CANADA UPDATE NEWS!! Work Permit LMIA Job Salary Visitor Visa Student Visa AB News Canada

Sdílet
Vložit
  • čas přidán 10. 09. 2024
  • ਜੇਕਰ ਤੁਸੀ ਸਾਡੇ ਚੈਨਲ ਤੇ ਨਵੇ ਹੋ ਤੇ ਦੇਸ਼-ਵਿਦੇਸ਼ ਸਬੰਧੀ ਹਰ ਤਾਜਾ ਅਪਡੇਟ ਲਈ ਉੱਪਰ ਦਿੱਤੇ Subscribe ਦੇ ਬਟਨ ਨੂੰ ਦਬਾ ਕੇ ਅੱਜ ਹੀ ਸਾਡੇ ਪਰਿਵਾਰ ਦਾ ਹਿੱਸਾ ਬਣੋ, ਹਰ ਨਵੀ ਵਿਡਿਓ ਦੇ ਨੋਟਫੀਕੇਸ਼ਨ ਲਈ Bell ਬਟਨ ਵੀ ਦਬਾਉਣਾ ਨਾ ਭੁੱਲੋ, ਧੰਨਵਾਦ
    ______________________________________
    ਯੋਗ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਚੈਨਲ ਜਾਂ ਵਿਡਿਓ 'ਚ ਵਿਖਾਣੇ ਜਾਂਦੇ ਕਿਸੇ ਇਸ਼ਤਿਹਾਰ (Advertisement) ਬਾਰੇ ਕੋਈ ਵੀ ਫੈਸਲਾਂ ਲੈਣ ਤੋਂ ਪਹਿਲਾਂ ਇਸ਼ਤਿਹਾਰ ਵਿੱਚ
    ਵਿੱਚ ਦਿੱਤੀਆ ਗਈਆਂ ਸ਼ਰਤਾਂ/ਦਾਅਵਿਆਂ/ ਸੇਵਾ ਦੇ ਬਾਰੇ ਆਪਣੇ ਤੌਰ ਤੇ ਪੂਰੀ ਜਾਂਚ-ਪੜਤਾਲ ਕਰ ਲੈਣ, ਇਸ਼ਤਿਹਾਰ ਵਿੱਚ ਕੀਤੇ ਗਏ ਕਿਸੇ ਤਰਾ ਦੇ ਦਾਅਵਿਆਂ ਅਤੇ ਸੇਵਾਵਾਂ/ਮਸ਼ਵਰਿਆ ਆਦਿ ਦਾ ਚੈਨਲ AB News Canada ਕਿਸੇ ਤਰਾਂ ਦੀ ਪੁੱਛਟੀ ਜਾਂ ਸਮਰਥਨ ਨਹੀਂ ਕਰਦਾ ਹੈ, ਧੰਨਵਾਦ
    _______________________________
    Content Copyright @ AB News Canada
    We are the voice of the Punjabi community across the world and that is what makes AB News popular & successful in such a short time span of operations. Our main motive is to bring communities together by producing content that is engaging and relevant to all communities.
    ____________________________________
    Share, Support, Subscribe!!!
    CZcams: / abnewscanada
    Facebook: / abnewsca
    _________________________________
    People Also Search for:
    Punjabi Latest News, Canada Punjabi News, Today Punjabi News, Punjab News, News Punjab, Canada Latest Update, Canada Latest News, Punjabi Canada Update, Latest Punjabi Vlog, bhai amritpal Singh news, Immigration Update, Canada Visa Update, Visa News, Breaking News, Punjab News , Prime Time News, Punjabi Latest
    Disclaimer:
    AB News Canada ਚੈਨਲ ਕਿਸੇ ਵੀ ਵਿਡਿਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ 'ਤੇ ਚਲਾਏ ਜਾਂਦੇ ਕਿਸੇ
    ਇਸ਼ਤਿਹਾਰ ਦੀ ਜਿੰਮੇਵਾਰੀ ਲੈਂਦਾ ਹੈ, ਕਿਸੇ ਵੀ ਵਿਡਿਓ 'ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਹੈ ਤਾਂ ਉਸ ਲਈ AB News Canada ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ, ਅਤੇ ਨਾ ਹੀ AB News Canada ਜਵਾਬਦੇਹ ਹੋਵੇਗਾ
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ

Komentáře • 147

  • @mahinderpalkaur1835
    @mahinderpalkaur1835 Před měsícem +15

    ਪੰਜਾਬੀ ਬੱਚੇ ਬਹੁਤ ਪੈਸੇ ਖਰਚ ਕੇ ਗਏ ਨੇ ਉਹਨਾ ਨੂੰ ਜਰੂਰ ਧਿਆਨ ਵਿੱਚ ਰੱਖਣ Lmi study 📖 permit ਦੇਣੈ ਚਾਹੀਦੇ ਆ

  • @balkarshah5374
    @balkarshah5374 Před měsícem +22

    🙏🙏ਪੰਜਾਬੀਓ ਪੰਜਾਬ ਦਾ ਘਾਹ ਵੀ ਦੁੱਧ ਦਿੰਦਾ ਆ ਜੇ ਨਹੀਂ ਯਾਕੀਨ ਤਾ ਗਜੁਰਾ ਤੋਂ ਪਤਾ ਕਰਲੋ 🙏🙏👉ਪੰਜਾਬ ਗੁਰੂਆ ਦੀ ਧਰਤੀ ਆ 👈🙏🙏

  • @jagrajsandhu8421
    @jagrajsandhu8421 Před měsícem +36

    ਬਹੁਤ ਵਧੀਆ ਹੈ ਬੰਦ ਹੋ ਜਾਣਾਂ ਚਾਹੀਦਾ ਹੈ ਕਨੇਡਾ, ਪੰਜਾਬ ਤਾਂ ਖ਼ਾਲੀ ਕਰਤਾ ,

    • @Tejaspreet
      @Tejaspreet Před měsícem +5

      ਤੂੰ ਪੰਜਾਬ ਚ ਉਹਨਾਂ ਨੂੰ ਰੱਖ ਕੇ ਕਰਨਾ। ਓਹਨਾਂ ਦੇ ਰੋਜ਼ਗਾਰ ਦੀ ਜਿੰਮੇਵਾਰੀ ਲਵੇਂਗਾ। ਇਤਿਹਾਸ ਗਵਾਹ ਹੈ ਕਿ ਪਰਵਾਸ ਤੋਂ ਬਿਨਾ ਤਰੱਕੀ ਨਹੀਂ ਹੁੰਦੀ

    • @ZenoSamaOmniKing
      @ZenoSamaOmniKing Před 28 dny +2

      ​@@Tejaspreetpher tusi industry ta lagan nhi dende
      industry lagugi ta job milugi

    • @ranjitbaidwan2122
      @ranjitbaidwan2122 Před 27 dny

      ਫਿਰ ਰੋਜ਼ਗਾਰ ਦਾ ਪ੍ਰਬੰਧ ਕਰ ਦੇ, ਬੇਰੁਜ਼ਗਾਰਾ ਨੇ ਪੰਜਾਬ ਨੂੰ ਸਾਭਣ ਦਾ ਠੇਕਾ ਲਿਆ ਹੋਇਆ ਹੈ। ਕਿਸੇ ਦੀ ਮਰਜ਼ੀ ਹੈ ਉਹ ਕਿੱਥੇ ਵਸੇ ਜਾ ਕੇ ਦੁਨੀਆਂ ਵਿੱਚ। ਜਿਹਨਾਂ ਲੀਡਰਾਂ ਦੀ ਜ਼ਿੰਮੇਵਾਰੀ ਸੀ ਪੰਜਾਬ ਨੂੰ ਸਾਭਣ ਦੀ ਪੰਜਾਬ ਖਾਲੀ ਹੋਣ ਦੇ ਉਹ ਜ਼ਿੰਮੇਵਾਰ ਹਨ, ਨਾ ਕਿ ਵਿਦੇਸ਼ ਵਿਚ ਜਾ ਰਹੇ ਨੌਜਵਾਨ

