Komentáře •

  • @gurip.k9002
    @gurip.k9002 Před 4 lety +890

    ਰੋਣਾ ਆ ਗਿਆ ਵੀਰੇ ਤੇਰਾ ਗੀਤ ਸੁਣਕੇ 👍 ਇਸਤੋਂ ਵਡਾ ਕੋਈ ਸਬੂਤ ਨਇ ਹੋਣਾ ਵੀ ਤੇਰੇ ਗੀਤਾਂ 'ਚ ਜੋ ਸੱਚ ਲੁਕਿਆ ! ਜਿਸਨੂੰ ਅੱਗੇ ਆਉਣ ਦੀ ਬਹੁਤ ਲੋੜ ਹੈ !!!

  • @bobbymeena4113
    @bobbymeena4113 Před 4 lety +156

    ਬਾਈ ਜੀ ਹੁਣ ਇਸ ਪ੍ਰਕਾਰ ਦੇ ਧਾਰਮਿਕ ਗੀਤਾ
    ਦੀ ਉਮੀਦ ਰਖਦੇ ਹਾ ਤੁਹਾਡੇ ਤੋਂ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @manindergill7867
    @manindergill7867 Před 4 lety +115

    ਵਾਹ ਓ ਸੱਜਣਾ🙏🏼❤️ ਕਿਆ ਲਿਖਿਆ ਕਿਆ ਗਾਇਆ👍

  • @sandhudeepkhaira2035
    @sandhudeepkhaira2035 Před rokem +55

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤️❤️

  • @amandeepkaur12tha439
    @amandeepkaur12tha439 Před měsícem +6

    ਬਾਬਾ ਨਾਨਕ ਇੱਕੋ ਸੀ ਇੱਕ ਰਹੁਗਾ
    ਜੋ ਸਭ ਜਾਣਦਾ ਸੀ ਸ਼ੁਪੇ ਹੋਏ ਰਾਜ਼ ਨੂੰ 😮🙏❤️❤️

  • @lakhwinderji4429
    @lakhwinderji4429 Před 4 lety +75

    ਬਹੁਤ ਹੀ ਵਧੀਆ ਲੱਗਿਆ ਵੀਰ ਤੁਹਾਡਾ ਗਾਣਾ ਸੁਣਨਾ ਕੇ ਕਿਤੇ ਬਾਬਾ ਸੱਭ ਦਿਆ familya ਨੂੰ ਏਦਾ ਹੀ ਇਕੱਠੀਆ ਕਰ ਦਾਵੇ ....ਵਾਹਿਗੁਰੂ ਜੀ ਮੇਹਰ ਕਰੋ ਸਾਡੇ ਵੀ ਫੈਮਿਲੀ ਤੇ 🙏🙏🙏🙏😔😔

  • @bhagatambarsariya3933
    @bhagatambarsariya3933 Před 4 lety +619

    1 like krdo ਬਾਬਾ ਨਾਨਕ ਲਈ 🙏🏻🙏🏻

  • @ragvirsingh945
    @ragvirsingh945 Před rokem +9

    ਵੈਰੀ ਗੁੱਡ ਵੀਰ ਇਸ ਤਰ੍ਹਾਂ ਦਾ ਸੁਨੇਹਾ ਸਾਡੀ ਜ਼ਮੀਰ ਨੂੰ ਜਗਾਉਣ ਲਈ ਅੱਖਾਂ ਖੋਲ੍ਹ ਦਿੱਤੀਆਂ ਹਨ ਧੰਨਵਾਦ ਜੀ 👍

