ਚਲਦੇ ਸੀਜਣ ਵਿੱਚ ਬੋਰ ਖੜ੍ਹ ਗਿਆ ਇੱਕ ॥ ਸਾਡੇ 90 ਫੁੱਟ ਤੇ ਹੁੰਦਾ ਤੁਸੀ ਦੱਸੋ ਆਪਣੇ ਏਰੀਏ ਬਾਰੇ ਮਿੱਤਰੋ

Sdílet
Vložit
  • čas přidán 27. 08. 2024
  • ਚਲਦੇ ਸੀਜਣ ਵਿੱਚ ਬੋਰ ਖੜ੍ਹ ਗਿਆ ਇੱਕ ॥ ਸਾਡੇ 90 ਫੁੱਟ ਤੇ ਹੁੰਦਾ ਤੁਸੀ ਦੱਸੋ ਆਪਣੇ ਏਰੀਏ ਬਾਰੇ ਮਿੱਤਰੋ
    #ਟਰੈਕਟਰ #tractor #farmervlog #farming #kisan #jattlife #farmerjatt
    ‪@RespectFarmerTv‬
    Hor Videos Lyi Channal Nu Subscribe kro
    Thankyou

Komentáře • 41

  • @vishalmattu7877
    @vishalmattu7877 Před měsícem +2

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍

  • @sandhu8002
    @sandhu8002 Před měsícem +3

    ਬਾਈ ਜੀ ਸਾਡੇ ਅੱਜ ਵੀ 3,hp 5hp ਮੋਨੋਬਲਾਕ ਮੋਟਰਾਂ ਚਲਦਿਆ 7,8 ਫੁੱਟ ਤੇ ਪਾਣੀ ਆ ਵਦੀਆ ਮਿੱਠਾ ਪੀਣ ਵਾਲਾ ਸਾਡੇ ਨਰਮਾ ਤਾਂ ਹੋਣਾ ਨੀ ਸਾਡਾ ਝੋਨੇ ਵਾਲਾ ਇਲਾਕਾ 80 ਫੁੱਟ ਬੋਰ ਬਹੁਤ ਆ ਸਾਡੇ ਤਾਂ ਜਿੱਥੇ ਪਾਣੀ 200 ਤੇ ਆ ਓਤਾ ਝੋਨੇ ਵਾਲਾ ਧੱਕਾ ਈ ਆ ਪਾਣੀ ਵੀ ਬਹੁਤ ਆ ਫਿਰ ਵੀ ਅਸੀਂ DSR ਕਰਦੇ ਆ

  • @Randhawa699
    @Randhawa699 Před měsícem +1

    ਬਾਈ ਸਾਡੇ ਜਿਹੜਾ ਡੂੰਘਾ ਸਾਫ ਪਾਣੀ ਸੀ ਓਹ 250 ਫੁੱਟ ਬੋਰ ਕਰਨਾ ਪੈਂਦਾ ਪਾਣੀ ਦਾ ਲੈਵਲ 40-50 ਫੁੱਟ ਹੈ ਜਿਹੜਾ ਉਪਰਲਾ ਓਹ ਸਾਡੇ ਰਾਵੀ ਦਰਿਆ ਕਰਕੇ 12-13 ਫੁੱਟ ਤੇ ਪਾਣੀ ਹੈ ਤੇ 90-100 ਫੁੱਟ ਬੋਰ ਹੁੰਦਾ ਤੇ ਮੋਟਰਾਂ ਪਾਣੀ ਵੀ ਬਹੁਤ ਕੱਢਦੀਆਂ

  • @manbeersingh3421
    @manbeersingh3421 Před měsícem +2

    100 ਫੁੱਟ ਬੋਰ,17 ਫੁੱਟ ਤੇ ਪਾਣੀ ਏ ਸਾਡੇ,ਮੋਨੋਬਲਾਕ ਮੋਟਰਾਂ ਵੀ ਹੈਗੀਆਂ, ਸਬਮਰਸੀਬਲ ਵੀ 60 ਕੁ ਫੁੱਟ ਤੇ ਪਾਈਆਂ ਹੋਈਆਂ

