Emergency News 17 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Sdílet
Vložit
  • čas přidán 27. 08. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 80

  • @gurindersingh9761
    @gurindersingh9761 Před měsícem +5

    ਸ ਮਨਮੋਹਨ ਸਿੰਘ ਨੂੰ ਕੋਈ ਹੋਰ ਸਨਮਾਨ ਦਿੱਤਾ ਜਾ ਸਕਦਾ ਹੈ, ਪੰਥ ਰਤਨ ਨਹੀਂ। ਉਨ੍ਹਾਂ ਦੀ ਪੰਥ ਨੂੰ ਕੋਈ ਦੇਣ ਨਹੀਂ।

  • @onkarsahota1677
    @onkarsahota1677 Před měsícem +3

    ਨਾਂਮਧਾਰੀ 12ਵੇ ਗੁਰੂ ਨੂੰ ਮੰਨਣਾ ਛੱਡ ਦੇਣ ਫੇਰ ਬਾਕੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੋਵੇਗੀ।

  • @bhupinderkaur7308
    @bhupinderkaur7308 Před měsícem +21

    ਮਨਮੋਹਨ ਸਿੰਘ ਨੇ ਪੰਥ ਲਈ ਕੁਝ ਨਹੀਂ ਕੀਤਾ
    ਇਸ ਲਈ ਪੰਥ ਰਤਨ ਦੇਣ ਦੀ ਕੋਈ ਤੁਕ ਨਹੀਂ ਬਣਦੀ

  • @GurmukhSingh-cz2vm
    @GurmukhSingh-cz2vm Před měsícem +4

    ਕੀ ਕੀਤਾ ਮਨਮੋਹਨ ਨੇ ਕਾਦਾ ਪੰਥ ਰਤਨ

  • @user-xj9oq1gj6n
    @user-xj9oq1gj6n Před měsícem +5

    Badal nu Punjab vicho bhar kado is di eh hi sja a

  • @BudhSingh-tu8vt
    @BudhSingh-tu8vt Před měsícem +1

    ਡਾ ਮਨਮੌਹਣ ਸਿੰਘ ਜੀ ਨੂੰ ਸਨਮਾਨਿਤ ਕੀਤਾ ਜਾਵੇ ਜੀ

  • @MohinderpalSingh-ic3vj
    @MohinderpalSingh-ic3vj Před měsícem +12

    ਪੰਥ ਰਤਨ ਦਿਤਾ ਜਾਣਾ ਚਾਹਦਾਹੈ ਸ. ਮਨਮੋਹਨ ਸਿੰਘ ਜੀ ਨੂੰ

  • @user-yn9iw4yw7o
    @user-yn9iw4yw7o Před měsícem +1

    ਬੀਬਾ ਜੀ ਸਾਰੇ ਜ਼ਿਲ੍ਹਿਆਂ ਵਿਚ ਅਤੇ ਤਹਿਸੀਲ,ਬਲਾਕ ਪੱਧਰ ਤੇ ਦੁੱਧ, ਪਨੀਰ,ਘਿਉ, ਸਬਜ਼ੀਆਂ ਅਤੇ ਫਲਾਂ ਵਿੱਚ ਵੀ ਮਿਲਾਵਟ ਕੀਤੀ ਜਾਂਦੀ ਹੈ। ਰੋਜ਼ਾਨਾ ਸੈਂਪਲ ਭਰੇ ਜਾਣੇ ਚਾਹੀਦੇ ਹਨ?

  • @Kuljeet2001
    @Kuljeet2001 Před měsícem +37

    ਭਾਈ ਅਮਰਤਪਾਲ ਸਿੰਘ ਦੀ. ਕੋਈ ਖਬਰ ਨਹੀਂ. ਦਿੱਤੀ. ਹੁਣ ਕਈ ਦਿਨਾਂ ਤੋਂ.

