ਲੰਬੇ ਸਮੇਂ ਬਾਅਦ ਪੰਜਾਬ ਨੂੰ ਵਾਪਸੀ Welcome Back to Home | Punjabi Travel Couple | Ripan Khushi

Sdílet
Vložit
  • čas přidán 9. 09. 2024

Komentáře • 487

  • @taran.dhudike7
    @taran.dhudike7 Před 10 měsíci +37

    ਵਾਹਿਗੁਰੂ ਜੀ,, ਰਿਪਨ ਖੁਸ਼ੀ ਜੀ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆ ਮੁਬਾਰਕਾ ਜੀ,, ਵਾਹਿਗੁਰੂ ਯਾਤਰਾਵਾਂ ਦੌਰਾਨ ਅੰਗ ਸੰਗ ਸਹਾਈ ਰਹਿਣ,,, ਤੁਸੀਂ ਹਮੇਸ਼ਾਂ ਲੋਕਾਂ ਨੂੰ ਮਨਮੋਹਕ ਨਜ਼ਾਰੇ ਵਿਖਾ ਕੇ ਖੁਸ਼ੀਆਂ ਪ੍ਰਾਪਤ ਕਰਦੇ ਰਹੋ,,,, ਵਾਹਿਗੁਰੂ ਤਰੱਕੀਆਂ ਬਖਸ਼ਸ ਕਰਨ ਜੀ 🙏🏻🙏🏻🙏🏻🙏🏻🙏🏻♥️

  • @KamalSingh-dl6yc
    @KamalSingh-dl6yc Před 10 měsíci +3

    ਜਾਬੀ ਟਰੈਵਲ ਕਪਲ ਪਰਿਵਾਰ ਨੂੰ 💖 ਸਾਰਿਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ kamaljit singh chandigarh to

  • @Harry-561
    @Harry-561 Před 10 měsíci +6

    ਬਹੁਤ ਬਹੁਤ ਸੁਆਗਤ ਦਾ ਵੀ ਥੋੜਾ ਪੰਜਾਬ ਵਿੱਚ ਤੇ ਦਿਵਾਲੀ ਦੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ

  • @HarpreetSingh-ux1ex
    @HarpreetSingh-ux1ex Před 10 měsíci +15

    ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 💖 ਸਾਰਿਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏 🙏

  • @RakeshRakesh-rp5tv
    @RakeshRakesh-rp5tv Před 10 měsíci +3

    ਰਿਪਨ ਖੁਸ਼ੀ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਦਿਵਾਲੀ ਦਿਆਂ ਬਹੁਤ ਬਹੁਤ ਮੁਬਾਰਕਾਂ

  • @H.singh_Sheron
    @H.singh_Sheron Před 10 měsíci +5

    ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆ, ਆਪ ਦੇ ਸਾਰੇ ਪਰਿਵਾਰ ਅਤੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉🎉💐💐💐💐💐💐💐💐💐💐💐💐💐💐

  • @shawindersingh6931
    @shawindersingh6931 Před 10 měsíci +2

    🌹 ਪੰਜਾਬੀ ਟਰੈਵਲ ਕੱਪਲ ਨੂੰ ਪੰਜਾਬ ਆਉਣ ਤੇ ਬੰਦੀ ਛੋੜ ਦਿਵਸ ਅਤੇ ਦੀਵਾਲ਼ੀ ਦੀਆਂ ਢੇਰ ਸਾਰਿਆਂ ਮੁਬਾਰਕਾਂ ਜੀ🌹Wel come to Punjab India🌹

  • @Struggle--Life-02
    @Struggle--Life-02 Před 10 měsíci +10

    ਦੀਵਾਲੀ ਦੀਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਚੈਨਲ ਨਾਲ ਜੁੜਨ ਵਾਲੇ ਲੋਕਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉
    🎉🎉🎉🎉🎉🎉🎉🎉
    🎉🎉🎉🎉🎉🎉🎉
    🎉🎉🎉🎉🎉🎉
    🎉🎉🎉🎉🎉
    🎉🎉🎉🎉
    🎉🎉🎉
    🎉🎉
    🎉

  • @kuljitsingh5556
    @kuljitsingh5556 Před 10 měsíci +16

    ਆਪ ਨੂੰ ਬੇਨਤੀ ਹੈ ਕਿ ਆਉਣ ਜਾਣ ਲਈ ਅੰਮ੍ਰਿਤਸਰ ਜਾਂ ਮੋਹਾਲੀ ਦਾ ਏਅਰਪੋਰਟ ਵਰਤਿਆ ਕਰੋ । ਅੰਮ੍ਰਿਤਸਰ ਤੋਂ ਰੋਜ਼ਾਨਾ ਕਈ ਉੜਾਣਾਂ ਦੁਬਈ, ਸ਼ਾਰਜਾਹ ਜਾਂਦੀਆਂ ਹਨ । ਮੋਹਾਲੀ ਤੋਂ ਵੀ ਦੋਨੋ ਜਗਾ ਉੜਾਨਾ ਹਨ ਜੋ ਤੁਹਾਡੇ ਅਰ ਦੇ ਵੀ ਬਹੁਤ ਨੇੜੇ ਹਨ।Promote punjab airports so that more and more international flights can come there

