ਜੋ ਝੋਨਾ ਪਿਛਲੇ ਸਾਲ ਫੇਲ ਇਸ ਵਾਰ ਅਸਲੀ ਰੂਪ ਝਾੜ Pr131 paddy variety Field

Sdílet
Vložit
  • čas přidán 9. 09. 2024
  • #Paddy #crop #farmimg #pr131 #pb1847

Komentáře • 96

  • @LakhwinderSingh-vj5eu
    @LakhwinderSingh-vj5eu Před 10 měsíci +8

    Sat Sri akaal bhaji mere 131 da ਝਾੜ 33. 15 ਰਿਹਾ ਜੀ. ਬਹੁਤ ਘੱਟ ਖਰਚ ਵਿੱਚ

  • @farmarjatt9284
    @farmarjatt9284 Před 10 měsíci +1

    ਖੇਤੀ ਕੁਦਰਤ ਤੇ ਨਿਰਭਰ ਆ ਇਸ ਵਾਰ ਸਮਾ ਠੀਕ ਲੱਗ ਗਿਆ ਸਾਰੇ ਈ ਵਧੀਆ ਰੀਹ ਗੇ ਪਿਛੇ ਇਹ ਵਰਾਇਟੀ ਸਭ ਤੋਂ ਵੱਧ ਪੀਟੀ ਸੀ ਬਾਕੀ ਜਿਹੜਾ ਬੀਜ ਆਪਣਾ ਜਾਂਚਿਆ-ਪਰਖਿਆ ੳਨੂੰ ਪੀਹਲ ਦਿਉ

  • @kuldeepnain7362
    @kuldeepnain7362 Před 10 měsíci +1

    Good work 👍👍

  • @harvindarrandhawa1149
    @harvindarrandhawa1149 Před 10 měsíci +1

    Pr130 ne pat karta is saal 20 to 22 qt acre da aya sade areye ch UP ch bilaspur rampur best pr126 te sava 34 dono 35+ aya apa 131 v laya c 28 qt aya avg acre ch supreme 110 20 to 25 qt

  • @hardeepsingh4142
    @hardeepsingh4142 Před 10 měsíci +1

    ਹਰਦੀਪ ਪਿੰਡ ਬੜੀ ਮੇਰੇ ਦੋ ਏਕੜ ਹੈ

  • @happyinsta5678
    @happyinsta5678 Před 23 hodinami

    Ki rate aa veere edq?????

  • @malkitsingh7678
    @malkitsingh7678 Před 10 měsíci +19

    ਵਾਹ ਸੇਰਾ ਇਸ ਖੇਤ ਵਿਚ ਪਿਛਲੇ ਸਾਲ ਤੂੰ 1847 ਦੀ ਵਡੀਓ ਬਣਾਈ ਸੀ।ਬਹਤ ਵੱਡੇ ਵੱਡੇ ਗੱਪ ਰੋੜੇ ਸੀ ।ਹੁਣ ਕਿਉਂ ਨਹੀਂ ਪੳਦਾ 1847 ਦੀ ਵਡੀਓ ।ਕਿਸੇ ਨੇ ਮੰਡੀ ਵਿੱਚ 1847 ਪੂਛੀ ਤੱਕ ਠਹੀ।ਲੋਕੋ ਇਹਨਾ ਮਗਰ ਲੱਗ ਕੇ ਆਪਣੇ ਪਰਵਾਰੀਕ ਸਬੰਧ ਨਾ ਕਰੋ ।ਆਪਣੇ ਮਾਤਾ ਪਿਤਾ ਦੀ ਗੱਲ ਮੰਨ ਕੇਖੇਤੀ ਕਰੋ ।ਇਹ ਤਾ ਸਭ ਕੁਝ ਮਾਰਕੀਟ ਦਾਚੱਕਰ ਹੈ ।ਇਸੇਪਿਛਲੇ ਸਾਲ 1847 ਦੀ ਵਡੀਓ ਬਣਾਕੇ 300 ਤੱਕ ਬੀਜ ਵਿਕਵਾ ਦਿੱਤਾ ।

