MAIN GADDYAN VALI AIE VE AVTAR CHAMAK & AMANJOT MAJOR SOUND

Sdílet
Vložit
  • čas přidán 10. 09. 2024
  • Song Main Gaddyan wali Aye Ve
    Singer Avtar Chamak Biba Aman jot
    Lyric Komal Sunami
    Akhada Live Stage performance
    Major Sound

Komentáře • 107

  • @majorsound1211
    @majorsound1211  Před 4 lety +17

    ਵੀਰੋ ਚੈਨਲ ਨੂੰ subscribe kr lo g

  • @geetkargurpiarbhikhi9725
    @geetkargurpiarbhikhi9725 Před 3 lety +4

    ਕਿਆ ਬਾਤ ਹੈ ਮੈਡਮ ਅਮਨਜੋਤ ਕੋਰ ਜੀ ਵਾਈ ਅਵਤਾਰ ਚਮਕ ਜੀ❤❤👌👌👍👍🎤📲🥁📢🎸💃💃🕺🕺🎧🎹🎤🎵🎻🪕🪕🎥🎼🎷🎺

  • @luckypaul8092
    @luckypaul8092 Před 3 lety +7

    Bahut wdhiya joddi a mai ajj first time sunniya ihna nu ...Avtar chmk nu phili war sunniya

  • @Brar8001.
    @Brar8001. Před 3 lety +5

    ਜੋੜੀ ਅਖਾੜਾ ਬਹੁਤ ਸੋਹਣਾ ਲਾਉਂਦੇ ਹੁੰਦੇ ਸਨ
    ਚਮਕੀਲੇ ਤੋ ਬਾਅਦ ਇਕਠ jyada ਏਹ ਜੋੜੀ ਹੀ ਕਰਦੀ ਸੀ ✔️✔️😔

  • @simranjeetkaur5908
    @simranjeetkaur5908 Před 3 lety +4

    ਚਮਕ ਵੀਰ ਨੰ ਅਕਲ ਘॅਟ ਅਾ ਬਾਦਰ ਵਾਗ ਟਪੋਸੀ ਮਾਰਦਾ ਹੇ ਤੇਰੀ ਜਨਾਨੀ ਰॅਬ ਨੇਰॅਜ ਕੇ ਹੁਸਨ िਦਤਾ िਕਸੇ िਪਛੇ िਫਰਦਾ ਹੇ

  • @JaspalSingh-gk8wy
    @JaspalSingh-gk8wy Před 3 lety +12

    ਚਮਕੀਲਾ ਅਖਾੜੇ ਵਿੱਚ ਅਮਰਜੋਤ ਵਲ ਕਿਸੇ ਨੂ ਝਾਕਣ ਨੀ ਦਿੰਦਾ ਸੀ ਇਹ ਤਾ ਆਪ ਸ਼ੇੜਖਾਣੀਆ ਕਰਵਾਇਆ ਜਾਂਦਾ ਹੈ ਤਾਹੀ ਤਲਾਕ ਹੋ ਗਿਆ

    • @gurvirsingh4418
      @gurvirsingh4418 Před 3 lety +3

      Loka da mnoranzan karna hunda chol mol zruri aa. Talak ta duniya de rhi aa ohta nhi singer hunde. Comment sochke krida bai dimag kholke

  • @bittuchehal2824
    @bittuchehal2824 Před 2 lety +5

    ਇੱਥੇ ਤਾ ਖੁੰਬ ਵਾਂਗੂੰ ਨਿੱਖਰੀ ਫਿਰਦੀ ਹੈ ਅਮਨਜੋਤ

  • @balwindersinghsran-ts5od

    Avtar chamak Amanjot very brilliant singing to this song and voice given to the song Naturally brilliant and very good writer written this song and very GREAT SINGER ❤🎉

  • @user-qj9ek8uh6e
    @user-qj9ek8uh6e Před 3 lety +10

    ਇਹਨੇ ਤਕਰੀਬਨ ਸਾਰਾ ਮੈਟਰ ਬਾਬਾ ਅਮਰ ਸਿੰਘ ਚਮਕੀਲਾ ਜੀ ਦਾ ਗਾਇਆ ਹੋਇਆ
    ਬਾਈ ਜੀ ਦੀ ਕਾਪੀ ਕਰਦਾ ਸੀ ਇਹ ਪਰ ਉਹਦੇ ਤਾਂ ਇਹ ਭੋਰਾ ਵੀ ਨੇੜੇ ਤੇੜੇ ਨੀ ਹੈਗੇ ।
    ਉਹਨਾਂ ਅਮਰ ਰੂਹਾਂ ਦੇ ਨਾਂ ਤੇ ਨਾਮ ਰੱਖਣ ਵਾਲਿਆਂ ਦਾ ਅੱਜ ਦਾ ਹਾਲ ਤਾਂ ਸਬਨੂੰ ਪਤਾ ਹੀ ਹੈ।