    • @kaurpreet2183
      @kaurpreet2183 Před 9 měsíci

      ਅੰਮ੍ਰਿਤਸਰ ਵਾਲੇ ਤੰਗ ਬਹੁਤ ਕਰਦੇ ਨੇ ਚੈਕਿੰਗ ਬਿਨਾ ਮਤਲਬ ਦੀ a

  • @nirmalsidhu7514
    @nirmalsidhu7514 Před 10 měsíci +4

    ਵੀਰ ਤੁਹਾਡਾ ਵੱਖ 2 ਦੇਸ਼ਾਂ ਦਾ ਸਫਰ ਬਹੁਤ ਵਧੀਆ ਲੱਗਿਆ,ਤੁਸੀ ਘਰ ਬੈਠਿਆਂ ਨੂੰ ਬਹੁਤ ਕੁਝ ਦਿਖਾਇਆ ,ਅਗਲਾ ਸਫਰ ਵੀ ਤੁਹਾਡਾ ਵਧੀਆ ਸ਼ੁਰੂ ਹੋਵੇ!

  • @ajaibsingh6044
    @ajaibsingh6044 Před 10 měsíci +2

    ਪੰਜਾਬ ਪਹੁੰਚਣ ਤੇ ਜੀ ਆਇਆ ਨੂੰ ਦਿਵਾਲੀ ਮੁਬਾਰਕ
    ਧੰਨਵਾਦ ਰਿਪਨ ਖੁਸ਼ੀ ਬਹੁਤ ਵਧੀਆ ਲੱਗਾ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
    ਮਾਨਸਾ

  • @JagtarSingh-wg1wy
    @JagtarSingh-wg1wy Před 10 měsíci +2

    ਰਿਪਨ ਜੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਬਹੁਤ ਬਹੁਤ ਮੇਹਰਬਾਨੀ ਕਰਕੇ ਤੁਹਾਨੂੰ ਠੀਕ ਠਾਕ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @AmarjeetSingh-dm4mj
    @AmarjeetSingh-dm4mj Před 10 měsíci +7

    ਸਤਿ ਸ੍ਰੀ ਆਕਾਲ ਰਿਪਨ ਵੀਰੇ ਭੈਣਜੀ ਖੁਸ਼ੀ
    ਘਰ ਵਾਪਸੀ ਤੇ ਸਵਾਗਤ ਵਾਹਿਗੁਰੂ ਜੀ ਮੇਹਰ ਕਰਨ ।
    ਦੀਵਾਲੀ ਦੀਆਂ ਲੱਖ ਕਰੋੜ ਮੁਬਾਰਕਾਂ ਹੋਣ ਜੀ।

  • @kanwarjeetsingh3495
    @kanwarjeetsingh3495 Před 10 měsíci +3

    ਸਤਿ ਸ੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ । ਦਿਵਾਲੀ ਅਤੇ ਬੰਦੀ ਛੇੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ।

