Beadabi Da Badla | Dhadi Tarsem Singh Moranwali | Nachhatar Gill | ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

Sdílet
Vložit
  • čas přidán 18. 03. 2022
  • Subscribe Anhad bani : bit.ly/3pjDJyd
    🔔Stay updated!
    Paying Homage to the prime sacrifice of Shaheed Baba Deep Singh ji, a humble presentation of Anhad bani ‘Beadabi da Baldla’ by Dhadi Tarsem Singh Moranwali & Nachhatar Gill.
    A song that depicts the whole scenario of 1757 when Baba Deep Singh ji vowed to avenge the desecration of the Golden Temple by the Afghan army. Baba ji led an army of commoners to defend the Golden Temple. The Sikhs and the Afghans clashed in the Battle of Amritsar.
    To know how and what happened next, please do watch the video and share it with others, so that everyone is aware of our glorious past.
    ਬੇਅਦਬੀ ਦਾ ਬਦਲਾ - ਢਾਡੀ ਤਰਸੇਮ ਸਿੰਘ ਮੋਰਾਂਵਾਲੀ - ਨਛੱਤਰ ਗਿੱਲ
    ਹਾਲ ਵਿਚ ਸ੍ਰੀ ਹਰਿਮੰਦਿਰ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਦਿਲ ਨੂੰ ਝੰਜੋੜਨ ਵਾਲੀ ਸੀ ਪਰ ਗੁਰੂ ਘਰ ਦੇ ਦੋਖੀ ਇਹੋ ਜਿਹੇ ਨੀਚ ਕੰਮ ਸਦੀਆਂ ਤੋਂ ਕਰਦੇ ਆ ਰਹੇ ਨੇ ਅਤੇ ਗੁਰੂ ਕਾ ਖਾਲਸਾ ਪੰਥਕ ਰਵਾਇਤਾਂ ਅਨੁਸਾਰ ਵੈਰੀ ਨੂੰ ਸਜ਼ਾ ਵੀ ਦਿੰਦਾ ਰਿਹਾ ਹੈ। ਐਸੀ ਹੀ ਇਕ ਬੇਅਦਬੀ ਦੀ ਘਟਨਾ ਅਠਾਰਵੀਂ ਸਦੀ ਵਿਚ ਵੀ ਹੋਈ ਸੀ ਅਤੇ ਓਸ ਵੇਲੇ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਵੈਰੀ ਨੂੰ ਕਿਵੇਂ ਕੀਤੇ ਦੀ ਸਜ਼ਾ ਦਿਤੀ ਸੀ ਇਕ ਗੀਤ ਦੇ ਰੂਪ ਵਿਚ ਲੈ ਕੇ ਹਾਜ਼ਿਰ ਹਾਂ । ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਭ ਨੂੰ ਸਾਡੇ ਵਡਮੁੱਲੇ ਇਤਿਹਾਸ ਬਾਰੇ ਪਤਾ ਲੱਗ ਸਕੇ। 🙏🏼
    #dhaditarsemsinghmoranwali #NachhatarGill #Anhadbani
    ♪ Available On All Streaming Platforms ♪
    To Stream & Download Full Shabad:
    bfan.link/beadbi-da-badla
    🎧 🎥 Credits:
    Beadabi Da Badla
    Singer: Dhadi Tarsem Singh Moranwali & Nachhatar Gill
    Featuring : Jarnail Singh
    Music : Musikaar
    Lyrics : Kulwant Garaia
    Project by : Kawaljeet Prince
    Artwork : Parm Singh Paintings
    Producer: JCee Dhanoa ( / jceedhanoa )
    Camera: karan Anjan
    Video : 1313 Filmz
    Posters : Twins M Media (Maninder Singh)
    Mix Master-Soundistic Studios
    Sarangi - Harpinder Singh Kang
    Audio Recorded at - Bobby Studios (Surrey BC) & Supertrack Studios (Ludhiana)
    C & P : JCee Dhanoa Productions Ltd, Surrey BC, Canada
    Label : Anhad Bani
    ( / anhadbanitv )
    Stay connected with us!
    ► Subscribe to CZcams: / anhadbani
    ► Visit Us At : www.anhadbanilive.com
    ► email ID - Info@anhadbanilive.com
    ► Like us on Facebook: / anhadbanitv
    ► Follow us on Instagram: / anhadbanitv
    ► Follow us on Soundcloud : / anhadbani
    dhadi tarsem singh moranwali,moranwali dhadi jatha,nachhatar gill,nachhatar gill new song,nachhatar gill all songs,nachhatar,tarsem singh moranwali,moranwali,dhadi jatha,baba deep singh ji,kulwant garaia,jceedhanoa,anhad bani,remix kavishri,sikh history,kavishri jatha,beadbi da badla,ਬੇਅਦਬੀ,ਬੇਅਦਬੀ ਦਾ ਬਦਲਾ,ਢਾਡੀ ਤਰਸੇਮ ਸਿੰਘ ਮੋਰਾਂਵਾਲੀ,ਢਾਡੀ ਜਥਾ,dhan dhan baba deep singh ji,dharmik song,shaheed singh,dhadi vaaran,beadbi da badla song,moranwali new song
    For Business Inquiries: 'Anhad Bani'
    WhatsApp: +1 778 386 8100
    Avtar Singh: +91 98558 - 63427
  • Hudba

