ਲੋਕ ਸਾਜ਼ ਸਾਰੰਗੀ - ਚਮਕੌਰ ਸਿੰਘ ਸੇਖੋਂ ਸਾਰੰਗੀ ਮਾਸਟਰ Sarangi Master Chamkaur Singh Sekhon - Des Pardes TV

Sdílet
Vložit
  • čas přidán 22. 05. 2023
  • Host : Harjinder Singh Thind
    Guest : Chamkaur Singh Sekhon Bhotne Wale (Dhadi / Kavishar / Sarangi Master)
    Editor : Baljinder Singh Atwal
    Facebook | / despardestvpage
    Website | www.despardestv.ca
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi

Komentáře • 25

  • @deeparsh223
    @deeparsh223 Před 2 měsíci

    ਸੱਭ ਤੋਂ ਪਿਆਰੀ ਸਾਰੰਗੀ ਤਾਂ ਸੇਖੋਂ ਦੀ ਵੱਜਦੀ ਹੈ।❤❤❤❤❤❤❤

  • @shivdevsingh4287
    @shivdevsingh4287 Před 3 měsíci +1

    ਸੇਖੋਂ ਸਾਹਿਬ ਜੀ ਮੇਰੇ ਬਹੁਤ ਹੀ ਹਰਮਨ ਪਿਆਰੇ ਮਿੱਤਰ ਹਨ, ਮੈਂ ਇਸ ਜੱਥੇ ਦਾ ਤਕਰੀਬਨ ਪੰਜਾਹ ਸਾਲ ਤੋਂ ਉਪਾਸ਼ਕ ਹਾਂ।
    ਮੇਰੀ ਸੇਖੋਂ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਪੰਜਾਬ ਵਿੱਚ ਕੁਝ ਸਮਾਂ ਕੱਢਕੇ ਕੈਨੇਡਾ ਤੋਂ ਜ਼ਰੂਰ ਆਇਆ ਕਰਨ ਅਤੇ ਨਵੇਂ ਮੁੰਡਿਆਂ ਨੂੰ ਸਰੰਗੀ ਵਜਾਉਣ ਦੀ ਸਿੱਖਿਆ ਪ੍ਰਦਾਨ ਕਰਿਆ ਕਰਨ।

  • @baldevsinghsingh8567
    @baldevsinghsingh8567 Před 6 měsíci +1

    ਹੁਣ ਸ੍ਰ ਚਮਕੌਰ ਸਿੰਘ ਜੀ ਨੂੰ ਪੰਜਾਬ ਵਿੱਚ ਰਹਿ ਕੇ ਸਾਰੰਗੀ ਵਾਰੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਸਮਾਂ ਕੱਢਣਾ ਚਾਹੀਦਾ ਹੈ

  • @kashmirsingh7710
    @kashmirsingh7710 Před 9 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਚਮਕੌਰ ਸਿੰਘ ਸੇਖੋਂ ਘੋਟਣੇ ਵਾਲੇ ਜਿਨ੍ਹਾਂ ਨੇ ਲੰਮਾ ਸਮਾਂ ਸਰੰਗੀ ਮਾਸਟਰ ਮਕਬੂਲੀਅਤ ਹਾਸਲ ਕੀਤੀ ਹੈ ਜਿਹੜੀ ਇਨ੍ਹਾਂ ਨੇ ਗੱਲ ਆਖੀ ਹੈ ਨੌਜਵਾਨ ਸਰੰਗੀ ਸਿਖਣ ਮੈਂ ਤੁਹਾਡੇ ਚੈਨਲ ਜਰੀਏ ਇਹ ਕਹਿਣਾ ਚਾਹੁੰਦਾ ਹਾਂ ਕਿ ਸੇਖੋਂ ਸਾਬ ਖੁਦ ਪੰਜਾਬ ਵਿੱਚ ਕਿਸੇ ਥਾਂ ਤੇ ਸਰੰਗੀ ਦੀ ਸਿਖਲਾਈ ਦਿੱਤੀ ਜਾਵੇ ਕੋਈ ਵਿਦਿਆਲਾ ਖੋਲਨ ਸੇਖੋਂ ਸਾਬ ਹਿੰਮਤ ਕਰਕੇ ਨੋਜਵਾਨਾਂ ਸਿਖਿਆ ਦੇਵੋ
    ਕਸ਼ਮੀਰ ਸ਼ੀਹਮਾਰ ਮੋਠਾਪੁਰ।
    ਸ੍ਰੀ ਅਨੰਦਪੁਰ ਸਾਹਿਬ

