ਬਾਪੂ ਵਾਲੀ ਜਮੀਨ { Bapu Wali Jameen } New punjabi short movie2024 ​⁠

Sdílet
Vložit
  • čas přidán 10. 09. 2024

Komentáře • 16

  • @rajsingh2776
    @rajsingh2776 Před měsícem +4

    ਬਾਪੂ ਦੀ ਜਮੀਨ ਸੀਰੀਅਲ ਵੇਖਿਆ ਬਹੁਤ ਵਧੀਆ ਸਟੋਰੀ ਬਣਾਈ ਹੈ ਬੰਟੂ ਆਪਣੇ ਭਰਾਵਾਂ ਵਿੱਚ ਹੀ ਅੱਗ ਸਿੱਟ ਰਿਹਾ ਉਸਨੂੰ ਸੋਚਕੇ ਕਦਮ ਪੁੱਟਣਾ ਪੈਣਾ ਹੈ ਇਹ ਦੁਨੀਆਂ ਦਾ ਦਸਤੂਰ ਹੈ ਕਿਸੇ ਦੀਆਂ ਗੱਲਾਂ ਪਿੱਛੇ ਲੱਗਕੇ ਫਰਕ ਪਿਉਣਾ ਪਹਿਲਾਂ ਬੁਲਬੁਲ ਮੀਤ ਪਿੱਛੇ ਲੱਗੀ ਹੁਣ ਪਰਗਟ ਨੂੰ ਪੱਟਣਗੇ ਇਹੀ ਬੱਟੀ ਦੀ ਚਾਲ ਹੈ ਬਾਕੀ ਦਾ ਬਾਪੂ ਦੀ ਜਮੀਨ ਤਾਂ ਸਾਲ,ਸਾਲਵੰਡਲੀ ਰੋਟੀ ਵੀ ਵੰਡਲੀ ਉਹਦੀ ਦਵਾਈ ਬੂਟੀ ਤੇ ਹੋਰ ਖਰਚੇ ਵੋਲੇ ਪਤਾ ਲੱਗੂ ਬਾਕੀ ਜ਼ਨਾਨੀਆਂ ਵੀ ਇੱਕ ਦੂਜੇ ਤੋਂ ਘੱਟ ਨਹੀਂ ਹਨ ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਉਮੀਦ ਹੈ ਨਤੀਜਾ ਵੀ ਚੰਗਾ ਹੋਊਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @HARPREET5812
    @HARPREET5812 Před měsícem +2

    Very nice video 🎉🎉🎉🎉

  • @Anureetpal
    @Anureetpal Před měsícem +1

    ਬਹੁਤ ਸੋਹਣੀ ਵਿਡੀਓ

  • @harpreetdhailwal4650
    @harpreetdhailwal4650 Před měsícem +1

    Good work all team members

  • @happyjoshi5426
    @happyjoshi5426 Před měsícem +2

    Good ❤❤

  • @daljeetsingh5238
    @daljeetsingh5238 Před měsícem +1

    Daljeet Toor Canada

  • @TaranHeer
    @TaranHeer Před měsícem +2

    ਮੀਤ ਛੂਟ ਨੀ ਹੁੰਦਾ ਸੂਟ ਹੁੰਦਾ

  • @AbhishekSharma-uj3ie
    @AbhishekSharma-uj3ie Před měsícem +1

    Pargat apne brother toh alag nahi hona chahida