    • @bhullaragriculturefarm8281
      @bhullaragriculturefarm8281 Před 10 měsíci +2

      ਕੀ ਘਾਟ ਆ ਬਾਈ ਜੀ 1847 ਚ ਝਾੜ ਵੀ ਵਧੀਆ ਵਪਾਰੀ ਕਿਸਾਨ ਦੀ ਲੁੱਟ ਕਰ ਰਹੇ ਆ ਇਹਦੇ ਚ 1847 ਦਾ ਕੀ ਦੋਸ਼ ਆ ਜੇ ਜਦੋ 1509 ਆਈ ਸੀ ਇਹਦੇ ਨਾਲੋਂ ਵੀ ਬੁਰਾ ਹਾਲ ਸੀ ਤੇ ਅੱਜ ਦੇਖ ਲਓ ਮੇਰੀ ਗੱਲ ਨੋਟ ਕਰ ਲਈ ਭਰਾ ਅਗਲੇ ਸਾਲ 1847 ਦੇਖ ਲਈ iari ਪੂਸਾ ਦੀ ਕਿਸਮ ਆ ਪਹਿਲਾਂ ਵਪਾਰੀਆਂ ਤੋਂ ਪਾਸ ਹੁੰਦੀ ਐ ਫੇਰ ਕਿਸਮ ਰਿਲੀਜ਼ ਹੁੰਦੀ ਐ ।

    • @malkitsingh7678
      @malkitsingh7678 Před 10 měsíci +2

      ਝਾੜ ਨੂੰ ਚੁੰਗ ਲੈ ਕੋਈ ਖਸਮ ਖ਼ਰੀਦੇ ਵੀ ਤੇ ਜੀਡੈ ਗੱਪ ਝਾੜ ਦੇ ਸੀ। ਉਹ ਵੀ ਝੂਠ ਹੈ।1509 ਅਤੇ 1692 ਤੋਂ ਘੱਟ ਹੈ।ਦਿਨ ਬਹੁਤ ਜ਼ਿਆਦਾ ਲੈਂਦੀ ਹੈ। ਬਿਲਕੁਲ ਫੇਲ੍ਹ ਵਰੈਟੀ ਹੈ ਅੱਗੇ ਨੂੰ ਕੋਈ ਨਹੀਂ ਲੱਗੳਦਾ ਜਿਸ ਨੂੰ ਇੱਕ ਵਾਰ ਲਾ ਕੇ ਵੇਖ ਲੀ।1401 ਦਾ 125000 ਲੱਖ ਦਾ ਏਕੜ ਹੁੰਦਾ ਹੈ।

    • @narinderdhaliwal3793
      @narinderdhaliwal3793 Před 10 měsíci

      ਮਾਂਰਕਿੰਟਗ ਆਲ਼ੀ ਗੱਲ਼ ਤੁਹਾਡੀ ਬਿਲਕੁਲ ਸਹੀ ਆ ਜੀ💯

    • @bhullaragriculturefarm8281
      @bhullaragriculturefarm8281 Před 10 měsíci +1