  • @baggasingh3256
    @baggasingh3256 Před 10 měsíci +7

    ਬਹੁਤ ਸੋਹਣਾ ਗੀਤ ਆ ।ਵੀਰ ਜੀ luv u bru nait g

  • @Parveendugg
    @Parveendugg Před 4 lety +68

    ਨਵਾ ਰੰਗ ਤੇ ਨਵਾ ਰਾਸਤਾ ਮੁਬਾਰਕਾ ਹੋਵੇ ਤਹਾਨੁੰ
    ਬਹੁਤ ਵਧੀਅਾ ਸੋਚ

  • @Behl__42
    @Behl__42 Před 4 lety +165

    time ਮਿਲੇ ਗੇੜਾ PGI ਮਾਰ ਲਈ!!
    ਮਾਣ ਦੌਲਤਾਂ ਵਾਲਾ ਦਿਲੋਂ ਕੱਢ ਕੇ!!👌👌
    Feel ਲੈਂਦਾ ਫਿਰੇ ਸਰਵਣ ਪੁੱਤ ਦੀ!!
    ਆਸ਼ਰਮਾ ਚ ਬੁੱਢੇ ਮਾਪੇ ਛੱਡ ਕੇ!!👌👌
    ਕੀਹਦੇ ਕੀਹਦੇ ਦਿੱਲ ਤੇ ਵੱਜੇ ਏ ਬੋਲ 👍👍

  • @balrammann9572
    @balrammann9572 Před 8 měsíci +8

    पता ही नही चला की कब बाबा नानक को सुनते सुनते कब चार वर्ष बीत गए
    🎉🎉 वाहे गुरू 🎉🎉

  • @amandeip2302
    @amandeip2302 Před 9 měsíci +7

    ਧੰਨ ਗੁਰੂ ਨਾਨਕ 🙏🏻♥️

  • @user-nb5od2fl2x
    @user-nb5od2fl2x Před 4 lety +70

    ਪਰਮਾਤਮਾ ਅਾਰ ਨੇਤ ਨੂੰ ਤਰੱਕੀਆਂ ਬਖਸ਼ੇ
    Like kro R Nait fan 👇

  • @sidhugurpreet324
    @sidhugurpreet324 Před 4 lety +362

    ਦੁਨੀਆਂ ਸੁੱਟਣ ਨੂੰ ਫਿਰਦੀ
    ਤੇ
    ਮਾਲਕ ਡਿੱਗਣ ਨਹੀ ਦਿੰਦਾ 🙏

    • @fatehsingh6328
      @fatehsingh6328 Před 4 lety +3

      Nice song

    • @scafehostel8863
      @scafehostel8863 Před 4 lety +3

      boht sachi gall kahi veer! babe ne diti sanu pehchaan awein kive koi mukaadu :)

    • @vaibhavbhamboo5292
      @vaibhavbhamboo5292 Před 4 lety +2

      Bhai translation krna Apke comment ka

    • @scafehostel8863
      @scafehostel8863 Před 4 lety +2

      @@vaibhavbhamboo5292 Dunia suttan nu firdi aa.. Te Rabb saanu diggan nahi dinda

    • @hemantsharma2451
      @hemantsharma2451 Před 4 lety +1

      Jai baba nanak sahab ki.⛈️🌹🌻🌸🌷👏🙏🎉💐

  • @user-hn5kg2ns2k
    @user-hn5kg2ns2k Před 8 měsíci +2

    Shukr hai tuhda 🙏🏻🥺🤲 waheguru g

  • @sahilrana9390
    @sahilrana9390 Před rokem +5

    WaheGuRu Merhr Kro Sare Behn Praa te❤️🙌

  • @user-qq1jc3yz2n
    @user-qq1jc3yz2n Před 4 lety +70

    ਹੈੱਡ ਫੋਨ ਲਾਕੇ ਜਦੋ ਸੁਣਦੇ ਆ ਇੰਝ ਲੱਗਦਾ ਜਿਵੇ ਸਚੀਉ ਜਹਾਜ਼ ਵਿੱਚ ਬੈਠੇ ਹੁੰਦੇ ਆ ਜਿਉਦਾ ਰਹਿ ਆਰ ਨੇਤ ਬਾਈ 🙏🙏🙏🙏🙏🙏🙏

  • @gopisinghsingh1366
    @gopisinghsingh1366 Před 4 lety +171

    ਨਨਕਾਣਾ ਸਾਹਿਬ 550 ਸਾਲਾਂ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਹੋਣ ਜੀ waheguru ji (phulewala group)

