ਦੁੱਖ ਵਲੈਤਾਂ ਦੇ ( ਭਾਗ-2) !! Dukh valaita de (Ep-2) !! New Punjabi Short Movie 2023 !! Aman dhillon

Sdílet
Vložit
  • čas přidán 10. 09. 2024
  • Dukh valaita de (Ep-2) !! New Punjabi Short Movie 2023 !! Aman dhillon
    #amandhillon
    #dhillonmansawala
    #dhillonfilmproduction
    #punjabiwebseries
    Contact no
    8872157104
    Like My facebook page
    / dhillonmansawala01
    Our New Video link Click Here
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏

Komentáře • 434

  • @sidhu4385
    @sidhu4385 Před 10 měsíci +25

    ਸੱਚੀ ਗੱਲ ਆ ਗੰਦੀਆਂ ਸਰਕਾਰਾਂ ਨੇ ਦੂਰ ਕਰਤੇ ਬੱਚੇ ਘਰਦਿਆਂ ਤੋਂ ❤❤❤❤

  • @RamandeepKaur-ye8hn
    @RamandeepKaur-ye8hn Před 10 měsíci +23

    ਊ ਰੱਬਾ ਵੇ ਨਾ ਏਹੋ ਜਾ ਕੂਝ ਹੋਵੇ ਪਰਦੇਸੀਆਂ ਨਾਲ ਮੇਰਾ ਤਾ ਸੱਚਮੁੱਚ ਹੀ। ਰੋਣਾਂ ਆ ਗਿਆ ਕਿਉਂਕਿ ਮੇਰਾ ਵੀ ਇਕ ਬੇਟਾ ਊਹ ਵੀ ਕਨਾਡਾ ਵਿੱਚ ਹੈ ਅਸੀਂ ਮੈ ਤੇ ਮੇਰਾ ਹਸਬੈਡ ਦੋਨੇ ਆ ਘਰ

    • @DhillonFilmProduction
      @DhillonFilmProduction  Před 10 měsíci +1

      ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ 🙏

  • @Rohanveermaan
    @Rohanveermaan Před 10 měsíci +11

    ਬਹੁਤ ਵਧੀਆ ਸੋਚ ਆ ਕਰਮੇ ਤੇ ਉਸ ਦੇ ਬਾਪੂ ਦੀ ਨਹੀਂ ਤਾਂ ਜਿੰਨੇ ਰੱਜੇ ਉਨੇ ਭੁੱਖੇ ਹੁੰਦੇ ਨੇ

    • @Sitare_Punjabde
      @Sitare_Punjabde Před 10 měsíci

      ਬਹੁਤ ਬਹੁਤ ਧੰਨਵਾਦ ਜੀ 😊❤

  • @user-bq2kp3bp7h
    @user-bq2kp3bp7h Před 10 měsíci +27

    ਬਹੁਤ ਹੀ ਵਧੀਆ ਵੀਡੀਓ ਹੈ। ਅਮਨ ਦੀਦੀ, ਰੱਬ ਤੁਹਾਡੀ ਸਾਰੀ ਟੀਮ ਨੂੰ ਖੁੱਸ਼ ਰੱਖੇ ❤

  • @PalSingh-jo2lf
    @PalSingh-jo2lf Před 10 měsíci +2

    Very nice vedio Dhillon ਬਾਈ ਕਾਰਮੇ ਬਾਈ ਦੀ ਐਕਟਿੰਗ ਤੇ ਡਾਇਲਾਗ ਮੈਨੂੰ ਬਹੁਤ ਵਧੀਆ ਲਗਦੇ ਨੇ

  • @gurlalsinghaulakhgurlalsin9374
    @gurlalsinghaulakhgurlalsin9374 Před 10 měsíci +1

    ਸਾਰੀ ਟੀਮ ਨੂੰ ਗੁਰਲਾਲ ਔਲਖ ਮਾਂਣੇਂ ਵਾਲੀਆ ਵਲੋਂ ਸਤਿਸਿਰੀ ਅਕਾਲ ਬਾਈ ਜੀ ਤੁਸੀਂ ਇਸ ਵੀਡੀਓ ਰਾਹੀਂ ਬਹੁਤ ਵਧੀਆ ਮੈਸਜ ਦਿੱਤਾ ਸ਼ਾਇਦ ਇਹਨਾਂ ਗੰਦੀਆਂ ਸਰਕਾਰਾਂ ਨੂੰ ਸਮਝ ਆ ਜੇ ਇਸ ਬਾਹਰ ਵਾਲੇ ਚੱਕਰਾਂ ਨੇਂ ਬਹੁਤ ਘਰ ਪੱਟਤੇ ਜਿਹੜੇ ਕਿਸੇ ਪਾਸੇ ਦੇ ਨੀਂ ਰਹੇ ਕੱਲੇ ਕੱਲੇ ਪੁੱਤ ਗਵਾਲੇ ਇੱਧਰ ਮਾਂ ਪਿਓ ਵਿਲਕਦੇ ਵੇਖੇ ਨੀਂ ਜਾਂਦੇ ਬਹੁਤ ਸੋਂਹਣਾਂ ਮੈਸਜ ਦਿੱਤਾ ਗੁਰੂ ਰਾਮਦਾਸ ਤੁਹਾਨੂੰ ਤੰਦਰੁਸਤੀ ਰੱਖੇ ਤਰੱਕੀਆਂ ਬਖਸ਼ੇ ਦਿਨ ਦੁਗਣੀ ਰਾਤਚੌਗਣੀਂ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਾਰਿਆਂ ਨੂੰ ਬਾਈ ਰਾਜ ਤੇਰਾ ਸੁਭਾਅ ਬਹੁਤ ਚੰਗਾ ਲੱਗਿਆ ਮੈਨੂੰ

