ਆਪਣੇ ਆਲਾ T-25 ਪੱਚੀ ਸਾਲ ਬਾਹਦ ਖੇਤਾਂ ਚ ਚੱਲਿਆ ,,ਖਿਚਾਈ ਦੇਖੋ ਝੋਟੇ ਦੀ

Sdílet
Vložit
  • čas přidán 26. 08. 2024
  • #sukhjinder_lopon

Komentáře • 54

  • @gurdeepsinghbehniwal7184
    @gurdeepsinghbehniwal7184 Před 3 měsíci +6

    ਸਾਡੇ ਕੋਲ ਹੁੰਦਾ ਸੀ ਬਾਈ T-31 ਰਸ਼ੀਅਨ ਮੇਡ। ਬਹੁਤ ਚਲਾਇਆ ਮੈਂ,ਪਤਾ ਨੀ ਬਾਈ ਕੀ ਪਾਇਆ ਹੋਇਆ ਸੀ ਕੰਪਨੀ ਨੇ ਉਸ ਵਿੱਚ। ਜਿਨ੍ਹਾਂ ਮਰਜ਼ੀ ਜ਼ੋਰ ਲਾ ਲੋ ਦਬਦਾ ਨੀ ਸੀ ਪਤੰਦਰ। ਤੇ ਮੈਨੂੰ ਨੀ ਲਗਦਾ ਜਿਨ੍ਹਾਂ ਦੋ ਸਿਲੈਡਰ ਟਰੈਕਟਰ ਦਾ ਇਹਦਾ ਖਰਚਾ ਘੱਟ ਸੀ, ਅੱਜ ਦਾ ਕੋਈ ਵੀ ਟਰੈਕਟਰ ਇਸਦਾ ਮੁਕਾਬਲਾ ਕਰ ਸਕਦਾ।👌👌👌👌

  • @mp3ale21
    @mp3ale21 Před 3 měsíci +8

    ਜਵਾਕ ਜਿਹਾ ਜੋਰ ਬਾਵਾ ਮਾਰ ਗਿਆ ❤

  • @gurpreetbadesha1614
    @gurpreetbadesha1614 Před 3 měsíci +2

    ਬਾਈ ਜੀ ਸਿਰਾ ਗੱਲ ਬਾਤ ਜਿੱਨਾ ਸੋਟਾ ਉਨ੍ਹਾਂ ਤਿੱਖਾ ਲਿਫਟ ਤੇ ਹੱਥ ਨਹੀਂ ਟਿਕਿਆ ਨਹੀਂ ਸਿਰਾ ਕਰਾਉਦਾ ਜਵਾਕ ਜਿਆ

  • @gsdhaliwal606
    @gsdhaliwal606 Před 3 měsíci +5

    ਬਾਈ ਸ਼ਿੰਗਾਰ ਕੇ ਰੱਖ ਇਹਨੂੰ ਨਾਗ ਦੇ ਬੱਚੇ ਨੂੰ !!

  • @championgamemap6485
    @championgamemap6485 Před 3 měsíci +2

    ❤😂ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ❤

  • @Biba.munda1
    @Biba.munda1 Před 3 měsíci +4

    Eh ta eh kehnda....
    Jor jatt da parkhan lyi,
    Jithe mrji sing fsa lyi 💪

  • @JOHALDESIWEB
    @JOHALDESIWEB Před 2 měsíci +2

    ਬਾਈ ਮਗਰਾੜ ਉਚੇ ਕਰਵਾਓ ਕੋਈ ਜੁਗਾੜ ਲਾਕੇ, ਬਿਲਕੁਲ ਟਾਇਰ ਨਾਲ ਲਗਦੇ ਆ,, ਸੁਬਕਰਨ ਇਹੀ ਗਲਤੀ ਕਰ ਗਿਆ ਸੀ,, ਵਾਹਿਗੁਰੂ ਮੇਹਰ ਕਰੇ

