ਅੰਮ੍ਰਿਤਾ ਪ੍ਰੀਤਮ | AMRITA PRITAM | AADHUNIK KVI | ਆਧੁਨਿਕ ਕਵੀ | PUNJABI SAHIT | MASTER CADER PUNJABI

Sdílet
Vložit
  • čas přidán 2. 02. 2022
  • AMRITA PRITAM ਦੇ ਮਹਤਵਪੂਰਨ ਪ੍ਰਸ਼ਨ | master cadre revision | MASTER CADER PUNJABI || UGC NET SSC PPSC
    TELEGRAM 👉🏻👉🏻
    t.me/+3JOhyHZyYMBiZGVl

Komentáře • 67

  • @sahibjotsinghmaan
    @sahibjotsinghmaan Před rokem +5

    Thonu sunke hor kuj ਪੜ੍ਹਨ ਵਾਲਾ ਕਿਸੇ ਚੈਪਟਰ ਵਿੱਚ ਕੁਝ ਨਹੀਂ ਬਚਦਾ,,bhot ਮਿਹਨਤ ਨਾਲ ਤਿਆਰ ਕਰਦੇ ਹੋ ਜੀ ਹਰ video ਨੂੰ ਤੁਸੀ,,bhot ਮੇਹਰਬਾਨੀ ਮੈਡਮ ਜੀ,, ਸਾਰਾ ਕੁਝ ਸਰਲ ਤਰੀਕੇ ਨਾਲ ਯਾਦ ho janda ji,danwad mam ji, thanks 🙏

  • @manpreetkour9878
    @manpreetkour9878 Před rokem +3

    ਬਹੁਤ ਖ਼ੂਬ ਮੈਡਮ ਜੀ ❣️ਏਨੇ ਸਬਰ ਤੇ ਸਹਿਜਤਾ ਨਾਲ ਪੜ੍ਹਾਉਣ ਲਈ ਸ਼ੁਕਰਾਨੇ 💐💐 ਵਾਹਿਗੁਰੂ ਜੀ ਸਦਾ ਖੁਸ਼ ਤੇ ਤੰਦਰੁਸਤ ਰੱਖਣ ਢੇਰ ਸਾਰੀਆਂ ਦੁਆਵਾਂ

  • @Chouhangroup
    @Chouhangroup Před 2 lety +2

    ਸ਼ੁਰੂਆਤੀ ਜੀਵਨ ਵਿਚ ਇਹ ਧਾਰਮਿਕ ਤੇ ਸ਼ੰਦ ਬਦ ਕਵਿਤਾ ਲਿਖਦੇ ਸਨ ਕਿਉਕਿ ਇਹਨਾ ਤੇ ਇਹਨਾ ਦੇ ਪਿਤਾ ਕਰਤਾਰ ਸਿੰਘ ਦਾ ਪ੍ਰਭਾਵ ਦੀ jo ਕਿ ਧਾਰਮਿਕ ਬੰਦਾ ਸੀ ਸਿੱਖ ਧਰਮ ਨੂੰ ਮੰਨਦਾ ਸੀ🙏🙏🙏🙏

