ਸਕੀਆਂ ਭੈਣਾਂ ਲਾਲਚੀ ਸਹੁਰੇ (25) SAKKIYAN BHEINA LALCHI SOHRE (25) PUNJABI WEBSERIES 2024 AMAN DHILLON

Sdílet
Vložit
  • čas přidán 12. 09. 2024
  • Sakkiyan bheina lalchi Sohre (Ep-25))New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Sakkiyan bheina lalchi sohre (Ep-7)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-8)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-9)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-10)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-11)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-12)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-13)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-14)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-15)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-18)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-19)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-20)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-21)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-22)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-23)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-24)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

Komentáře • 461

  • @Maninder_brar
    @Maninder_brar Před 18 dny +32

    ਆਹ ਪ੍ਰੀਤੋ ਤੇ ਕਰਮੇਂ ਨੇ ਆਵਦੇ ਪੁੱਤ ਦੀ ਜਮਾਂ ਜੜ੍ਹ ਵਡ ਲਈ ਜਿਹੋ ਜਿਹੀਆਂ ਇਹਨਾ ਦੀਆ ਆਵਦੀਆਂ ਹਰਕਤਾਂ ਓਹੋ ਜਾ ਇੱਸੁ ਬਣ ਗਿਆ,,,,,,ਅਮਨ ਨੇ ਥੱਪੜ ਜੜ ਕੇ ਬਹੁਤ ਵਧੀਆ ਕੀਤਾ ਏਨੇ ਬਿਨਾ ਰੁਕਣਾ ਨਹੀਂ ਸੀ ਓਹਨੇ,,,,ਬਹੁਤ ਵਧੀਆ ਵੀਡਿਓ ❤

  • @jagdishkaur9755
    @jagdishkaur9755 Před 18 dny +17

    ਜਿਸ ਘਰ ਵਿਚ ਰਾਜ, ਹਰਜੀਤ ਵਰਗੇ ਪੁੱਤ,ਅਮਨ, ਅੰਜਲੀ ਵਰਗੀਆਂ ਨੂੰਹਾਂ ਹੋਣ ਉਹ ਘਰ ਤਾਂ ਭਾਗਾਂ ਵਾਲੇ ਹੁੰਦੇ ਹਨ। ਚਰਨੋ ਦੀਆਂ ਅੱਖਾਂ ਤੇ ਬੰਨੀਂ ਪੱਟੀ ਇਸ ਘਰ ਨੂੰ ਤਬਾਹ ਕਰ ਦੇਵੇਗੀ ਤੇ ਬਾਅਦ ਵਿਚ ਪਛਤਾਇਆਂ ਕੁਝ ਵੀ ਹੱਥ ਨਹੀਂ ਆਵੇਗਾ। ਐਨੀ ਵਧੀਆ ਵੀਡੀਓ ਬਣਾਉਣ ਲਈ ਬਹੁਤ ਬਹੁਤ ਮੁਬਾਰਕਾਂ ਹੋਣ ਜੀ।

  • @sukhrajkaurgrewal3782
    @sukhrajkaurgrewal3782 Před 18 dny +16

    ਬਹੁਤ ਵਧੀਆ ਵੀਡੀਓ ਹੈ ਜੀ ਪਰੀਤੋ ਕਰਮਾ ਤੇ ਉਸ ਦਾਮੁੰਡਾ ਤਿੰਨੇ ਤੁਹਾਡੇ ਨਾਲ ਧੋਖਾ ਕਰ ਰਹੇ ਹੱਨ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਦੇਵੇ

  • @KulwinderShergillShergil-tb7jj

    ਅੰਜਨੀ ਨੂੰ ਜਦ ਖਬਰ ਮਿਲੀ ਕਿ ਮੈਂ ਭੂਆ ਬਣਨ ਵਾਲੀ ਹਾਂ ਅੰਜੂ ਤੇ ਅਮਨ ਦੀ ਖੁਸ਼ੀ ਦਾ ਕੋਈ ਟਿਕਾਣਾਂ ਨਹੀ ਰਿਹਾ । ਪਰ ਚਰਨੋ ਨੂੰ ਫਿਰ ਬਹਾਨਾ ਮਿਲ ਗਿਆ ਸ਼ਾਪਾਂ ਛੱਲੇ ਮੰਗਣ ਦਾ ਨੂੰਹਾਂ ਨੂੰ ਖੁਸ਼ ਵੇਖਕੇ ਬੱਸ ਸੜੀ ਜਾਂਦੀ ਹੈ । ਅਮਨ ਨੇ ਚੰਗੇ ਦੋ ਥੱਪੜ ਮਾਰੇ ਨਿਉਲੇ ਜਿਹੇ ਦੇ । ਤੇ ਉਲਟਾਂ ਇਲਜ਼ਾਮ ਅੰਜੂ ਤੇ ਲਗਾਉਣ ਲੱਗਾ ਹੁਣ ਡਰਦਾ ਘਰੋ ਕਿਉਂ ਭੱਜਾ ਫਿਰ । ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਤੇ ਜੈਸਮੀਨ ਤੇ ਬਾਕੀ ਸਾਰੀ ਟੀਮ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @balwindersinghkhalsa2370
    @balwindersinghkhalsa2370 Před 18 dny +17

    ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਵੀਡੀਓ ਬਿਨਾਂ ਦੇਖਿਆ ਲਾਇਕ ਕਮੈਂਟਸ ਕਰਦੇ ਹਾਂ ਕਿਉਂਕਿ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਵੀਡੀਓ ਬਹੁਤ ਵਧੀਆ ਹੈ ਧੰਨਵਾਦ ਜੀ

  • @Virk-2022
    @Virk-2022 Před 18 dny +19

    ਬਹੁਤ ਘੈਟ ਕਹਾਣੀ ਆ ਅਗਲਾ ਭਾਗ ਜਲਦੀ ਪਾ ਦਿਓ plz ❤❤❤❤❤

  • @karamjitsingh444
    @karamjitsingh444 Před 18 dny +3

    ਜਦੋਂ ਅਮਨ ਭੈਣ ਹੋਣ ਨੇ ਚਰਨੋ ਨੂੰ ਖੁਸ਼ਖਬਰੀ ਦੱਸਣੀ ਚਾਹੀਦੀ ਹਾਂ ਮੈਨੂੰ ਪਹਿਲਾਂ ਹੀ ਪਤਾ ਸੀ ਜੇ ਉਹ ਸਾਂਪਾਂ ਨੂੰ ਜਰੂਰ ਕਹੂਗੀ ਮੈਨੂੰ ਲੱਗਦਾ ਚਰਨੋ 🎉🎉🎉🎉🎉ਦਾ ਸੁਭਾਅ ਅਸਲ ਵਿੱਚ ਵੀ ਇਦਾਂ ਦਾ ਹੀ ਹੋਊ