  • @dhillonjatt7650
    @dhillonjatt7650 Před 10 měsíci +2

    ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ।❤

  • @ranjeetsinghsingh9248
    @ranjeetsinghsingh9248 Před 10 měsíci +1

    ਬੰਦੀ ਛੋੜ ਦਿਵਸ ਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਮਹਿਰ ਕਰੇ ❤❤

  • @arvindersingh6306
    @arvindersingh6306 Před 10 měsíci +1

    Ribbon Khushi ji donon Diwali aur Bandi chhor Divas ki bahut bahut

  • @user-ol4hk5dy9z
    @user-ol4hk5dy9z Před 10 měsíci +1

    Ripan ਬਾਈ ਤੇ ਖੁਸ਼ੀ ਭੈਣ ਸਤਿ ਸ੍ਰੀ ਆਕਾਲ ਜੀ। ਹੋਰ ਕਿਵੇਂ ਓ ਤੇ ਕਿਵੇਂ ਰਿਹਾ ਤੁਹਾਡਾ ਸਾਰਾ ਟੂਰ, ਸਾਡਾ ਤਾਂ ਤੁਹਾਡੇ ਕਰਕੇ ਬਹੁਤ ਵਧੀਆ ਰਿਹਾ । ਵੀਰੇ ਅਸੀਂ ਕੈਨੇਡਾ ਤੋਂ ਹਾਂ, ਅਸੀਂ ਮੈ ਤਾਂ ਲਿਖਿਆ ਕਿਓਂਕਿ ਇਹ ਕਮੇਂਟ ਸਾਰੇ ਪਰਿਵਾਰ ਵਲੋਂ ਕਰ ਰਿਹਾ । ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕੰਮ ਤੇ ਜਾਣ ਦੇ ਬਾਵਜੂਦ ਵੀ ਤੁਹਾਡੇ ਇਸ ਟੂਰ ਦਾ ਇਕ ਵੀ ਵਲੋਗ ਅਜਿਹਾ ਨਈ ਹੈਗਾ ਜਿਹੜਾ ਨਾ ਦੇਖਿਆ ਹੋਵੇ । ਸਾਡੇ ਟੱਬਰ ਨੂੰ ਤਾਂ ਤੁਹਾਡਾ ਬਲੋਗ ਦੇਖਣਾ ਇਕ ਕੰਮ ਹੀ ਲਗਦਾ ਸੀ ਜੋ ਕਰਨਾ ਵੀ ਬਹੁਤ ਸੀ 😊 । ਹੁਣ ਜਦੋਂ ਦਾ ਤੁਸੀ ਕਿਹਾ ਕਿ 15-20 ਦਿਨ ਰੈਸਟ ਕਰੋ ਅਸੀਂ ਤਾਂ ਤੁਸੀ ਨੇ ਜਮਾ ਵਿਹਲੇ ਕਰਤੇ । ਸੱਚ ਦੱਸਾਂ ਵੀਰੇ CZcams ਖੋਲਣ ਨੂੰ ਦਿਲ ਨਈ ਕਰਦਾ ! ਓ ਪਹਿਲਾਂ ਵਾਲੀ ਰੌਣਕ ਜੀ ਨਈ ਹੈਗੀ CZcams ਤੇ !! ਇਸ ਬੇਨਤੀ ਆ ਰੀਪਨ ਵੀਰੇ 1-2 ਦਿਨਾਂ ਬਾਅਦ ਕੋਈ ਨਾ ਕੋਈ ਵੀਡੀਓ ਪਾ ਦਿਆ ਕਰੋ। ਬਸ ਹੁਣ ਰੱਬ ਅੱਗੇ ਏਹੀ ਅਰਦਾਸ ਕਰਦੇ ਹਾਂ ਕੇ ਛੇਤੀ ਤੋਂ ਛੇਤੀ ਹੁਣ ਤੁਹਾਡਾ ਕੈਨੇਡਾ ਦਾ ਵੀਜਾ ਲੱਗੇ ਤੇ ਤੁਸੀਂ ਸਾਡੇ ਕੋਲ ਆਵੋ ਤੇ ਫਿਰ ਏਥੇ ਅਸੀਂ ਤੁਹਾਨੂੰ ਖੂਬ ਘੁੰਮਾਈਏ । ਸੋ ਵੀਰੇ ਸਾਡੇ ਸਾਰੇ ਪਰਿਵਾਰ ਵਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਬਹੁਤ - ਬਹੁਤ ਮੁਬਾਰਕਾਂ । ਵਾਹਿਗੁਰੂ ਤੁਹਾਡੀ ਜੋੜੀ ਅਤੇ ਤੁਹਾਡੇ ਪਰਿਵਾਰ ਨੂੰ ਏਦਾ ਹੀ ਖੁਸ਼ ਤੇ ਹਮੇਸ਼ਾ ਚੜਦੀਕਲਾ ਵਿਚ ਰੱਖੇ । 🙏🏻 ਜੀਓ ਵੀਰੇ 🙏🏻🙏🏻

  • @sukhikaur8784
    @sukhikaur8784 Před 10 měsíci +3

    Happy Diwali Ripen nd khushi waheguru ji

  • @Luckymascot523
    @Luckymascot523 Před 10 měsíci +3

    Omg I miss my country India so much there is no other country that can beat our beautiful country

  • @muhammadmushtaq8966
    @muhammadmushtaq8966 Před 10 měsíci +1

    اللہ تعالئ خیرت لے کر جائے دونوں خوش رہو شکریہ بھائی ❤❤❤❤❤❤❤❤❤❤❤

  • @somadevi1570
    @somadevi1570 Před 10 měsíci +2

    ਬੇਟਾ ਬਹੁਤ ਦੇਸ਼ ਘੁੰਮੇ ਤੁਹਾਡੇ ਨਾਲ਼ ਅਸੀਂ ਵੀ। ਪਰ ਜੋ ਖੁਸ਼ੀ ਤੁਹਾਡੇ ਘਰ ਵਾਪਸੀ ਆਉਣ ਦੀ ਹੋਈ, ਉਹ ਅਲੱਗ ਹੀ ਹੈ। ਖੁਸ਼ ਰਹੋ

