Video není dostupné.
Omlouváme se.

PATWARI | Official Video | Ravinder Grewal | Punjabi Short Film | Tedi Pag Records

Sdílet
Vložit
  • čas přidán 17. 07. 2022
  • Tedi Pag Records presents official video of new punjabi Short Film "PATWARI" starring Ravinder Grewal, Kulwant Khatra, Parminder Gill & Jasmeen Meenu, Sandy Sandeep, Mann Rodi Aala Paramjit Shital.
    #PATWARI #officialvideo #ravindergrewal #tedipagrecords #newpunjabishortmovie
    #punjabimovie #shortfilm #farmer #nofarmersnofood
    Short Film - PATWARI
    Starcast - Ravinder Grewal, Kulwant Khatra, Parminder Gill & Jasmeen Meenu, Sandy Sandeep, Mann Rodi Aala, Paramjit Shital.
    A Film By - Red Frame Films
    Directed By - Hakam and Sandy Sandeep
    Produced By - Ravinder Grewal
    Production - Mann Rodi Aala, Amana Rameana and Raj Verma
    Dop - Garry and Jagroop
    Story - Dhillon Bathinde Aala
    Dailouge - Paramjit Shital
    Music - Fire Beat Studio
    Lyric - Lok Kavi Sant Ram Udasi
    Drone - Balwinder Gill
    Backround Score - Sunny Singh (Bombay)
    Dubing - Jagroop
    Editor - Hakam
    Sreen Play - Rabby Brar
    Post Production - Red Frame Films
    --------------------------------------------------------------------------------------------------------
    Enjoy & stay connected with us!
    ► Subscribe To Tedi Pag Records bit.ly/TediPagRecords
    Managed and Promoted by Erik Business Consultancy, Mumbai
    For More Best & Latest Videos Subscribe To Our CZcams Channel.

Komentáře • 567

  • @Aarambhseantttak
    @Aarambhseantttak Před 2 lety +1

    ਗਰੇਵਾਲ ਬਾਈ ਤੁਸੀਂ ਇਸ ਟੈਲੀ ਫ਼ਿਲਮ ਰਾਹੀਂ ਪੰਜਾਬ ਦੀ ਸਚਾਈ ਪੇਸ਼ ਕੀਤੀ।

  • @nindamansa8757
    @nindamansa8757 Před 2 lety +1

    ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਕਿਸਾਨ ਅਤੇ ਮਜ਼ਦੂਰ ਦੀਆ ਮੁਸ਼ਕਲਾਂ ਨੂੰ

  • @ramindersingh8874
    @ramindersingh8874 Před 2 lety +13

    ਬਹੁਤ ਹੀ ਵਧੀਆ ਢੰਗ ਨਾਲ, ਪੇਂਡੂ ਕਿਸਾਨ ਦੀ ਅਸਲ ਜਿੰਦਗੀ ਦਾ ਕੌੜਾ ਸੱਚ ਹੈ, ਜੋ ਵਿਖਾਇਆ ਗਿਆ ਹੈ ।ਬਹੁਤ ਵਧੀਆ ਰਵਿੰਦਰ ਗਰੇਵਾਲ ਸਾਬ ।♥️♥️♥️♥️♥️ ਰਾਮਿੰਦਰ ਲਹਿਰਾ ਤੇਰੀ ਨੇੜੇ ਦੇ ਲਹਿਰਾ ਪਿੰਡ ਤੋਂ ।

