @sohansingh721
    @sohansingh721 Před 22 dny +1

    ਗੁਰਦੀਪ ਸਿੰਘ ਖੇੜਾ ਆਪਣੀ ਪਤ ਕਿਉਂ ਆਪਣੀ ਉਡਾ ਰਿਹਾ ਹੈ।ਇਹ ਪੰਥ ਵਿਰੋਦੀ ਹੈ।ਗੁਰੂ ਸਾਹਿਬ ਤੋਂ ਤਨਖਾਹੀਆ ਕਰਾਰ ਕੀਤਾ ਜਾਵੇਗਾ।

  • @ajabsingh2610
    @ajabsingh2610 Před 22 dny +1

    ਖੈੜਾ ਨੂੰ ਸਮਝ ਲੈਣਾ ਚਾਹੀਦਾ ਇਨ੍ਹਾਂ ਰਾਜੋਆਣੇ ਨੂੰ ਕਿਵੇਂ ਵਰਤਿਆ ਤੇਰਾ ਵੀ ਇਹ ਹਾਲ ਹੋਊ

  • @jogasinghvirk9726
    @jogasinghvirk9726 Před 22 dny +1

    Thank you for press wale veer jee

  • @lakhmirsinghkhalsa8282

    ਸੰਘਰਸ਼ ਵਿੱਚ ਅਨੇਕਾਂ ਹੀ ਸ਼ਹਾਦਤਾ ਹੋ ਗਈਆਂ ਪਰ ਵਿੱਕੇ ਨਹੀਂ ੨੫ਸਾਲ ਜੇਲ੍ਹ ਕੱਟ ਕੇ ਬਲਾਤਕਾਰੀ ਦੇ ਚੇਲੇ ਸੁਖਬੀਰ ਚੰਦ ਬਾਦਲ ਦੇ ਪੈਰਾਂ ਹੇਠਾਂ ਡਿੱਗ ਕੇ ਕੁਰਬਾਨੀ ਨੂੰ ਰੋਲ ਦਿੱਤਾ ਅਜਿਹਾ ਕਰਨ ਤੌ ਪਹਿਲਾਂ ਮਰ ਜਾਂਦਾ ਤਾਂ ਚੰਗਾ ਸੀ ਕੁਰਬਾਨੀ ਨੂੰ ਕਲੰਕਤ ਨਾ ਕਰਦਾ ਬਾਕੀ ਸਿੰਘ ਵੀ ਤਾਂ ਜੇਲਾਂ ਵਿੱਚ ਬੈਠੇ ਹਨ ਉਹਨਾਂ ਨੂੰ ਕੌਮ ਹਮੇਸ਼ਾ ਯਾਦ ਕਰਦੀ ਹੈ ਕਰਦੀ ਰਹੇਗੀ ਬੰਦੀ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🚩🙏🙏🙏🙏🙏🙏🙏🙏

  • @esharsingh5231
    @esharsingh5231 Před 22 dny +1

    Bhai amritpall singh jindabad