  • @kashmirkaur6827
    @kashmirkaur6827 Před 10 měsíci +5

    ਦਿਵਾਲੀ ਦੀਆ ਅਤੇ ਘਰ ਪਹੁੰਚਣ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਰਿਪਨ ਖੁਸ਼ੀ ਪੁੱਤਰ ਜੀ ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ ❤ 🎉

  • @vickymehra8237
    @vickymehra8237 Před 10 měsíci

    ਵੈਰੀ ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

  • @prabhjotsingh1831
    @prabhjotsingh1831 Před 5 měsíci +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਜੀ ਰਿਪਨ ਅਤੇ ਖੁਸ਼ੀ ਦੀ ਹਰ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ ।

  • @AshokKumar-xh2ui
    @AshokKumar-xh2ui Před 10 měsíci +1

    Happy Diwali and bandhi chode diwas to you and your family

  • @harmeshkaur763
    @harmeshkaur763 Před 10 měsíci +1

    ਤੁਹਾਨੂੰ ਦੋਹਾਂ ਨੂੰ ਵੀ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ

  • @ManjitKaur-cl7su
    @ManjitKaur-cl7su Před 10 měsíci +1

    ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਦੀਵਾਲੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ 😊

  • @paramjitjodhpur8224
    @paramjitjodhpur8224 Před 10 měsíci +5

    ਬਹੁਤ ਬਹੁਤ ਸੁਆਗਤ ਤੁਹਾਡਾ ਵਤਨ ਵਾਪਸੀ ਲਈ। ਖੁਸ਼ੀ ਰਿਪਨ ਤੁਸੀਂ ਬਹੁਤ ਖੁਸ਼ਕਿਸਮਤ ਹੋ ਹਮੇਸ਼ਾਂ ਚੜਦੀ ਕਲ੍ਹਾ ਵਿੱਚ ਰਹੋ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ।

  • @SurjitSingh-qq2qu
    @SurjitSingh-qq2qu Před 10 měsíci +3

    ਰਿਪਨ ਅਤੇ ਖੁਸ਼ੀ ਬੇਟਾ ਜੀ ਆਪ ਜੀ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ। Wel Come Punjab 🙏❤️❤️❤️❤️❤️

  • @JasbirSingh-ek2br
    @JasbirSingh-ek2br Před 10 měsíci +3

    ਰਿਪਨ ਖੁਸ਼ੀ ਦਿਵਾਲੀ ਦੀਆਂ ਮੁਬਾਰਕਾਂ ਹੁਣ ਧਿਆਨ ਨੂੰ ਵੀਰ ਜੀ ❤❤ love you

  • @devansh6
    @devansh6 Před 10 měsíci +4

    Happy Diwali Ripan te Khushi 🎉 Rabb Sda Khush Rakhe Saanu Baaki V Dunia Dikhao Dove 👍

  • @majorsingh7474
    @majorsingh7474 Před 10 měsíci +2

    ਰੀਪਨਖੁਸੀ ਪੁੱਤਰ ਜੀ ਤੁਹਾਨੂੰ ਪੰਜਾਬ ਵਾਪਸੀ ਆਉਣ ਤੇ ਸਾਡੇ ਵੱਲੋ ਜੀ ਆਇਆਂ ਨੂੰ ਵਾਹਿਗੁਰੂ ਜੀ ਤੁਹਾਨੂੰਹੋਰ ਤਰੱਕੀਆਂ ਬਖਸਣ🙏🙏🙏👍👍👍👍

  • @SukhwinderSingh-wq5ip
    @SukhwinderSingh-wq5ip Před 10 měsíci +3

    ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤

  • @user-kn4zc6ep4b
    @user-kn4zc6ep4b Před 10 měsíci +3

    Wel come back veer ji and didi g🎉🎉🎉

  • @bharatsidhu1879
    @bharatsidhu1879 Před 10 měsíci +3

    ਬੰਦੀ ਛੋੜ ਦਿਵਸ ਅੱਤੇ ਦਿਵਾਲੀ ਦੀਆਂ ਲੱਖ - ਲੱਖ ਵਧਾਈਆਂ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @ryandhaliwal7778
    @ryandhaliwal7778 Před 10 měsíci

    Bandi chhorh divas nd Diwali diyan Ripan nd Khushi bahut bahut mubarakan ji

  • @Searchboy77
    @Searchboy77 Před 10 měsíci +4

    Waheguru ji 🙏 mehar kare ❤😊🤗💕👩‍❤️‍👨🥰

  • @bhupinderkaur8236
    @bhupinderkaur8236 Před 10 měsíci +1

    ਰਿਪਨ ਤੇ ਖੁਸ਼ੀ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਦੀਵਾਲੀ ਦੀਆ❤❤

  • @Ashokkumar-gb7jj
    @Ashokkumar-gb7jj Před 10 měsíci

    Aapne Bharat Varga kete ne Bro 😊Sare jahan se Achha Hindustan Humara 😊 Happy Diwali Ripan te Khushi 🎇🪔😊