  • @sukhwinderdhiman3457
    @sukhwinderdhiman3457 Před rokem +2

    ਸਾਰੰਗੀ ਵਜਾਉਣਾ ਕਲਾ ਵੀ ਹੈ ਇਸ ਨੂੰ ਵਜਾਉਣਾ ਸੇਖੋਂ ਸਾਹਿਬ ਸਿਖਿਆ ਜਾਵੇ

  • @JasvinderSingh-ww1sv
    @JasvinderSingh-ww1sv Před 9 měsíci +1

    ਸੇਖੋ ਸਾਹਿਬ ਜੀ ਹਰਭਜਨ ਮਾਨ ਭਾਈ ਜੀ ਨਾਲ ਲਭੇ ਸਮੇ ਨਾਲ ਹਨ ਉਹਨਾਂ ਦੀ ਸਾਰੰਗੀ ਸਣਕੇ ਵਧੀਆ ਲਗਦੀ ਹੈ ਸਾਰੰਗੀ ਨਾਲ ਗੀਤ ਦਾ ਸਾਜ ਵਧੀਆ ਲਗਦਾ ਅੱਜ ਦੀ ਗਾਈਕੀ ਸਾਰੰਗੀ ਸਾਜ ਸੁਨਣ ਨੂੰ ਘਟ ਮਿਲਦਾ ਹੈ

  • @HarpreetSingh-bt4sd
    @HarpreetSingh-bt4sd Před 5 měsíci

    Kia baat hai🙏🙏🙏👌👌

  • @amarjitdhillon7116
    @amarjitdhillon7116 Před 6 měsíci

    Waheguru ji waheguru ji

  • @NinderGhugianvi
    @NinderGhugianvi Před rokem +1

    ਬਹੁਤ ਵਧੀਆ ਗੱਲਬਾਤ ਸੇਖੋਂ ਸਾਹਿਬ

  • @erjatt3382
    @erjatt3382 Před 6 měsíci

    Jionde reh..bhotne valea❤

  • @AvtarSingh-bv5eq
    @AvtarSingh-bv5eq Před 8 měsíci

    ਬਾਈ ਚਮਕੌਰ ਸਿਆਂ ਸੁਣ ਕੇ ਅੱਖਾਂ ਭਰ ਆਈਆਂ ਅਸੀਂ 72, ਤੋਂ ਸੁਣਦੇ ਸੀ ਸਰ

  • @karamjeetsingh2352
    @karamjeetsingh2352 Před rokem

    ਮਿਹਰਬਾਨੀ ਥਿੰਦ ਸਾਹਿਬ
    ਸੇਖੋਂ ਸਾਹਿਬ ਨਾਲ ਮੁਲਾਕਾਤ ਦਿਖਾਉਣ ਲਈ
    ਭੋਤਨਾ ਹੁਣ ਜਿਲਾ ਬਰਨਾਲਾ

  • @dbzcentral792
    @dbzcentral792 Před rokem +1

    Legendary musician I first heard of him through Manmohan Waris' early albums. Some amazing music.

  • @surjeetbrar4804
    @surjeetbrar4804 Před 8 měsíci

    ਬਹੁਤ ਵਧੀਆ ਗਾਇਆ ਸੇਖੋਂ ਸਾਹਬ ਨੇ

  • @satwindersingh3552
    @satwindersingh3552 Před 7 měsíci

    ❤Great 👍 👏

  • @najarsingh3234
    @najarsingh3234 Před 6 měsíci

    Very good

  • @kashmirsinghhans
    @kashmirsinghhans Před 2 dny

    🙏🙏

  • @mailsingh-ib5ve
    @mailsingh-ib5ve Před měsícem

    good.ji

  • @jaswantlohat571
    @jaswantlohat571 Před rokem +1

    Wa ji wa

  • @PremSingh-eg6pn
    @PremSingh-eg6pn Před měsícem

    Thi nd sahib chardi kalan ch raho

  • @SukhdevSingh-cv3ge
    @SukhdevSingh-cv3ge Před rokem

    Very nice shekhon sahib

  • @user-bs8ie3eg5u
    @user-bs8ie3eg5u Před rokem

    ਬਹੁਤ ਖੂਬ ਜੀਓ

    • @avtarsandhu1704
      @avtarsandhu1704 Před 10 měsíci

      Very good, but I’m sorry it’s no where as good as Didar Singh the best

  • @hardevrai6954
    @hardevrai6954 Před 10 měsíci

    jionda reh Shekon

  • @jagdevsingh9955
    @jagdevsingh9955 Před 10 měsíci

    ਸੇਖੋ ਸਹਿਬ ਤੁਹਾਡੇ ਖਾਰੇ ਬਹੁਤ vadia ਹੁੰਦੇ ਤੁਹਾਡੀ ਰੀਸ ਨਹੀਂ