  • @deepjandoria3545
    @deepjandoria3545 Před 2 lety +43

    ਸਮੇ ਦਾ ਸੱਚ ਆ ਗਰੇਵਾਲ ਸਾਬ ਬਹੁਤ ਸੋਹਣਾ ਕੰਮ ਕੀਤਾ ਪੂਰੀ ਟੀਮ ਨੇ,,, ਬਹੁਤ ਲੋੜ ਆ ਅੱਜ ਕੱਲ ਇਸ ਤਰਾਂ ਦੇ ਵਿਸ਼ੇ ਤੇ ਬਣਨੀ ਚਾਹੀਦੀ ਹੈ ਫਿਲਮ,,,, ਇਹ ਆਪਣੇ ਪਿੰਡਾਂ ਦੀ ਆਮ ਕਹਾਣੀ ਹੈ ਵੀਰੇ,,,,, ਨਾ ਨੌਕਰੀਆਂ ਨਾ ਕੋਈ ਕੰਮ ਸਾਨੂੰ ਜੱਟਾਂ ਜਿੰਮੀਦਾਰਾਂ ਦੇ ਜਵਾਕਾਂ ਨੂੰ ਸਿਰਫ ਦੋ ਕੰਮ ਰਹਿ ਗਏ ਇੱਕ ielts ਕਰ ਕੇ ਬਾਹਰ ਜਾਣ ਦਾ,,, ਜਾ ਕੁੱਝ ਮੁੰਡੇ ਗਾਉਣ ਲੱਗ ਪਏ,,,, ਬਾਕੀ ਤਾਂ ਕੱਖ ਨੀ ਛੱਡਿਆ ਸਰਕਾਰਾਂ ਨੇ ਵੀਰਾਂ,,,,, ਮਾਲਕ ਭਲੀ ਕਰੇ ਮਾਪੇ ਸਾਰਾ ਦਿਨ ਆਪਣੀ ਔਲਾਦ ਦੇ ਗਮ ਚ ਰਹਿੰਦੇ ਨੇ ਕੇ ਕੀਤੇ ਵੀ ਕੋਈ ਕੰਮ ਸੈੱਟ ਹੋ ਜਾਵੇ ਉਹ ਬੋਲ ਕੇ ਨਹੀਂ ਸੁਣਾਉਂਦੇ ਪਰ ਓਨਾ ਦੇ ਚਿਹਰਿਆਂ ਤੇ ਸਾਫ ਸਾਫ ਦਿਖਦਾ ਹੁੰਦਾ

    • @user-dn7rz2cj1w
      @user-dn7rz2cj1w Před 2 lety

      Hnji

    • @daakad5138
      @daakad5138 Před rokem

      ਬਾਈ ਬਹੁਤ ਲੋਕ ਆ ਜਿਨਾ ਕੋਲ ਜ਼ਮੀਨ ਨਹੀਂ ਹੈਗੀ,ਪਰ ਖੁਸ਼ ਨੇ ਜਮਿੰਦਰਾ ਨੂੰ ਚਾਈਦਾ ਆਪਣੇ ਜਵਾਕਾ ਨੂੰ ਕੋਈ ਹਥੀ ਕੰਮ ਸਿਖੋਨ ਪੜਾਈ ਨਾਲ

  • @Officalpunjabikhabra
    @Officalpunjabikhabra Před 2 lety +11

    ਵਾਹ ਰਵਿੰਦਰ ਸਿਆਂ ਬਿਲਕੁਲ ਜੱਗਬੀਤੀ ਹੀ ਬਿਆਨ ਕੀਤੀ ਇੱਕ ਲਘੂ ਫਿਲਮ ਵਿੱਚ , ਜਿਉਦਾ ਰਹਿ 👍👍👍👍👍👍👍

  • @firangi.dude2O20
    @firangi.dude2O20 Před 2 lety +3

    ਬੜੇ ਸੁਚੱਜੇ ਢੰਗ ਨਾਲ ਮੈਸੀਜ ਦਿੱਤਾ✌ ਧੰਨਵਾਦ ❤🇰🇷🇰🇷

  • @RupinderSingh-gh1md
    @RupinderSingh-gh1md Před 2 lety +1

    ਬਹੁਤ ਵਧੀਆ ਸੰਦੇਸ਼ ਦਿੱਤਾ ਇਸ ਫਿਲਮ ਨੇ.

  • @manjindersinghbhullar8221

    ਗਰੇਵਾਲ ਬਾਈ ਜੀ ਬਹੁਤ ਵਧੀਆ ਵੀਡੀਓ ਬਣਾਈ ਹੈ ਕਿਸਾਨ ਦੀ ਜ਼ਿੰਦਗੀ ਤੇ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ

  • @user-tt4uf7qe3v
    @user-tt4uf7qe3v Před 2 lety +5

    ਰਵਿੰਦਰ ਗਰੇਵਾਲ ਬਹੁਤ ਵਧੀਆ ਕਲਾਕਾਰ ਤੇ ਐਕਟਰ ਜੀ ਸਾਡੇ ਪਿੰਡਾਂ ਦੀ ਤੇ ਪੰਜਾਬ ਦੀ ਸ਼ਾਨ ਸਰਦਾਰ ਸਾਹਿਬ ❤️❤️🙏🙏