  • @Geetmp4Ic
    @Geetmp4Ic Před měsícem +1

    Love from Hanumangarh Rajasthan ❤❤

  • @pawangill4249
    @pawangill4249 Před měsícem +1

    Carry on jatta

  • @Gurdit_ramgharia03
    @Gurdit_ramgharia03 Před měsícem +1

    Bhot Vdia tarika brother ❤❤

  • @satnambhatti7018
    @satnambhatti7018 Před měsícem +1

    My district MUKTSAR saab

  • @karamjeetsidhu-gz9qf
    @karamjeetsidhu-gz9qf Před měsícem +1

    Love from Hanumangarh Rajasthan

  • @shamshersingh2710
    @shamshersingh2710 Před měsícem +1

    Good job bro

  • @tractorlovers56
    @tractorlovers56 Před měsícem +2

    Video late punee aa roz pao eyo Hor fer Gurwinder viah🎉 kido kruna

  • @rajdhaliwal8009
    @rajdhaliwal8009 Před měsícem +1

    Hal veera new la hal sudh ne

  • @bhupinder..........1503
    @bhupinder..........1503 Před měsícem +1

    ❤️❤️

  • @Modi-628
    @Modi-628 Před měsícem +1

    Bai apna kola holland 3600-2 aa 1-2 minute start rahn to bad engine oil filter te engine bhut heat ho janda hath nahi lagda par water thanda hi rahnda tractor garm nahi hunda koi problem aa ja holland awa karda😢😢

  • @sandhu8002
    @sandhu8002 Před měsícem +1

    80 to 120 futt motor 30 to 40 futt te ਮੱਛੀ ਮੋਟਰ 5hp

  • @ramanjotsingh2770
    @ramanjotsingh2770 Před měsícem +1

    500 ft. 180 dravli

  • @itz_farmer69
    @itz_farmer69 Před měsícem +2

    400 sangrur

  • @doaba09wale98
    @doaba09wale98 Před měsícem +1

    DAP di jagga supr paya kro ik sassti aa te one ch 50 kg da 1 bora pe jna

  • @amanjhinjer8195
    @amanjhinjer8195 Před měsícem +1

    Sade Chandigarh kol 500fut hunda a

  • @parmgrewal73
    @parmgrewal73 Před měsícem +1

    Sade Bai 250fut aa jodhan Ludhiana da pind aa moter 110fut te aa

  • @amandeepsidhu5864
    @amandeepsidhu5864 Před měsícem +1

    200 ft delivery +motar and motar 30 hp di 5 stage area sangrur punjab total bor 450 ft😢

    • @sandhu8002
      @sandhu8002 Před měsícem

      ਵੀਰੇ ਮੇਰੇ ਅੱਜ ਵੀ 3 ਮੋਟਰਾਂ 3hp ਦੀ ਆਂ ਮੋਨੋ ਬਲਾਕ ਆ 4ਦਾ ਪਾਣੀ ਆ ਫੁੱਲ

  • @ajaykhemowaliya9260
    @ajaykhemowaliya9260 Před měsícem +1

    22 g sade ta 40 foot te chldi machi motor 20 futt te pani aa

  • @GurpreetGill-p8x
    @GurpreetGill-p8x Před měsícem

    500 ਫੁੱਟ ਮਲੇਰ ਕੋਟਲਾ ਏਰੀਆ

  • @davindertiwana2862
    @davindertiwana2862 Před měsícem +1

    G s Tiwana Mohali 650 fut

  • @hifh77
    @hifh77 Před měsícem +1

    22 ji 130 ta chaldi macchi motor nurmahal arya

  • @prince-ls1ze
    @prince-ls1ze Před měsícem +1

    400. Tu. 500. 230. Futt. Motar

  • @mohdshakeelmohdshakeel4427
    @mohdshakeelmohdshakeel4427 Před měsícem +1

    430 malerkotla 140 te pani

  • @satnambhatti7018
    @satnambhatti7018 Před měsícem +1

    Kida muktsar wala brother ❤

  • @Newkheti644
    @Newkheti644 Před měsícem +1

    600 to 700 Moga

  • @Newkheti644
    @Newkheti644 Před měsícem +1

    150 to 170 futt ta motar a

  • @sandhu8002
    @sandhu8002 Před měsícem +1

    40 ਫੁੱਟ ਤੇ ਮੋਟਰ water ਲੈਵਲ 7,8ਫੁੱਟ ਆ jhandu wala

  • @modifiedtractors.738
    @modifiedtractors.738 Před měsícem +1

    450

  • @sandeepgill3551
    @sandeepgill3551 Před měsícem +1

    500

  • @AmritAmritchahal-oy5co
    @AmritAmritchahal-oy5co Před měsícem +1

    150 fut

  • @Anzarkhan86-x2e
    @Anzarkhan86-x2e Před měsícem +1

    ❤❤❤❤

  • @davindertiwana2862
    @davindertiwana2862 Před měsícem +1

    G s Tiwana Mohali 650 fut