Maa : Harman Chhatta | The Blaster Jodi | Sukhbir Randhawa I |New Punjabi Songs 2024

Sdílet
Vložit
  • čas přidán 5. 09. 2024
  • ਸਵਰਗਵਾਸੀ ਨਛੱਤਰ ਛੱਤਾ ਦੀ ਹੋਣਹਾਰ ਧੀ ਵੱਲੋਂ ਆਪਣੇ ਗੁਰੂ ਪਿਤਾ ਨੂੰ ਇੱਕ ਸੰਗੀਤਕ ਸਰਧਾਂਜਲੀ
    CONTACT for live and more
    +918360000567
    :Maa : Harman Chhatta | Sukhbir Randhawa IDeep Benra I | New Punjabi Songs 2024 | 2024 Punjabi Latest Songs
    🎧 Song Credits :-
    ☞ Title -MAA
    ☞ Singer -HARMAN CHHATTA
    ☞ Lyrics -MANDEEP HATHAN
    ☞ Music - SUKHBIR RANDHAWA
    ☞ Feat- WORLD FAMOUS THE BLASTER JODI
    ☞Artist-Baljit virk ,Guri Bargarhi ,Gurpreet Bargarhi
    ☞Project-Puneet Punnawal
    ☞Producer-Happy Punnawalia
    ☞Video-HAPPY PUNNAWALIA
    ☞Story & screen play -Happy Punnawalia,R B SINGH
    ☞DOP -Sumit SANGRUR
    ☞Drone- Sukhchain Ladi
    ☞Art And Design-Sarbi Painter
    ☞ LABAL -G LUCK MUSIC
    Online Promotion- Vicky Ladda
    78890-30956
    ☞Spl Thanks-
    Deep Benra Canada,
    Preet Sanghreri,
    Sanjeev Sultan
    Sajan Dj Khuddi Kalan,
    Harchandpura
    #RuttPyarDi #RuttPyaardi #harmanchhtta #newpunjabisongs #newpunjabisongs2024 #nachhtarchhatta #newpunjabisongs #newpunjabisongstatus #punjabisong #punjab##punjabisong #punjabi #punjabisongs #punjab #punjabisinger #punjabistatus #sidhumoosewala #punjabimusic #pollywood #karanaujla #punjabiwedding #punjabisingers #punjabisuits #jatt #punjabimodel #punjabisuit #chandigarh #punjabiswag #love #tadka #punjabivideos #punjabimedia #punjabicouple #music #canada #babbumaan #amritsar #sardar #punjabistars #diljitdosanjh

Komentáře • 441

  • @singhjasvir7169
    @singhjasvir7169 Před 3 měsíci +48

    ਇਸ ਭੈਣ ਨੂੰ ਸਪੋਰਟ ਕਰੋ‌ ਬਾਈ ਸਾਰੇ।‌ਬਹਤ ਗਰੀਬੀ ਚੋ ਉੱਠ ਕੇ ਸਤਿਕਾਰਯੋਗ ਨਛੱਤਰ ਛੱਤਾ ਜੀ ਨੇ ਆਦਮਪੁਰ ਪਿੰਡ ਦਾ ਨਾਮ‌ ਰੌਸ਼ਨ ਕਰਤਾ ਸੀ। ਪਰ ਇਹ‌ ਇੰਡਸਟਰੀ ਦੇ ਅਮੀਰ ਅਤੇ ਬੇਈਮਾਨ ਬੰਦਿਆਂ ਤੋਂ ਬਰਦਾਸ਼ਤ ਨਹੀਂ ਹੋਈ।
    ਮੇਰੇ ਇੱਥੇ ਨਾਨਕੇ ਹਨ, ਇਸ ਭੈਣ ਦਾ ਹਰੇਕ ਗਾਣਾ ਸ਼ੇਅਰ ਕਰਿਆ ਕਰੋ। ਸਿੱਧੂ ਮੂਸੇਵਾਲਾ ਬਾਈ ਨੇ ਵੀ ਭੈਣ‌ ਨਾਲ ਵਾਅਦਾ ਕੀਤਾ ਸੀ ਕਿ ਥੋਡਾ ਗਾਣਾ ਮੈਂ ਕਰਾਊਗਾ, ਬਾਈ ਹੁੰਦਾ ਤਾਂ ਗੱਲ ਹੋਰ ਹੋਣੀ ਸੀ। ਨਛੱਤਰ ਛੱਤਾ ਜੀ ਦੇ ਸਾਹਮਣੇ ਤਾਂ ਉਸ ਦੇ‌ ਸਮਕਾਲੀ ਕਲਾਕਾਰ ਕੁਝ ਵੀ ਨਹੀਂ ਸੀ।