  • @sukhmaan4896
    @sukhmaan4896 Před 3 měsíci +2

    ਅੱਤ ਕਰਤੀ ਚੰਗਿਆੜੇ ਕੱਢ ਤੇ ਜੀ

  • @user-xs2mg1ru2p
    @user-xs2mg1ru2p Před 2 měsíci +1

    22 g ehno tyar krwA Lao sare dekhna chonde ❤❤❤❤❤

  • @sattideol
    @sattideol Před 2 měsíci +1

    ਲਿੰਕਾ ਸਹੀ ਕਰਕੇ ਕੀ ਕਰਨਾਂ ਪਰੀਤ , ਵੀਡੀਓ ਬਣੌਣ ਤੱਕ ਮਤਲਬ ਰੱਖ 😀

  • @AvtarSingh-vb7rs
    @AvtarSingh-vb7rs Před 3 měsíci +4

    ਵੀਰ ਇਸ ਦੇ ਡਰਾਈਵਰ ਸੰਗਰੂਰ ਕੋਲ ਗੁਰਦਾਸਪੁਰ ਧੂਰੀ ਰੋਡ ਉਪਰ ਸਾਰੇ ਪਿੰਡ ਕੋਲ T 25 ਸੀ

  • @gurbirsingh5401
    @gurbirsingh5401 Před 3 měsíci +2

    Waheguru ji 🙏🙏🙏

  • @tarsemsinghrajput6675
    @tarsemsinghrajput6675 Před 3 měsíci +4

    ਕਿਆ ਬਾਤਾ 👌🏽👌🏽👌🏽✌🏽✌🏽✌🏽👍👍👍

  • @gurtejpannu2593
    @gurtejpannu2593 Před 3 měsíci +2

    ❤❤❤7saal calaia 40 kilea de Katie ketia eas nal

  • @shivrajsingh1669
    @shivrajsingh1669 Před 3 měsíci

    ਹਾਹਾਹਾਆ ਇਹ ਤਾਂ ਤਮਾਸ਼ਾ ਈ ਐ

    • @gurdeepsinghbehniwal7184
      @gurdeepsinghbehniwal7184 Před 3 měsíci

      ਤਮਾਸ਼ਾ ਨੀ ਬਾਈ। ਧਮਾਕਾ ਇਹ। ਕਦੇ ਮੌਕਾ ਮਿਲਿਆ ਚਲਾ ਕੇ ਦੇਖੀ ਫੇਰ ਦੱਸੀ

  • @prolove3465
    @prolove3465 Před 2 měsíci

    Bai Aaj de traktar ehde age fail ne Sade kol T25 22 lares sare rake si kesa time

  • @jagjitsingh6668
    @jagjitsingh6668 Před 3 měsíci +1

    Nyc bai sukhjinder

  • @KuldeepKaur-yb5qn
    @KuldeepKaur-yb5qn Před 3 měsíci +1

    Sira ❤❤❤

  • @RaviSharma-nh3ei
    @RaviSharma-nh3ei Před 3 měsíci +1

    ਇਹਦੀ ਲਿਫਟ ਦਾ ਬਾਲ ਕੱਢ ਦਿਓ ਫਿਰ ਇੱਕ ਪਾਸੇ ਕੰਮ ਕਰੇਗਾ ਸਲਿਪ ਵੀ ਨਹੀਂ ਮਰੇਗਾ

  • @Punjabivlogs865
    @Punjabivlogs865 Před 3 měsíci +1

    Wow bai

  • @user-gx3lv5qs9k
    @user-gx3lv5qs9k Před 3 měsíci +1

    ❤❤,

  • @amardeepsinghbhattikala189
    @amardeepsinghbhattikala189 Před 3 měsíci +1

    Sat shri akal veer ji tusi budhe babe bachara da tidh na par deo

  • @royalnature_0006
    @royalnature_0006 Před 2 měsíci

    1976 ch new lya c 2020 ch vechya

  • @bupinderthind8429
    @bupinderthind8429 Před 3 měsíci

    M. Kol ha ji 1972 model hr

  • @JaswinderSingh-gf7xk
    @JaswinderSingh-gf7xk Před 2 měsíci

    bai turhi eh khichi firday a

  • @buttarkuwait1320
    @buttarkuwait1320 Před 3 měsíci +2

    👍👍👍👍🙏

  • @rehal855
    @rehal855 Před 3 měsíci +2

    Kyu tuci jawak da ਢਿੱਡ ਕੱਠਾ ਕਰਨਾ 😂😂

  • @jassasinghahluwalia9263