    • @DhillonFilmProduction
      @DhillonFilmProduction  Před 10 měsíci

      ਬਾਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਜਰੂਰ ਕਰ ਦਿਉ

  • @surjitsandhu9170
    @surjitsandhu9170 Před 10 měsíci +4

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਜੀ ਪਰ ਵੀਡੀਓ ਦੇ ਨੇਂ ਦਿਲ ਦੁੱਖੀ ਕਰ ਦਿੱਤਾ

  • @sukhrajkaurgrewal3782
    @sukhrajkaurgrewal3782 Před 10 měsíci +8

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸੇ

  • @priyak543
    @priyak543 Před 10 měsíci +7

    ਵੀਡੀਓ ਬਹੁਤ ਸੋਹਣੀ ❤
    ਅੰਜਲੀ ਵਰਗੀਆਂ ਪਤਾ ਨਹੀਂ ਕਿੰਨੀਆਂ ਕ ਕੁੜੀਆਂ ਜਾਂ ਮੁੰਡੇ ਆਪਣੇ ਦਿਲ ਚ ਕਿੰਨੀਆਂ ਰੀਝਾਂ ਤੇ ਉਮੰਗਾਂ ਲੈ ਕੇ ਜਾਂਦੇ ਆ ਕਿ ਘਰ ਦੀ ਗਰੀਬੀ ਦੂਰ ਕਰਾਂਗੇ ਪਰ ਪ੍ਰਮਾਤਮਾ ਕਈ ਵਾਰ ਕੁਸ਼ ਨੀ ਸੋਚਦਾ😢

  • @deepbrar4515
    @deepbrar4515 Před 10 měsíci +11

    ਰੋਣ ਆ ਗਿਆ ਵੀਡਿਓ ਦੇਖ ਕੇ

  • @jagannath2780
    @jagannath2780 Před 10 měsíci +6

    ਬਹੁਤ ਵਧੀਆ ਗੱਲ ਦਾ ਸੁਨੇਹਾ ਦਿੱਤਾ ਜੀ ਤੁਸੀਂ ਨੇ❤❤🎉🎉😊😊❤

  • @kulvirjaid5029
    @kulvirjaid5029 Před 10 měsíci +2

    Very nice video gd bless you all teams 👌👌👌👌👌👌👍👍👍👍👍👍❤️❤️❤️❤️❤️💞💞💞💞💞

  • @sanjeevsharma4454
    @sanjeevsharma4454 Před 10 měsíci +1

    Aman Di ji apke is massage ko dil se thanks krna chahte h good massage very emotional story ji

  • @kuldeeppatto1865
    @kuldeeppatto1865 Před 10 měsíci +2

    ਬਹੁਤ ਹੀ ਵਧੀਆ ਵੀਡੀਓ ਆ ਜੀ ਅੱਜ ਦੇ ਹਾਲਾਤ ਦਰਸਾਉਂਦੀ ਹੈ

  • @gurwinderbrar189
    @gurwinderbrar189 Před 10 měsíci +2

    Bhut vadia story g 🙏 aj de dor di sachi khani aa ehi sab chal reha bharle desa ch je ethe nokria mil jn ta bache kio sab kuj sad k bhar jan😢 heart touching story 👍👍👍

  • @HarwinderSingh-me1tr
    @HarwinderSingh-me1tr Před 10 měsíci +3

    ਵਾਹਿਗੁਰੂ ਜੀ ਆਏ ਕਿਸੇ ਨਾਲ ਨਾ ਕਰੀ ਨਾ ਹੋਣ ਦੇਈ ਸਭ ਤੇ ਮੇਹਰ ਰੱਖੋ ਜੀ

  • @kakasarpanchhakamwala7716
    @kakasarpanchhakamwala7716 Před 10 měsíci +6

    ਸੱਤ ਸ਼੍ਰੀ ਆਕਾਲ ਜੀ ਅਪਣੀ ਨਵੀਂ ਵੀਡੀਓ ਨੂੰ ਵੇਖ ਕੇ ਲਾਈਕ ਕਮੇਂਟ ਸੇਅਰ ਜਰੂਰ ਕਰੋ ਜੀ ਧੰਨਵਾਦ ਜੀ❤