    • @ZenoSamaOmniKing
      @ZenoSamaOmniKing Před 27 dny

      @@ranjitbaidwan2122 Lao industry paji

    • @ranjitbaidwan2122
      @ranjitbaidwan2122 Před 27 dny

      @@ZenoSamaOmniKing industry ਵਾਲੇ ਜਿਹੜੀਆਂ ਸਹੁਲਤਾਂ ਅਤੇ ਟੈਕਸ ਵਿੱਚ ਛੋਟ ਆਦਿ ਮੰਗਦੇ ਹਨ ।ਉਹ ਸਰਕਾਰ ਪੰਜਾਬ ਵਿੱਚ ਦੇ ਕੇ ਰਾਜ਼ੀ ਨਹੀਂ ਹੈ । ਇਹ ਸਾਰੀਆਂ ਸਹੂਲਤਾਂ ਹਿਮਾਚਲ ਨੂੰ ਪਹਾੜੀ ਰਾਜ ਕਰਕੇ ਦਿੱਤੀਆਂ ਹੋਈਆਂ ਹਨ ਇੰਡਸਟਰੀ ਹਿਮਾਚਲ ਵਿੱਚ ਲੱਗ ਗਈ, ਜਿਹੜੇ ਪੰਜਾਬ ਵਿੱਚ ਸੀ ਉਹਨਾਂ ਨੇ ਵੀ ਹਿਮਾਚਲ ਸੀ ਸ਼ਿਫਟ ਕਰ ਲਿਆ। ਜਦੋਂ ਤੱਕ ਸਰਕਾਰ ਸਰਹੱਦੀ ਖੇਤਰ ਨੂੰ ਵੀ ਪਹਾੜੀ ਖੇਤਰ ਦੀ ਤਰਜ ਤੇ ਸਹੂਲਤਾਂ ਨਹੀਂ ਦਿੰਦੀਆਂ ਇੰਡਸਟਰੀ ਨਹੀਂ ਲੱਗਣੀ।

  • @jasbirkaur7567
    @jasbirkaur7567 Před měsícem +14

    ਜੋ। ਕਨੇਡਾ। ਪਹੁੰਚ। ਗੇ। ਉਹਨਾਂ। ਨੂੰ। ਸਬ। ਕੁਸ਼। ਦੇਣਾ। ਚਾਹੀਦਾ। ਆ। ਬਾਕੀ। hor। ਸਟੂਡੈਂਟ। ਕੈਨੇਡਾ। ਵਿੱਚ। ਨਹੀ। ਬਲਾਉਣੇ। ਨ੍ਹੀ। ਚਾਹੀਦਾ

  • @Canadiantrucker30
    @Canadiantrucker30 Před měsícem +4

    Lmia ਓਹਨਾ ਲਈ ਬਹੁਤ ਵਧੀਆ ਮੌਕਾ ਜੋਂ ਅਰਬ ਦੇਸ਼ਾਂ ਚ ਕੰਮ ਕਰ ਰਹੇ ਸੀ

  • @balvinderjitkaur4729
    @balvinderjitkaur4729 Před 28 dny +4

    This is very wrong canda govt is doing with students,who are already there from five,six years .

  • @SurjitSingh-iw5ek
    @SurjitSingh-iw5ek Před měsícem +21

    ਸਾਡੇ ਪੰਜਾਬੀਆਂ ਦੀਆਂ ਨੌਕਰੀਆਂ ਪੁਰਬੀਏ ਬਿਹਾਰੀ ਹਿਮਾਚਲੀ ਹਰਿਆਣਵੀ ਖਾ ਰਹੇ ਨੇ ਪੰਜਾਬ ਵਿੱਚ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ

  • @user-wv4bo2ju8b
    @user-wv4bo2ju8b Před měsícem +15

    ਵੀਰ ਜੀ ਗੱਲ ਤਾਂ ਇਹ ਹੈ ਕਿ ਜਿਹੜੇ ਵਿਚਾਰੇ ਜਾਇਦਾਦਾਂ ਵੇਚ ਕੇ ਆਏ ਨੇ ਓਹ ਵਾਪਸ ਆਕੇ ਕੀ ਕਰਨਗੇ

    • @JasbirSingh-nm4fm
      @JasbirSingh-nm4fm Před měsícem +1

      ਬਈਐ ਕਢ ਕੇ ਓਹਨਾ ਦਾ ਕੰਮ ਸਾਂਭਣਗੇ

    • @rbrar3859
      @rbrar3859 Před měsícem +1

      @@JasbirSingh-nm4fmਤੂੰ ਰੱਬ ਤੋ ਡਰ, ਜਦੋ ਤੇਰੇ ਵਰਗੇ ਵਿੱਚ ਹੰਕਾਰ ਆ ਜਾਵੇ , ਫੇਰ ਨੰਗ ਹੋਣ ਤੇ ਦੇਰ ਨਹੀ ਲੱਗਦੀ।