    • @phulewaliagroup3476
      @phulewaliagroup3476 Před 4 lety +2

      Waheguru ji

    • @HarmanSingh-ef2lo
      @HarmanSingh-ef2lo Před 4 lety

      ਤੁਹਾਨੂੰ ਵੀ ਵਧਾਇਆ ਹੋਣ ਜੀ
      Waheguru ਮੇਹਰ ਕਰੇ ਜੀ 🙏🙏

    • @gurbhejsingh4011
      @gurbhejsingh4011 Před 4 lety

      ਰੱਬ‌ ਸਭ ਦਾ ਭਲਾ ਕਰਿ

    • @gurbhejsingh4011
      @gurbhejsingh4011 Před 4 lety

      ਇੱਕ ਹੋਰ ਵਧੀਆ ਜਿਹਾ ਗਾਣਾ‌ ਕੱਢੋ‌‌

  • @JobanKamboj-rn5in
    @JobanKamboj-rn5in Před rokem +13

    ਜੋਂ ਸੱਭ ਜਾਣਦਾ ਸੀ ਸ਼ੂਪੇ ਹੋਏ ਰਾਜ ਨੂੰ 😮

  • @punjabanjatti3127
    @punjabanjatti3127 Před rokem +2

    Iss duniya ch kayi singers honge but rnait ki gall hi alg aa love you rnait Waheguru ji sareyatemehar krn 🥰☺

  • @kuldeepsingh-gu6gd
    @kuldeepsingh-gu6gd Před 4 lety +38

    ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ ਮੇਰਾ ਬਾਬਾ ਨਾਨਕ ਚਲਾਉਣਾ ਉਹ ਜਹਾਜ ਨੂੰ

  • @arvindersingh9065
    @arvindersingh9065 Před 4 lety +131

    ਵੀਰ ਲਈ ਕੋਈ ਸਬਦ ਨਹੀਂ
    ਜੋ ਵੀਰ ਨੇ PGI ਵਾਲੀ ਗੱਲ ਕਹੀ ਓ ਬਿਲ ਕੁੱਲ ਸਹੀ ਹੈ।👇
    👇
    👇
    👇
    👍

  • @raghvirsingh3311
    @raghvirsingh3311 Před 7 měsíci +4

    ਜੀਓ ਜੀਓ ਜੀਓ ਵੀਰ

  • @RAHULKUMAR-dh5sq
    @RAHULKUMAR-dh5sq Před 10 měsíci +7

    Waheguru Ji Ka Khalsa WaheGuru Ji Ki Fateh Ji Mehar Karna WaheGuru Ji 🙏🙏🙏🙏🙏
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurpreetsinghsidhu410
    @gurpreetsinghsidhu410 Před 4 lety +103

    ਵੀਰੇ ਏਦਾ ਦੇ ਗੀਤ ਲਿਉਂਦੇ ਰਿਹਾ ਕਰੋ ਬਹੁਤ ਲੋਕ ਆ ਸੁਣਨ ਵਾਲੇ । ਵਾਹਿਗੁਰੂ ਭਲੀ ਕਰੇ।।

  • @HarpreetSingh-cp8iw
    @HarpreetSingh-cp8iw Před 4 lety +2087

    ਜਿਸਨੂੰ ਭਰੋਸਾ ਵੀ ਸਾਡਾ ਵੀ ਟਾਈਮ ਬਾਬਾ ਨਾਨਕ ਜੀ ਲਿਆਉਣਗੇ
    ਲਾਈਕ ਕਰੋ
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @JaswinderSingh-jj7jv
    @JaswinderSingh-jj7jv Před 12 dny +1

    ਸੱਚੀ ਵੀਰੇ ਇੱਕ ਹੱਥ ਨਾਲ ਤਾੜੀਆਂ ਨਹੀਂ ਵੱਜਦੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤,🙏🙏🙏🙏❣️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💐💐💐🌹🌹🌹🌹🌹🌹🌹🌹🌹🌹🌹🌹🌹💐💐💐💐💐💐💐🌷🌷🌷🌷🌷🌷🌷🌷🌷🪷🪷🪷🪷🪷🌼🌼🌼🌼🌼🎈🎈🎈🎈🎈🎈🎈🎈🎈💚💚💚💚