Komentáře • 1,5K

  • @anhadbanitv
    @anhadbanitv  Před 2 lety +359

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ.
    ਗੁਰੂ ਪਿਆਰੀ ਸਾਧ ਸੰਗਤ ਜੀ, ਨਛੱਤਰ ਗਿੱਲ ਅਤੇ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦਾ ਨਗ਼ਮਾ ‘ਬੇਅਦਬੀ ਦਾ ਬਦਲਾ’ ਯੂਟਿਊਬ ਵੱਲੋਂ ਡਲੀਟ ਕਰ ਦਿੱਤਾ ਗਿਆ ਸੀ, ਡਲੀਟ ਕਰਨ ਪਿੱਛੇ ਕਿਹਨਾਂ ਤਾਕਤਾਂ ਦਾ ਹੱਥ ਸੀ ਉਹ ਅਸੀਂ ਚਰਚਾ ਨਹੀਂ ਕਰਾਂਗੇ, ਬੱਸ ਅਕਾਲ ਪੁਰਖ ਦੀ ਓਟ ਤੱਕ ਕੇ ਅਸੀਂ ਇਹ ਗੀਤ ਦੁਬਾਰਾ ਰਿਲੀਜ਼ ਕੀਤਾ ਹੈ । ਆਪ ਸੰਗਤ ਅਸੀਸ ਬਖਸ਼ੋ ਅਤੇ ਇਸ ਗੀਤ ਨੂੰ ਆਪਣੇ ਫੇਸਬੁੱਕ, ਵਟਸਅੱਪ ਅਤੇ ਹੋਰ ਮਾਧਿਅਮਾਂ ਰਾਹੀਂ ਸ਼ੇਅਰ ਜਰੂਰ ਕਰੋ ਜੀ 🙏🏼

  • @harvindersingh9448
    @harvindersingh9448 Před 2 lety +86

    ਜੈਕਾਰਾ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ ਅਕਾਲ
    ਪਿੱਪਲਾਂਵਾਲਾ ਹੁਸ਼ਿਆਰਪੁਰ ਤੋ

    • @thealltopicpoint276
      @thealltopicpoint276 Před 2 lety

      czcams.com/video/Lnxa2v3i9NY/video.html
      ਆ ਦੇਖਲੋ ਸਿਖਾਂ ਨੂੰ ਬਦਨਾਮ ਕਰਨ ਵਾਲੇ ਹਿੰਦੂ ਮੁਸਲਮ ਨਹੀਂ ਥੋਹੜੇ ਹੈ ਸਿੱਖ ਨੇ

    • @NIKHILGUPTA-vo6mu
      @NIKHILGUPTA-vo6mu Před 2 lety

      Deepak kalal jindabad 💪🗡️⚔️🛡️💣💥🦁🦅⚡

    • @NIKHILGUPTA-vo6mu
      @NIKHILGUPTA-vo6mu Před rokem +1

      @jhajj847 Apni jeeva par lagam do Sudra Putra warna Soogund Guru Deepak kalal ji ki yahi Tumhara Vaad kar do ga ⚔️😡