    • @TheHarry12337
      @TheHarry12337 Před měsícem

      Gal ta sahi hai but aapa wi dekhiye appa naal de log Canada wich jai ke gand paya eh ta hona si ek din

  • @openmind-bc8ir
    @openmind-bc8ir Před měsícem +7

    The foreign workers were given LMIAs which use to state an hourly wage of CAD 25 or so but after the arrival of the worker, the wage actually paid would hovers around CAD 12-15 only.Punjabis have been doing this fraud for years. No government agency ever bothered to know what was promised in the LMIA and what actually is paid. Nothing will change, more the restrictions, there will be more frauds and the govt. as usual will be incapable of enforcing the rules.

    • @cuckoo46
      @cuckoo46 Před měsícem

      I wholeheartedly agree with your most valid assessment

  • @surinderbrar4249
    @surinderbrar4249 Před měsícem +5

    Canada dia election aa rahian es vich vote sirf Canadian citizen di ha. Canadian Citizen nu jobs nahi mil rahian keonke oh min wage taun ghat te kam nahi karnge par international student min wage taun ghat te kam kar lende. Govt nu es problem da pata lag gia , jis karke oh change kar rahe ha ta ke Canadian citizen nu jobs milan ta hi oh govt party nu vote paonge.

  • @user-co3xe5cn4e
    @user-co3xe5cn4e Před měsícem +6

    Bhai sahib sorry its not Canada now it’s hoshiarpur

  • @akamkarsingh5955
    @akamkarsingh5955 Před měsícem +3

    Bahut badiya kar rehi sarkar

  • @anmolpreetkahlo7094
    @anmolpreetkahlo7094 Před měsícem +3

    Good informations Dhillon sabb ji🙏🙏

  • @dycmmsignal2928
    @dycmmsignal2928 Před měsícem +2

    Employers will pay 30dollars and employees will return 15 dollars back

  • @manjitatwal1984
    @manjitatwal1984 Před 28 dny +3

    Give the pr all the students here but stop coming’s more 🙏

  • @TheAttitute
    @TheAttitute Před měsícem +5

    ਨਾਲੇ ਕੁੱਛ ਸਾਲ ਪਹਿਲਾ ਨਾਰੇ ਲੱਗੇ ਸਨ
    ਪੰਜਾਬ ਦਾ ਵੱਡਾ ਵੀਰ trudue

  • @bhupinderkaur5682
    @bhupinderkaur5682 Před měsícem +2

    Sir very bad jo students 6 sal tu kam kar rahe ne oh na pr hoe te hun work permit v nhi dene ohna sab da ke hoe ga sarkar nu sochna chaheda h

  • @user-ut1ms3vm1v
    @user-ut1ms3vm1v Před měsícem +1

    Bhoot vedia information ji

  • @TARUBALETIAUK
    @TARUBALETIAUK Před měsícem +1

    Good. Advice

  • @subhashmittal6615
    @subhashmittal6615 Před měsícem

    Veerji. SatshreeAkall. Very Very Nice. Information. 🙏🙏🙏🙏🙏🙏🙏

  • @balwinderbrar3739
    @balwinderbrar3739 Před měsícem +6

    ਵਾਹਿਗੁਰੂ ਵਾਹਿਗੁਰੂ

  • @canadavibes492
    @canadavibes492 Před měsícem

    20% cap on both high wage and low wage LMIA. It will result very less LMIA less abuse. On few people will get LMIA, rest may be have to go back or they will get PR through PNP or express entry. In thousands, people have to go back because of no jobs. Good news for Canadians as they get more job opportunities but bad news for temporary foreign workers.

  • @xplorewithdaman
    @xplorewithdaman Před měsícem +2

    Sir tourist visa mil sakda hun k aukha aa

  • @harindervryamsingh604
    @harindervryamsingh604 Před 27 dny +1

    Aashi bjurga tho ek khani sunya kerday c . Ke sharay pasay thur feir k khothi mur sham nu aapnay kelay uthay hi aa khrondi h. Uhi kam hona h bahr waleya nal.