  • @gurvinderkullar5431
    @gurvinderkullar5431 Před 18 dny +15

    ਕੰਮ ਧੰਦਾ ਕਰਕੇ ਬੁੜੀਆ 12ਇਕਵਜੇ ਵਿਹਲੀਆਂ ਹੁੰਦੀਆਂ ਵੀਡੀਓ ਵੇਖਣ ਲਈ ਟੈਮ ਬਦਲ ਦਿਉ❤❤

    • @CheerfulLemming-mp8vl
      @CheerfulLemming-mp8vl Před 18 dny +4

      ਸਹੀ ਕਿਹਾ ਭੈਣ ਜੀ ਤੁਸੀਂ ਅਸੀਂ ਤਾਂ ਮੱਝਾਂ ਦੀਆਂ ਧਾਰਾਂ ਚੌਣੀਆ ਹੁੰਦੀਆਂ ਜੀ

    • @jaswinderkaur4152
      @jaswinderkaur4152 Před 18 dny +2

      😂

  • @user-gw5tb9bs4o
    @user-gw5tb9bs4o Před 18 dny +6

    ਹਲੇ ਵੀ ਚਰਨੋਂ
    ਪ੍ਰੀਤੋ ਤੇ ਓਹਦੇ ਮੁੰਡੇ ਦੀ ਗੱਲਬਾਤ
    ਜਾਂ ਕਰਮੇਂ ਤੇ ਪ੍ਰੀਤੋ ਨੂੰ ਸਕੀਮ ਲਾਉਂਦੇ ਅਚਨਚੇਤ ਸੁਣ ਲਵੇ ਤੇ ਓਹਨੂੰ ਆਪਣੇ ਪਰਾਏ ਦੀ ਪਛਾਣ ਹੋ ਜਾਵੇ
    ਤੇ ਸੀਰੀਜ਼ ਦੀ ਸਮਾਪਤੀ

  • @karamjitkaur3747
    @karamjitkaur3747 Před 18 dny +28

    ਅਮਨ ਦੀਦੀ ਵੀਡੀਉ ਜਲਦੀ ਪਾਇਆ ਕਰੈ

  • @JagjeetSingh-bq4og
    @JagjeetSingh-bq4og Před 18 dny +24

    ਬਹੁਤ ਵਧੀਆ ਸਟੋਰੀ ਬਣ ਗਈ ਹੈ

  • @ManpreetKaur-qe9ks
    @ManpreetKaur-qe9ks Před 16 dny +1

    ਅੰਜਲੀ ਦੇ ਮਹਿੰਦੀ ਰੰਗ ਦਾ ਸੂਟ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ

  • @user-hx4zy3mv7i
    @user-hx4zy3mv7i Před 18 dny +2

    ਮੈਨੂੰ ਤਾਂ ਐਨੀ ਖੁਸ਼ੀ ਹੋਈ ਜਦੋਂ ਸੋਨੀਆ ਨੇ ਖੁਸ਼ਖਬਰੀ ਦਿਤੀ ਤੇ ਜੈਸਮਿਨ ਨੇ ਅੰਜਲੀ ਨੂੰ ਤੇ ਅਮਨ ਨੂੰ ਖੁਸ਼ਖਬਰੀ ਦਿਤੀ ਜਿੰਨੀ ਖੁਸ਼ੀ ਹੋਈ ਕਿ ਸਾਰੀ ਆਤਮਾ ਸਿੰਘ ਇਨਕਲੇਵ ਬਠਿੰਡਾ ਵਿੱਚ ਲੱਡੂ ਵੰਡ ਦੇਵਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🙏🎂🎇🍓🍒🍎🍍🍌🍐🥝🍅🫛🥦🥬🧄🫑🥒🍊ਇਹ ਸਬਜ਼ੀਆਂ ਫਰੂਟ ਸੋਨੀਆ ਲਈ

  • @999sachdev
    @999sachdev Před 18 dny +1

    ਹੁਣ ਨਜ਼ਾਰਾ ਲਿਆਤਾ 3 ਚਪੇੜਾਂ ਮਾਰ ਕੇ ਇੱਕ ਵਾਰ ਪਿਉ ਪੁੱਤ ਵੀ ਫੜ ਕੇ ਘੜੀਸੋ any this the best episode ❤❤❤from 🇨🇦 🙏

  • @SimranSingh-zx4wj
    @SimranSingh-zx4wj Před 18 dny +9

    ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @mandeepmann8730
    @mandeepmann8730 Před 18 dny +5

    ਪਿਆਰ ਭਰੀ ਸਤਿ ਸ੍ਰੀ ਅਕਾਲ ਦੀਦੀ ਬਹੁਤ ਸੋਹਣੀ ਵੀਡੀਓ ਆ ਜੀ ਧੰਨਵਾਦ ਦੀਦੀ, very beautiful ji God bless you ❤❤❤❤

  • @kulwinder169
    @kulwinder169 Před 18 dny +10

    ਅਮਨ ਭੈਣੇ ਵੀਡੀਓ ਤਾਂ ਬਹੁਤ ਸੋਹਣੀ ਹੈ ਪਰ ਤੁਸੀਂ ਇਕ ਵੀਡੀਓ ਅੰਗਰੇਜ਼ ਮੂਵੀ ਵਾਂਗ ਪੁਰਾਣੇ ਸਮਿਆਂ ਤੇ ਇਕ ਕਹਾਣੀ ਜਰੂਰ ਬਣਾਉ