    • @Unknownforyou947
      @Unknownforyou947 Před měsícem +7

      Kyi dina to........aje ta Kl aayi c

    • @Sukhaguraya-jm2yz
      @Sukhaguraya-jm2yz Před měsícem

      😊😊😊😊😊😊😊😊😊😊😊😊😊😅😊😅😊😅😅😊😊😅😅😊😊😊​@@Unknownforyou947

  • @baldevsinghbrar4335
    @baldevsinghbrar4335 Před měsícem

    ਬਾਦਲਾ ਨੂੰ ਜੇ ਸੇਵਾ ਕੋਈ ਜੋੜੇ ਝਾੜਨ ਜਾਂ ਭਾਡੇ ਮਾਜਨ ਜਾਂ ਕੋਈ ਹੋਰ ਸੇਵਾ ਲਾਈ ਤਾਂ ਸਜਾ ਲਾਉਣ ਵਾਲੇ ਦਾ ਵੀ ਕੁਲ ਖਤਮ ਹੋ ਜਾਵੇਗੀ ਬਾਦਲਾ ਦੀ ਤਾਂ ਕੁਲ ਖਤਮ ਹੋਣੀ ਹੈ ਇਹਨਾ ਸਾਰਿਆਂ ਨੂੰ ਪਾਰਟੀ ਚੋ ਬਾਹਰ ਕੱਢਣਾ ਚਾਹੀਦਾ ਬਾਦਲ ਤੇ ਜਗੀਰੋ ਗਰੁੱਪ ਨੂੰ
    ਜੇ ਜੋੜੇ ਝਾੜਣੇ ਤੇ ਭਾਡੇ ਮਾਜਣੇ ਇਸ ਨੂੰ ਸਜਾ ਸਮਝਦੇ ਹੋ ਤਾਂ ਫਿਰ ਸੇਵਾ ਕਿਹੜੀ ਹੈ ਦੱਸੋ ਢਿਡਲੋ ਜਥੇਦਾਰੋ ਜਦੋ ਵੀ ਕੋਈ ਸਿੱਖ ਲੀਡਰ ਕੋਈ ਗਲਤੀ ਕਰਦਾ ਹੈ ਉਸ ਨੂੰ ਪਾਰਟੀ ਵਿਚੋ 2ਸਾਲ 4 /6 ਸਾਲ ਵਾਸਤੇ ਪਾਰਟੀ ਵਿਚੋ ਛੇਕਣਾ ਚਾਹੀਦਾ ਹੈ

  • @kuldeepveertegurudikirpaha7774

    Salaria de college da license radd hona chahida, jinne gunde si oh aap join kr gae ne

  • @ayurvedicherbalmedicine6747
    @ayurvedicherbalmedicine6747 Před měsícem +3

    ਮਨਮੋਹਨ ਸਿੰਘ ਨੂੰ ਪੰਥ ਰਤਨ ਦਿੱਤਾ ਜਾਵੇ।

    • @deepinder8484
      @deepinder8484 Před měsícem

      ਮਨਮੋਹਨ ਸਿੰਘ ਦੀ ਜੀ ਪੰਥ ਲਈ ਕੋਈ ਇੱਕ ਪ੍ਰਾਪਤੀ ਦਸੋ ਇਹ ਚਿੱਟੀ ਸਿਉਂਕ ਤਾਂ ਸਿੱਖੀ ਨੂੰ ਮੰਨਦੀ ਨਹੀਂ ਇਹਨਾਂ ਨਕਲੀ ਸਾਧ ਨੂੰ ਗੁਰੂ ਬਣਾਂ ਰਖਿਆ

  • @hargurjindersingh6691
    @hargurjindersingh6691 Před měsícem

    ਮੂਰਖ ਮੁੱਖ ਮੰਤਰੀ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ

  • @gursimratkaurcheema6000
    @gursimratkaurcheema6000 Před měsícem +1

    ਸਨਮਾਨ ਕੀਤਾ ਜਾਵੇ ਜਿਹੜਾ ਬਣਦਾ। ਹੋਵੇ ਮਾਂਗਟ

  • @MannFarm-pb19
    @MannFarm-pb19 Před měsícem +5

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ ❤

  • @sewasingh5142
    @sewasingh5142 Před měsícem +2

    ਵਾਹਿਗੁਰੂ ਜੀ ਖੁਸ਼ੀਆਂ ਮਾਣੋਂ ਬੇਟਾ 🙏🙏👌👍❤️❤️

  • @narinderbhaperjhabelwali5253
    @narinderbhaperjhabelwali5253 Před měsícem +1

    ਭੈਣ ਜੀ ਸਾਡੇ ਪਿੰਡ ਵੀ ਚਾਰ ਪੰਜ ਮੌਤਾਂ ਹੋ ਚੁੱਕੀਆਂ ਹਨ ਚਿੱਟੇ ਨਾਲ ਜੀ

  • @PartapSingh-ge4hf
    @PartapSingh-ge4hf Před měsícem

    ਵਾਹਿਗੁਰੂ ਜੀ

  • @tasbirsingh3498
    @tasbirsingh3498 Před měsícem

    17/07/24 nu gurdaspur vich Sara din bahut jiaada gum sum garmi rahi hai ji ,barsat nahi hoi ji.