  • @kuka3395
    @kuka3395 Před 3 měsíci +10

    ਬਹੁਤ ਵਧੀਆ ਜੀ
    ਤੁਸੀਂ ਸਾਰੇ ਆਰਟਿਸਟ ਵਧੀਆ ਕੰਮ ਕਰ ਰਹੇ ਹੋ,,,ਰੱਬ ਤਰੱਕੀਆਂ ਦੇਵੇ ਸਾਰੀ ਟੀਮ ਨੂੰ।

  • @GurwinderSingh-pz6pt
    @GurwinderSingh-pz6pt Před 3 měsíci +17

    ਬਹੁਤ ਬਹੁਤ ਸੋਹਣਾ ਜੀ
    ਲਿਖਿਆ ਵੀ ਸੋਹਣਾ,
    ਗਾਇਆ ਵੀ ਸੋਹਣਾ,
    ਤੇ ਐਕਟਿੰਗ ਵੀ ਸੋਹਣੀ ਜੀ

  • @ManjeetMalwa-yn5si
    @ManjeetMalwa-yn5si Před 3 měsíci +12

    ਕੁੱਲ ਜਹਾਨ ਦੀਆਂ ਮਾਵਾਂ ਸਲਾਮਤ ਰਹਿਣ ਰੱਬਾ❤ ਬਹੁਤ ਸੋਹਣਾ ਗੀਤ ਆ God bless you to all team

  • @rimpinoor4268
    @rimpinoor4268 Před měsícem +3

    ਸੱਚੀ ਬਹੁਤ ਹੀ ਪਿਆਰਾ ਗੀਤ ਦਿਲ ਨੂੰ ਝੰਜੋੜ ਕੇ ਰੱਖਦਾ ਸੁਣਕੇ ਰੋਣ ਨਿਕਲਦਾ ਬਹੁਤ ਹੀ ਦਮਦਾਰ ਆਵਾਜ਼ ਮੇਰੀ ਭੈਣ ਦੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਬਹੁਤ

  • @ranjeetsingh8974
    @ranjeetsingh8974 Před 3 měsíci +32

    ਵਾਹ ਬਈ ਵਾਹ ਮਨਦੀਪ ਸਿਆਂ ਬਹੁਤ ਹੀ ਕਾਵਲੇ ਤਰੀਫ਼ ਏ ਤੇਰੀਂ ਇਹ ਰਚਨਾ ਵਧਾਈ ਦਾ ਪਾਤਰ ਆ ਪੁੱਤਰਾ

  • @smwave9124
    @smwave9124 Před 3 měsíci +18

    ਬਹੂਤ ਬਹੂਤ ਮੁਬਾਰਕਾ ਸਾਰੀ ਟੀਮ ਨੂੰ
    ਸੈਮੀ ਰਾਜਪੂਰਿਆ ਮੁਮਤਾਜ਼ ਗਿੱਲ ਸੰਗੀਤ ਪਰਿਵਾਰ

  • @arshsandhu9936
    @arshsandhu9936 Před 3 měsíci +17

    ਹਰਮਨ ਛੱਤਾ, ਭੈਣੇ ਬਹੁਤ ਬਹੁਤ ਮੁਬਾਰਕਾਂ। ਦਿਲ ਨੂੰ ਧੂਹ ਪਾ ਕੇ ਰੱਖ ਦਿੱਤੀ ਭੈਣੇ। ਬਾਈ ਨਛੱਤਰ ਛੱਤਾ ਜੀ ਦੀ ਯਾਦ ਦਿਵਾ ਦਿੱਤੀ। ਇੱਕ ਵਾਰੀ ਤੇ ਦੱਸ ਜਾ, ਤੈਨੂੰ ਯਾਦ ਕਰਾ ਕੇ ਨਾ। ਭੈਣੇ ਮੈਂ ਜਦੋਂ ਵੀ ਬਾਈ ਦਾ ਇਹ ਗਾਣਾ ਸੁਣਦਾ ਹੁੰਦਾ ਸੀ ਤਾਂ ਅੱਖਾ ਵਿੱਚੋਂ ਹੰਝੂ ਆਪ ਮੁਹਾਰੇ ਹੋ ਤੁਰਦੇ ਸੀ। ਤੇਰਾ ਵੀਰਾ ਕਰਤਾਰ ਸਿੰਘ ਅਮਿ੍ੰਤਸਰ ਸਾਹਿਬ ਤੋਂ।

  • @user-vo4nr4nn8n
    @user-vo4nr4nn8n Před 3 měsíci +10

    ਬਹੁਤ ਸੋਹਣਾ ਗਾਇਆ ਭੈਣ ਤੇ ਲਿਖਣ ਵਾਲੇ ਵੀਰ ਨੇ ਤੇ ਕਮਾਲ ਹੀ ਕਰਤੀ ਦੋਨਾ ਨੂੰ ਬਹੁਤ ਬਹੁਤ ਮੁਬਾਰਕਾਂ super duper hit song ਆ ਵਾਹਿਗੁਰੂ ਜੀ ਖੁਸ਼ ਰੱਖਣ 🙏🙏

  • @rajuarora3163
    @rajuarora3163 Před 3 měsíci +16

    ਹਰਮਨ ਛੱਤਾਂ ❤️ ਦਾ ਸਾਥ ਦਿਓ 🙏

  • @user-rr2ye7ug2v
    @user-rr2ye7ug2v Před 3 měsíci +11

    ਮਾਵਾਂ ਠੰਡਿਆਂ ਛਾਂਵਾਂ ਮਾਂ ਬਾਪ ਤੁਰ ਜਾਣ ਤੋਂ ਬਾਅਦ ਘਰ ਵਿੱਚੋਂ ਰੱਬ ਵੀ ਮੂੰਹ ਫੇਰ ਕੇ ਲੰਘ ਜਾਂਦਾ ਅਪਣੇ ਮਾਂ ਬਾਪ ਦੀ ਸੇਵਾ ਕਰੋ ਜੀ
    ਗੀਤ ਗਾਇਆ ਬਹੁਤ ਸੋਹਣਾ ਇਕ ਇਕ ਬੋਲ ਗੀਤ ਬਿਲਕੁੱਲ ਸਹੀ ਗੱਲ
    ਜੀ

  • @KuldeepSingh-vv6dm
    @KuldeepSingh-vv6dm Před 2 měsíci +3

    ਬਹੁਤ ਹੀ ਵਧੀਆ ਗਾਇਆ ਬੇਟਾ ਜੀ ਵਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਸ ਗਰੀਬ ਗਾਇਕ ਨਛੱਤਰ ਸਿੰਘ ਛੱਤਾ ਜੀ ਦੀ ਬੇਟੀ ਹਰਮਨ ਛੱਤਾ ਉੱਤੇ ਵਹਿਗੁਰੂ ਜੀ

  • @laabhsingh8396
    @laabhsingh8396 Před 3 měsíci +6

    ਭੈਣੇ ਮੇਰਾ ਤਾਂ ਦਿਲ ਵਾਲਾ ਰੋਇਆ ਮਾਂ ਨੂੰ ਯਾਦ ਕਰਕੇ Miss you maa

  • @harbanssingh5327
    @harbanssingh5327 Před 3 měsíci +4

    ਬਹੁਤ ਹੀ ਵਧੀਆ ਕਲਮ ਦਾ ਇਸਤੇਮਾਲ ਕਰਕੇ ਗੀਤ ਲਿਖਿਆ ਅਤੇ ਗਾਇਆ ਵੀ ਬਹੁਤ ਵਧੀਆ ਆਵਾਜ਼ ਵਿੱਚ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਧੀਆਂ ਦਾ ਮਾਵਾਂ ਨਾਲ ਹੀ ਸੰਸਾਰ ਵੱਸਦਾ