  • @GurwinderSingh-ts1bk
    @GurwinderSingh-ts1bk Před 2 lety +91

    ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੁ ਨਾ ਛਾਡੇ ਖੇਤ।
    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏

    • @thealltopicpoint276
      @thealltopicpoint276 Před 2 lety +1

      czcams.com/video/Lnxa2v3i9NY/video.html
      ਆ ਦੇਖਲੋ ਸਿਖਾਂ ਨੂੰ ਬਦਨਾਮ ਕਰਨ ਵਾਲੇ ਹਿੰਦੂ ਮੁਸਲਮ ਨਹੀਂ ਥੋਹੜੇ ਹੈ ਸਿੱਖ ਨੇ

    • @NIKHILGUPTA-vo6mu
      @NIKHILGUPTA-vo6mu Před 2 lety +2

      Deepak kalal jindabad 💪🗡️⚔️🛡️💣💥🦁🦅⚡

    • @ManpreetKaur-cl4zz
      @ManpreetKaur-cl4zz Před rokem +1

      Htbijrbi😊⚔️⚔️

    • @ManpreetKaur-cl4zz
      @ManpreetKaur-cl4zz Před rokem +1

      ​@@NIKHILGUPTA-vo6mu 😯🍌💐❤️🤬🧟⚔️😀❤️🤬

    • @VijaySingh-qc4mw
      @VijaySingh-qc4mw Před 11 měsíci

      ​@@NIKHILGUPTA-vo6muapni maa bhen de fir usko jaake ..tum saalo neech logo jaan jaan ke sikhs se pnge lene aa jaate ho

  • @mathseducation5935
    @mathseducation5935 Před 2 lety +74

    ਪਰਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਵਾਲਿਆ ਦੀਆਂ ਕੁਲਾਂ ਦਾ ਨਾਸ਼ ਕਰੋ..🙏🙏🙏🙏🙏
    ਸਤਿਨਾਮ ਸ਼੍ਰੀ ਵਾਹਿਗੁਰੂ ਜੀ☬☬☬☬☬☬☬☬

  • @harmeshrani1197
    @harmeshrani1197 Před 2 lety +30

    ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪ੍ਰਣਾਮ 🙏🏻

  • @gurdevnagi9722
    @gurdevnagi9722 Před 2 lety +82

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏♥️🦅

  • @ParamjeetSingh-cc5vs
    @ParamjeetSingh-cc5vs Před 2 lety +24

    🙏🙏 ਪ੍ਰਣਾਮ ਸ਼ਹੀਦਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਅਮਰ ਸ਼ਹੀਦ

  • @rupindersimak1123
    @rupindersimak1123 Před 2 lety +9

    ਬਹੁਤ ਬਹੁਤ ਪਿਆਰ ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ ਨੂੰ 🙏🙏❤️

  • @ranbirvirk0013
    @ranbirvirk0013 Před 2 lety +31

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

  • @gurwinder1735
    @gurwinder1735 Před 9 měsíci +9

    ਧੰਨ ਧੰਨ ਬਾਬਾ ਦੀਪ ਸਿੰਘ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @navidhillon5968
    @navidhillon5968 Před 2 lety +57

    ਅਸਲੀ ਵਾਰਸ ਹੋ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ ਲੰਬੀਆਂ ਉਮਰਾ ਬਖਸ਼ਣ ਤੰਦਰੁਸਤੀ ਬਖਸ਼ਣ ਜੀ ਧੰਨ ਧੰਨ ਬਾਬਾ ਦੀਪ ਸਿੰਘ ਵੀਰ ਦੀਪ ਸਿੰਘ ਸਿੱਧੂ ਸਦਾ ਅਮਰ ਰਹਿਣਗੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ

  • @baggasingh9234
    @baggasingh9234 Před 2 lety +47

    ਧੰਨ ਬਾਬਾ ਦੀਪ ਸਿੰਘ ਜੀ ਤੋਂ ਧੰਨ ਬਾਬਾ ਜਰਨੈਲ ਸਿੰਘ ਜੀ ਤਹਾਡੇ ਚਰਣਾ ਵਿੱਚ ਨਮਸਕਾਰ ਹੈ।।

  • @rajinderkaur8489
    @rajinderkaur8489 Před 2 lety +41

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ

    • @thealltopicpoint276
      @thealltopicpoint276 Před 2 lety

      Veere share vi kar do pls🙏

    • @anhadbanitv
      @anhadbanitv  Před 2 lety

      🙏🙏🙏🙏

    • @thealltopicpoint276
      @thealltopicpoint276 Před 2 lety

      czcams.com/video/Lnxa2v3i9NY/video.html
      ਆ ਦੇਖਲੋ ਸਿਖਾਂ ਨੂੰ ਬਦਨਾਮ ਕਰਨ ਵਾਲੇ ਹਿੰਦੂ ਮੁਸਲਮ ਨਹੀਂ ਥੋਹੜੇ ਹੈ ਸਿੱਖ ਨੇ

    • @NIKHILGUPTA-vo6mu
      @NIKHILGUPTA-vo6mu Před 2 lety +1

      Deepak kalal jindabad 💪🗡️⚔️🛡️💣💥🦁🦅⚡

    • @ManpreetKaur-cl4zz
      @ManpreetKaur-cl4zz Před rokem

      ⚔️❤️😡😠

  • @jaadgame1475
    @jaadgame1475 Před rokem +1

    ਬਾਪੂ ਜਰਨੈਲ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਮੁਖੀੇ। ਹਰ ਮੈਦਾਨ ਫਤਿਹ 💪

  • @rangicable5031
    @rangicable5031 Před rokem +12

    Dhan Dhan Baba Deep Singh Ji

  • @manjeetkaur5787
    @manjeetkaur5787 Před rokem +6

    Eho j vaar sun k sachi sikhi saroop dharn nu ji krda waheguru mehar kre eho j singer paida hon es dhrti te

  • @sharrybutter3853
    @sharrybutter3853 Před 2 lety +13

    ਵਹਿਗੂਰੁ ਜੀ ਚੜਦੀ ਕਲਾ ਵਹਿਗੂਰੁ ਜੀ ਧੱਨ ਧੱਨ ਬਾਬਾ ਦੀਪ ਸਿੰਘ ਜੀ

  • @user-ql6vx6oq1m
    @user-ql6vx6oq1m Před 2 lety +22

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏🙏

  • @chamelsingh8304
    @chamelsingh8304 Před 2 lety +17

    ਪੰਥ ਖਾਲਸਾ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦਾ ਹੈ ਜੀ ਦੁਬਾਰਾ ਉਪਰਾਲਾ ਕਰਨ ਵਾਸਤੇ ਸਿੰਘ ਸਾਹਬ ਮੋਰਾਂਵਾਲੀ ਸਾਥੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balwindersinghmander1801

    🙏ਸਤਿਨਾਮ ਸ੍ਰੀ ਵਾਹਿਗੁਰੂ ਜੀ 🙏ਧੰਨ ਧੰਨ ਬਾਬਾ ਦੀਪ ਸਿੰਘ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @siddharthyoutube9289
    @siddharthyoutube9289 Před 2 lety +40

    Sikh kom humsaha Abad rahe 🦅🚩
    jai shree Ram 🚩

    • @kalpeshdantani8744
      @kalpeshdantani8744 Před rokem

      Canada me baithe baithe Bharat nu todne ki sajish rach rahe hai..hindu o ko dushman sakhte hai ye Khalsa vale.

  • @kuldeeprattu100
    @kuldeeprattu100 Před 2 lety +14

    ਵਾਹਿਗੁਰੂ ਜੀ ਆਪਣੇ ਖਾਲਸੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣਾਂ ਜੀ

    • @thealltopicpoint276
      @thealltopicpoint276 Před 2 lety

      czcams.com/video/Lnxa2v3i9NY/video.html
      ਆ ਦੇਖਲੋ ਸਿਖਾਂ ਨੂੰ ਬਦਨਾਮ ਕਰਨ ਵਾਲੇ ਹਿੰਦੂ ਮੁਸਲਮ ਨਹੀਂ ਥੋਹੜੇ ਹੈ ਸਿੱਖ ਨੇ use head fone pls share vi 🙏l