  • @ekamjotsingh8568
    @ekamjotsingh8568 Před 10 měsíci +1

    ਬਾਈ ਜੀ ਮੁਬਾਰਕਾ ਜੀ ਦੀਵਾਲੀ ਤਿਉਹਾਰ ਦੀਆ ਬੰਦੀ ਛੋਡ ਦੀਆ ਮੁਬਾਰਕਾ ਜੀ ਵਾਹਿਗੁਰੂ ਜੀ ਖੁਸ਼ੀ ਬਖਸੇ ਸਾਰੇ ਪਰਿਵਾਰ ਨੂੰ

  • @Balbirsinghusa
    @Balbirsinghusa Před 10 měsíci +1

    ਵਧਾਈਆਂ ਜੀ ਪਿਆਰਉ।ਨਾਮ ਜਪਿਆ ਕਰੋ ਰੋਜ ਇੱਕ ਘੰਟਾ।ਰੱਬ ਚੜਦੀ ਕਲਾ ਬਖਸ਼ੇ।ਜੇ ਮਨ ਦੇ ਜਨਮ ਤੋਂ ਲੈਕੇ ਖੇਲ ਸਮਝਣਾ ਤਾਂ ਮੇਰੇ ਪੇਜ ਤੇ ਗੇਮ ਆਫ ਮਾਈਂਡ ਵੇਖ ਲਿਉ ਜੀ।ਫਿਰ ਅੰਦਰਲੀ ਦੇਹ ਨਾਲ ਸੁੰਨ ਮੰਡਲ ਦੀ ਸੈਰ ਕਰਿਉ।

  • @sainitravels47
    @sainitravels47 Před 10 měsíci +1

    Nice ਬਰੌ ❤❤, ਰੱਬ ਰਾਖਾ 🙏🏼👏🏼

  • @sushilgarggarg1478
    @sushilgarggarg1478 Před 10 měsíci +1

    Welcome 🙏 to back home country punjab India....@

  • @gurdipsahni7982
    @gurdipsahni7982 Před 10 měsíci +10

    Congratulations to both of you..for completing of your trip and happy Diwali and bandi choad divas... waheguru ji bless you 🙏

  • @SukhwinderSingh-mb7oy
    @SukhwinderSingh-mb7oy Před 10 měsíci

    Waheguru ji aap ji nu chardi kala bakhshan ji

  • @pushpinderkaurtv
    @pushpinderkaurtv Před 10 měsíci

    Ripan khushi nu te Ripan khushi de parivaar nu Diwali dian bht bht mubarka, sada khush raho te khushian mano ♥️ 👌👍🙏

  • @AnilKumar-zd5mu
    @AnilKumar-zd5mu Před 10 měsíci

    Ripandeepji.khushiji.ap.ko.dipawali.ki.lakh.lakh.mubarak.ho

  • @KamalSingh-dl6yc
    @KamalSingh-dl6yc Před 10 měsíci

    Ripan and Khushi ji wel come you punjab

  • @user-lj9ym9jt4w
    @user-lj9ym9jt4w Před 10 měsíci +1

    ਹੈਪੀ ਦੀਵਾਲ਼ੀ 🎉🎉🎉🎉🎉❤️🌹🌹🌹🌹🌹❤️🙏🙏

  • @singhhanzra6127
    @singhhanzra6127 Před 10 měsíci

    Happy diwali Ripan khushi God bless you🎉🎉

  • @sunrisewelfaresocietysrimu8686

    Happy Diwali and Bandi chhor divas di Mubarak, from Dr Harbhagwan singh harry , Sri muktsar sahib

  • @harnekmalla8416
    @harnekmalla8416 Před 10 měsíci

    ਘਰ ਵਾਪਸੀ ਤੇ ਸਵਾਗਤ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @jasbirsingh4931
    @jasbirsingh4931 Před 10 měsíci