  • @gouravkamboj2002
    @gouravkamboj2002 Před 7 měsíci +4

    Dhan Dhan Shri Guru Nanak Dev Ji ❤🙏🏻❤️🤗❣️🤗❤️❤️💯

  • @lovepreetsinghlovepreetsin2777

    R Nait ਦੇ ਫੈਨ like karo
    👇

  • @UdhamSingh-hm3wh
    @UdhamSingh-hm3wh Před 4 lety +160

    ਜਿਨ੍ਹਾਂ ਨੇ dislike ਕੀਤਾ ਵੀਰ ਉਨ੍ਹਾਂ ਦੀ ਪਰਵਾਹ ਨਾ ਕਰੀ

  • @sukhalalka205
    @sukhalalka205 Před 6 měsíci +2

    R nait my favorite singer baba nanak chardikala vich rakhe🙏🙏🙏🙏🙏

  • @nav2322
    @nav2322 Před rokem +2

    💜💚💜 ਇਸ ਤੋਂ ਵੱਡਾ ਸਬੂਤ ਹੋਰ ਕੋਈ ਨਹੀਂ ਹੋਣਾ ਸੁਮਤਿ ਬਖਸ਼ੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ 💜💚💜

  • @user-rg4jk2sj5m
    @user-rg4jk2sj5m Před 4 lety +68

    ਧੰਨ ਗੁਰੂ ਨਾਨਕ ਜੀ 🙏
    ਮਾਣ ਹੈ R Nait ਬਾਈ ਤੇਰੇ ਤੇ

  • @mangasingh5689
    @mangasingh5689 Před 4 lety +77

    Veer g ਪਰਮਾਤਮਾ ਤਹਾਨੂੰ ਹਮੇਸ਼ਾ happy ਰੱਖਣ ਵਾਹਿਗੁਰੂ ਮੇਹਰ ਕਰਨ

  • @user-eu5rr1lr6j
    @user-eu5rr1lr6j Před měsícem +7

    Very very very good song ❤❤❤❤❤❤😂😂😂😂🎉🎉👍👍👍👍👍👍👍👍👍👍👍👍

  • @sukhrajgaming
    @sukhrajgaming Před 7 měsíci +2

    Dhan Dhan Guru Nanak Dev ji ❤❤😊😊

  • @jaggasingh821
    @jaggasingh821 Před 4 lety +1469

    ਜਿਹੜਾ ਬਾਬੇ ਨਾਨਕ ਨੂੰ ਮੰਨਦਾ 1Like ਬਣਦਾ

  • @IndersPandher
    @IndersPandher Před 4 lety +1683

    ਜੀ ਨੂੰ ਬਾਬਾ ਨਾਨਕ ਦੇਵ ਜੀ ਨਾਲ ਪਿਆਰ ਆ ਉਹ ਲਾਇਕ ਜਰੂਰ ਕਰਨਾ।
    ਸੀਤ ਸ੍ਰੀ ਅਕਾਲ ਜੀ।

  • @gurveerkhosa8336
    @gurveerkhosa8336 Před 9 měsíci +2

    Waheguru ji waheguru ji waheguru ji waheguru ji waheguru ji waheguru

  • @jaatnifamilyvlogs5260
    @jaatnifamilyvlogs5260 Před rokem +14

    I am Hindu but I like this song . Wahe guru jiii di jai .

  • @manrajpadda7033
    @manrajpadda7033 Před 4 lety +70

    ਜਿੰਨੀ ਵਾਰ ਵੀ ਇਹ ਗਾਣਾ ਸੁਣਦਾ ਮੈ ਮੇਰੇ ਅੱਖਾਂ ਵਿੱਚ ਪਾਣੀ ਆ ਜਾਂਦਾ ਦਿੱਲ ਜਿੱਤ ਲਿਆ ਵੀਰ ਆਰ ਨੇਤ ਜੀ
    ਧੰਨ ਧੰਨ ਮੇਰਾ ਜਗਤ ਪਿਤਾ ਗੁਰੂ ਨਾਨਕ ਸਾਹਿਬ ਜੀ