      ​@@malkitsingh7678ਬਾਈ ਜੀ ਪਹਿਲਾਂ ਰੇਟ ਘੱਟ ਸੀ ਹੁਣ ਕੁੱਝ ਕੁ ਦਿਨਾਂ ਦਾ ਰੇਟ ਵਧਿਆ 3200-3300 ਵਿਕ ਰਹੀ ਜਦੋਂ 1509 ਆਈ ਸੀ 2013 ਚ ਇਹਦੇ ਨਾਲੋਂ ਵੀ ਮਾੜਾ ਹਾਲ ਸੀ ਤੇ ਹੁਣ ਦੇਖ ਲਾ ਦੂਜੀ ਗੱਲ ਬਾਈ ਜਦੋ ਆਪਾਂ ਕੋਈ ਕਿਸਮ ਸਹੀ ਸਮੇ ਤੋ ਪਹਿਲਾਂ ਲਾਉਂਦੇ ਹਾਂ ਤਾਂ ਝਾੜ ਤੇ ਫਰਕ ਪੈਂਦਾ ਜਿਵੇਂ ਕਈ ਨੇ 1847 ਜੂਨ ਚ ਹੀ ਲਾ ਦਿੱਤੀ ਸੀ ਦੂਜੀ ਗੱਲ ਭਰਾ ਬੋਲਣ ਦਾ ਤਰੀਕਾ ਤੇਰਾ ਸਹੀ ਨਹੀਂ।

    • @RaviSinghBrar
      @RaviSinghBrar Před 8 měsíci

      @@malkitsingh76784000-4200 nu vikk rahi aa .. je Tu pakka Kisan aa tan tenu pta hou ke nawi basmati da rate pehle saal ghat hi rehnda … hun check kr rate 1509 de brabar chal reha …

  • @germanjeetsingh1965
    @germanjeetsingh1965 Před 10 měsíci +1

    Bai best variety tarntran area

  • @swagpunjabda
    @swagpunjabda Před 10 měsíci +2

    126 sirra yrr 92 mn kille di hogi eni kde pili usha ni hoi sade

  • @ratanveersingh3529
    @ratanveersingh3529 Před 2 měsíci

    Y ma tanu follow kar k khati karda se hun to y hor Galla karda। Ma kana v phele bar koi new kisam chaad ghat davaa a ki matlab first time ghat gye y laoo kon es nu

  • @ajaypalsingh1290
    @ajaypalsingh1290 Před 10 měsíci

    PR -114 Top variety ha

  • @bootasingh7927
    @bootasingh7927 Před 10 měsíci

    Very good pargat bai g thanks

  • @mahakal-mp4en
    @mahakal-mp4en Před 10 měsíci +1

    bhai ji
    maine 1121 kat liya hai 56 man nikla hai 1.5 katte urea nal

  • @jagjeetsingh-ro3ov
    @jagjeetsingh-ro3ov Před 7 měsíci +1

    Bai g 2 number Pani ch lag jandi aa

  • @jarnailsandhu1838
    @jarnailsandhu1838 Před 10 měsíci

    🙏🏻🙏🏻

  • @malkeetbrar8814
    @malkeetbrar8814 Před 10 měsíci

    Koyi hybrid kisam 0pr126 de hight wali kisam te vdeo banao please paani te bachat ho ske hybrid kisama vi full weight de rhe aaa

  • @rj-pb-tractors
    @rj-pb-tractors Před 10 měsíci +1

    Bai g siraa nikliyaa 5 knala cho 29.5 quantal nikliaaa

  • @sukhbirsingh9965
    @sukhbirsingh9965 Před 10 měsíci

    ਦਾਨਿਆ ਵਿਚ ਡੰਡੀ ਵਹੁਤ ਜਾਦਾ ਆਈ ਪਖੇ ਨਾਲ ਸਫਾਈ ਔਖੀ ਹੋਈ 90 ਕਟੇ ਝਾੜ ਆਇਆ ਏਕੜ ਦਾ

  • @harwinderkular9894
    @harwinderkular9894 Před 10 měsíci +3

    Bai ji eh saal mere friend ne pr.131 laya c 36.22 quintal de avarej pya aa asi b 10 acre beez jharya aa next year 10 kille launa aa

  • @user-kh4gw7oq9s
    @user-kh4gw7oq9s Před 10 měsíci +1

    30 toh thalle koi Birla says😂😂😂😂 mera veer parmatma sabh da bhla kre

  • @kulpreetsingh1875
    @kulpreetsingh1875 Před 10 měsíci

    Apa v vr 9 kille laye c 131 de 32 quntel di aust ayi a 4 kille dig pye c je na digg de ta shayd hor jhad nikleya