    ਦੁਨੀਆਂ ਨੇ ਤਰੱਕੀ ਇਸ ਲਈ ਕੀਤੀ ਹੈ ਕਿ ੳਹਨਾਂ ਦੇਸ਼ਾਂ ਦੇ ਨੇਤਾ ਇਮਾਨਦਾਰ ਹਨ

  • @jarnailbenipal5668
    @jarnailbenipal5668 Před 10 měsíci

    ਰਿਪਨ ਤੇ ਖੁਸੀ ਦਿਵਾਲੁੀ ਤੇ ਬੰਦੀ ਛੋਡ ਦਿਵਸ ਦੀਆਂ ਬਹੁਤ ਮੁਬਾਰਕ ਵੀਰ

  • @arvindersingh6306
    @arvindersingh6306 Před 10 měsíci

    Ribbon Khushi ji donon happy Diwali Bandi chhod bahut bahut badhaiyan

  • @creativitywithkhushi098
    @creativitywithkhushi098 Před 10 měsíci +5

    Welcome to punjab❤ nd happy diwali 🎉

  • @gurmeetsinghbachhal
    @gurmeetsinghbachhal Před 10 měsíci

    WAHEGURU JI aapji nu hamesha khus rakhe

  • @MarkSinghSingh-hy7dg
    @MarkSinghSingh-hy7dg Před 10 měsíci

    Happy Dipawali Khusi or Ripan nu..or Welcome back...

  • @sukhdevkhan4430
    @sukhdevkhan4430 Před 10 měsíci

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਇੱਕ ਵਾਰ ਫਿਰ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਹੋਰ ਵੀ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @kulwindersinghbakali19
    @kulwindersinghbakali19 Před 10 měsíci

    ਦੀਵਾਲੀ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ ਜੀ ਦਾਸ ਹਰਿਆਣਾ ਕੁਰੁਕਸ਼ੇਤਰ ਚ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ ਮੈ ਤੁਆਡੇ ਸਾਰੇ ਵਿਲੋਗ ਦੇਖਦਾ ਹਾਂ ਬਹੁਤ ਵਧੀਆ ਲਗਦੇ ਹਨ ਧੰਨਵਾਦ ਜੀ ਲਗੇ ਰਹੋ ਲਗੇ ਰਹੋ

  • @gurparwindersingh6511
    @gurparwindersingh6511 Před 10 měsíci

    Welcome Ripon and Khushi god bless you

  • @simrangill6936
    @simrangill6936 Před 10 měsíci +1

    Congratulations 🎈🎊🎉🍾 ❤😊

  • @ManpreetKaur-hp2br
    @ManpreetKaur-hp2br Před 10 měsíci +1

    Sat Sri akal ji 🙏 Punjabi travel Cauple da bhot Dhanbad ji 🙏🙏

  • @jasbirsingh4931
    @jasbirsingh4931 Před 10 měsíci

    ਤੁਸੀਂ ਸਦਾ ਇਸੇ ਤਰ੍ਹਾਂ ਹੀ ਲੋਕਾਂ ਨੂੰ ਦੁਨੀਆਂ ਦੇ ਦਰਸ਼ਨ ਕਰਵਾਉਂਦੇ ਰਹੋਂ ਪ੍ਰਮਾਤਮਾ ਤਹਾਨੂੰ ਇਸੇ ਤਰ੍ਹਾਂ ਚਲਦਾ ਰੱਖੇਂ

  • @HarinderSingh-zb1gn
    @HarinderSingh-zb1gn Před 10 měsíci

    ਦੀਵਾਲੀ ਬੰਦੀਛੋੜ ਦਿਵਸ ਦੀਆ ਬਹੁਤ ਬਹੁਤ ਵਧਾਈਆ ਘਰ ਪਰਤਣ ਲਈ ਵਧਾਈਆ ਵਾਹਿਗੁਰੂ ਮਿਹਰ ਕਰਨ ਤੰਦਰੁਸਤੀ ਬਖਸ਼ਣ 🙏

  • @Panjolapb12
    @Panjolapb12 Před 10 měsíci

    ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ 🎉

  • @fidafida8644
    @fidafida8644 Před 9 měsíci

    Salam and adaab ripan and khusi allah app ky jorry sada salamat rakhy ameen

  • @daljitsingh9849
    @daljitsingh9849 Před 10 měsíci +1

    Happy Diwali 🎉❤
    ਬਾਈ ਜੀ ਤੁਹਾਨੂੰ ਦੋਵਾਂ ਨੂੰ ਜੀ।

  • @AvtarSingh-dk9zw
    @AvtarSingh-dk9zw Před 10 měsíci

    Avtar.singh.bagha..y..g.reppan.g..bann.kusse.g.lakh.lakh.baddhi..g...happy..diwali.g.