  • @ManjitKaur-lu7oy
    @ManjitKaur-lu7oy Před 18 dny +5

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 25ਵਾ ਭਾਗ ਦੂਖ ਰਹ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸਰਿ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Před 18 dny +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @gurmeet3684
    @gurmeet3684 Před 18 dny +7

    Bahut vadia story 👌👌🌺🌸🌹🌷🎋🍂🪻🌳🌴🍁🍀🪸🎍🎄🌿🌾🌻🌼🥀🍃💐🪷💥💥🪴ishu hr character vich bahut hi jachda

  • @SukhPreet-on9zs
    @SukhPreet-on9zs Před 18 dny +6

    Very nice video aman aunty ji and Raj uncle ji prmatma tuhadi team nu
    Hr khusi bakhse.God bless you all❤❤❤❤❤❤❤❤

  • @veerpalsran8062
    @veerpalsran8062 Před 18 dny +1

    ਅਮਨ ਦੀ ਬਹੁਤ ਵਧੀਆ ਸਟੋਰੀ ਆ god bless you

  • @rajwidersingh3641
    @rajwidersingh3641 Před 18 dny +9

    So beautiful video and punjab da waris da ta end kr ta fir is da vi kra deo jaldi and 2 no hi videos sohniya banaa si 😊😊❣️🥰🤩❤️😍☺️🙃😍🤗🥰

  • @Mittal_908
    @Mittal_908 Před 18 dny +1

    Eho jehiya abhi Massi rab sab nu deve abhi di Massi bahut vdia

  • @harpreetsharma4125
    @harpreetsharma4125 Před 18 dny +3

    ਬਹੁਤ ਵਧੀਆ ਵੀਡੀਓ ਹੈ ਬਹੁਤ ਘੈਂਟ ਵੀਡੀਓ ਬਣੀ ਹੈ ❤❤ ਪਰਮਜੀਤ ਜਗਰਾਓਂ

  • @iqbalsran7866
    @iqbalsran7866 Před 18 dny +4

    Very Very nice video God bless you all teams but aj maassi di vadia real banai

  • @kiratsingh8044
    @kiratsingh8044 Před 18 dny +1

    ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ❤❤❤❤❤

  • @manpreetkaurbrar6511
    @manpreetkaurbrar6511 Před 18 dny +5

    ਬਹੁਤ ਵਧੀਆ ਸਟੋਰੀ ਆ👌👌

  • @CopycatX01
    @CopycatX01 Před 18 dny +1

    ਬਹੁਤ ਵਧੀਆ ਵੀਡੀਓ ਆ ਵਾਈ ਜੀ ਰਾਜ ਵਾਈ ਤੇ ਅਮਨ ਤੇ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਏ ਧੰਨਵਾਦ ਗੁਲਾਬ ਸਿੰਘ ਸੈਣੀ ਰਤਿਆ ਪਤੇਹਵਾਦ

  • @shamankang36
    @shamankang36 Před 18 dny +5

    Nice video all team bhut wait c is part di next part upload fast❤❤

  • @user-xk9lo4ef7u
    @user-xk9lo4ef7u Před 18 dny +1

    Very nice video ji God bless you ❤❤❤❤❤❤❤

  • @chamkaursingh4584
    @chamkaursingh4584 Před 18 dny +1

    ਬਹੁਤ ਵਧੀਆ ਵੀਡੀਓ ਬਣਾਈ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਸਾਰੀ ਟੀਮ ਨੂੰ

  • @tanukaur10
    @tanukaur10 Před 18 dny +1

    ❤❤😊😊Very Very Very nice video ji😊😊❤❤

  • @sanjeevsharma4454
    @sanjeevsharma4454 Před 18 dny +1

    Bohut hi pyara lga apka episode ji beautiful story sab da part Bohut hi badiya ji aaj aman behan ne Bohut achha kiya hamara bhi khun khol raha tha Bohut kam seva hui nal hi Massi masad Di seva kro aise nhi jayenge ye log Bohut hi pyara episode ji super supar