  • @satnamsahota6044
    @satnamsahota6044 Před 3 měsíci +6

    ਬਹੁਤ ਵਧੀਆ song ਆ Last ਦੇ ਵਿੱਚ ਬੱਸ ਵੀ ਵਿਰਕ ਲਈ ਹੈ ਜੋ ਨਛੱਤਰ ਛੱਤੇ ਨੇ ਗਾਣਾ ਗਾਇਆ ਸੀ ਬੱਸ ਚੱਲੀ ਵਿਰਕਾ ਦੀ

  • @shamshercheena4646
    @shamshercheena4646 Před 3 měsíci +7

    ਮੁਬਾਰਕਾਂ ਜੀ ਸਾਰੀ ਟੀਮ ਨੂੰ ਬਹੁਤ ਸੋਹਣਾ ਲਿਖਿਆ ਗਾਇਆ

  • @charnjeetmiancharnjeetmian6367

    ਭੈਣੇ ਆਪਣੇ ਦੋਵਾਂ ਦੇ ਪੇਕੇ ਘਰ ਜਿੰਦਾ ਲੱਗਾ ਗਿਆ,,,ਭਰਾ ਪਹਿਲਾਂ ਈ ਤੁਰਗੇ,,ਹੁਣ ਮਾਂ ਵੀ ਤੁਰਗੀ।
    ਰੋਣਾਂ ਪੱਲੇ ਰਹਿ ਗਿਆ😢😢

  • @RajvirBilling
    @RajvirBilling Před 3 měsíci +3

    ਰੋਣਾ ਆ ਗਿਆ ਜੀ

  • @bikramsingh8797
    @bikramsingh8797 Před 3 měsíci +5

    ਬਹੁਤ ਵਧੀਆ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਵਾਹਿਗੁਰੂ ਜੀ ਮੇਹਰ ਕਰੇ

  • @SewakstudioBihla
    @SewakstudioBihla Před 3 měsíci +3

    ਹਰਮਨ ਛੱਤਾ ਭੈਣ ਅਤੇ ਸਮੁਚੀ ਟੀਮ ਨੂੰ ਵਧਾਈਆ ਜੀ

  • @RaviMehmi
    @RaviMehmi Před 3 měsíci +5

    Boht sohna song sukhbir randhawa bhaji ne boht sohna music kita ....

  • @user-fh4bg6gc9t
    @user-fh4bg6gc9t Před 3 měsíci +4

    🙏🙏 ਬਹੁਤ ਹੀ ਵਧੀਆ ਪ੍ਰਮਾਤਮਾ ਤਰੱਕੀ ਬਖਸ਼ੇ 🙏🙏

  • @RamShyam-bp3ru
    @RamShyam-bp3ru Před 3 měsíci +3

    Wah ji wah very nice song 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤ waheguru waheguru waheguru ji