  • @fatehsurgical4400
    @fatehsurgical4400 Před 4 lety +55

    ਸਵੇਰ ਦਾ ਚੱਲੀ ਜਾਂਦਾ ਬਹੁਤ ਵਧੀਆ ਲਿਖਿਆ ਤੇ ਗਾਇਆ

  • @arungurjar2478
    @arungurjar2478 Před rokem +4

    बाबा नानक जी 🙏🙏

  • @jeetukhokhar6593
    @jeetukhokhar6593 Před 8 měsíci +2

    Waheguru ji ❤

  • @rajubouk137
    @rajubouk137 Před 4 lety +141

    ਵਾਹਿਗੁਰੂ ਜੀ ਸਾਡੇ R neat ਵੀਰ ਦੀ ਕਲਮ ਨੂੰ ਬਲ ਬਕਸ਼ੀ ਵਾਹਿਗੁਰੂ ਜੀ

  • @gurmailsingh891
    @gurmailsingh891 Před 4 lety +242

    ਹੁਣ ਸੱਭਿਆਚਾਰਕ ਗੀਤ ਸੁਨਣ ਵਾਲੇ ਕਿੱਥੇ ਆ ਕਰੋ ਸ਼ੇਅਰ

    • @manimanjpuriya9461
      @manimanjpuriya9461 Před 4 lety +2

      Att bro

    • @ParvinderSingh-nm5qn
      @ParvinderSingh-nm5qn Před 4 lety

      Haige a veer

    • @axshat855
      @axshat855 Před 4 lety +9

      @Deep Veer kyo ni matlab?? ,, eh video te dekhli saare gaanea naalo ghat views aaune aa ,, lok pasand hi lachar gaane krde aa,, agle ne vi kmaayi krni aa , kinne k dharmik songs kadd lu ??

    • @emotionalpunjab827
      @emotionalpunjab827 Před 4 lety +3

      Lchrta ta hi vdd dia ah song t v dislike aaye n

    • @sandhusaab345
      @sandhusaab345 Před 4 lety +1

      ਵੀਰ ਚੰਗੇ ਸੁਣਨ ਵਾਲੇ ਹੈਗੇ ਹੀ ਘੱਟ ਆ
      70%ਨੂੰ ਤਾਂ ਮੂਸੇ ਤੇ ਗੋਨਿਆਣੇ ਤੇ ਹੋਰ ਬਹੁਤ ਜਿਹਿਆ ਨੇ ਹਥਿਆਰਾਂ ਕਬਜਿਆ ਤੇ ਗੈਂਗਸਟਰਾ ਦੇ ਚਸਕੇ ਪਾ ਦਿਤੇ ਆ

  • @LoveMusic-rc9yy
    @LoveMusic-rc9yy Před rokem +8

    Bahut nice song bai ji 🙏🙏WaheguruJi🙏🙏 🙏🙏 baba nanak ji mehar kareo sab te 🙏❤🙏❤

  • @rinkyrani9193
    @rinkyrani9193 Před rokem +9

    Dhan dhan guru nanak dev ji🙏🙏🙏🙏

  • @jassraj951
    @jassraj951 Před 4 lety +708

    ਜਿਹੜਾ ਬਾਬੇ ਨਾਨਕ ਨੂੰ ਮਨਦਾ ਲਾਈਕ ਕਰੋ ਪਲੀਜ 🙏🙏

  • @BaljitKaur-gg6os
    @BaljitKaur-gg6os Před 4 lety +104

    ਵਾਹਿਗੁਰੂ ਵਾਹਿਗੁਰੂ ਏਨਾ ਸੋਹਣਾ ਮੇਰੇ ਬਾਬੇ ਨਾਨਕ ਦਾ ਧਾਰਮਿਕ ਗੀਤ ਜਿਉਦਾ ਰਹਿ ਵੀਰੇ 🙏

  • @shindersinghjawandhajawa-jm7oh
    @shindersinghjawandhajawa-jm7oh Před 9 měsíci +2