  • @SinghSingh-bx8dk
    @SinghSingh-bx8dk Před měsícem +1

    Very good news

  • @rajindersinghjgoraya3793

    ਜੱਦ ਕਿਸੇ ਦਾ ਅੱਤ ਆਉਂਦਾ ਤਾਂ ਆਹੀ ਹਾਲਾਤਾਂ ਹੂੱਦੇ ਆ ਬਾਕੀ ਪੰਜਾਬੀ ਆ ‌ ਦਾ ਵਾਲ ਵਿੰਗਾ ਨਹੀਂ ਕਰ ਸਕਦੇ

  • @Harmandeol2323A
    @Harmandeol2323A Před 21 dnem

    👌👌👌👌👌👌

  • @jasvirranu73
    @jasvirranu73 Před měsícem +2

    Ithe kujh ni ho skda.bc ch meri daughter in law pr ayi aa .restaurant te resume den gyi .owner ne puchhiya k tuci pr o. Ohne dsiya k hnji. Owner ne kiha k 7 days kmm aa 12 hours di shift hoyegi. 2000$ pr month pay milegi nd second ik hor de gyi oh kahinda tusi puchh ni skde k ki pay kroge te baad ch kahinda 8$ pr hour pay krni aa . Hours apni mrji nl diyanga. Jini mainu jrurt hoyegi..ithe tn loot mchi hoyi aa

  • @rajsidhu7169
    @rajsidhu7169 Před měsícem +1

    Good information

  • @ramangill1026
    @ramangill1026 Před 9 dny

    Sir is it possible to get work permit with study visa??

  • @khushwindersingh2468
    @khushwindersingh2468 Před měsícem +1

    Has Canada govt stopped Lmia or will stop soon plz advise

  • @tejinderkaur5266
    @tejinderkaur5266 Před 26 dny

    Work permit lai k asi bache nu one year lye india study karwa sakde ha plz reply zroor karna

  • @tajindersingh3559
    @tajindersingh3559 Před měsícem +7

    Students return honge

  • @SG-rl2zl
    @SG-rl2zl Před 26 dny

    Good changes

  • @akbajwa7651
    @akbajwa7651 Před 27 dny

    Good news

  • @MastiWithMe2012
    @MastiWithMe2012 Před 28 dny

    That means visitor to work permit ch change hona v possible nai hoyega?

  • @SatenamSidhu
    @SatenamSidhu Před měsícem +4

    Punjabi delhi jana okha smjde aa canada jana sokha

  • @talwinderkaur78
    @talwinderkaur78 Před 29 dny

    Good Advice

  • @LakhwinderSingh-g7x
    @LakhwinderSingh-g7x Před 29 dny

    Good work 👍

  • @inderjitsingh2035
    @inderjitsingh2035 Před 25 dny

    Tenu aheo ji information te vedo paunya badyan changyan lagde n.

  • @user-wj9jj8xb8m
    @user-wj9jj8xb8m Před měsícem

    Very nice news 🙏🏻🙏🏻

  • @ankushsachdeva9330
    @ankushsachdeva9330 Před 27 dny +1

    Vadiya ha work permit na milaga ta na hor student janga na student jobless hon ga

  • @komaldhaliwal5124
    @komaldhaliwal5124 Před 28 dny +1

    Jiwa47 sma Ina nl hoi c hun ap v krn ga dro na 😂

  • @avdeepkaur5537
    @avdeepkaur5537 Před měsícem +2

    Tourist visa work vich convert hove ga ja nahi

  • @singhamarjit6234
    @singhamarjit6234 Před měsícem +6

    ਕੈਨੇਡੀਅਨ ਖ਼ੁਸ਼ੀ ਖ਼ੁਸ਼ੀ ਝਾੜੂ ਪੋਚਾ ਕਰਨਗੇ

    • @amarjitsingh5153
      @amarjitsingh5153 Před měsícem

      Yes ਸਾਰੇ Punjabi doing same thing from 40 years ,yes. You come you also enjoy ਝਾੜੂੰ ਪੋਚਾ 😂🎉

    • @Harmandeol2323A
      @Harmandeol2323A Před 21 dnem

      ​@@amarjitsingh5153we are not same as you dear😂

    • @Harmandeol2323A
      @Harmandeol2323A Před 21 dnem

      We didnt done any fruad with with government as you u come for study and asking for PR Do u have any agreement for PR?