  • @pargat1050
    @pargat1050 Před 4 měsíci

    asi 131 layi c adh nalon Yada madra buta c

  • @AmrikSingh-ku6ge
    @AmrikSingh-ku6ge Před 10 měsíci

    Uttrakhand ch 131 fail rahi..jhad 20 kuntal

  • @bhiwaniaala2679
    @bhiwaniaala2679 Před 10 měsíci

    Veer ji pr 126 pe video banao

  • @arshdeepvaltoha3006
    @arshdeepvaltoha3006 Před 10 měsíci +1

    Sab to vdia te 126 aa par mada pr 131 nu vi ni keh sakde a eh vi vdia aa baki ta thale ehde balo

    • @swagpunjabda
      @swagpunjabda Před 10 měsíci +1

      126 sde 92 mn pe gyi y 😊

    • @arshdeepvaltoha3006
      @arshdeepvaltoha3006 Před 10 měsíci +2

      @@swagpunjabda veer Sade vi 37.5 q da sab ageya es waar agle saal sari ehi lavange

    • @swagpunjabda
      @swagpunjabda Před 10 měsíci

      @@arshdeepvaltoha3006 hn yr nle jyda Tim nhi na kharcha wla ik super jrour paya krr last reh de nll y result good ohda

    • @arshdeepvaltoha3006
      @arshdeepvaltoha3006 Před 10 měsíci +1

      @@swagpunjabda veee tuhada kehra area va vaise eh jhona 10 July to start karna chaidha jhad full aunda pehla vala cutt jhad aunda assi ta 10 to lake 14 July Tak la ta cc doosri jhone nalo 20 din magro te vadeya vi pehla te kanak vi ageti beji Jani hun

    • @swagpunjabda
      @swagpunjabda Před 10 měsíci

      @@arshdeepvaltoha3006 asin tn y 22 July nu lgaya c eh jo asin 14 nu lgaya c ohda jhad 86 mn pya area Sangrur distict y dirba side

  • @damansingh6002
    @damansingh6002 Před 10 měsíci +2

    ਸਾਡੇ ਤਾ ਛੋਟੀ ਛੋਟੀ ਬੱਲੀ ਲੱਗੀ ਆ131 ਨੂੰ ਕੱਦ ਵੱਧ ਕਰਦੀ ਆ

  • @hurinderdhother2351
    @hurinderdhother2351 Před 10 měsíci +1

    Mai lagai aa veer 4.25 khet 2k dina taak vadhni aaa ji fr dasda isda jhaddd ki ayeya veer
    Mera area district Jalandhar

  • @user-hp4xl3zo6t
    @user-hp4xl3zo6t Před 10 měsíci

    Odo ta kehde c do so rope kilo veej lelo

  • @ranjitbasi6803
    @ranjitbasi6803 Před 10 měsíci

    Kime o vr pargat es war awkira paoni es warya jankari deo g

  • @chnajamulhassanchadhar3537
    @chnajamulhassanchadhar3537 Před 10 měsíci

    Bhaii g pr 131 da feman rate ke chal ria ??

  • @Blink_gaming1m
    @Blink_gaming1m Před 10 měsíci +1

    Veer g apne kol v131 sira paddy 14 kanala 27julai nu lghi g

  • @arunkamboz2326
    @arunkamboz2326 Před 10 měsíci

    1847 di video bnao hun

  • @RatiaSuperSeedcompany
    @RatiaSuperSeedcompany Před 10 měsíci +1

    Sir ji pichali var aapni 43quwintal

  • @user-hp4xl3zo6t
    @user-hp4xl3zo6t Před 10 měsíci

    E beej vechn da chkr a

  • @Navvkaurjatti
    @Navvkaurjatti Před měsícem

    Sira da capal Banda a tu ,tera koei stand nai,passe lea ka video pa dini ,kisan da nuksaan hova na hove tenu koei fark nai,