  • @kaur-1984
    @kaur-1984 Před 2 lety +1

    Boht wadia ਸੇਧ ਦੇਣ ਵਾਲੀ ਫਿਲਮ ਆ

  • @amrindersinghbrar8804
    @amrindersinghbrar8804 Před 2 lety +3

    ਗਰੇਵਾਲ ਬਾਈ ਜੀ ਫਿਲਮ ਵਿੱਚ ਕਿਸਾਨ ਦੀ ਸਚਾਈ ਦੇਖ ਕੇ ਰੋਣਾ ਆ ਗਿਆ ਜੀ

  • @deepindersangha9923
    @deepindersangha9923 Před 2 lety +27

    ਬਹੁਤ ਵਧੀਆ ਗਰੇਵਾਲ ਸਾਬ ਅਖੀਰ ਤੱਕ ਅੱਖਾਂ ਵਿੱਚ ਪਾਣੀ ਆ ਗਿਆ
    ਧੰਨਵਾਦ ਬਾਈ ♥️🙏🏻

  • @DeepSingh-gd5kw
    @DeepSingh-gd5kw Před 2 lety +5

    ਆ ਫਿਲਮ ਘੱਟੋ ਘੱਟ ਭਗਵੰਤ ਸਿੰਘ ਮਾਨ ਨੂੰ ਜਰੂਰ ਦਿਖਾ ਦਿਓ

  • @TheTindoo
    @TheTindoo Před 2 lety +10

    ਬਹੁਤ ਬਹੁਤ ਸ਼ਾਨਦਾਰ ਫ਼ਿਲਮ ਸਮੇਂ ਦੇ ਯਥਾਰਥ ਦੀ ਪੇਸ਼ਕਾਰੀ ਲਈ ਸਮੁੱਚੀ ਟੀਮ ਨੂੰ ਭਵਿੱਖ ਨਤਮਸਤਕ ਹੁੰਦਾ ਹੈ। ਅਜਿਹੀਆਂ ਬੌਧਿਕ ਚੇਤਨਤਾ ਪੈਦਾ ਕਰਨ ਵਾਲੀਆਂ ਫ਼ਿਲਮਾਂ ਦੀ ਸਮਾਜ ਨੂੰ ਬਹੁਤ ਲ਼ੋੜ ਹੈ। 👌👌👌🌹🌹🌹🙏🙏🙏

  • @samarlakhanpal4529
    @samarlakhanpal4529 Před 2 lety +3

    ਗਰੇਵਾਲ ਸਾਬ੍ਹ ਤੁਹਾਡੇ ਗੀਤ ਤੁਹਾਡੀਆਂ ਫਿਲਮਾਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ। ਤੁਹਾਡੀ ਸੋਚ ਨੂੰ ਸਲਾਮ ਹੈ ਗਰੇਵਾਲ ਸਾਬ੍ਹ।

  • @KuldeepSingh-qq9ds
    @KuldeepSingh-qq9ds Před 2 lety +1

    ਅੱਜ ਦਾ ਕੌੜਾ ਸੱਚ
    ਬਹੂਤ ਚੰਗਾ ਸੰਦੇਸ਼ 👍👍👍

  • @surinderjohal7258
    @surinderjohal7258 Před 2 lety +2

    Dil parr dita film ne kya acting kiti hai heart touching

  • @LakhwinderSingh-lw7lh
    @LakhwinderSingh-lw7lh Před 2 lety +1

    ਬਾਈ ਜੀ ਬਹੁਤ ਵਧਿਆ ਫਿਲਮ ਹੈ ਪਹਿਲਾਂ ਕਰਜਾ ਫਿਲਮ ਆਈ ਸੀ ਕਾਫੀ ਸਮਾ ਪਹਿਲਾਂ ਅੱਜ ਉਸ ਫਿਲਮ ਦੀ ਯਾਦ ਆ ਗਈ