    • @neetukamboj6069
      @neetukamboj6069 Před rokem

      Pr pita to chori oh ਰੋਮਾਂਸਵਾਦੀ ਲਿਖਦੇ ਸਨ ਤੇ ਫਰ ਪੇਜ ਪਾੜ ਦੇਂਦੇ ਸਨ ਪਿਤਾ ਦੇ dr ਕਾਰਨ

  • @priyagarg5642
    @priyagarg5642 Před 2 lety +1

    ਬਹੁਤ ਵਧੀਆ ਜਾਣਕਾਰੀ ਲਈ ਦਿਲੋਂ ਧੰਨਵਾਦ ਮੈਡਮ ਜੀ🙏🙏

  • @rajniverma2689
    @rajniverma2689 Před rokem +2

    Very very nice lecture bht bht deeply knowledge

  • @SandeepKaur76657
    @SandeepKaur76657 Před rokem +1

    Thanks so much mam bhuth vdida class g siraa mam 👌👌👌👌👏👏👏👏👏👏👏👏🌹🌺

  • @kulwinderkaur6038
    @kulwinderkaur6038 Před 2 lety +1

    jina shukrana krie ght a g...bhut bhut bhut dhnvaad ji

  • @preetbhatti1794
    @preetbhatti1794 Před 2 lety +2

    Thanks ma'am Ji 🙏 very deeply knowledge 👍👍

  • @balkarbabbu9253
    @balkarbabbu9253 Před 6 měsíci +1

    Waheguru ji mahre Karo mam te

    • @eruditionstudies
      @eruditionstudies  Před 6 měsíci

      ਬਹੁਤ ਬਹੁਤ ਧੰਨਵਾਦ ਜੀਉ। ਸ਼ੁਕਰਾਨੇ

  • @gurmeetsingh-ps9kd
    @gurmeetsingh-ps9kd Před 2 lety +1

    Bhut bhut thnks mam 🙏🏻🙏🏻

  • @Mr_anoo
    @Mr_anoo Před 11 měsíci +2

    Very nice mam jii🎉🎉

  • @skyhigh23
    @skyhigh23 Před 2 lety +1

    Bhut vadia knowledge tankuu mam

  • @rajwindersingh3022
    @rajwindersingh3022 Před 2 lety +3

    ਅੰਮ੍ਰਿਤਾ ਪ੍ਰੀਤਮ ਜੀ ਦਾ ਕਾਵਿ ਸੰਗ੍ਰਹਿ "ਠੰਢੀਆਂ ਕਿਰਨਾਂ" ਵੀ ਹੈ ਜੀ ।

  • @maxonlinejobpoint6315
    @maxonlinejobpoint6315 Před měsícem +1

    SSA mam ji very great full 👍 🙏 👌 😀

  • @BASANTSINGH-cl2sh
    @BASANTSINGH-cl2sh Před rokem +1

    Bhut Vdia mam depth questions 🙏

  • @kuldeepkaur6774
    @kuldeepkaur6774 Před rokem +1

    Very excellent 👍👍👍👍

  • @mehargiftofgod4186
    @mehargiftofgod4186 Před 2 lety +1

    Bahut vadia mam

  • @sandeepkaurtibba5
    @sandeepkaurtibba5 Před 2 lety +1

    Wow ❤️❤️ ani knowledge kisi v hor video vich nai mili💞full knowledge based video 👏👏👏👏alot of thnks

  • @jasveerdhaliwal898
    @jasveerdhaliwal898 Před 2 lety +1

    ਧੰਨਵਾਦ ਜੀ

  • @gursewakgill6236
    @gursewakgill6236 Před 2 lety +2

    Bhot khoob mam, ਅਨੰਦ ਆ ਗਿਆ ਸੁਣ ਕੇ👍👍

  • @manpreetkaurbhullar3334

    Thnks mam ji

  • @sunnybhagat6924
    @sunnybhagat6924 Před 5 měsíci

    Thankyou so much mam vaheguru tuhanu hor taraki dve❤

    • @eruditionstudies
      @eruditionstudies  Před 5 měsíci

      ਇਹਨਾਂ ਪਿਆਰੇ ਸ਼ਬਦਾਂ ਅਤੇ ਦੁਆਵਾਂ ਲਈ ਤਹਿ ਦਿਲੋਂ ਸ਼ੁਕਰਾਨੇ ਜੀਉ

  • @minakshirani9331
    @minakshirani9331 Před 2 lety +2

    Superb lecture.. 👍👍👍 boht se new question... Thanks a lot mam

  • @maansaab3416
    @maansaab3416 Před 2 lety +1

    Mam great

  • @ramanjeetguru3885
    @ramanjeetguru3885 Před 2 lety +1

    👌👌

  • @rajniverma2689
    @rajniverma2689 Před rokem +2

    Tejja singh ne Punjab di awaaj keha c

  • @sumandeepk785
    @sumandeepk785 Před 2 lety +1

    Punjab di awaj ...principle Teja singh ☺️🤞🤞🤞

  • @neetukamboj6069
    @neetukamboj6069 Před 2 lety +1

    Thnku 🥰🥰

    • @neetukamboj6069
      @neetukamboj6069 Před 2 lety

      Kite kite 1935 v milda g amrit ਲਹਿਰਾ ਦਾ

  • @Chouhangroup
    @Chouhangroup Před 2 lety +3

    ਪਹਿਲਾ ਕਾਬ ਸੰਗਰਹਿ ਠੰਡੀਆ ਕਿਰਨਾ ਸੀ ਜੌ 1935 ਵਿਚ ਤੇ ਦੂਜਾ 1936 ਅਮ੍ਰਿਤ ਲਹਿਰਾ ਸ਼ਪਿਆ ਸੀ🙏🙏🙏🙏