  • @ManpreetBhangu-ou1dp
    @ManpreetBhangu-ou1dp Před 16 dny

    ਹੈਲੋ ਅਮਨ ਦੀ ਸਤਿ ਸ੍ਰੀ ਅਕਾਲ ਤੁਹਾਡੀਆਂ ਵੀਡੀਓਜ ਬਹੁਤ ਸੋਹਣੀਆਂ ਹੁੰਦੀਆਂ ਨੇ ਅਮਨ ਭੈਣ ਤੂੰ ਤਾਂ ਇਦਾਂ ਲੱਗਦੀ ਆ ਕਿ ਐਕਟਿੰਗ ਨਹੀਂ ਕਰ ਰਹੀ ਓਰਿਜਨਲ ਕਰ ਰਹੀ ਹੈ ਸਾਰਾ ਕੰਮ ਹਰਜੀਤ ਵੀਰੇ ਦੀ ਐਕਟਿੰਗ ਬਹੁਤ ਸੋਹਣੀ ਹੈ ਫੌਜੀ ਵੀਰ ਦੀ ਐਕਟਿੰਗ ਬਹੁਤ ਸੋਹਣੀ ਹ ਤੇ ਤੁਹਾਡੀ ਸੱਸ ਦੀ ਵੀ ਐਕਟਿੰਗ ਬਹੁਤ ਸੋਹਣੀ ਹ ਮੈਂ ਦੀਦੀ ਇਟਲੀ ਤੋਂ ਬੋਲਦੀ ਆ ਮਨਪ੍ਰੀਤ ਕੌਰ ਤੇ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਰੱਬ ਤੁਹਾਨੂੰ ਤਰੱਕੀਆਂ ਦੇਵੇ ਬਹੁਤ ਵਧੀਆ ਲੱਗਦੀਆਂ ਸਾਨੂੰ ਤੁਹਾਡੀਆਂ ਵੀਡੀਓਜ ਜੇ ਅਮਨ ਦੀਦੀ ਅਸੀਂ ਇੰਡੀਆ ਆਏ ਤਾਂ ਅਸੀਂ ਤੁਹਾਨੂੰ ਮਿਲਣਾ ਚਾਹੋਗੇ ਤੁਸੀਂ ਸਾਨੂੰ ਦੱਸਿਓ ਪੱਕਾ ਡਰੈਸ ਆਪਣਾ ਵੀ ਤੁਸੀਂ ਕਿੱਥੇ ਰਹਿੰਦੇ ਹੋ ਅੰਜਲੀ ਵੀ ਨਵੀਂ ਵਿਆਹੀ ਬਹੁਤ ਸੋਹਣੀ ਲੱਗਦੀ ਹੈ ਅਸੀਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਕਿ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਦੀਦੀ ਸਾਡਾ ਰੋਪੜ ਜਿਲਾ ਹੈ ਤੁਸੀਂ ਜਿਹੜੀ ਹੁਣ ਵੀਡੀਓ ਬਣਾਓਗੇ ਇਹਦੇ ਲਾਸਟ ਵਿੱਚ ਤੁਸੀਂ ਜਰੂਰ ਸਾਨੂੰ ਮੈਸੇਜ ਦਿਓ ਅਸੀਂ ਤੁਹਾਡੇ ਮੈਸੇਜ ਦਾ ਇੰਤਜ਼ਾਰ ਕਰਾਂਗੇ ਲਾਸਟ ਵਿੱਚ ਸਾਡਾ ਕਮੈਂਟ ਜਰੂਰ ਪੜ੍ਹ ਕੇ ਦੱਸਿਓ