  • @mandeepsandhu3436
    @mandeepsandhu3436 Před 2 lety +2

    Story, acting, screenplay ਬਹੁਤ ਹਹ ਵਧੀਆ ਸੀ। ਇਹ ਕਹਾਣੀ ਪੰਜਾਬ ਦੇ ਆਮ ਕਿਸਾਨ ਦੀ ਹੈ । ਕੀਟਨਾਸ਼ਕਾਂ ਦੇ ਘਟੀਆਪਨ ਕਰਕੇ ਨਰਮੇ ਦੀ ਫ਼ਸਲ ਕਿਵੇਂ ਪੰਜਾਬ ਚ ਤਬਾਹ ਹੋਈ ਤੇ ਉਸਦੇ ਨਾਲ ਤਬਾਹ ਹੋੲੇ ਕਿਸਾਨਾਂ ਦੇ ਘਰ। ਬੈਂਕਾਂ ਵਾਲਿਆਂ ਦੀ ਸਖ਼ਤੀ ਵੀ ਕਿਸਾਨਾਂ ਅੱਗੇ ਹੀ ਚਲਦੀ ਹੈ ਵੱਡੇ ਕਾਰੋਬਾਰੀ ਅਰਬਾਂ ਦਾ ਲੋਨ ਖਾ ਕੇ ਅੱਗੋਂ ਝੱਗਾ ਚੱਕ ਦਿੰਦੇ ਨੇ। ਉਹਨਾਂ ਮੂਹਰੇ ਬੈਂਕ ਵਾਲੇ ਕੁਸਕਦੇ ਨਹੀਂ।

  • @baljindergrewal8863
    @baljindergrewal8863 Před 2 lety +3

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਅਸਲੀਅਤ ਤੋਂ ਜਾਣੂ ਕਰਵਾਇਆ ਗਿਆ ਹੈ। ਸਾਨੂੰ ਮਾਣ ਹੈ ਤੁਹਾਡੇ ਤੇ।

  • @arpankalyan8237
    @arpankalyan8237 Před 2 lety +2

    ਬਹੁਤ ਵਧੀਆ ਸੁਨੇਹਾ ਹੈ ਵੀਰ ਜੀ

  • @kuldipjhajj5085
    @kuldipjhajj5085 Před 2 lety +2

    ਬਹੁਤ ਵਧੀਆ ਸੁਨੇਹਾ ਹੈ।

  • @lovesandhu1525
    @lovesandhu1525 Před 2 lety +8

    ਬਹੁਤ ਸੋਹਣਾ ਵਿਸ਼ਾ ਚੁਣਿਆ ਕਿਸਾਨ ਦੀ ਜਿੰਦਗੀ ਦਾ ਸੱਚ ਇਹੀ ਏ ਪਰ ਗਾਣਿਆਂ ਦੇ ਵਿਚ ਗੱਡੀਆਂ ਤੇ ਫੁਕਰ ਪਨਤੀਆ ਜੱਟ ਏਦਾਂ ਕਰਦੋ ਜੱਟ ਉਦੋਂ ਕਰਦੋ ਜੱਟ ਕੋਲ ਏ ਜੱਟ ਬੰਦਾ ਮਾਰਦੋ ਸੱਚ ਨੂੰ ਕੋਈ ਪੇਸ਼ ਨਹੀਂ ਕਰਦਾ

  • @dimplephotography5883
    @dimplephotography5883 Před 2 lety +1

    ਬਹੁਤ ਵਧੀਆ ਮੂਵੀ ਤੇ ਮੈਸਜ ਵੀ ਬਹੁਤ ਵਧੀਆ ਦਿਤਾ ਹੋਇਆ

  • @LovepreetSingh-cy4qr
    @LovepreetSingh-cy4qr Před 2 lety +2

    Bohat vadeaa sms

  • @Brar-Farming744
    @Brar-Farming744 Před 2 lety +1

    ਨਿਕੰਮੀਆਂ ਸਰਕਾਰਾਂ ਕਰਕੇ ਹੀ ਕਿਸਾਨ ਦੀ ਆਰਥਿਕ ਹਾਲਤ ਮਾੜੀ ਹੋਗੀ , ਬਹੁਤ ਵਧੀਆ ਮੈਸੇਜ ਦਿੱਤਾ ਇਸ ਮੂਵੀ ਵਿਚ। ਕਿਸਾਨ ਦੀ ਅਸਲੀ ਜ਼ਿੰਦਗੀ ਬਿਆਨ ਕਰਦੀ ਆ ਇਹ ਮੂਵੀ।

  • @deepachahal8048
    @deepachahal8048 Před 2 lety +2

    ਬਹੁਤ ਵਧੀਆ ਲੱਗਿਆ ਜਿੰਮੀਦਾਰ ਦਾ ਸੱਚ ਦੱਸ ਕੇ
    ਵਾਲੇ ਪੈਸੇ ਦਾ ਮਾਣ ਨਾ ਕਰੀਏ ਕਿਸੇ ਦਾ ਸਾਥ ਦੇਣ ਯੋਗ ਮਾਣ ਕਰੀ ਐ