    • @whitegameryt3700
      @whitegameryt3700 Před 2 lety +1

      ਬਾਈ ਜੀ ਕੁਦਰਤ ਨੇ ਇਕ ਹੀ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਦੁਨੀਆਂ ਵਿੱਚ ਪੈਦਾ ਕੀਤੀ ਸੀ ਜਿਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਵਰਗਾ ਨਾ ਕੋਈ ਗਾ ਸਕਿਆ ਹੈ ਤੇ ਨਾ ਹੀ ਗਾ ਸਕੇਗਾ।ਸਭ ਕਲਾਕਾਰਾਂ ਦੀ ਬਿਲਕੁਲ ਸੇਮ ਕਾਪੀ ਹੈ ਕਰਨ ਵਾਲੇ ਬਹੁਤ ਸਾਰੇ ਹਨ ਪਰ ਚਮਕੀਲਾ ਜੀ ਵਰਗਾ ਕੋਈ ਇਕ ਵੀ ਨਹੀਂ ਹੋਇਆ, ਕੁਦਰਤ ਨੇ ਇਹ ਦਾਤ ਤਾਂ ਉਹਦੇ ਆਪਣੇ ਪੁੱਤਰ ਤੇ ਧੀਆਂ ਨੂੰ ਵੀ ਨਹੀਂ ਬਖਸ਼ੀ ਕੇ ਉਹ ਚਮਕੀਲਾ ਜੀ ਵਰਗਾ ਗਾ ਸਕਣ। ਬਾਕੀ ਚਮਕ ਚਮਕੀਲਾ ਉਹਨਾਂ ਦਾ ਮੁਕਾਬਲਾ ਕੀ ਕਰ ਸਕਦਾ ਹੈ,ਬਸ ਉਹਨਾਂ ਦੇ ਨਾਂਓ ਨਾਲ ਥੋੜ੍ਹਾ ਬਹੁਤਾ ਚੱਲ ਰਿਹਾ ਹੈ,ਪਰ ਚਮਕੀਲਾ ਜੀ ਦੇ ਸਿਰੋਤੇ ਉਹਨਾਂ ਦੇ ਤੁਰ ਜਾਣ ਬਾਅਦ ਅੱਜ ਵੀ ਚਮਕੀਲਾ ਜੀ ਦੀ ਘਾਟ ਨੂੰ ਬਹੁਤ ਮਹਿਸੂਸ ਕਰਦੇ ਹਨ। ਉਹਨਾਂ ਦੀ ਜੋੜੀ ਅਮਰ ਹੈ ਤੇ ਰਹਿੰਦੀ ਦੁਨੀਆਂ ਤੱਕ ਅਮਰ ਰਹੇ ਗੀ ।