  • @sweetcaus
    @sweetcaus Před 4 měsíci

    ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ resembles Babi Deep Singh ji look. He has strong voice and sings with his soul, makes us so proud and gives us inner strength.🙏🙏🙏💪💪🦁🦁

  • @randhawaguri6160
    @randhawaguri6160 Před 2 lety +35

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤🙏

  • @GurdevSingh-el9bm
    @GurdevSingh-el9bm Před 2 lety +4

    ਅਸਲੀ ਭੇਟਾਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਨੂੰ ਕੀਤੀ ਸਵੇਰੇ ਸ਼ਾਮ ਨੂੰ ਸੁਣਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @noname-zn4bz
    @noname-zn4bz Před 3 hodinami +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏🙏

  • @thedivinepersonalities9376
    @thedivinepersonalities9376 Před 2 lety +25

    ਵਾਹਿਗੁਰੂ ਜੀ 🙏🙏
    Great Song Ever...

  • @amritpalsamritpals8404
    @amritpalsamritpals8404 Před 2 lety +41

    Dhan dhan Baba Deep Singh ji.🙏🙏🙏❤️ Waheguru ji 🙏🙏

  • @GurlalSingh-on1ih
    @GurlalSingh-on1ih Před 2 lety +20

    ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @AmandeepKaur-xt1hw
    @AmandeepKaur-xt1hw Před 7 měsíci +2

    ਧੰਨ ਧੰਨ ਬਾਬਾ ਦੀਪ ਸਿੰਘ ਜੀ 💙

  • @akworldwidemusic5261
    @akworldwidemusic5261 Před 2 lety +6

    ਵਾਹਿਗੁਰੂ ਜੀ ❤️❤️🙏🏻

  • @arshdeepsingh2579
    @arshdeepsingh2579 Před 5 měsíci +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ 🙏ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ - ਕੋਟਿ ਪ੍ਰਣਾਮ 🙏

  • @user-wi8ct5st7r
    @user-wi8ct5st7r Před 2 lety +5

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਜੀ, ਜੱਥੇਦਾਰ ਸਾਹਿਬ ਅਕਾਲ ਖਾਲਸਾ ਫੌਜ। "ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਿਹ "।🙏🙏

  • @punjabpunjab1973
    @punjabpunjab1973 Před 2 lety +11

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾ ਰਾਜ ਕਰਾਂ ਗੇ ਜਾਂ ਲੜੑ ਕੇ ਮਰਾਂਗੇ) khalistan zindabad 💪🦁👳‍♂️

  • @aaravaarav9099
    @aaravaarav9099 Před 2 lety +4

    ਧਨ ਧਨ ਬਾਬਾ ਫਤਿਹ ਸਿੰਘ ਜੀ
    ਧਨ ਧਨ ਬਾਬਾ ਜੋਰਾਵਰ ਸਿੰਘ ਜੀ
    ਧਨ ਧਨ ਮਾਤਾ ਗੁਜਰ ਕੌਰ ਜੀ।

  • @indervlogs7696
    @indervlogs7696 Před 2 lety +10

    Dhan dhan baba deep singh je 🙇🏻‍♂️

  • @amrindersinghbrar8804
    @amrindersinghbrar8804 Před 2 lety +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨੀ ਜੀ

  • @laddikharoudgurgratsingh1770

    ਦੇਗ ਦੇਗ ਫਤਿਹ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurwinderSingh-ic8fx
    @GurwinderSingh-ic8fx Před 2 lety +10

    ਧੰਨ ਧੰਨ ਬਾਬਾ ਦੀਪ ਸਿੰਘ ਜੀ ਖਾਲਸਾ

  • @MOHITsingh-dc4ix
    @MOHITsingh-dc4ix Před 2 lety +2

    ਬਾਣੀ ਬਾਣਾ ਸਿੱਖ ਦੇ ਦੋ ਖੰਭ ਨੇ ਜਿਸ ਨਾਲ ਉਹ ਮੋਤ ਤੋ ਪਾਰ ਹੋ ਸਕਦਾ ਨਾਲੇ ਗੁਰੂ ਜੀ ਦੀ ਗੋਦ ਵਿਚ ਜਾ ਸਕਦਾ ਹੈ 🙏