  • @charanjeetsingh2274
    @charanjeetsingh2274 Před měsícem

    Sacha Sikh bjp kade join nhi kare ga

  • @narinderbhaperjhabelwali5253
    @narinderbhaperjhabelwali5253 Před měsícem +3

    ਭੈਣ ਹਰਸ਼ਰਨ ਕੌਰ ਜੀ ਸਤਿ ਸ਼੍ਰੀ ਅਕਾਲ

  • @rs_gaming6095
    @rs_gaming6095 Před měsícem +1

    Koi barsaat nahai hoi evay jhooth bol rahay ho Firozpur also exist in punjab

  • @GurdeepSingh-hv9mp
    @GurdeepSingh-hv9mp Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepSingh-k8l
    @AmandeepSingh-k8l Před měsícem

    GURMEET kaur waheguruji

  • @tejpalpannu2293
    @tejpalpannu2293 Před měsícem

    Waheguru ji 🙏🙏🙏🕌💯🕌🙏🙏🙏

  • @harmanpreetsingh4180
    @harmanpreetsingh4180 Před měsícem

    Waheguru ji ka khalsa waheguru ji ki fathe

  • @dilbaghsinghrandhawa9329
    @dilbaghsinghrandhawa9329 Před měsícem +1

    ਮਨਮੋਹਨ ਸਿੰਘ ਨੇ ਨਹੀਂ ਕੁੱਝ ਕੀਤਾ ਤਾਂ ਵੱਡੇ ਬਾਦਲ ਨੇ ਜੋ ਕੀਤਾ ਛੋਟੇ ਬਾਦਲ ਨੇ ਜੋ ਕੀਤਾ ਹੈ ਉਨ੍ਹਾਂ ਨੂੰ ਪੱਥ ਉਹਨਾਂ ਨੂੰ ਦੇਦੳ

  • @user-nq5or5fx4q
    @user-nq5or5fx4q Před měsícem

    Very Nice 👍

  • @MannFarm-pb19
    @MannFarm-pb19 Před měsícem +2

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ

  • @gurjitsingh4285
    @gurjitsingh4285 Před měsícem

    ਜਿਲਾ ਮੋਗਾ ਵਿੱਚ ਨਹੀਂ ਪਿਆ

  • @paramjitsinghgill2677
    @paramjitsinghgill2677 Před měsícem

    Waheguru ji waheguru ji 🙏🙏

  • @gursimratkaurcheema6000
    @gursimratkaurcheema6000 Před měsícem +1

    ਕਾਫੀ ਵਧੀਆ ਜੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @rajMelde-zx7mt
    @rajMelde-zx7mt Před měsícem

    🙏🙏🙏🙏

  • @tajindersohal890
    @tajindersohal890 Před měsícem

    Good newsHarsarn kour ji

  • @BudhSingh-tu8vt
    @BudhSingh-tu8vt Před měsícem +1

    ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਹੈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @tejasinghsamra3534
    @tejasinghsamra3534 Před měsícem

    Good News Khalsa TV🤏🏽🙏

  • @user-il3wd5zm8z
    @user-il3wd5zm8z Před měsícem

    Harshan kaure asde areie sanghrie matli sadulsaher da vi das dia karo dhanyavaad Rab rakha

  • @ajaibbrar841
    @ajaibbrar841 Před měsícem

    100 milliliter or 100 millimeter rain in Toronto?

  • @charanjeetsingh2274
    @charanjeetsingh2274 Před měsícem

    Wahiguru ji

  • @ManjitKahlon-v3r
    @ManjitKahlon-v3r Před měsícem

    Ok

  • @SatnampawarPawar-tc2zi
    @SatnampawarPawar-tc2zi Před měsícem

    17 det nu batala Mehta eria vich pia nahi mih

  • @surinderpalsingh1013
    @surinderpalsingh1013 Před měsícem

    Akali sukhu amliprathan nahi hai..