    Waheguru ji 🙏

  • @TheNewsroom005
    @TheNewsroom005 Před rokem +2

    I'm Hindu but I love Guru Nanak g ( waheguru) ♥️ Baba Maher kari sab thee

  • @gssstudio
    @gssstudio Před 4 lety +67

    long time ਨੀ stay ਬਾਬੇ ਕਰਦੇ
    ਜਿਨ੍ਹਾਂ ਦਾ ਹੁੰਦਾ ਕੋਈ ਇਤਿਹਾਸ ਨੀ

  • @hardeepsharma276
    @hardeepsharma276 Před 4 lety +140

    ਬਾਬਾ ਤੇਰੀ ਉਮਰ ਲੰਬੀ ਕਰੇ ਬਾਈ ❤❤

  • @PankajKumar-iq4hh
    @PankajKumar-iq4hh Před měsícem +3

    Very good 👍

  • @ashneepsidhu8585
    @ashneepsidhu8585 Před 2 lety +1

    ਧੰਨ ਗੁਰੂ ਨਾਨਕ ਦੇਵ ਜੀ🙏🙏❤️❤️ਵਾਹਿਗੁਰੂ ਜੀ

  • @sukhpamali4961
    @sukhpamali4961 Před 4 lety +33

    ਜੀਦੇ ਵਿੱਚ ਆ ਸਵਾਰ ਸਾਰੀ ਦੁਨੀਆ ਬਾਬਾ ਨਾਨਕ ਚਲਾਉਂਦਾ ਏ ਜਹਾਜ ਨੂੰ R NAIT ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @nikkukamal200
    @nikkukamal200 Před 4 lety +62

    🚩ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🚩

  • @nav2322
    @nav2322 Před rokem +2

    ਧੰਨ ਧੰਨ ਮੇਰਾ ਬਾਬਾ ਨਾਨਕ ਜੀ ਮਹਿਰ ਭਰਿਆ ਹੱਥ ਸਿਰ ਤੇ ਰੱਖੀ

  • @BalwinderSingh-ug9fe
    @BalwinderSingh-ug9fe Před rokem +4

    ਉਸ ਨੂੰ ਪੱਥਰ ਦਿਲ ਹੀ ਕਹਿ ਸੱਕਦੇ ਹਾਂ ।ਜਿਸ ਦਾ ਮਨ ਐਸਾ ਗੀਤ ਸੁਣਕੇ ਪਸੀਜਿਆ ਨਾ ਗਿਆ ਹੋਵੇ ।

  • @gurjantsran1436
    @gurjantsran1436 Před 4 lety +39

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ 👌🏻👌🏻👌🏻👌🏻❤❤

  • @jagirsingh7381
    @jagirsingh7381 Před 4 lety +362

    ਧੰਨ ਗੁਰੂ ਨਾਨਕ ‌ਦੇਵ ਜੀ

  • @KamalSingh-zj7pc
    @KamalSingh-zj7pc Před rokem +3

    Waheguru ji thanu hamesha khus rakhe❤❤❤❤❤❤

  • @jaskarnsingh6449
    @jaskarnsingh6449 Před rokem +1

    ਵਾਹਿਗੁਰੂ ji🙏🏻🙏🏻

  • @Parvinderhanda
    @Parvinderhanda Před 4 lety +146

    🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
    🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩

  • @RajKumar-mt2us
    @RajKumar-mt2us Před 4 lety +386

    ਜਿਹੜਾ ਬਾਬਾ ਨਾਨਕ ਨੂੰ ਮੰਨਦਾ ਹੈ ਉਹ। ਇੱਕ ਲਾਇਕ ਕਰੋ

  • @ashukalra6835
    @ashukalra6835 Před rokem +2

    Dhan guru nanak dev ji

  • @aarti7083
    @aarti7083 Před 10 měsíci +3

    Waheguru mehr kare tuhade te veer g🙏🙏

  • @pawanj.singha1128
    @pawanj.singha1128 Před 4 lety +53

    ਟਾਈਮ ਮਿਲੇ"Pgi ਗੇੜਾ ਮਾਰ ਲਈ,ਮਾਣ ਦੌਲਤਾਂ ਵਾਲਾ ਤੂੰ ਦਿਲੋ ਕੱਢ ਕੇ"। Very nice line

  • @Sukhwinder____singh
    @Sukhwinder____singh Před 4 lety +95

    ਟਾਈਮ ਮਿਲੇ ਗੇੜਾ PGI ਮਾਰ ਲਈ।।ਸਹੀ ਗੱਲ ਆ ਵੀਰ,, ਜਿਸ ਦਿਨ ਵੀ ਏਸ ਜਿਸਮ ਦਾ ਮਾਣ ਹੋਇਆ ਜ਼ਰੂਰ ਜਾਵਾ ਗਾ,