  • @lakhvirsingh9614
    @lakhvirsingh9614 Před 18 dny +6

    ❤❤❤ Aman dee swad agye eshu the peeyan da

  • @jshdhddsnsnsnsn4616
    @jshdhddsnsnsnsn4616 Před 18 dny +4

    Very nice video ji bhot vadia acting ji

  • @user-gw5tb9bs4o
    @user-gw5tb9bs4o Před 18 dny +1

    ਚਰਨੋਂ ਅੰਜਲੀ ਨੂੰ ਕਹਿੰਦੀ ਸੱਚੀਆਂ ਸੀ ਤਾਂ ਪਹਿਲਾਂ ਨੀਂ ਦੱਸਿਆ
    ਮੈਂ ਇਹ ਗੱਲ ਦੋ ਕਿਸ਼ਤਾਂ ਪਹਿਲਾਂ ਕਿਹ ਦਿੱਤੀ ਸੀ ਕਿ ਚਰਨੋਂ ਆਹ ਗੱਲ ਕਹੂਗੀ

  • @user-dj5wo8rh3l
    @user-dj5wo8rh3l Před 18 dny +2

    Very very nice video Aman didi parmatma tuhadi team nu hr khusi bakshe god bless you all ❤❤❤❤❤❤❤❤❤❤❤❤❤❤❤❤❤❤❤❤❤❤❤

  • @babybansal7679
    @babybansal7679 Před 18 dny +3

    God bless u all team members

  • @gagandeepkaur-ll4hg
    @gagandeepkaur-ll4hg Před 18 dny +5

    Buth vadia video a aman ਦੀਦੀ ji wmk ❤❤❤❤

  • @gurjitdeol1401
    @gurjitdeol1401 Před 17 dny

    Very nice video g Aungely and Aman de actaing both he vidha g good bless you all them good acting kaka uncle be ghant a Abi and soni de actaing be bhot vidha hundi a harjeet and Raj brother de actaing be ghant a

  • @babybansal7679
    @babybansal7679 Před 18 dny +3

    Bhut vadia video aa nest video jaldi to jaldi aawaye

  • @beantkaur7734
    @beantkaur7734 Před 18 dny +8

    ਬਹੁਤ ਬਧੀਆਂ ਸਟੋਰੀ ਐ

  • @SimranKaur-xp8xy
    @SimranKaur-xp8xy Před 18 dny +6

    very nice god bless you team members 🙏🙏👌🏻👌🏻👍👍

  • @user-dg4hr6tx6w
    @user-dg4hr6tx6w Před 18 dny +5

    Very nice video Aman sister Rajveer Dhillon Veer ji ❤❤❤❤❤❤❤🎉🎉🎉🎉🎉🎉🎉

  • @KulwinderKaur-lz1eb
    @KulwinderKaur-lz1eb Před 18 dny +3

    Bhut vdia video aa ji very good thapr maar k 😂😂

  • @JaggiSingh-l2i
    @JaggiSingh-l2i Před 18 dny +3

    Aman hor nu dakh ka boat khushi hoi ma vi masa bhua bani si hanju aaga sachi

  • @BoharDhillon-hw3uc
    @BoharDhillon-hw3uc Před 18 dny +4

    Very Very nice video ji 👍👍👍👍👍
    👌👌👌👌👌

  • @NavjootMaan-fw6qq
    @NavjootMaan-fw6qq Před 17 dny

    ਅਮਨ 13 ਤੇ ਅੰਜਲੀ ਦਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਮੈਨੂੰ ਅਮਨ ਤੇਰਾ

  • @user-yu9ql5wc5m
    @user-yu9ql5wc5m Před 18 dny +2

    ਬਹੁਤ ਵਧੀਆ ਸਟੋਰੀ ਜੀ ਧੰਨਵਾਦ ਸਾਰਿਆ ਦਾ

  • @user-gc6vn7yj9c
    @user-gc6vn7yj9c Před 18 dny +3

    Bahut vadia episode aman bhen ji 🙏🏼

  • @SAMSUNGJ-md4ek
    @SAMSUNGJ-md4ek Před 18 dny +5

    Aman sister ji very very very nice video god bless you all team members 🙏❤❤❤🇵🇰 Ali frome spain