  • @sodhisingh2033
    @sodhisingh2033 Před měsícem

    Satsriakal ji 🙏

  • @tajindersohal890
    @tajindersohal890 Před měsícem

    Good job

  • @sidhusurjit4791
    @sidhusurjit4791 Před měsícem

    Sardargarh Bathinda tan mihan naa haneri kujhni aea

  • @GoginderSingh-em4ct
    @GoginderSingh-em4ct Před měsícem

    ❤🌹🙏🙏

  • @AmandeepSingh-k8l
    @AmandeepSingh-k8l Před měsícem

    Waheguruj
    I

  • @HarjotAthwal-od3yp
    @HarjotAthwal-od3yp Před měsícem

    Light hi nhi aaundi
    Bhangala ch

  • @ashrangatsingh437
    @ashrangatsingh437 Před měsícem

    Kharar vich nahi

  • @amarjitsharma1931
    @amarjitsharma1931 Před měsícem

    Gud

  • @surinderpalsingh1013
    @surinderpalsingh1013 Před měsícem

    Jeh level da hai he nahi.

  • @jeetkumar757
    @jeetkumar757 Před měsícem

    Good bui nabdp

  • @parnamsinghsekhon6819
    @parnamsinghsekhon6819 Před měsícem

    Agree

  • @surinderpalsingh1013
    @surinderpalsingh1013 Před měsícem

    Very good beti.

  • @kewalkrishan8729
    @kewalkrishan8729 Před měsícem

    Chd vich ta barish hoi hi nahi jhutha channel

  • @majorsingh1995
    @majorsingh1995 Před měsícem

    Sanman dita jave ki

  • @JaswinderKaur-qw1zs
    @JaswinderKaur-qw1zs Před měsícem

    Sade te ek kani nhi pye kapu5

  • @AvtarSingh-ve1ec
    @AvtarSingh-ve1ec Před měsícem

    Light rain bathinda today 12 30

    • @InderjeetSingh-nd4zz
      @InderjeetSingh-nd4zz Před měsícem

      Bhagta Bhai ka wich ta paya ni ji

    • @InderjeetSingh-nd4zz
      @InderjeetSingh-nd4zz Před měsícem

      17 -7-2024 raat 11 waje takk koi meeh nhi ..ha hava zarur thandi wag rahi hai .bhagta Bhai ka jila bathinda

  • @surinderpalsingh1013
    @surinderpalsingh1013 Před měsícem

    Normal cbock bibaji khabrawali sukhu prathan nu chock which jutia saff kare asse nahi guru khar he .jutita

  • @BaljinderSingh-ob7pn
    @BaljinderSingh-ob7pn Před měsícem

    Barish bare na bolia ker

  • @PrabhjotSingh-rc6nq
    @PrabhjotSingh-rc6nq Před měsícem

    bilkul v nhi

  • @JaspalSingh-oy8wl
    @JaspalSingh-oy8wl Před měsícem

    Salaria nu teka de deo

  • @KuldeepGrewal-cn2tx
    @KuldeepGrewal-cn2tx Před měsícem

    😅

  • @Nirmalsingh-vz4ov
    @Nirmalsingh-vz4ov Před měsícem +1

    ਪੰਥ ਵਾਸਤੇ ਕੀ ਕੀਤਾ ਸੰਗਤਾਂ ਆਪਣੇ ਵਿਚਾਰ ਦੇਣ

    • @deepinder8484
      @deepinder8484 Před měsícem

      ਕੁਝ ਵੀ ਨਹੀਂ ਸਿੱਖਾਂ ਦੀ ਕਾਤਲ ਜਮਾਤ ਦਾ ਸਾਥ ਦਿੱਤਾ

  • @kuljitsingh91
    @kuljitsingh91 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HundalHundal-p7e
    @HundalHundal-p7e Před měsícem

    Sehmat.ha..

  • @AmandeepSingh-k8l
    @AmandeepSingh-k8l Před měsícem

    G

  • @MannFarm-pb19
    @MannFarm-pb19 Před měsícem

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