  • @satnamsinghpurba9584
    @satnamsinghpurba9584 Před 10 měsíci

    Diwali dea bhut bhut Mubaraka god bless both of you 🌺🌺

  • @inderjeetsingh6678
    @inderjeetsingh6678 Před 10 měsíci

    Diwali 🎇🪔🎇 diya tuhonu v Mubaraka ripan and Khushi

  • @jaspalkaur1955
    @jaspalkaur1955 Před 10 měsíci

    ਦੀਵਾਲੀ ਤੇ ਬੰਦੀ ਛੋੜਦੀਆ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸੁਆਗਤ ਹੈਪੰਜਾਬ ❤❤❤🎉🎉🎉🎉🎉

  • @Manjinder548
    @Manjinder548 Před 10 měsíci

    Sadi bhabi khuse ji punjab a gya wel come punjab

  • @user-vw1ej5xm7v
    @user-vw1ej5xm7v Před 10 měsíci

    ਛੁਕਰ ਆ ਦਿਵਾਲੀ ਤੋਂ ਪਹਿਲਾਂ ਘਰ ਆਏ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬੇਰ ਸਾਹਿਬ ਸੁਲਤਾਨਪੁਰ ਲੋਧੀ ਜ਼ਰੂਰ ਆਇਉ

  • @JaspreetSingh026
    @JaspreetSingh026 Před 10 měsíci +2

    ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਮੁਬਾਰਕਾਂ ਜੀ , ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਼ ❤️👍🫶🌸

  • @singhkanpur1
    @singhkanpur1 Před 10 měsíci

    ਬੰਦੀ ਛੋਡ ਦਿਵਸ ਅਤੇ ਦਿਵਾਲੀ ਦਿਆਂ ਬਹੁਤ ਬਹੁਤ ਵਧਾਈਆਂ... ਵਾਹਿਗੁਰੂ ਦਾ ਸ਼ੁਕਰਾਨਾ ਘਰ ਪੁੱਜਣ ਲਈ.. Iphone 15 pro ਤੁਸੀਂ ਲੱਭਦੇ ਸੀ ਦੁੱਬਈ 😅ਤੇ ਮੈਂ ਵੇਖਣ ਲੱਗਾ ਅਪਣੇ ਇੱਥੇ ਸ਼ਿਕਾਗੋ ਵਿਚ ਕੀ ਰੇਟ ਹੈ.. ਦੁਬਈ ਨਾਲੋਂ ਇੱਥੇ 150 ਡਾਲਰ ਸਸਤਾ ਹੈ pure titanium ਜਿਹੜਾ ਤੁਸੀਂ ਵੇਖਦੇ ਸੀ... 😅😅ਖੈਰ ਹੁਣ ਤੁਸੀਂ ਮੌਜਾਂ ਕਰੋ ਦਿਨ ਤਿਉਹਾਰ ਦਿਆਂ ਤੇ ਗੁਰੂ ਘਰਾਂ ਵਿੱਚ ਨਮਸਕਾਰ ਕਰੋ... ਸੱਤ ਸ਼੍ਰੀ ਅਕਾਲ ਜੀ

  • @KuldeepSingh-ug2di
    @KuldeepSingh-ug2di Před 10 měsíci

    ਬੰਦੀ ਛੋੜ ਦਿਵਸ ਤੇ ਦੀਵਾਲ਼ੀ ਦੀਆ ਬਹੁਤ ਬਹੁਤ ਮੁਬਾਰਕਾਂ ਜੀ
    ਪੰਜਾਬ ਵਿਚ ਤੁਹਾਡਾ ਬਹੁਤ ਬਹੁਤ ਸੁਆਗਤ ਜੀ

  • @varinderpal5869
    @varinderpal5869 Před 10 měsíci +4

    ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਸਾਡੇ ਵਲੋਂ ਦੀਵਾਲੀ ਦੀਆਂ ਬਹੂਤ ਬਹੂਤ ਵਧਾਈਆਂ ❤

  • @Bhau_majhe_wala
    @Bhau_majhe_wala Před 10 měsíci +1

    ਬੰਦੀ ਛੋੜ ਦਿਹਾੜੇ ਦੀਆਂ ਵਧਾਈਆਂ ਜੀ🙏

  • @user-rv2rz7sn3n
    @user-rv2rz7sn3n Před 10 měsíci +1

    Very very nice wishes❤🎉from satvinder Singh JUBAIL industrial city, Dammam Saudi Arabia. Wish you happy Diwali and happy new year to your family.

  • @khanphotographymehalkalan2950
    @khanphotographymehalkalan2950 Před 10 měsíci