  • @user-oi9gm7vf7z
    @user-oi9gm7vf7z Před 10 měsíci

    Kine din layedi hai

  • @amanaulakh8197
    @amanaulakh8197 Před 10 měsíci

    Pr 131 32 quantal 18 moisture

  • @gurpreet3534
    @gurpreet3534 Před 10 měsíci

    14 kanal cho 160 gatte hoye a 131

  • @nippydhillon22
    @nippydhillon22 Před 10 měsíci

    Pr 131 9 knala 45 quintel

  • @starkgaming1951
    @starkgaming1951 Před 10 měsíci +1

    mera pr 126 da 33q chad nikleya

    • @swagpunjabda
      @swagpunjabda Před 10 měsíci +1

      Apna kll vechke aya y 37 q niklya eh bi do tra di w

  • @gurmeetgill2935
    @gurmeetgill2935 Před 10 měsíci

    2420,rate lage c 90mann hoy c

  • @user-hp4xl3zo6t
    @user-hp4xl3zo6t Před 10 měsíci

    Jo vichle sal 1847 ne diya c

  • @balwansingh5344
    @balwansingh5344 Před 10 měsíci

    ਧੰਨਵਾਦ ਜੀ ਅਸੀਂ ਲਵਾਂਗੇ ਜੀ131

  • @bhupindertung2786
    @bhupindertung2786 Před 10 měsíci +2

    Pr 131 95 ਮਣ

  • @kamaljitsingh9232
    @kamaljitsingh9232 Před 10 měsíci

    Paji tusi dso tusi pr 131 layia si tuhada Aap na ki tajrba a isda

  • @ravikamboj9162
    @ravikamboj9162 Před 10 měsíci

    Bai Sade ta pichle saal vi vadu niklya si pichli vaar 86 man is vaar 95 man

  • @agriscience27
    @agriscience27 Před 10 měsíci

    22 ji pr 126 two type di ha ahes ta complete video bnao

  • @pratikvaghela8505
    @pratikvaghela8505 Před 10 měsíci

    Bhai 131 #GUJRAT ME HO SAKTI HE

  • @Jatt673
    @Jatt673 Před 10 měsíci +2

    Pr130 te dob gyi

    • @Jatt673
      @Jatt673 Před 10 měsíci

      24-25kiwantal

  • @dogjunction5373
    @dogjunction5373 Před 10 měsíci

    131 te buhut lok vdia ds rhe ne 130 jma fail a sirf 165 dana munjar ch 25q ton ni vad rhi kise de khet ch v