  • @beantsidhu2098
    @beantsidhu2098 Před 3 lety +12

    ਜਦੋਂ ਆਪ ਹੀ ਮੌਕੇ ਦਿੰਦਾ ਸੀ ਇਹਨੇ ਤਾਂ ਭੱਜਣਾ ਹੀ ਸੀ

  • @karmabirring
    @karmabirring Před 3 lety +15

    ਗੀਤ ਬਹੁਤੁ ਖੂਬ ਆਂ ਜੀ

  • @harneksandhu1251
    @harneksandhu1251 Před rokem +1

    ਨਜ਼ਰ ਲੱਗ ਗਈ ਜੋੜੀ ਨੂੰ ਜੀ

  • @tarsemsingh6407
    @tarsemsingh6407 Před 3 lety +11

    ਗੀਤ ਬਹੁੱਤ ਵਧੀਆ ਸੀ ਪਰ ਕਾਮੇਡੀ ਕਰ ਕੇ ਜਖਣਾ ਹੀ ਵਡ ਤੀ

  • @balwinderkaur1152
    @balwinderkaur1152 Před 3 lety +10

    ਬਹੁਤ ਵਧੀਆ ਚਮਕ ਜੀ

  • @user-xl6qy7fk3q
    @user-xl6qy7fk3q Před rokem +1

    Aa sadiaa baniaa kitho lai aanda

  • @sabhsinghbhangukalia1817
    @sabhsinghbhangukalia1817 Před 8 měsíci +2

    Good

  • @kalagharu5722
    @kalagharu5722 Před 3 lety +6

    Wah chamak bai ji

  • @JagdeepSingh-tq5uj
    @JagdeepSingh-tq5uj Před 3 lety +6

    rann babut kaint c amanjot

  • @desigaming4932
    @desigaming4932 Před 3 lety +5

    ਵੀਰ ਜੀ ਅਮਨਜੋਤ ਨੂੰ ਗੌਣ ਦਾ ਕੰਟ ਟੇਮ ਦਿੰਦੇ ਹਨ ਤੁਸੀਂ ਤਾਂ 2.ਹੋਗਏ

  • @rockersstudio1963
    @rockersstudio1963 Před 3 měsíci +1

    Sama bhut balwan hunda

  • @jaspaljassar2489
    @jaspaljassar2489 Před 4 lety +5

    Avtar chamak amanjot ji di live akhare di video pao ji

  • @harbhajansoomal4709
    @harbhajansoomal4709 Před 3 lety +3

    Very good Bai ji

  • @gurvirsingh4418
    @gurvirsingh4418 Před 3 lety +1

    Sirra jodi si. Nazar lag gyi

  • @SanjeevKumar-cu6yk
    @SanjeevKumar-cu6yk Před 8 měsíci +1

    SUPER DUPER

  • @jaswantsingh-kv8ep
    @jaswantsingh-kv8ep Před 3 lety +2

    ਐ ਕਮੇਡੀ ਵਾਲੈ ਕਰਕੇ ਕੋਈ ਵੀ ਨਹੀ ਵੇਖ ਦਾ

  • @rajuarora3163
    @rajuarora3163 Před 3 lety +2

    ਏਹਨੂੰ ਕਹਿੰਦੇ ਆ ਪੁਰਾਣਾ ਖੁੰਢ

  • @jiwansingh7398
    @jiwansingh7398 Před 2 lety +2

    Very good song ji

  • @sulakhanazad4235
    @sulakhanazad4235 Před 2 lety +1

    Good song Bai ji

  • @aarianwarval515
    @aarianwarval515 Před 2 lety +1

    ਫਿਰ ਗੌਣ ਲਁਗ।ਬਾਈਜੀ

  • @anushpreet8394
    @anushpreet8394 Před 3 lety +4

    Nice chamk g

  • @preetsoundbathinda2473
    @preetsoundbathinda2473 Před 3 lety +11

    ਭੂਪਾ ਵੀ ਓਸ ਟਾਇਮ ਬੈਜੋ ਸਿਰੇ ਦੀ ਪਲੇਅ ਕਰਦਾ ਸੀ

  • @yadwinderghumaan170
    @yadwinderghumaan170 Před 2 lety +2

    Bachpan ki yaadian

    • @majorsound1211
      @majorsound1211  Před rokem

      ਜੀ ਬਿੱਲਕੁਲ, ਇਹਨਾਂ ਨੁ ਸੁਣ ਕੇ ਯਾਦ ਕਰਕੇ ਮਨ ਨੁ ਸ਼ਾਂਤੀ ਤੇ ਐਨਰਜੀ ਮਿਲ ਦੀ ਹੈ

  • @karanbraich9326
    @karanbraich9326 Před 9 měsíci +1

    Att

  • @jagwindersingh3059
    @jagwindersingh3059 Před 3 lety +4

    Ok good song

  • @desibandeteertuka2347
    @desibandeteertuka2347 Před 3 lety +4

    Very nice

  • @manjitmann7830
    @manjitmann7830 Před 3 lety +3

    Very very nice g

  • @harjindersingh-qr1kz
    @harjindersingh-qr1kz Před 3 lety +2

    Nice a ji

  • @lakhasandhu04231
    @lakhasandhu04231 Před 3 lety +8

    Old video, thanks

  • @NavdeepSingh-vc2mt
    @NavdeepSingh-vc2mt Před 4 lety +7

    Nice

  • @harjitsingh9467
    @harjitsingh9467 Před 4 lety +5

    very nice

  • @karanbraich6667
    @karanbraich6667 Před 3 lety +5

    Nyc

  • @AvtarSingh-po2pr
    @AvtarSingh-po2pr Před 3 lety +2

    V good. Song

  • @JaspalSingh-br6cn
    @JaspalSingh-br6cn Před 4 lety +4

    Nice video

  • @raghuvirnarain7321
    @raghuvirnarain7321 Před 3 lety +3

    Nice ਜੀ

  • @KuldeepSingh-bp5uq
    @KuldeepSingh-bp5uq Před 2 lety +1

    Time anusaran gelan rikard te sheklan veari good dhen dhen kerde ne erth ta niklda