  • @user-vh5xp4mz1e
    @user-vh5xp4mz1e Před 18 dny +4

    Aj tan maza a gyaa ishu de payiaan , nle massi nu suntiaan aman ne khriyaan khariyaan

  • @teacher3279
    @teacher3279 Před 18 dny +7

    Aman, Anjali , Sonia te Abhi nu bhout bhout mubarka. Sonia bhout good news diti hei

  • @sukhmanff8042
    @sukhmanff8042 Před 18 dny +2

    Very nice video 🎉🎉🎉

  • @sukhdeepsidhu2342
    @sukhdeepsidhu2342 Před 18 dny +3

    Very nice story, Aman dhillon sister, Rajveer Dhillon veer ji 🌹🎉 🎈💐🌷

  • @kaurjotmehndidesign23
    @kaurjotmehndidesign23 Před 18 dny +5

    Always waiting your video ❤❤❤❤❤❤Bina daikhe like ❤❤❤coment

  • @shaminderkaursandhu9747
    @shaminderkaursandhu9747 Před 18 dny +2

    Good story aa very nice video good job all team members 🎉🎉❤❤congratulations Amen and Anaji

  • @crazygamerz136
    @crazygamerz136 Před 18 dny +3

    ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤

  • @Harjinder_x01
    @Harjinder_x01 Před 18 dny +3

    Bahut sohni video aa ji God bless you all

  • @NarinderkaurKaur-jn3tg
    @NarinderkaurKaur-jn3tg Před 18 dny +3

    Very very nice❤❤❤❤❤

  • @jaswinderkaurnarula6835
    @jaswinderkaurnarula6835 Před 18 dny +2

    What a shot well done Aman.

  • @KalaSingh-dh8vy
    @KalaSingh-dh8vy Před 18 dny +1

    Thanks aman didi v ਤੁਸੀਂ Reply de dita te 👍dita

  • @babybansal7679
    @babybansal7679 Před 18 dny +2

    Wating for nest video

  • @shind8262
    @shind8262 Před 18 dny +4

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @daljitkaur353
    @daljitkaur353 Před 18 dny

    Very very nice story aman ji ❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤I ❤

  • @harsimrankaursimran8262
    @harsimrankaursimran8262 Před 18 dny +4

    Next jaldi pao ❤❤❤❤❤❤

  • @amanpreetsingh2747
    @amanpreetsingh2747 Před 18 dny +4

    ਅਮਨ ਭੈਣੇ ਮੇਰਾ ਪੁੱਤ expire ਹੋ ਗਿਆ ਸੀ 8ਸਾਲ ਬਾਅਦ ਰੱਬ ਨੇ ਮੋੜਿਆ ਆ ਮੇਜ਼ਿਲ੍ਹਾ ਰੀਆਂ ਤਿੰਨ ਭੈਣਾਂ ਸਾਡੇ ਤੋਂ ਵੀ ਗੱਲ ਨਹੀਂ ਸੀ ਹੁੰਦੀ ਭੈਣਾਂ ਵੀ ਬਹੁਤ ਵੱਡਾ ਸਹਾਰਾ ਆ ਅਮਨ ਭੰਡਾਲ ਜ਼ਿਲ੍ਹਾ ਕਪੂਰਥਲਾ।