  • @BaljiderSingh-sf1dh
    @BaljiderSingh-sf1dh Před 7 měsíci +3

    😢very nice song

  • @tiktokclips7804
    @tiktokclips7804 Před 2 lety +4

    Waheguru ji 😍 🙏

  • @AnkitThakur-sd4qq
    @AnkitThakur-sd4qq Před 4 lety +410

    R nait di bhute badia abaj ik like ta
    banda
    👇👇💪😘😘

  • @kundankumarraikkr3103
    @kundankumarraikkr3103 Před 4 lety +149

    ਇਸ ਗੀਤ ਨੂੰ ਜਿੰਨੇ like👍 ਆਉਣ ਓਹਨੇ ਘੱਟ ਆ, but ਉਹ ਪਤਾ ਨਹੀਂ ਕਿਹੜੇ ਆ ਜਿਹੜੇ ਇੰਨੇ ਸੋਹਣੇ ਗੀਤ ਨੂੰ dislike👎 ਕਰੀ ਜਾਂਦੇ ਨੇ 🙅😠

  • @punjabloveskitchen7226

    ਦਿਲ ਨੂੰ ਛੂ ਗਿਆ ਗੀਤ ਸਤਿਨਾਮ ਵਾਹਿਗੁਰੂ ਜੀ 🙏🙏🙏🙏

  • @DastarDhariCrowdMusic
    @DastarDhariCrowdMusic Před rokem +6

    Waheguru Ji🙏 Very nice song🎶🎤

  • @GURJEETSINGH-5222
    @GURJEETSINGH-5222 Před 4 lety +70

    ਨਾਨਕ ਨਾਮ ਜਹਾਜ ਹੈ ✈ ਚੜੇ ਸੋ ਉਤਰੇ ਪਾਰ,,🙏🙏waheguru g chardi kla vich rakhan.🙏🙏

  • @rajeevkumar3172
    @rajeevkumar3172 Před 4 lety +166

    ਜਿਉਂਦਾ ਰਹਿ ਮਾਂ ਦਿਯਾ ਸ਼ੇਰ ਪੁੱਤਰਾ

  • @divyaroy2390
    @divyaroy2390 Před 5 měsíci +1

    ਬਹੁਤ ਵਧੀਆ 🙏🙏🙏

  • @BaljinderSingh-wi3zf
    @BaljinderSingh-wi3zf Před rokem +1

    ਅਸੀ ਤਾ ਗਰੀਬ ਬਾਈ ਜੀ ਵਾਹਿਗੁਰੂ ਭਲੀ ਕਰੋ🙏🏾🙏🏼🙏🏾🙏🏼🙏🏾💰💰💰💰💰

  • @manjotsidhu917
    @manjotsidhu917 Před 4 lety +54

    ਰ ਨੇਤ ਵੀਰੇ ਕਮਾਲ ਕਰਤੀ ਵੀਰੇ .........ਬਾਬਾ ਨਾਨਕ ਤੈਨੂੰ ਚੜਦੀ ਕਲਾ ਵਿਚ ਰੱਖੇ ......ਲਵ ਯੂ ਵੀਰੇ

    • @bitughotra5580
      @bitughotra5580 Před 4 lety +2

      Bilkul sahi veere apppa is song nu full support krni a

  • @kuldeepkaur457
    @kuldeepkaur457 Před 4 lety +32

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ.
    Hit like for Shri guru Nanak dev ji

  • @mirmujtaba9578
    @mirmujtaba9578 Před 2 lety +8

    Satnam Vahe Guru Gi❣️❣️⚔️⚔️🙏🙏🌹🌹

  • @sukhpreetsingh3455
    @sukhpreetsingh3455 Před 2 lety +6

    Dhan dhan satguru Nanak Dev Ji Maharaj

  • @WATCH-PunjabTv
    @WATCH-PunjabTv Před 4 lety +1046

    ਚੰਗੀ ਚੀਜ਼ ਨੂੰ ਕੋਈ ਨੀ ਸੁਣਦਾ
    ਜੇ ਹੈ ਹਿੰਮਤ ਤਾਂ ਇਸ ਗੀਤ ਨੂੰ ਟਰੈਂਡਿੰਗ ਚ ਪਚਾਉ
    ਧੰਨਵਾਦ