  • @user-fh3zb6tb2v
    @user-fh3zb6tb2v Před 3 měsíci +6

    ਬਹੂਤ ਜਿਆਦਾ ਵਧੀਆ ਹਰਮਨ ਛੱਤਾਂ ਜੀ

  • @writtersingersukhchain4675
    @writtersingersukhchain4675 Před 3 měsíci +8

    ਬਹੁਤ ਵਧੀਆ ਬੋਲ
    ਮੁਬਾਰਕਾ ਜੀ

  • @Indiagill91
    @Indiagill91 Před 2 měsíci +1

    Good job dear sister proud of you ਬਾਪੂ ਦੇ ਸੋਨੇ ਨੂੰ ਹੀਰਾ ਬਣਾ ਦਿੱਤਾ god bless you

  • @user-pd6dk7ru4x
    @user-pd6dk7ru4x Před 3 měsíci +4

    ਬਹੁਤ ਵਧੀਆ ਗੀਤ

  • @shindersingh5708
    @shindersingh5708 Před 3 měsíci +2

    ਬਹੁਤ ਵਧੀਆ ਗੀਤ ਮੁਬਾਰਕਾਂ ਬਲਾਸਟਰ ਜੋੜੀ ਨੇ ਵੀ ਵਧੀਆ ਰੋਲ ਕੀਤਾ ਜੋੜੀ ਨੂੰ ❤❤❤❤ਲਵ ਯੂ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @gursharankaur4746
    @gursharankaur4746 Před 3 měsíci +3

    Nice song ❤❤ good work by team

  • @gurpreetbargari
    @gurpreetbargari Před 3 měsíci +7

    Very good Mandeep bai Harman chatta Bhain and all team

  • @gurjothathanwala1411
    @gurjothathanwala1411 Před 3 měsíci +3

    Boht sohna song dad ji tuc likhea 👍👍

  • @user-uz2qq1cw2y
    @user-uz2qq1cw2y Před 2 měsíci +1

    ਬਹੁਤ ਵਧੀਆ ਗਾਇਆ ਭੈਣ ਮੇਰੀਏ ❤❤❤❤❤❤❤❤

  • @babbuvirk8600
    @babbuvirk8600 Před 3 měsíci +3

    Love u maa ❤❤Bahut sohna kam kita sari team ne, heart touching song

  • @moosajarnailsingh1695
    @moosajarnailsingh1695 Před 3 měsíci +4

    ਬਹੁਤ ਬਹੁਤ ਮੁਬਾਰਕਾਂ ਭੈਣ ਜੀ ਬਹੁਤ ਹੀ ਸੋਹਣਾ ਗੀਤ ਆ ਮਿਸ ਯੂ ਮਾਂ ❤❤

  • @mandeephathan6958
    @mandeephathan6958 Před 3 měsíci +24

    ਬਹੁਤ ਬਹੁਤ ਧੰਨਵਾਦ ਜੀ ਮੇਰੇ ਲਿੱਖੇ ਗੀਤ
    ਅਤੇ ਹਰਮਨ ਛੱਤਾ ਜੀ ਦੀ ਅਵਾਜ ਨੂੰ
    ਅਤੇ ਮੇਰੀ ਸਾਰੀ ਟੀਮ ਨੂੰ ਪਿਆਰ ਦੇਣ ਲਈ

    • @KeertDoda
      @KeertDoda Před 2 měsíci +1

      ਵੀਰ ਜੀ ਬਹੁਤ ਵਧੀਆ ਕਲਮ ਆ ਤੇਰੀ ਸਾਫ ਸੁਥਰੀ ਦਿਲੋ ਸਲਾਮ ਆ ਵੀਰੈ

    • @mikasaini9398
      @mikasaini9398 Před měsícem

      ਬੋਹਤ ਸੋਹਣਾ ਲਿਖਿਆ ਤੁਸੀਂ 🙏🏻🙏🏻

  • @didargilldara5611
    @didargilldara5611 Před 3 měsíci +4

    ਬਹੁਤ ਵਧੀਆ ਗਾਇਆ ਹਰਮਨ ਭੈਣ ਨੇ ਜੋੜੀ ਦੀ ਐਕਟਿੰਗ ਵੀ ਬੌਤ ਕਮਾਲ ਸੀ ਮੈਨੂੰ ਆਪਣੀ ਮਾਂ ਯਾਦ ਆਗੀ ਰੋਣ ਨਿਕਲ ਗਿਆ 😂😂

  • @balwindersinghmarahar4895
    @balwindersinghmarahar4895 Před 3 měsíci +3

    ਸਾਰੀ ਟੀਮ ਨੂੰ ਵਧਾਈਆਂ ਬਹੁਤ ਖੂਬ

  • @pritpalgill4929
    @pritpalgill4929 Před 3 měsíci +1

    ਹਰਮਨ ਤਿੰਨੇ ਗੀਤ 100.100ਸੁਣਕੇ ਵੀ ਦਿਲ ਨਹੀਂ ਰੱਜਦਾ ਬਹੁਤ ਸੋਹਣੀ ਅਵਾਜ਼ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਪ੍ਰਿਤਪਾਲ ਸਿੰਘ ਗਿੱਲ ਕਲਾਂ