  • @Meenak677
    @Meenak677 Před 16 dny

    Well done Raj,Harjit and Aman 👏👏From Meena Canada

  • @babybansal7679
    @babybansal7679 Před 18 dny +3

    Good job

  • @sukhdevsingh-je6hp
    @sukhdevsingh-je6hp Před 18 dny +4

    Good nice ji 🙏

  • @gursharansinghsingh7402
    @gursharansinghsingh7402 Před 18 dny +6

    Bhot vdia vidio bnone o ji tuc love you a bheno t prawo thode nl

  • @user-by2vv5jz9v
    @user-by2vv5jz9v Před 18 dny +4

    Very nice ANM Abdullah

  • @jasprit440
    @jasprit440 Před 18 dny +6

    Interesting❤

  • @newgaming4528
    @newgaming4528 Před 18 dny +3

    Hai aa gi video ❤❤❤❤❤❤

  • @ARMAANGILL7359
    @ARMAANGILL7359 Před 18 dny +3

    Very nice video thanks for next part

  • @gursewaksingh121
    @gursewaksingh121 Před 18 dny +4

    Very nice video Anan didi

  • @user-bq2kp3bp7h
    @user-bq2kp3bp7h Před 18 dny +3

    Very very nice video Aman didi ji 🙏🙏

  • @VaaniSandhuChauhan
    @VaaniSandhuChauhan Před 18 dny +5

    Aman didi Tuhada suit Bahut jyada sona h

  • @pindermaan4465
    @pindermaan4465 Před 18 dny +2

    Very nice video g ❤❤❤

  • @rajwindersra8482
    @rajwindersra8482 Před 18 dny +3

    Hi i love your videos 😊😊❤😍☺🙂🤗🤩🤩

  • @inderjit6613
    @inderjit6613 Před 18 dny

    Aman aj bauth vadia laga ashu pyar karan Maja a gaigood thapparmar ka kita

  • @kaurdeepinder9667
    @kaurdeepinder9667 Před 18 dny +3

    too much interesting

  • @BhagwanSingh-nk5rk
    @BhagwanSingh-nk5rk Před 18 dny +2

    ਬਹੁਤ ਵਧੀਆ ਜੀ

  • @ManjeetKaur-lf4ws
    @ManjeetKaur-lf4ws Před 18 dny +3

    Very nice video. God bless you all team members. Aman te Raj Beta tusi video thoda jaldi paya karo. New video kado aawegi. Time thoda jaldi da karo.please.

  • @Xmani.03
    @Xmani.03 Před 18 dny +1

    ਮੈਨੂੰ ਵੀ ਦਿਲੋਂ ਖੁਸ਼ੀ ਹੋਈ ਬਈ🎉❤

  • @Arsh6232
    @Arsh6232 Před 18 dny

    Very very nice video Aman didi ❤❤❤❤ Raj veer ji 👌👌👌👌👍👌🌹🌹💐💐 💐

  • @Anitarani.........
    @Anitarani......... Před 18 dny +3

    Wating episode g👌👌👌👌

  • @extremelyfantastic6265

    Awaaz bhot slow se .plz mike use krya kro..❤❤❤❤

  • @rachhpalkaur71
    @rachhpalkaur71 Před 18 dny

    mai kde v punjabi series ni c dekhi pr eh dekhn di aadt pai gyi . pr ehna da wait rehnda

  • @rajveeruppal464
    @rajveeruppal464 Před 18 dny +2

    Waheguru 🎉❤

  • @harnoorsingj765
    @harnoorsingj765 Před 16 dny

    Video bhut sohna mod la rehe ha wheguru chardikala wich rakha sari team nu

  • @bindrasharma7722
    @bindrasharma7722 Před 18 dny +4

    Buhat vadhya story very nice but esda bhi end vadhya karyo pu. Punjab de gabhru varga karyo oh end buhat vadhya ce

  • @sarbjitkaur9202
    @sarbjitkaur9202 Před 18 dny +3

    Very nice God bless you ❤❤

  • @manjindersingh1822
    @manjindersingh1822 Před 18 dny +1

    Very nice video ji waheguru bless u all team members ji

  • @navrajsohisohi2532
    @navrajsohisohi2532 Před 18 dny +4

    Bohot vdai video amn didi harpreet from sunam😊

  • @kiratnoorsinghgrewal6170
    @kiratnoorsinghgrewal6170 Před 18 dny +4

    Bhut Wadea story Aman bhena 😊

  • @veerpalkaur4499
    @veerpalkaur4499 Před 16 dny

    Very nice story 👏🎉❤❤ God bless you all team members 🙏🙏

  • @gurminderdhaliwal9700
    @gurminderdhaliwal9700 Před 15 dny

    ਮੁਬਾਰਕਾਂ ਅਮਨ ਅਜਲੀ ਜੈਸਮੀਨ ਸੋਨੀਆ ਮਾਸੀ ਦਾਦੀ ਭੂਆ ਨੂੰ