    • @eruditionstudies
      @eruditionstudies  Před 2 lety +1

      ਜੀ ਇਸ ਬਾਰੇ ਅਲਗ ਅਲਗ ਲੇਖਾਂ ਵਿਚ ਅਲਗ ਅਲਗ ਨਾਮ ਮਿਲਦੇ ਹਨ । ਕਿਸੀ ਜਗਾ ਇਹ ਅੰਮ੍ਰਿਤ ਲਹਿਰਾਂ ਹੈ ਅਤੇ ਕਿਸੇ ਜਗਾ ਠੰਡੀਆ ਕਿਰਨਾਂ । ਕੁਝ ਸਾਹਿਤਕਾਰ ਪਹਿਲੇ ਨੂੰ ਸਹੀ ਮੰਨਦੇ ਹਨ ਅਤੇ ਕੁਝ ਦੂਜੇ ਨੂੰ। ਇਸ ਲਈ ਪੇਪਰ ਵਿਚ ਇੱਕ ਹੀ ਆਪਸ਼ਨ ਆਏਗੀ। ਧੰਨਵਾਦ ਜੀ

    • @eruditionstudies
      @eruditionstudies  Před 2 lety +1

      ਠੰਡੀਆਂ ਕਿਰਨਾਂ ਲਿਖੀ ਪਹਿਲਾ ਗਈ c, ਇਹ ਬਿਲਕੁਲ ਸਹੀ ਹੈ ਜੀ ।
      ਵਿਆਹ ਤੋਂ ਬਾਅਦ ਛਪੀ - ਅੰਮ੍ਰਿਤ ਲਹਿਰਾਂ

  • @Renu00865
    @Renu00865 Před 3 měsíci +1

    Nyc

  • @neetukamboj6069
    @neetukamboj6069 Před rokem +1

    ❤️❤️❤️🙏🙏

  • @sartajdeepsingh1689
    @sartajdeepsingh1689 Před 2 lety +1

    Thanks mam...please isdi playlist create krdo. .tak k dubara dekhan vaste easily mil jaan

  • @GurmeetKaur-zo4gw
    @GurmeetKaur-zo4gw Před 2 lety +1

    Excellent lecture mam 🌺❤️thankuu vry much ❤️❤️❤️❤️❤️

  • @ravneetkaur4139
    @ravneetkaur4139 Před rokem +1

    thank u mam 😘

    • @eruditionstudies
      @eruditionstudies  Před rokem +1

      I am so glad you liked it ravneet ji

    • @ravneetkaur4139
      @ravneetkaur4139 Před rokem +1

      Mam aapka study way kamal ka hai ek ek doubt clear ho jata hai your are best teacher😇

    • @eruditionstudies
      @eruditionstudies  Před rokem +1

      @@ravneetkaur4139 ji thanks for the kind words

  • @ravneetkaur4139
    @ravneetkaur4139 Před rokem +1

    Punjab di awaz keha principal teza Singh me or Punjab do bulbul jeet Singh meet ne

  • @kiratsamara1322
    @kiratsamara1322 Před 2 lety

    novel hae mam jai shri

  • @Drkulwinderkaur4651
    @Drkulwinderkaur4651 Před 2 lety +1

    ਮੈਮ ਠੰਡੀਆਂ ਕਿਰਨਾਂ ਨਹੀਂ ਹੈ ਪਹਿਲਾਂ ਕਾਵਿ ਸੰਗ੍ਰਹਿ... Clear krna pls

  • @maxonlinejobpoint6315
    @maxonlinejobpoint6315 Před měsícem +1

    Best mam ji