    @jassasinghahluwalia9263 Před 2 měsíci

    Harsha t31

  • @tajinderpalsingh3312
    @tajinderpalsingh3312 Před 3 měsíci +3

    Sade pind tractor

  • @SandhuDairyFarm-zj2lf
    @SandhuDairyFarm-zj2lf Před 3 měsíci +2

    1978 modals t25 apa 15 sall rakiea hi bai buht joor marda c

  • @ranjodhsingh6780
    @ranjodhsingh6780 Před 3 měsíci

    Bhau eh ta nagine warge c trecktor

  • @sukhawadali1563
    @sukhawadali1563 Před 3 měsíci

    Awaaz kinni kaim a

  • @GurmelSingh-zb7id
    @GurmelSingh-zb7id Před 2 měsíci

    Bie jis din ehnu lai k aye c o video v nal payea karo

  • @randeepmaan7836
    @randeepmaan7836 Před 3 měsíci

    👍👍👍👌

  • @SukhdeepSingh-fx6cm
    @SukhdeepSingh-fx6cm Před 3 měsíci

    By.krah.tan.padhra.karla.ik.side.badh.ghat.lagdi.jada.khali.kali.nagni

  • @mohdkaveer
    @mohdkaveer Před 3 měsíci

    Bhai tudi hi khinchai Janda tractor to

  • @VikrantChoudhary4801
    @VikrantChoudhary4801 Před 2 měsíci

    Eh aa russian jhota 💪💪

  • @SurenderSingh-vc5wf
    @SurenderSingh-vc5wf Před 3 měsíci

    Bai Preet takda pia putt da

  • @ravi.panditdakot1423
    @ravi.panditdakot1423 Před 3 měsíci +1

    Toodi ch chlaunda

  • @gurindersidhu1625
    @gurindersidhu1625 Před 2 měsíci

    Lopo veer ji ih sale karna

  • @singhsandhusandhu1524
    @singhsandhusandhu1524 Před 2 měsíci

    Turi vali thaa krra lya ta khai jnda a

  • @user-of9sx5ih7r
    @user-of9sx5ih7r Před 3 měsíci

    ♥️♥️🙏🙏🌹🌹🌹

  • @pardeepkumarrana9336
    @pardeepkumarrana9336 Před 3 měsíci

    Sab ok.by

  • @user-lx2gw3fo5w
    @user-lx2gw3fo5w Před 3 měsíci

    Es nu badha craha bolde ho had aa 😂😂😂 me kdi photos send kruga sade kraha di dekh lena badha kinu bolde aa

  • @Gururamdasji143
    @Gururamdasji143 Před 2 měsíci

    Oye Loko rab ney sukh dita lwo kyu kbad nal matha marde o four by di ki Rees kro eh

  • @user-xd1hc3ki8m
    @user-xd1hc3ki8m Před 3 měsíci

    9 Halla te cla ke deko

  • @user-ss4rc8hk8s
    @user-ss4rc8hk8s Před 3 měsíci

    Lanka ta sahi kar Leda toran to pahla

  • @singhsandhu12
    @singhsandhu12 Před 2 měsíci

    Toori ikathi karn nou thik

  • @tajinderpalsingh3312
    @tajinderpalsingh3312 Před 3 měsíci

    C