  • @lachhmansinghmuhar
    @lachhmansinghmuhar Před 2 lety +2

    ਜਦੋਂ ਆਉਂਦੀ ਨਾ ਕਵੀਲਦਾਰੀ ਸਾਬ ਚ ਨੀ ਰੱਸਾ, ਮੋਨੋ ਚੱਕ ਲਈ ਦਾ ਼ ਅੱਜ ਦਾ ਸੱਚ ਦਿਖਾ ਦਿੱਤਾ ਜੀ👌👌👌

  • @somasingh882
    @somasingh882 Před 2 lety +2

    ਬਹੁਤ ਵਧੀਆ ਫਿਲਮ ਬਣਾਈ ਬਾਈ 🤘🤘🤘🤘

  • @devindersingh4485
    @devindersingh4485 Před 2 lety +2

    Gud job Grewal saab realty hai punjab di kirsani di nice short movie Sarkar jarur watch kare

  • @gurkaramkaura3335
    @gurkaramkaura3335 Před 2 lety +2

    ਇਹ ਗੱਲ ਸੱਚ ਆ ਯਾਰ ਇਕ ਫ਼ਸਲ ਵੀ ਮਰਜੇ ਕਿਸਾਨਾਂ ਦਾ ਮਰਨ ਹੋ ਜਾਂਦਾ😔

  • @j.sdhindsasinghsardar523
    @j.sdhindsasinghsardar523 Před 2 lety +2

    ਬਹੁਤ ਵਧੀਆ ਵੀਡਿਉ ਸੀ।ਗਰੇਵਾਲ ਸਾਹਬ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @jagjithanjra3509
    @jagjithanjra3509 Před 2 lety +1

    ਐਕਟਿੰਗ ਚ ਦੋ ਗੱਲਾਂ ਬਹੁਤ ਅਹਿਮ ਮੰਨੀਆਂ ਜਾਂਦੀਆਂ
    ਸਮੇਂ ਮੁਤਾਬਿਕ ਰੌਣ ਦੀ ਤੇ ਸ਼ਰਾਬੀ ਹਾਲਤ ਚ ਸ਼ਰਾਬੀ ਦੀ
    ਸੋ ਗਰੇਆਲ ਵੀਰਾ ਤੁਸੀਂ ਰੋਣ ਦੀ ਐਕਟਿੰਗ ਚ ਪੂਰੇ ਖਰੇ ਉੱਤਰੇ ਓ !!! ਤੁਹਾਡੇ ਲਈ ਹਮੇਸ਼ਾ ਅਰਦਾਸ ਹੈ ਚੜਦੀਕਲਾ ਚ ਰਹੋ

  • @preet9839
    @preet9839 Před 2 lety +1

    ਸੱਚੀਓ ਰਵਾ ਦਿੱਤਾ..😢 ਕਿਸਾਨਾਂ ਤੇ ਪਹਿਲਾਂ ਵੀ ਬਥੇਰੀਆਂ ਫ਼ਿਲਮਾਂ ਬਣੀਆਂ ਨੇ, ਪਰ ਫਿਲਮ ਸਭਨਾਂ ਫਿਲਮਾਂ ਤੋਂ ਹੱਟ ਕੇ, ਅਜੋਕੇ ਵੇਲੇ ਦੀ ਸਚਾਈ ਬਿਆਨ ਕਰਦੀ ਹੈ। ਸਚਾਈ ਬਿਆਨ ਕਰਨ ਲਈ, ਜੈਸਮੀਨ ਮੀਨੂ, ਰਵਿੰਦਰ ਗਰੇਵਾਲ ਭਾਜੀ & ਸਮੂਹ ਟੀਮ ਦਾ ਧੰਨਵਾਦ... 🙏

  • @lakshyapreetsinghjatt07
    @lakshyapreetsinghjatt07 Před 2 lety +2

    Bakamaal film te bhut vdhia suneha , aa real sach te jagbeeti aa kisan jatta di 👌👏😔😢