  • @ratan.dhaliwal4937
    @ratan.dhaliwal4937 Před 3 měsíci +2

    ਵਧੀਆ੍ ਗੀਤ

  • @kakamurid5219
    @kakamurid5219 Před 3 měsíci +1

    ਬਹੁਤ ਹੀ ਵਧੀਆ ਭੈਣ ਮੇਰੀਏ ਜਿਉਂਦੇ ਵਸਦੇ ਰਹੋ ❤❤❤

  • @jaskarnsinghshergill9481
    @jaskarnsinghshergill9481 Před 3 měsíci +3

    Very Nice Song Sister Ji . God Bless You Sister

  • @davindersingh31
    @davindersingh31 Před 3 měsíci +4

    ਵਾਹ ਜੀ ਵਾਹ ਕਮਾਲ ਗਾਇਆ

  • @KuldeepkaurGill-sh2rr
    @KuldeepkaurGill-sh2rr Před 3 měsíci +2

    Ajj dil bahut odas c phir war war s fana nu sunya miss u mama wmk bhen

  • @user-ww4ef9tc3u
    @user-ww4ef9tc3u Před 3 měsíci +2

    ਬਹੁਤ ਬਧਿਆ

  • @gursevsinghjhinger6069
    @gursevsinghjhinger6069 Před 3 měsíci +5

    Bhuat vadhia 🎉🎉

  • @user-my1cm3kg7q
    @user-my1cm3kg7q Před 3 měsíci +2

    ਭੈਣੇ ਰੱਬ ਤੈਨੁੰ ਤਰੱਕੀ ਬਖਸ਼ੇ ਬਹੁਤ ਸੋਹਣਾ ਗਾਇਆ ਭੈਣੇ

  • @harpreetdhaliwalfazilka1592
    @harpreetdhaliwalfazilka1592 Před 3 měsíci +2

    Bahut sohna hoya

  • @jaggilassoi4692
    @jaggilassoi4692 Před 2 měsíci +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭੈਣ ਨੂੰ

  • @lovepreetmanesh5315
    @lovepreetmanesh5315 Před 3 měsíci +2

    ਬਹੁਤ ਵਧੀਆ

  • @RajvirBilling
    @RajvirBilling Před 3 měsíci +2

    ਬਹੁਤ ਵਧੀਆ ਗੀਤ ਜੀ

  • @kaursingh8369
    @kaursingh8369 Před 3 měsíci

    ਹਰਮਨ ਭੈਣ ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਲੰਬੀਆਂ ਉਮਰਾਂ ਬਖਸ਼ਣ ਜੀ 🙏

  • @narnjansingh809
    @narnjansingh809 Před 3 měsíci +1

    ਬਹੁਤ ਵਧੀਆ ਗੱਲ ਕਹੀ ਹੈ ਮਾਂ ਬਾਰੇ ਜਿਉਂਦੇ ਰਹੋ

  • @KulwinderBagri
    @KulwinderBagri Před 3 měsíci +2

    Congratulations veer g waheguru g mehar krn

  • @poetryinmilky-way9716
    @poetryinmilky-way9716 Před 2 měsíci +1

    ਬਹੁਤ ਖ਼ੂਬਸੂਰਤ ਗੀਤ ਹੈ।

  • @SukhmanderSingh-jw4pm
    @SukhmanderSingh-jw4pm Před 3 měsíci +1

    ਵਾਂ ਜੀ ਵਾ ਆ ਹੁੰਦੀ ਹੈ ਅਸਲ ਗਾਇਕੀ ਸੁੱਣ ਕੇ ਰੂ ਖੁੱਸ਼ ਹੋ ਗਈ ਬਾਈ ਜੀ ਆਪਾ ਨੂੰ ਰਲ ਮਿਲ ਕੇ ਇੱਦਾ ਦੀ ਗਾਇਕੀ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ

  • @TIWANAGAMING90
    @TIWANAGAMING90 Před 3 měsíci +2

    Sira song

  • @gurmelsingh1852
    @gurmelsingh1852 Před 3 měsíci +3

    ਬਹੁਤ ਖੂਬਸੂਰਤ ਗੀਤ ਭੈਣ। ਤਰੱਕੀਆਂ ਕਰੋ ਖੁਸ਼ ਰਹੋ।

  • @HarjitSingh-by5gr
    @HarjitSingh-by5gr Před 3 měsíci +1

    ਬਹੁਤ ਹੀ ਵਧੀਆ ਜੀ 👍👍👍

  • @gaggandeep7381
    @gaggandeep7381 Před 3 měsíci +2

    ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾ ।।।❤❤❤❤❤❤❤ ਨੱਛਤਰ ਛੱਤਾ 🎉🎉🎉

  • @Charnjitdod
    @Charnjitdod Před 2 měsíci +2

    ਬਹੁਤ,ਦਮਦਾਰ,ਗੀਤ

  • @harryharry6314
    @harryharry6314 Před 2 měsíci +1

    ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @manjitsingh6883
    @manjitsingh6883 Před 3 měsíci +1

    ਬਹੁਤ ਵਧੀਆ ਜੀ 🙏🙏

  • @no.1djkingkhudikalan922
    @no.1djkingkhudikalan922 Před 3 měsíci +4

    Good luck all team g luck❤

  • @BalwantSingh-ej3xc
    @BalwantSingh-ej3xc Před 3 měsíci +1

    ਬਹੁਤ ਵਧੀਆ ਹੀ 🎉🎉🎉🎉🎉🎉🎉

  • @maloutrecords9499
    @maloutrecords9499 Před 3 měsíci +1

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਭੈਣ ਜੀ ਤੁਸੀਂ

  • @rajdeepsingh807
    @rajdeepsingh807 Před 3 měsíci +2

    ਬਹੁਤ ਵਧੀਆ ਹੈ ਜੀ

  • @harnekbargari75-bargari.ac68
    @harnekbargari75-bargari.ac68 Před 3 měsíci +3

    Very nice song 🎉

  • @mikasaini9398
    @mikasaini9398 Před měsícem +1

    ਮੇਨੂੰ ਮੇਰੇ ਨਾਨੀ ਜੀ ਦੀ ਬੋਹਤ ਯਾਦ ਆਈ ਇਹ ਗੀਤ ਸੁਣ ਕੇ! ਸਾਨੂੰ ਵੀ ਉਹ ਨਾਨਕੇ ਪਿੰਡ ਦੇ ਬੱਸ ਅੱਡੇ ਤੱਕ ਛੱਡ ਕੇ ਜਾਂਦੇ ਹੁੰਦੇ ਸੀ 😭

  • @no.1djkingkhudikalan922
    @no.1djkingkhudikalan922 Před 3 měsíci +5

    Love you maa bhut sohna song gaya Harman bhain ne baba nanak sukh rakhe

  • @harpalsarao98
    @harpalsarao98 Před 3 měsíci +1

    ਬਹੁਤ ਬਹੁਤ ਹੀ ਵਧੀਆ ਜੀ

  • @SherSingh-xp4xi
    @SherSingh-xp4xi Před 3 měsíci +6

    ਬਹੁਤ ਵਧੀਆ ਜੀ
    ਮਾਂ ਦੇ ਬੋਲ ਅੱਜ ਵੀ ਕੰਨਾਂ ਚੋ ਬੋਲਦੇ ਨੇ ,, ਬਹੁਤ ਯਾਦ ਕਰਦਾ ਮਾਂ ਤੈਨੂੰ 😢😢😢😢😢😢