    Panjabi Traval Couple Wellcome home country 🌹🌹🌹🌹🌹

  • @SherSingh-ec7jr
    @SherSingh-ec7jr Před 10 měsíci +1

    ਦਿਵਾਲੀ ਦੀਆਂ ਮੁਬਾਰਕਾਂ ਖੁਸੀ ਤੇ ਰਿਪਨ ਨੂੰ🙏

  • @suchasing6624
    @suchasing6624 Před 10 měsíci +1

    THANKS. INDIA. WELCOME

  • @harshsidhu4495
    @harshsidhu4495 Před 10 měsíci

    ਬਾਈ ਛੁਟੀਆ ਨੀ ਚਾਹੀਦੀਆ ਤੁਹਾਡੀ ਆਦਤ ਪੈ ਗਈ ਭੀਖੀ ਧਨੋਲੇ ਦੀ ਹੀ ਬਣਾ ਕੇ ਪਾ ਦਿਆ ਕਰੋ ਬਲੋਗ ❤

  • @harjitwalia9700
    @harjitwalia9700 Před 10 měsíci

    ਹਮੇਸ਼ਾ ਇਹ ਫਲਾਈਟ ਲੇਟ ਹੀ ਹੁੰਦੀ ਹੈ

  • @user-ch7nb2yl2n
    @user-ch7nb2yl2n Před 9 měsíci

    ਸਤਿ ਸ੍ਰੀ ਅਕਾਲ ਜੀ ਦੋਨਾ ਨੂ
    ਤੁਹਾਡਾ ਲਾਸਟ ਵਾਲਾ ਟੂਰ ਜੋਰਜੀਆ ਦੇਖ ਰਹੇ ਸੀ ,ਬਹੁਤ ਵਧੀਆ ਜੀ ਧੰਨਵਾਦ
    ਜਦ ਯੂਰਪ ਆਏ ਜਰੂਰ ਮਿਲਣਾ

  • @rsbhinder7743
    @rsbhinder7743 Před 10 měsíci

    Welcome home
    ur contibution for the world is examplery
    Waheguru blessed u for the unintrupton very nice couple

  • @user-lj9ym9jt4w
    @user-lj9ym9jt4w Před 10 měsíci +2

    ਵੈਲਕਮ ਜੀ ❤🎉🎉🎉🎉🎉🌹🌹🌹🌹🌹🙏🙏

  • @kewalsingh1407
    @kewalsingh1407 Před 10 měsíci

    ਬੁਢੀਆਂ ਨੂੰ ਵੀ ਬਾਰ ਦਰਸ਼ਨ ਕਰਵਾਏ ਜਿੰਦਾ ਬੇਟਾ ਜੋੜੀ ਖੁਸ਼ ਰਹੇ ਉਮਰ ਵੱਡੀ ਹੋਵੇ

  • @bhagwandas62
    @bhagwandas62 Před 10 měsíci

    ਵੈੱਲਕਮ ਰਿੰਪਨ ਖੁਸ਼ੀ

  • @GaganDeep-ki7eo
    @GaganDeep-ki7eo Před 10 měsíci

    ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਰਿਪਨ ਵੀਰ ਖੁਸ਼ੀ ਭਾਬੀ ਜੀ

  • @sukhjindersingh1119
    @sukhjindersingh1119 Před 10 měsíci

    Rippen ji punjab reaching for big thanks

  • @daljeetkaur7079
    @daljeetkaur7079 Před 10 měsíci

    Tuhanu b sade sareyan walo Diwali di lakh lakh vadhitan ji.. 🎉❤❤❤

  • @harbanslalsharma4052
    @harbanslalsharma4052 Před 10 měsíci

    Lakh lubhaye mahal paraye, apna ghar fir apna ghar hai. Happy homecoming and best wishes of Deepawali.

  • @majhawala8144
    @majhawala8144 Před 9 měsíci

    ਪੰਜਾਬ ਦੇ ਸਾਰੇ ਵਲੋਗਰਾ ਵਧਿਆ

  • @SatnamSinghSivia
    @SatnamSinghSivia Před 10 měsíci

    ਅੱਜ ਦਿਵਾਲੀ ਤੋਂ ਇਕ ਦਿਨ ਪਹਿਲ ਬਲੌਗ ਦੇਖਿਆ
    ਤਹਾਨ ਵੀ ਦਿਵਾਲੀ ਦੀ ਢੇਰ ਸਾਰੀਆਂ ਵਧਾਈਆਂ

  • @ShamsherSingh-jp5gl
    @ShamsherSingh-jp5gl Před 10 měsíci

    Happy Diwali Ripan Khushi🎉🎉❤❤🎊🎁☃️💖🌹💐🌻🎂🙏

  • @BalwinderKaur-dk4xl
    @BalwinderKaur-dk4xl Před 10 měsíci +2

    Waheguru ji Bless you Ripan khushi Happy Diwali safe journey home and happiness Well come India 🎉🎉❤❤

  • @rajwindersingh-gf8xb
    @rajwindersingh-gf8xb Před 10 měsíci +1

    ਵਾਪਸ ਘਰ ਆਉਣ ਤੇ ਬਹੁਤ ਬਹੁਤ ਵਧਾਈਆਂ ਜੀ ❤ ਦੀਵਾਲੀ ਅਤੇ ਬੰਦੀ ਛੋੜ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਚੜਦੀ ਕਲਾ ਰੱਖੇ ਜੋੜੀ ਨੂੰ ਧੰਨਵਾਦ ਜੀ🎉🎉