  • @satnamkaur2411
    @satnamkaur2411 Před měsícem

    Veer ji mera beta Canada vich h ta carpanter da kam sikhna h kiva Sikh sakda h please answer karna

  • @Dj_Punjabi_Vlog
    @Dj_Punjabi_Vlog Před měsícem

    Refugee pakke hun ge
    Jehre entry kr gea canada
    Bke Waheguru ji Kirpa krn Sarea te

  • @SardoolsinghKang
    @SardoolsinghKang Před měsícem +3

    ਵੀਰ ਜੀ ਤੁਹਾਨੂੰ ਪਤਾ ਨਾ ਪੰਜਾਬੀਆਂ ਦਾ

  • @tarsemchauhan8572
    @tarsemchauhan8572 Před měsícem

    Bhut changa kum hoye ga ....Ave agent banni jande ah..ithe bethe loka nu gumrah karke...

  • @SukhjeetSachdeva
    @SukhjeetSachdeva Před měsícem

    Ssa veer ji.bachya de rishtea li koi uprala kro ji.sada beta canada ch PR hai.beta bahut imaandar ate mehnati hai.92 da birth hai.tusi pehla hi bahut nake kmm kr rhe ho.rishte kran wala nake kmm v kro 🙏🙏🙏🙏

  • @akamanboss9151
    @akamanboss9151 Před 29 dny +1

    Sir Jo bache 2023 ch gye ne ohna nu work permit miluga ?

  • @rajindersingh-gs5cd
    @rajindersingh-gs5cd Před měsícem

    Canada to USA wall nu muh chuk liya moorakh jantta ne but USA vich asylum nhi lgg riha hun na ghar de na ghaat de

  • @tejindersoor6180
    @tejindersoor6180 Před 28 dny

    If international students are not eligible for work permits and PR they leave country.

  • @user-wn7xh8zi3d
    @user-wn7xh8zi3d Před měsícem +2

    Kuch nai hona LMIA te employer vechda hai 😂 Hun us ne 30 dollars salary kar ke vech dene aa 😂😂😂

    • @canadavibes492
      @canadavibes492 Před měsícem

      20% cap on both high wage and low wage LMIA. It will result very less LMIA less abuse. On few people will get LMIA, rest may be have to go back or they will get PR through PNP or express entry. In thousands, people have to go back because of no jobs. Good news for Canadians as they get more job opportunities but bad news for temporary foreign workers.

  • @FoodTour106
    @FoodTour106 Před měsícem +6

    Khach banda a Justin ehda haal v thoda tym he ja reha Bangladesh PM varga hoona naal Uk varga v .... Canada nu desi bnna ta

  • @varinderbharaj
    @varinderbharaj Před měsícem +1

    Now to late

  • @babbisinghbhindoal9065
    @babbisinghbhindoal9065 Před měsícem +1

    Thanu hon galla aundi na ji
    Tuse purana ho gya Canada vich

  • @UlyssesSean
    @UlyssesSean Před 12 dny

    Harris Melissa Smith Anna Davis Jessica

  • @vantrans515
    @vantrans515 Před měsícem

    Cash back ਨਾਲ ਸਭ ਸੈੱਟ ਕਰ ਲੈਣਾ ਪੰਜਾਬੀਆ ਨੇ … ਭਾਵੇ $100/hour wages ਨੂੰ ਵਰਕ ਪਰਮਿਟ ਦੇਣ ਲੱਗ ਜਾਣ …. Employers ਨੇ ਪਹਿਲਾਂ LMIA ਦੇ ਚਾਲੀ ਪੰਜਾਹ ਹਜ਼ਾਰ ਲੈਣੇ ਆ ਤੇ ਫੇਰ ਹਰੇਕ ਪੇਅ ਚੋ ਕੈਸ਼ ਬੈੱਕ ਆਉਗਾ ਸਮੇਤ ਪੇਅ ਕੀਤਾ ਸਰਕਾਰੀ ਟੈਕਸ
    ਫੇਰ employers ਨੇ ਪੱਕੇ ਕਾਮੇ ਤੋਂ ਕੀ ਕਰਵਾਉਣਾ, ਨਾਂ ਓਹਨੂੰ LMiA ਦੇ ਪੈਸਾ ਨਾ ਕੈਸ਼ ਬੈਕ ਓਪਰ ਪੱਕੇ ਕਾਮੇ ਲਈ ਪੱਲਿਓ ਟੈਕਸ ਤੇ ਈ ਆਈ ਵੱਖਰੀ ਭਰਨੀ ਪੈਣੀ