  • @SarwanKumar-cd6hk
    @SarwanKumar-cd6hk Před 3 lety +2

    Good very good

  • @sonibadesha6508
    @sonibadesha6508 Před 3 lety +3

    ਸਾਲੀ ਸਮਝ ਈ ਨੀਂ ਆਈ ਗਾਣਾ ਗਾਉਂਦੇ ਆ ਜਾਂ ਗੱਲਾਂ ਕਰਦੇ ਆ

    • @majorsound1211
      @majorsound1211  Před 3 lety +1

      ਤੁਸੀਂ ਵੀ ਠੀਕ ਕਹਿ ਰਹੇ ਹੋ ਜੀ

  • @kewalsekhon8206
    @kewalsekhon8206 Před rokem +1

    🙏🙏

  • @karnisinghramgrhia3402
    @karnisinghramgrhia3402 Před 3 lety +2

    Prem sanehi,gill Mehta Wala 1992 Wich chamak de naal si,

  • @gurpreetsinghgopi2155
    @gurpreetsinghgopi2155 Před 3 lety +3

    Very good very best very great voice

  • @dharminderskinderpuria3090

    Attt

  • @risetonemusic
    @risetonemusic Před 3 lety +3

    CV super ji

  • @janaksingh5653
    @janaksingh5653 Před rokem +1

    JANAK SINGH MAUR KALAN DHOLAK upretr

  • @nimmapakhi1835
    @nimmapakhi1835 Před 3 lety +4

    🙏👌👌👌👍👍👍

  • @AshokKumar-ki4xi
    @AshokKumar-ki4xi Před 3 lety +2

    GoodButOldTuneMixEkMameValatoSadePindChParoneAyeA

  • @inderpal3275
    @inderpal3275 Před 3 lety +3

    Fr ikthe hojo rabb da wasta..apnu

  • @JasvirSingh-hw1ku
    @JasvirSingh-hw1ku Před 2 lety +2

    Good song

  • @AshokKumar-ki4xi
    @AshokKumar-ki4xi Před 3 lety +2

    GoodButPoorSongOldSongTakle

  • @punjabistatus2828
    @punjabistatus2828 Před 4 lety +7

    nic

  • @AshokKumar-ki4xi
    @AshokKumar-ki4xi Před 3 lety +2

    TuneOldNakeal

  • @sammasamma1662
    @sammasamma1662 Před rokem +1

    @

  • @baljindersingh-bu3ii
    @baljindersingh-bu3ii Před 3 lety +4

    Good g

  • @guriranjeetdhillon6350
    @guriranjeetdhillon6350 Před 3 lety +1

    Nhi risaa purane khund diyaa aj kal de balea to

  • @SanjeevKumar-cu6yk
    @SanjeevKumar-cu6yk Před 3 lety +2

    BEAUTIFULLY

  • @AshokKumar-ki4xi
    @AshokKumar-ki4xi Před 3 lety +4

    ThreeTuneOLDSONGmix

  • @butasingh9957
    @butasingh9957 Před 3 lety +2

    Takle Varga karagi chamk nu

  • @AshokKumar-ki4xi
    @AshokKumar-ki4xi Před 3 lety +1

    V PoorsongRabtheJawaikenwale

  • @prempalsinghsingh9311
    @prempalsinghsingh9311 Před 3 lety +3

    Fudu kam ha sare

  • @shingarasingh2250
    @shingarasingh2250 Před 3 lety +1

    Bagbas sala ganja jama he 0

  • @balwindersinghsran-ts5od

    Avtar chamak Amanjot very very brilliant singing to this song and voice given to the song Naturally brilliant and very good writer written this song and both very GREAT SINGER ❤🎉

  • @mahindermindi7797
    @mahindermindi7797 Před 3 lety +4

    Very good song ji

  • @jobanjotsingh3889
    @jobanjotsingh3889 Před 3 lety +5

    Att

  • @gurvinderboparai8778
    @gurvinderboparai8778 Před 3 lety +3

    Nice

  • @jasveersingh5429
    @jasveersingh5429 Před 2 lety +1

    Good

  • @sonibhangu4673
    @sonibhangu4673 Před 3 lety +2

    Att