  • @gurpreetdhandli8389
    @gurpreetdhandli8389 Před 2 lety +6

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲਲਲਲਲਲਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SunilbhagchandmulaniKiransunil
    @SunilbhagchandmulaniKiransunil Před 6 měsíci +2

    Dhan dhan baba deep singh ji waheguru ji waheguru ji waheguru ji waheguru ji waheguru ji 🌹🙏🌹🙏🙏

  • @kajalagarwal8932
    @kajalagarwal8932 Před 2 lety +11

    jhosh bhar ditta is geet te 💪💪💪

  • @harshdeepsingh5996
    @harshdeepsingh5996 Před rokem +2

    Tan tan Baba Deep Singh ji ❤️❤️🙏🙏

  • @govindjatav1335
    @govindjatav1335 Před rokem +1

    Dhan dhan Satguru Ravidass Ji Dhan Baba Sangat Singh ji Dhan Baba Deep Singh ji vekhi ek din Khalse Da raaj Aunaya Bole So Nihaal 🙏☺️
    Sat Shre Akaal 🙏☺️
    Jay BHIM MAHAAN 🙏🙄😘 Sadde rehbaar 🙏🙄

  • @bhushanshing9
    @bhushanshing9 Před 2 lety +10

    Dhan Dhan baba DEEP Singh ji🙏🙏🙏🙏🙏

  • @karaniqbal6290
    @karaniqbal6290 Před 2 lety +18

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
    ਬਾਈ ਦੀਪ ਸਿੰਘ ਸਿੱਧੂ ਅਮਰ ਰਹੇ

  • @hrivndersingh3511
    @hrivndersingh3511 Před rokem +5

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏🙏🙏🙏

  • @BaljinderSingh-fj7kh
    @BaljinderSingh-fj7kh Před 2 lety +6

    ਵਾਹਿਗੁਰੂ ਜੀ 🙏🌿

  • @bhushanlalkoul5663
    @bhushanlalkoul5663 Před 2 lety +10

    Wahi Guru ji da khalsa Wahi Guru Ji
    Ki fateh . Excellent Thanks .

    • @NavjotSingh-nx4cr
      @NavjotSingh-nx4cr Před rokem +1

      Satnam Shri Waheguru Sahib Ji
      WAHEGURU SAHIB JI KA KHALSA WAHEGURU SAHIB JI KI FATEH

  • @GurdeepSingh-eb6iq
    @GurdeepSingh-eb6iq Před rokem +2

    Dan Dan baba deep Singh Ji ❤

  • @singhlally3929
    @singhlally3929 Před 5 měsíci

    ਧੰਨ ਧੰਨ ਬਾਬਾ ਦੀਪ ਸਿੰਘ ਜ,ਲਿਖਣ ਵਾਲੇ ਦੀ ਕਲਮ ਨੂੰ ਵੀ ਸਲਾਮ

  • @baljitkaur4175
    @baljitkaur4175 Před 2 lety +43

    Dhan Dhan BABA Deep Singh Ji Amar Sheed 🙏🏻🙏🏻🙏🏻🙏🏻🙏🏻 nice song 💓🙏🏻🙏🏻

  • @harshadverma8054
    @harshadverma8054 Před 5 měsíci +1

    ਚੜਦੀ ਕਲਾ ਚ ਰਹਿਣ ਸਿੰਘ😊

  • @baljindersinghbaljindersin2505
    @baljindersinghbaljindersin2505 Před 9 měsíci +1

    ਧਨ ਧਨ ਬਾਬਾ ਦੀਪ ਸਿੰਘ ਜੀ

  • @dakkuzonewalle169
    @dakkuzonewalle169 Před 2 lety +17

    Waheguru ji 🙏🙏🙏🙏🙏🙏❤️

  • @SATWINDERSINGH-ok7vz
    @SATWINDERSINGH-ok7vz Před rokem +1

    🙏 ਵਾਹਿਗੁਰੂ ਜੀ 🙏

  • @GdhhUfydi-vk6og
    @GdhhUfydi-vk6og Před 5 měsíci

    ਖਾਲਸਾ ਜੀ ਬਹੁਤ ਵਧੀਆ ਕਵਿਸਰੀ ਗਾਈ ਆ ਜੀ ਸੁਣ ਕੇ ਲੂ ਕੰਡੇ ਖੜੇ ਹੋ ਜਾਦੇ ਆ ਜੀ 🙏🙏🙏

  • @jatinderbhinder1558
    @jatinderbhinder1558 Před 2 lety +8

    Waheguru ji ❤️❤️

  • @ravleendhaliwal6130
    @ravleendhaliwal6130 Před rokem +3

    Waheguru ji 🙏🏻

  • @narangsingh8231
    @narangsingh8231 Před rokem +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਕ੍ਰਿਪਾ ਕਰੋ 🙏🙏🙏