  • @rinkledhawan109
    @rinkledhawan109 Před 2 lety

    Bohut ਖੂਬ ਜੀ ਬਾਕਮਾਲ ਜੀ bot ਵਧੀਆ story ji

  • @manpreetmathoda5899
    @manpreetmathoda5899 Před 2 lety

    💯💯💯💯💯Bohat shoni movie 💯💯💯💯💯

  • @rajkumarrajkumar-ld6yt
    @rajkumarrajkumar-ld6yt Před 2 lety +1

    Very good movie Bhai ji Jai kishan jindabad jindabad

  • @balrajpadda7666
    @balrajpadda7666 Před 2 lety +1

    Wa ji wa

  • @makhansingh3002
    @makhansingh3002 Před 2 lety +1

    ਫਿਲਮ ਵਿੱਚ ਬਹੁਤ ਵਧੀਆ ਮੈਸੇਜ ਦਿੱਤਾ ਕਿਸਾਨ ਵੀਰਾਂ ਨੂੰ

  • @deepaashgripur5102
    @deepaashgripur5102 Před 2 lety +3

    Grewal ਬਾਈ ਐਕਟਿੰਗ ਬਹੁਤ ਸੋਹਣੀ ਕਰਦਾ ਯਾਰ ਸਿਰਾਂ ਲਾਤਾ

  • @laddisamra123
    @laddisamra123 Před 2 lety

    Jeonda wasda reh bai ❤❤❤🙏🏻🙏🏻🙏🏻

  • @ravneetkaur6205
    @ravneetkaur6205 Před 2 lety +1

    Vry gud..

  • @seemarani9170
    @seemarani9170 Před 2 lety +1

    Bhut wdia msg aa g

  • @narindergrewal7371
    @narindergrewal7371 Před 2 lety +1

    bhut vadia veere

  • @sukhbirshanda4754
    @sukhbirshanda4754 Před 2 lety

    Wah bi wah.... shaabash

  • @pritpalsingh3477
    @pritpalsingh3477 Před 2 lety

    Bohut wadhia video Grewal ji

  • @baljinderkehalkehal9530

    ਬਹੁਤ ਹੀ ਵਧਿਆ ਗਰੇਵਾਲ ਵੀਰ

  • @user-dl3jz2td1k
    @user-dl3jz2td1k Před 2 lety

    ਬਹੁਤ ਵਧੀਆ ਜੀ ਗਰੇਵਾਲ ਸਾਹਬ। ਵਧੀਆ ਸੁਨੇਹਾ ਹੈ

  • @Ns-qm7ky
    @Ns-qm7ky Před 2 lety

    Bahut hi wadia te sona message hai is short film ch. 🙏🙏🙏

  • @ravisandhu3357
    @ravisandhu3357 Před 2 lety

    ਹਰ ਘਰ ਦੀ ਗੱਲ ਏ ਹੀ ਬਣੀ ਪੈਈ

  • @sukhvindersingh-qj7ht
    @sukhvindersingh-qj7ht Před 2 lety

    bahut vdia...good msg for society

  • @gagandeepsingh3837
    @gagandeepsingh3837 Před 2 lety +2

    ਬਹੁਤ ਵਧੀਆ ਸੁਨੇਹਾ ਬਾਈ🙏🙏🙏

  • @khalsalabortarynearbababha1993

    bhut vadiya veer ji Waheguru ji chardkla bakhshan ji

  • @singhpalvinder6741
    @singhpalvinder6741 Před 2 lety

    ਬਹੁਤ ਵਧੀਆ massege garewal sabb good acting

  • @raikotgrewal358
    @raikotgrewal358 Před 2 lety

    Boht sohna msg dita Grewal sab ji vry nyc

  • @lavimann1860
    @lavimann1860 Před 2 lety +1

    Sierr a bro

  • @karamjeetchahal4630
    @karamjeetchahal4630 Před 2 lety

    Bhut vadea story ajj dee hallat kisan te majdoor dee

  • @ramansidhu6461
    @ramansidhu6461 Před 2 lety

    ਬਹੁਤ ਵਧੀਆ ਸੱਚ ਪੇਸ਼ ਕੀਤਾ ਹੈ

  • @gillstatus30
    @gillstatus30 Před 2 lety

    ਵਾਹਿਗੁਰੂ ਮੇਹਰ ਕਰੋ ਕਿਸਾਨੀ ਤੇ l ਬਾਕੀ ਬੌਹਤ ਸੋਹਣਾ ਵਿਸਾ ਸੀ

  • @parampalkaur1419
    @parampalkaur1419 Před 2 lety +1

    Bhut vadia

  • @rajwindersingh8377
    @rajwindersingh8377 Před 2 lety

    Bhut sohni film ..subject

  • @irtazamahdiofficial
    @irtazamahdiofficial Před rokem

    Kamal di wadyaa film

  • @guridhaliwal7583
    @guridhaliwal7583 Před 2 lety

    Bhut badhiya smg aw ji Gbu..