  • @VarinderMangat-vs2ct
    @VarinderMangat-vs2ct Před 11 dny

    Garage immigration canda

  • @mandeepsingh-xb2xw
    @mandeepsingh-xb2xw Před měsícem

    Canada gov ne ta kita ke Lmia Sab de wads to Bahar ho jaye because rate bad Jane 70 dollar takk double ho Jana hai ude chakkar vich loka ne work permit le nai pana or status unda khatam ho Jana taking students or Immgraants Wapis Chal jaan

  • @lakhvirchahal1505
    @lakhvirchahal1505 Před měsícem +1

    Solution dso veere es da

  • @kulwant5492
    @kulwant5492 Před 26 dny

    Punjab vich byharya di entry close honi cahydy hh
    Muslim log
    Punjabia nu juice vich thook 2 de re ne
    Canada vich every sport honi cahydy g

  • @talwinderkaur78
    @talwinderkaur78 Před 29 dny

    True aa

  • @SalvinderKaur-oo4vb
    @SalvinderKaur-oo4vb Před měsícem +4

    Jo student gai ne ona nu wm miljuga

    • @The_solo_man_.....225
      @The_solo_man_.....225 Před měsícem

      ​@@baljindersingh8978je ah kuch thik ho gya ta Punjab barbad hoju. Ah gal yaad rkho

  • @charnmangat2217
    @charnmangat2217 Před měsícem

    Abde Punjab nu bapas aajo bahiya to bachalo Punjab nu ethe sb kuj aa

  • @SatwinderSingh-xb8eo
    @SatwinderSingh-xb8eo Před 28 dny

    This is punishment for students.

  • @anujitkaur7362
    @anujitkaur7362 Před měsícem

    But immigration business will suffer

  • @harmeetsinghbhatia2967
    @harmeetsinghbhatia2967 Před měsícem

    DSGMC vich New Rules shabad naal waheguru ne bolna
    Manpreet singh kanpuri and bangla sahib granthi
    Many problems
    Vada Drama