  • @harpreetsinghsahota8208
    @harpreetsinghsahota8208 Před rokem +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @sunnysunny8735
    @sunnysunny8735 Před 2 lety +7

    Baba moranwali ji Very Heart touching song

  • @samarjeetsingh3419
    @samarjeetsingh3419 Před 2 lety +5

    Waheguru ji ka khalsa waheguru ji ki Fateh ❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼

  • @dalvirdally1381
    @dalvirdally1381 Před 9 měsíci

    ਖਾਲਸੇ ਦੀ ਤੇਗ ਅੱਜ ਵੀ ਲਿਸ਼ਕਦੀ ਐ❤

  • @jasmeetsinghsingh4496
    @jasmeetsinghsingh4496 Před rokem +1

    ਧੰਨ ਧੰਨ ਸ਼੍ਰੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਬ੍ਰਹਮਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਹਿਬ ਜੀ

  • @gursevsingh3143
    @gursevsingh3143 Před 2 lety +5

    Dhan dhan shri baba deep singh ji Mehar karoo ji 🙏🌹🙏🌹🙏🌹🙏🌹🙏🌹🙏🌹

  • @harpreetsingh7653
    @harpreetsingh7653 Před 2 lety +8

    Very very good waheguru ji 🙏🙏

  • @sangherashamsher5727
    @sangherashamsher5727 Před 5 měsíci

    ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ 🙏🙏

  • @happy-mi6dx
    @happy-mi6dx Před 2 lety +2

    Waheguru ji

  • @srivinit
    @srivinit Před rokem +3

    Baba Deep Singh is true role model of youth of modern times. Long live Baba Deep Singh ji !🙏

  • @behlakalervlogs5623
    @behlakalervlogs5623 Před 2 lety +3

    ਧੰਨ ਧੰਨ ਬਾਬਾ ਦੀਪ ਸਿੰਘ ਜੀ 🦅🦅🦅🦅🙏🙏

  • @vinderdeol760
    @vinderdeol760 Před rokem +1

    ਨਛੱਤਰ ਗਿੱਲ ਨੇ ਸਿਰਾ ਲਾ ਗਿਆ

  • @dalbagsingh9308
    @dalbagsingh9308 Před rokem +1

    ਸਹਿਤਨਾਮ ਵਾਹਿਗੁਰੂ ਜੀ

  • @kabelsingh713
    @kabelsingh713 Před 2 lety +6

    WAHEGURU JI🙏🙏

  • @JaskaranSingh-im6jr
    @JaskaranSingh-im6jr Před 2 lety +4

    🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏🙏

  • @Funny_jatt_5310_wala
    @Funny_jatt_5310_wala Před rokem +1

    ਵਾਹਿਗੁਰੂ ਜੀ ਮਹਿਰ ਕਰੋ🙏🙏🙏

  • @meharbansingh3178
    @meharbansingh3178 Před 2 lety +1

    🙏 waheguru Ji Maharaj Jhulte Nishan Rahai Panth Maharaj Ke 🙏🌹🌹🌹🌹🌹🚩🚩🚩🚩🚩👍

  • @avtaraujla4700
    @avtaraujla4700 Před 2 lety +3

    Raj Karega khalsa 🥰🙏

    • @anhadbanitv
      @anhadbanitv  Před 2 lety

      🙏🙏🙏

    • @NIKHILGUPTA-vo6mu
      @NIKHILGUPTA-vo6mu Před 2 lety +1

      Raj hamasa Deepak kalal ka hi rahaga 💪🗡️
      Deepak kalal jindabad 💪🗡️⚔️🛡️💣💥🦁🦅⚡