  • @SurjeetSingh-ib2fx
    @SurjeetSingh-ib2fx Před 2 lety

    ਬਹੁਤ ਵਧੀਆ ਜੀ ਕਿਸਾਨਾਂ ਦੇ ਅੱਜ ਦੇ ਹਾਲਾਤ ਬਹੁਤ ਮਾੜੇ ਆ 😢😢

  • @baljindersarpanch5454
    @baljindersarpanch5454 Před 2 lety +2

    ਬਹੁਤ ਵਧੀਆ ਮੈਸੇਜ ਦਿੱਤਾ , ਮੁਬਾਰਕਾ ਵਧੀਆ ਫਿਲਮ ਬਨਾਉਣ ਲਈ

  • @gavosachibani7231
    @gavosachibani7231 Před 2 lety +1

    ਬਹੁਤ ਹੀ ਚੰਗਾ ਵਿਸ਼ਾ, ਐਕਟਿੰਗ, framing, dialouge , ਟੀਮ ਵਧਾਈ ਦੀ ਪਾਤਰ ਹੈ ਜੀ

  • @chandsingh2116
    @chandsingh2116 Před 2 lety

    Bhut vadiaa suneha. Good 👍

  • @pindervirk9494
    @pindervirk9494 Před 2 lety +1

    ਬਹੁਤ ਸੋਹਣੀ ਵੀਡੀਓ ਆ ਵਾਹਿਗੁਰੂ ਜੀ ਕਿਸੇ ਨਾਲ ਵੀ ਇਦਾਂ ਨਾਂ ਹੋਵੇ 🙏🏻

  • @irtazamahdiofficial
    @irtazamahdiofficial Před rokem

    Wahwah wah wah Bhai Ji I Salute..✌

  • @jeetalopo8312
    @jeetalopo8312 Před 2 lety

    Sachi kahani aa ji sahi aa

  • @gyanigorasinghkhalsa7245

    ਸਮਾ ਘੱਟ ਹੈ

  • @user-gg6im4gr7p
    @user-gg6im4gr7p Před 2 lety

    ਕਿਸਾਨੀ ਦਾ ਦਰਦ ਬਹੁਤ ਖੂਬ ਬਿਆਨਿਆ ਗਿਆ

  • @gurnam6318
    @gurnam6318 Před 2 lety

    ਬਹੁਤ ਵਧੀਆ ਵਿਸ਼ਾ ਵੀਰੇ ਸਲੂਟ ਐ

    • @KaramjitSingh-jt9zh
      @KaramjitSingh-jt9zh Před 2 lety

      ਬਹੁਤ ਹੀ ਸੰਜੀਦਗੀ ਦੇ ਵਿਸੇ ਨਾਲ ਸੰਬੰਧਿਤ ਅਸਲ ਕਹਾਣੀ ਪੇਸ਼ ਕੀਤੀ ਗਈ ਹੈ ਜੀ🙏🙏🙏🙏

  • @ossingh7687
    @ossingh7687 Před 2 lety

    ਬਹੁਤ ਵਧੀਆ ਗਰੇਵਾਲ ਸਾਬ

  • @jugrajsingh9152
    @jugrajsingh9152 Před 2 lety +4

    ਬਹੁਤ ਵਧੀਆ ਅਪੀਲ ਹੈ ਵੀਰ ਜੀ ਸਾਨੂੰ ਔਖੇ ਸਮੇਂ ਹਰੇਕ ਦੀ ਮਦਤ ਕਰਨੀ ਚਾਹੀਦੀ ਹੈ
    ਫਿਲਮ ਦੇਖ ਕੇ ਵਧੀਆ ਲੱਗੀ ਇਸ ਤਰ੍ਹਾਂ ਦੇ ਅਪਰਾਲੇ ਕਰਦੇ ਰਹੋ ਜੀ ਧੰਨਵਾਦ ਜੀ

  • @Alrounderrrr
    @Alrounderrrr Před 2 lety +8

    Ravinder Grewal acting is best in Punjab!