  • @jinderpoohla
    @jinderpoohla Před měsícem

    ਕਹਿੰਦੇ ਮਾਰਕ ਮਿੱਲਰ ਵਰਗੇ ਆ ਅੱਗੇ ਗੱਟੇ ਭਰੀ ਖੜੇ ਆ ਪੀ ਆਰਾਂ ਦੇ

  • @harpinderkaur5447
    @harpinderkaur5447 Před měsícem +1

    PB vasip aan ge

  • @RupinderKhalsa
    @RupinderKhalsa Před 29 dny

    ਸਾਰੇ ਦੇਸ਼ ਵਿਜੈ ਹੀ 5 ਕਰੋੜ ਰੁਪੈ ਦੇ ਕਰ ਦੇਣ ਨਾ ਰਹੇ ਬਾਂਸ ਤੇ ਨਾ ਵਜੇ ਬਾਂਸਰੀ 😂😂😂😂😂

  • @mandeepsingh-ft4tz
    @mandeepsingh-ft4tz Před měsícem

    Ambh lenh jande canada

  • @AmanDeepkaur-ym3hk
    @AmanDeepkaur-ym3hk Před 28 dny

    Othe ja ke students bahut galat kamm kr rhe hai vapis bhejo Inna nhu

  • @gagandeepboparai7477
    @gagandeepboparai7477 Před měsícem

    9 to 11 dollar hi dende ne 1 houer de

  • @user-wn7xh8zi3d
    @user-wn7xh8zi3d Před měsícem

    Employer ne kehra kam dena pay rool he chalana aa 😂😂

  • @RavinderSingh-vj6om
    @RavinderSingh-vj6om Před měsícem

    Canada me punjabi Bekar kar ta bai Bala km ja k karn lg ge

  • @amriksinghruprai9464
    @amriksinghruprai9464 Před měsícem

    why punjabi going cananda stop immigration office love india punjab

  • @TARUBALETIAUK
    @TARUBALETIAUK Před měsícem

    Caio

  • @bhawantsingh142
    @bhawantsingh142 Před měsícem +3

    ਜਿਆਦਾ ਤਕਲੀਫ ਤਾਂ 25/30 ਸਾਲ ਪਹਿਲਾਂ ਗਏ ਭਾਰਤੀਆਂ ਨੂੰ ਹੀ ਹੋ ਰਹੀ ਹੈ । ਅਸਲ ਕੈਨੇਡੀਅਨ ਤਾਂ ਭਾਰਤੀਆਂ ,ਪਾਕਿਸਤਾਨੀਆਂ ਦੀ ਕਮਿਊਨਿਟੀ ਵਿੱਚ ਰਹਿਣਾ ਹੀ ਪਸੰਦ ਨਹੀਂ ਕਰਦੇ ।

  • @kewalsandhu1914
    @kewalsandhu1914 Před měsícem

    😢

  • @jattmind5220
    @jattmind5220 Před měsícem +1

    Me ta aj hi 3 lakh de k aya 30 lakh cha 2 saal de work permit lai

    • @Diljeet12333
      @Diljeet12333 Před měsícem +5

      Koi fayda ni haiga bhai 30lakh 2saal ch paise bi pure ni hone Ajj lgda india bthe phuchjaiye othe jake khoge glti hogi vapis lelo bhai Kuch ni haiga baaki smjhan da fayda ni pr canada phuch ke reply jrur krna

    • @jattmind5220
      @jattmind5220 Před měsícem

      @@Diljeet12333dekhde a bai sala aukha jeha hi ho gya kam

    • @Baljitsingh-xt1hg
      @Baljitsingh-xt1hg Před měsícem +2

      Sahi gall aa yaar hun Canada oh canada ni reha eede naalu Europe jaana vdiya decision aa

    • @Diljeet12333
      @Diljeet12333 Před měsícem

      @@Baljitsingh-xt1hg bai koi ni mnda India bethe India nu maada bolde 100 guna bdia h baar to India comaparision sirf job k alawa kuch b bdia ni h baar y schaii h vo b itna paise lgake job milna or krna Puri umr kutte jaise honi h Bhai apne wale hi business kre bethe vhi khte h khud kro yr logo ka jammer mrgya apne mother father ko baar bulake kaam krware or ek Bhai k aage uske baap ko thpd mardia kuch ni Kiya maa ksm m hota pr to chod Puri umr jail katleta Sala vhi khtm krdeta jisne baap p hath uthaya ho

    • @The_solo_man_.....225
      @The_solo_man_.....225 Před měsícem

      Tu fas gaya 😂

  • @amriksinghruprai9464
    @amriksinghruprai9464 Před měsícem

    pls dont motivate students to go abroad

  • @AmritpalSingh-ul9cl
    @AmritpalSingh-ul9cl Před 29 dny

    Tuhda contact

  • @gursharansingh6504
    @gursharansingh6504 Před 29 dny

    Keo public nu bewakoof bna rha he

  • @BalrajsinghSahi
    @BalrajsinghSahi Před měsícem +2

    Political Asalam lan ge ji

  • @jotsinghjoshansingh750
    @jotsinghjoshansingh750 Před 27 dny +1

    ਬਹੁਤ ਹੀ ਵਧੀਆ, ਏਅਰਪੋਰਟ ਤੇ ਉਤਰਦੇ ਹੀ ਚਾਰ ਚਾਰ ਡਾਂਗ ਮਾਰ ਕੇ ਵਾਪਸ ਭੇਜਿਆ ਜਾਵੇ ਕੁੜੀਆਂ ਦੇ ਮਾਰਨ ਚਾਰ ਚਾਰ ਛਿੱਤਰ

  • @tejindersoor6180
    @tejindersoor6180 Před 20 dny

    LIMA is temporarily stop only six months.

  • @Kamal-fq6wd
    @Kamal-fq6wd Před 29 dny

    Septebar.intek.sutdent.of.karo

  • @user-dw5ed1it7u
    @user-dw5ed1it7u Před 15 dny

    Canadian government and immigration agents and Lower know glee makes today this country conditions Punjabi Choor Become ARAB Shake as in Arab country people go to labour office and Took visa and bring workers for their jobs Same ways a person operate Samosa shop Grocery Shop Barbers and even if a person has Two grass cutting machine he also Asked for Lima and government issues Lima with close eyes and today makes Canada worst then 3 world country