    • @lakhapannu7913
      @lakhapannu7913 Před 4 lety +15

      News punjab to veer ma kuj geet likhe paji r nait da watesap nbr send kro ji

    • @lakhwindersingh1738
      @lakhwindersingh1738 Před 4 lety +9

      Bilkul shi aa j ehi r nait da gana hor hunda ta result kjj hor hona c hun nu😒😒

    • @SaabDeol302
      @SaabDeol302 Před 4 lety +8

      Veer loki gandh ch khubna chande aa tahi unlike kita kaiya ne

    • @preetparneet2012
      @preetparneet2012 Před 4 lety +3

      Bro r nait da fan asi trending song 😍 r nait 100 million

    • @r-gurii4807
      @r-gurii4807 Před 4 lety +3

      Jihde vich h Savaar Saari Duniya ,, Baba Nanak Chalaunda ae Jahaj nu....
      🙏🙏🙏🙏🙏🙏

  • @VijayKumar-ku7ep
    @VijayKumar-ku7ep Před 4 lety +155

    ਧਨ ਧਨ ਗੁਰੂ ਨਾਨਕ ਦੇਵ ਜੀ 🙏🙏🙏

  • @priyankasaw6840
    @priyankasaw6840 Před 2 lety +4

    Satnam shri waheguru Sahib Ji 🙏🙏🙏🙏🙏🙏🙏🙏🙏🙏

  • @applebrar9827
    @applebrar9827 Před 2 lety +3

    Waheguru Ji Waheguru Ji🙏🏻🙏🏻

  • @arwindersinghsahota5477
    @arwindersinghsahota5477 Před 4 lety +39

    🍀🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ🌹🍀
    🍀🌹ਧੰਨ ਨਾਨਕ ਤੇਰੀ ਵਡੀ ਕਮਾਈ🌹🍀❇️🍀 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🍀❇
    🍀ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ ਜੀ🍀
    ❇️🍀 'ਵਾਹਿਗੁਰੂ ਜੀ' 🍀ਵਾਹਿਗੁਰੂ ਜੀ 🍀❇️🍀🌹ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ🌹🍀

  • @Guri_Gaming9
    @Guri_Gaming9 Před 4 lety +101

    ਗੀਤ ਹਰ ਤਰ੍ਹਾਂ ਦੇ ਲਿਖੋ ਪਰ ਇਕ ਗੀਤ ਇਸ ਤਰ੍ਹਾਂ ਦਾ ਜਰੂਰ ਲਿਖਿਅਾ ਕਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏

  • @manindergill8217
    @manindergill8217 Před 6 měsíci +3

    Nice song gurbani 🙏🙏

  • @sahil1665
    @sahil1665 Před rokem +4

    🙏 Dhan Dhan Baba Nanak G 🙏

  • @babbumannshorts1244
    @babbumannshorts1244 Před 4 lety +141

    ਹੁਣ ਤੱਕ ਦਾ ਸਭ ਤੋ ਵਧੀਆ song aa

  • @pinkykhanna2915
    @pinkykhanna2915 Před 4 lety +394

    Jo apne ma bap nu chaunda ha ta like karo

  • @SurinderSingh-vu6ur
    @SurinderSingh-vu6ur Před 3 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurinderSingh-vu6ur
    @SurinderSingh-vu6ur Před 3 dny

    ਵਾਹਿਗੁਰੂ ਜੀ🙏

  • @user-qg7ow6ey4y
    @user-qg7ow6ey4y Před 4 lety +38

    ਸਿੱਧੂ,R ਨੇਤ ਚ ੲਿਜਣ ਜੜਿਅਾ ਰੱਬ ਨੇ Pb 31wale like kro 💪💪💪

  • @user-pp3xm3bw1o
    @user-pp3xm3bw1o Před 4 lety +34

    ਬੱਲੇ ਸ਼ੇਰਾ..... ਬਹੁਤ ਵਧੀਅਾ

  • @BaljinderSingh-wi3zf
    @BaljinderSingh-wi3zf Před rokem

    ਵਾਹਿਗੁਰੂ ਭਲੀ ਕਰੋ ਜੀ💔💔💔💔💔🙏🏾🙏🙏🏼🙏🏾🙏💐💐💐💐💐💰💰💰💰💰⚔️🗡⚔️🗡⚔️🚩🚩🚩🚩🚩👏🏻👏👏🏻👏👏🏻😭😭😭😭😭