  • @kulwindersingh-tv6ge
    @kulwindersingh-tv6ge Před 10 měsíci

    Bathinda da ass pass

  • @user-hp4xl3zo6t
    @user-hp4xl3zo6t Před 10 měsíci

    O de dinde 10hjar vidio bnan da

  • @gurparkashsra2288
    @gurparkashsra2288 Před 10 měsíci

    ਪਹਿਲਾਂ 126 ਵੀ ਫੇਲ ਕਰੀ ਸੀ ਲੋਕਾਂ ਨੇ

    • @swagpunjabda
      @swagpunjabda Před 10 měsíci

      Na y apne 92 mn pe gyi eni kde pili Usha bi ni hoi c

  • @hirasandhu8474
    @hirasandhu8474 Před 10 měsíci +1

    PR 131 37 quantal

  • @user-hp4xl3zo6t
    @user-hp4xl3zo6t Před 10 měsíci

    Hun 1847 di vidio kio ni pande

    • @bhullaragriculturefarm8281
      @bhullaragriculturefarm8281 Před 10 měsíci

      ਬਾਈ ਜੀ ਪਹਿਲਾ ਸਾਲ 1847 ਦਾ ਵਪਾਰੀ ਕਿਸਾਨ ਦੀ ਲੁੱਟ ਕਰ ਰਹੇ ਆ ਝਾੜ ਵਧੀਆ ਜਦੋ 1509 ਆਈ ਸੀ ਇਹਦੇ ਨਾਲੋਂ ਵੀ ਮਾੜਾ ਹਾਲ ਸੀ ਤੇ ਹੁਣ ਦੇਖ ਲਾ ਮੇਰੇ ਪਿੰਡ 70ਮਣ(28 ਕੁਵਿੰਟਲ) ਦਾ ਝਾੜ ਆਇਆ ਮੇਰੇ ਗਵਾਢੀ ਦੇ 3100 ਰੇਟ ਲੱਗਿਆ 86800 ਦੀ ਹੋਈ ਆ 1847 ਪੂਸਾ 44 ਤੇ ਪੀਲੀ ਪੂਸਾ ਤੋਂ ਤਾਂ ਫੇਰ ਵੀ ਵਧੀਆ ਰਹੀ ਆ ਬਾਕੀ ਬਾਈ iari ਪੂਸਾ ਨਵੀ ਦਿੱਲੀ ਦੀ ਕਿਸਮ ਆ ਯੂਨੀਵਰਸਿਟੀ ਐਨੀ ਵੱਡੀ ਗਲਤੀ ਨਹੀਂ ਕਰ ਸਕਦੀ ਡਾਇਰੈਕਟਰ ਸਾਬ A.K.ਸਿੰਘ ਨੇ ਆਪ ਪ੍ਰਚਾਰ ਕੀਤਾ ਸੀ 1847 ਦਾ।ਹੁਣ ਜੇ ਵਪਾਰੀ ਕਿਸਾਨ ਦੀ ਲੁੱਟ ਕਰ ਰਹੇ ਆ ਇਹਦੇ ਚ 1847 ਦਾ ਕੀ ਦੋਸ਼ ਆ ਜਦੋ 1509 ਆਈ ਸੀ ਬਾਈ ਇਹਦੇ ਨਾਲੋਂ ਵੀ ਮਾੜਾ ਹਾਲ ਸੀ ਤੇ ਹੁਣ ਦੇਖ ਲਾ।

  • @Damaal_grewal__
    @Damaal_grewal__ Před 3 měsíci

    Fail aa veris buhat aunda

  • @Sho_JP_vlog782
    @Sho_JP_vlog782 Před 10 měsíci

    बाई तेरे बल्ले बल्ले ता होई तेरे खेत नवी तोड है इस करके बमारी नहीं आई पर जिस साल बरसात ज्यादा होई बमारी ज्यादा आई फेर की बणू पिछले साल यही थी ये बाकी जिस भाई को बिज चाहिए युनिवर्सिटी लुधियाना का एक थैली मेरे पास भी है फ्री लेजा सकता है

  • @anmoldeep3749
    @anmoldeep3749 Před 10 měsíci

    126 koi khas ni rahi is bar compire to pilli pussa

    • @swagpunjabda
      @swagpunjabda Před 10 měsíci

      Kio ni khas y apne 92 mn 126 pili usha 90 mn hoi kharcha ght 126 da

  • @GursahibSinghHundal-qc4dr
    @GursahibSinghHundal-qc4dr Před 10 měsíci

    ਮੇਰੇ ਖੇਤ ਚ ਤਾ ਝਾੜ ਨਹੀ ਦਿੱਤਾ

  • @JaspreetSingh-rp5pf
    @JaspreetSingh-rp5pf Před 10 měsíci

    Eh fudu n yr 1847 n ragad tn

  • @sukhbiedeswal1825
    @sukhbiedeswal1825 Před 10 měsíci

    Juth bl raha bahi e

  • @punjabilivekustihub
    @punjabilivekustihub Před 4 měsíci

    Kina nikelya c