  • @billabaldbal915
    @billabaldbal915 Před 3 měsíci +4

    Very nice sister vedo ❤

  • @anmoljass3796
    @anmoljass3796 Před 3 měsíci +1

    ਬਹੁਤ ਖੂਬਸੂਰਤ ਗੀਤ ਭੈਣੇ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰਖੇ

  • @tejindersingh2690
    @tejindersingh2690 Před 3 měsíci +1

    ਬਹੁਤ ਵਧੀਆ ਭੈਣੇ ❤💐💐💐💐

  • @meetstudio9926
    @meetstudio9926 Před 3 měsíci +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @SukhwinderSingh-wq5ip
    @SukhwinderSingh-wq5ip Před 2 měsíci +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @HarryBrar-hp2wf
    @HarryBrar-hp2wf Před 3 měsíci +2

    Bahut sohna song sis ❤️👍

  • @user-sk3lb2uh3i
    @user-sk3lb2uh3i Před 3 měsíci +1

    ਬਹੂਤ ਸੋਣਾ ਗੀਤ ਗਾਇਆ ਵੀਰੇ

  • @binderkumar5721
    @binderkumar5721 Před 3 měsíci +2

    Nyc 👌👌

  • @JasvirSinghBrar-lz6oe
    @JasvirSinghBrar-lz6oe Před 3 měsíci +3

    Nice song

  • @ChamkaurSingh-pc5cq
    @ChamkaurSingh-pc5cq Před 3 měsíci +3

    Nice

  • @bholasingh2919
    @bholasingh2919 Před 3 měsíci +2

    ਬਹੁਤ ਬਹੁਤ ਮੁਬਾਰਕਾਂ

  • @ManpreetSingh-do5xc
    @ManpreetSingh-do5xc Před 3 měsíci +3

    kya baat aaa harman bhen

  • @dhanoa994
    @dhanoa994 Před 3 měsíci +5

    Very Nice

  • @ansh18748
    @ansh18748 Před 3 měsíci +7

    Very nycc video sister

  • @JagirPangota
    @JagirPangota Před 3 měsíci +3

    Superhit song❤❤❤❤❤

  • @LovelyKulwinderSingh
    @LovelyKulwinderSingh Před 3 měsíci +1

    ਬਹੁਤ ਵਧੀਆ ਸੋਗ

  • @aniketsingh8011
    @aniketsingh8011 Před 3 měsíci +2

    V nice

  • @JagirPangota
    @JagirPangota Před 3 měsíci +2

    Maa sabad rab da nam buth sona song harman satha ji ❤❤❤❤❤❤❤

  • @PargatSyan-ix3wd
    @PargatSyan-ix3wd Před 3 měsíci +2

    Bhut vadiya vere rona aaa gya

  • @aniketsingh8011
    @aniketsingh8011 Před 3 měsíci +4

    Good

  • @GurpalKaler
    @GurpalKaler Před 3 měsíci +1

    ਸਿਰਾ ਕਰਿਆ ਪਿਆ ਲਿਖਣ ਦਾ ਤੇ ਗਾਉਣ ਦਾ❤

  • @artistpargat
    @artistpargat Před 3 měsíci +5

    Dillo salute aa puneet veer

  • @gurdeepkaur1041
    @gurdeepkaur1041 Před 3 měsíci +1

    ਸੱਚੀ ਬਹੁਤ ਵਧੀਆ ਲਿਖਿਆ

  • @tejindergillbanera3922
    @tejindergillbanera3922 Před 3 měsíci +2

    Very nice song ❤❤❤❤

  • @JagirPangota
    @JagirPangota Před 3 měsíci +4

    Mubaraka ji puri teem nu

  • @parminderkumar1384
    @parminderkumar1384 Před 3 měsíci +1

    Boht vdia song a rab hor tarrakiyan DEWE ji

  • @sukhwantsingh6503
    @sukhwantsingh6503 Před 3 měsíci +3

    Very nice song

  • @gurmailkaur5379
    @gurmailkaur5379 Před 3 měsíci +1

    ਬਹੁਤ ਹੀ ਸਹੋਣਾ ਗੀਤ

  • @user-el1gl3ii2e
    @user-el1gl3ii2e Před 3 měsíci +3

    Good Sis