  • @thealltopicpoint276
    @thealltopicpoint276 Před 2 lety +1

    Nachatar gill veer nu dilo pyar, ae b like view bhool janda par saal ch 5 7 sikhi de geet gauna ni bhulda

  • @gagangill3712
    @gagangill3712 Před 2 lety +1

    ਦੇਗ ਤੇਗ ਫਤਹਿ 💪💪💪

  • @baljitsidhu5031
    @baljitsidhu5031 Před 2 lety +4

    ⚔️ waheguru ji ka khalsa waheguru ji ki fateh ⚔️

  • @kyonatickyonizer1927
    @kyonatickyonizer1927 Před rokem +1

    ਰਾਜ ਕਰੇਗਾ ਖ਼ਾਲਸਾ

  • @robinpreetsandhu9073
    @robinpreetsandhu9073 Před rokem +1

    Dhan dhan baba deep singh ji shaheed🙏🏻

  • @harshdeepsingh5996
    @harshdeepsingh5996 Před 2 lety +4

    Tan tan tan tan tan tan tan tan tan tan tan tan tan tan tan tan tan tan tan tan tan tan tan tan tan tan tan tan shaheed baba Deep Singh ji 🙏🙏🙏🙏🙏🙏❤️❤️

  • @heersaab6949
    @heersaab6949 Před 2 lety +3

    ਬਹੁਤ ਵਧੀਆ ਗਾਇਆ ਜੀ

  • @JagroopSingh-lb7oe
    @JagroopSingh-lb7oe Před 5 měsíci

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿੱਖ ਕੌਮ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਜੋਧੇ ਸਨ

  • @Dakunaan_Da_Munda_
    @Dakunaan_Da_Munda_ Před 5 měsíci +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🌹🙏🌹🙏🌹🙏🌹🙏🌹

  • @kvrdeol
    @kvrdeol Před 2 lety +11

    Bhut khoob ,, our proud history always rule . .. what a team work ,, excellent work by video director and each and every person involved in this master piece of Sikh history.

  • @GurmeetSingh-vt5el
    @GurmeetSingh-vt5el Před 2 lety +2

    ਵਾ ਜੀ ਵਾ ਵਾਹਿਗੁਰੂ ਬਹੁਤ ਖੂਬ ਬਾਬਾ ਜੀ

  • @HarjinderSingh-eu9le
    @HarjinderSingh-eu9le Před 3 měsíci

    ਧੰਨ ਧੰਨ ਬਾਬਾ.ਦੀਪ.ਸਿੰਘ ਜੀ.ਜਿੰਦਬਾਦ ਜਿੰਦਬਾਦ 💘💘💘💘💘💘

  • @harmandhillon5756
    @harmandhillon5756 Před 2 lety +4

    Literally got goosebumps,waheguru 🙏

  • @CharanjitSingh-zj7ip
    @CharanjitSingh-zj7ip Před 2 lety +4

    Excellent song. God bless you all.

  • @csdhillon1
    @csdhillon1 Před rokem +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🌹🌷ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🌹🌷ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🌹🌷

  • @jassi9641
    @jassi9641 Před rokem

    jinnaa taaktaa daa vi hath si ehnaa ptaa lokki ajj tak darde ne sirf saade singh soormeyaa di tasveeeraa to.. dhan ne saare singh jinna ne saari jindgi apni kaum de lekhe laa ditti.. DHAN BABA DEEP SINGH JI

  • @samandeepsinghpannu2239
    @samandeepsinghpannu2239 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏

  • @vadimberezovets9903
    @vadimberezovets9903 Před 7 měsíci +2

    I am from russia . Dont understand words but read about your faith and your principles very virtue-merit-dignity and close to me. Independent but not be cruel to other normal humans and have right to defend your and your family-people .respect and all the best.

  • @manu-fo2zq
    @manu-fo2zq Před rokem +3

    WAHEGURU JI KA KHALSA WAHEGURU JI KI FATEH 🙏🙏🙏

  • @SandeepSingh-hj6wb
    @SandeepSingh-hj6wb Před rokem +2

    Shahheda de sartaaz dhan dhan baba deep singh ji shaheed🙏🙏

  • @gsr_officials
    @gsr_officials Před 2 lety +3

    🙏🙏