ਸਿਮਰਨਜੀਤ ਮਾਨ ਦੇ ਖਿਲਾਫ਼ ਮੂਸੇਵਾਲਾ ਪਰਿਵਾਰ, ਸਿਮਰਨਜੀਤ ਸਿੰਘ ਮਾਨ ਹੋਏ ਭਾਵੁਕ | PUNJAB 23

Sdílet
Vložit
  • čas přidán 15. 05. 2024
  • ਸਿਮਰਨਜੀਤ ਮਾਨ ਦੇ ਖਿਲਾਫ਼ ਮੂਸੇਵਾਲਾ ਪਰਿਵਾਰ, ਸਿਮਰਨਜੀਤ ਸਿੰਘ ਮਾਨ ਹੋਏ ਭਾਵੁਕ | PUNJAB 23
    ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
    Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

Komentáře • 9

  • @balbirkaur5818
    @balbirkaur5818 Před měsícem

    ਖਹਿਰਾ ਵੀ ਮਾਨ ਸਾਹਿਬ ਵਾਂਗ ਪੰਜਾਬ ਦੇ ਹਰ ਮੁੱਦੇ ਤੇ ਪੰਜਾਬ ਨਾਲ ਖੜਦਾ ਹੈ

  • @GurmailSingh-qf7ni
    @GurmailSingh-qf7ni Před měsícem

    ਜਲੰਧਰ ਜ਼ਿਮਨੀ ਚੋਣ ਵਿੱਚ ਵੀ ਮੂੰਹ ਦੀ ਖਾਹ ਕੇ ਆਇਆ ਸੀ ਹੁਣ ਵੀ ਕੋਈ ਨਹੀਂ ਪੁੱਛਦਾ ਸਿਆਸਤ ਵਿੱਚ ਜਿਥੋਂ ਸਾਡੀ ਸੋਚ ਸ਼ੁਰੂ ਹੁੰਦੀ ਹੈ ਦਿੱਲੀ ਵਾਲਿਆਂ ਦੀ ਉਥੋਂ ਉਹਨਾਂ ਦੀ ਸੋਚ ਖਤਮ ਹੁੰਦੀ ਹੈ

  • @balbirkaur5818
    @balbirkaur5818 Před měsícem

    ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਨੂੰ ਇਕੋ ਸੀਟ ਤੇ ਨਹੀਂ ਸੀ ਖੜਣਾ ਚਾਹੀਦਾ
    ਪੰਜਾਬ ਨੂੰ ਬਚਾਉਣ ਲਈ ਦੋਵਾਂ ਨੂੰ ਜਿੱਤਣਾ ਚਾਹੀਦਾ ਸੀ

  • @KulwinderSingh-uz7fl
    @KulwinderSingh-uz7fl Před měsícem

    Samranjeet singh mann true sikh true leader jindabad

  • @user-bl5df8bu3q
    @user-bl5df8bu3q Před měsícem

    Teri b mang layi bapu balkuar singh g ney kukada ohdi marzi jisnu marzi vote spot kare tu haqq la denda sidhu da katal da tu ek baar nhi boleya na deep na moosewale de insan layi bapu g tuci jisnu kaho ge vote spot karage