  • @RESHAMVIDEOJUNCTION
    @RESHAMVIDEOJUNCTION Před 2 lety

    ਬਹੁਤ ਵਧੀਆ ਕੰਮ ਕੀਤਾ

  • @devlogwala
    @devlogwala Před 2 lety

    topic bahut wadhia grewal sahab

  • @maandavinder0007
    @maandavinder0007 Před 2 lety

    Je sade panjab da dard sade kalakar veer ese tra agge leke aun ta kuj far pa sakda sabh nu benti a k apne nijji raule shadke hakook lai ladiye 🙏🙏🙏dhanbad garewal saab 🙏🙏 and pori teem da vi teh dil ton dhanbad🙏🙏🙏

  • @lakhwindersingh6474
    @lakhwindersingh6474 Před 2 lety

    Bahut vdiaa km vr schi story aa sade loka NL ihda hi hunda nokria wari v

  • @jaspreetkaur2057
    @jaspreetkaur2057 Před 2 lety +2

    ਬਹੁਤ ਹੀ ਸੋਹਣੀ ਮੂਵੀ ਆ ਜੀ ਮੁਬਾਰਕਾਂ ਸਾਰੀ ਟੀਮ ਨੂੰ

  • @kidshub7500
    @kidshub7500 Před 2 lety

    ਬਾਈ ਬਹੁਤ ਸੋਹਣੀ ਫਿਲਮ ਆ,,

  • @gurjantkohali1387
    @gurjantkohali1387 Před 2 lety

    Bahot hi vadiya story 🙏

  • @chandeep9845
    @chandeep9845 Před 2 lety +1

    bhot vdia message ravinder bhaji 🙏👌

  • @Sikh.com.de.heere.
    @Sikh.com.de.heere. Před 2 lety

    Bhut vaddieya

  • @radheydhillon8789
    @radheydhillon8789 Před 2 lety

    Bilkul Badiya Kam badiya act kita ravinder Grewal veere ne nal badiya msg vi team walun kisan jinda bad

  • @NavjotSingh-bh3ol
    @NavjotSingh-bh3ol Před 2 lety

    ਬਿਲਕੁਲ ਸੱਚ ਆ

  • @vikaskhajuria5884
    @vikaskhajuria5884 Před 2 lety

    Jab insaan pe musebat k din aate hai to 4 dishao se aate hai....sachi kahani aa a

  • @GurpreetSingh-cg9os
    @GurpreetSingh-cg9os Před 2 lety

    bhut ghaint movei aa ji

  • @taleemkiduniya2974
    @taleemkiduniya2974 Před 2 lety

    Vadiya pegam g .... Kisaana de mushkilat bary ... Jithy apni apni paee hoey ravider veer other kon pouchda aye .....

  • @childeducation3318
    @childeducation3318 Před 2 lety

    Bhut vadhiaa ji

  • @ravikumarkajla3412
    @ravikumarkajla3412 Před 2 lety

    बहुत ही सुन्दर फिल्म और भाई जी आपकी बात बिल्कुल सोचने लायक ह की क्यों ना एक तंग किसान परिवार के साथ अच्छा व्यवहार व उसकी मदद करनी चाहिए क्योंकि सरकारें तो अच्छी ह ही नही इस लिए सभी किसान साथियों को एक दूसरे की मदद करनी चाहिए।

  • @manjitsingh321
    @manjitsingh321 Před 2 lety

    ਬਹੁਤ ਵਧੀਆ ਵੀਡੀਓ ਸਮੇ ਦਾ ਸੱਚ

  • @hobbychahal4525
    @hobbychahal4525 Před 2 lety

    Bhut vadia msg ne vrr

  • @jagjitsimgh1698
    @jagjitsimgh1698 Před 2 lety +1

    Sari teem de vdiyi di patar aa ji

  • @jaswindergill973
    @jaswindergill973 Před 2 lety

    ਬਹੁਤ ਵਧੀਆ ਉਪਰਾਲਾ ਹੈ

  • @amandeepsaggu3921
    @amandeepsaggu3921 Před 2 lety +3

    Very good bro bhut vadia tanng nal bian kita kisani zindagii nu kisan majdoor Ekta zindabad parmatma tuhanu hamesa chrdi kla ch rkhe

  • @punjab-g9c
    @punjab-g9c Před 2 lety

    Bhot vdeya video bnaye virr

  • @SandeepSingh-qs3yd
    @SandeepSingh-qs3yd Před 2 lety

    Bhut vdia uprala ji