  • @ekamdhaliwal6235
    @ekamdhaliwal6235 Před 10 měsíci +2

    Very nice video JASDEEP Singh wander Moga

  • @nishansinghdhillon1034
    @nishansinghdhillon1034 Před 10 měsíci +14

    V.nice.ਅੱਜਕਲ ਦੇਹਲਾਤ,ਬਣੀ ਵੀਡੀਓ ਬਹੁਤ ਵਧੀਆ ਲੱਗੀ. ਸਾਰੀ ਟੀਮ ਦਾ ਬਹੁਤ ਬਹੁਤ ਧਨਵਾਦ ਜੀ ਕਰਮੇ ਰੋਲ ਬਹੁਤ ਵਧੀਆ ਲਗਿਆ ਵਾਹਿਗੁਰੂ ਸਾਰਿਆ,ਨੂੰ ਬਹੁਤ ਬਹੁਤ ਤਰੱਕੀ ਬਖਸ਼ੇ. ❤❤🙏🙏🙏🙏

    • @Sitare_Punjabde
      @Sitare_Punjabde Před 10 měsíci +1

      ਬਹੁਤ ਬਹੁਤ ਧੰਨਵਾਦ ਜੀਉ 😊❤

  • @999sachdev
    @999sachdev Před 10 měsíci +13

    Very nice heart touching video ਹਰ ਰੇਂਜ ਐਸੀ ਖ਼ਬਰ ਦੇਖਕੇ ਬਹੁਤ ਦੁੱਖ ਹੁੰਦਾ ❤❤❤❤from 🇨🇦

  • @ninderpunia9841
    @ninderpunia9841 Před 10 měsíci +2

    Bhut hi jiyada vdiya lggi mnu thodi eh video jo ajj Aman didi tuhdi te raj veere tuhdi ghrdi situation c ohi situation mere ghrdea di ho rhhi aa mnu bahr bhenja chohde aa but darde aa 😢😢

  • @GurinderSingh-ow5wl
    @GurinderSingh-ow5wl Před 10 měsíci +1

    Bht hi vadiya video sach vich.. Rona AA gyea. Heart touching video...

  • @msf5937
    @msf5937 Před 10 měsíci +5

    ਬਹੁਤ ਵਧੀਆ ਵਾਹਿਗੁਰੂ ਤਰੱਕੀ ਬਖਸ਼ੇ ਰਾਜ ਸਿੱਧੂ ਫਾਜ਼ਿਲਕਾ

  • @JaspreetKaur-sn6fq
    @JaspreetKaur-sn6fq Před 10 měsíci +3

    ਸਤ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਹੀ ਵਧੀਆ ਵੀਡੀਉ ਹੈ ਬਹੁਤ ਹੀ ਵਧੀਆ ਸਿੱਖਿਆ ਮਿਲੀ ਹੈ ਜੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ

  • @paramjeetkaur4230
    @paramjeetkaur4230 Před 10 měsíci +39

    ਇਸ ਵਾਰ ਤਾਂ ‌ਕਰਮੇ ਦਾ ਬਹੁਤ ਹੀ ਵਧੀਆ ਰੋਲ ਹੈਪ ਚਲੇ ਸਾਰੇ ਰਿਕਾਰਡ ਤੋੜੇ ਦਿਤੇ ਕਰਮੇਂ ਨੇ🎉

  • @CopycatX01
    @CopycatX01 Před 10 měsíci +2

    ਵੈਰੀ ਨਾਇਸ ਬਹੁਤ ਵਧੀਆ ਸੁਨੇਹਾ ਦਿੱਤਾ ਵਾਈ ਜੀ ਅਮਨ ਭੈਣ ਤੇ ਤੇਰੀ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਪਨਵਾਦ

  • @user-mr6cq1xg5f
    @user-mr6cq1xg5f Před 10 měsíci +1

    Aman di very nice video aj Kal de time ch eh sab ho reha best of luck bhut jyda shoni story bni

  • @user-tn3pt9dl4i
    @user-tn3pt9dl4i Před 10 měsíci +2

    Very Emotional storie nice video Aaj de same di sachi hi ji❤

  • @gurvinderkullar5431
    @gurvinderkullar5431 Před 10 měsíci +4

    ਸੋਡੀਆ ਵੀਡੀਓ ਬਾਹਲੀਆਂ ਘੈਂਟ ਹਨ ਹਰੇਕ ਵੀਡੀਓ ਵਿਚ ਕੋਈ ਨਾ ਕੋਈ ਨਵੀਂ ਸਿੱਖਿਆ ਮਿਲਦੀ ਹੈ ਜੀ ਧੰਨਵਾਦ

  • @MandeepKaur-nc5dm
    @MandeepKaur-nc5dm Před 10 měsíci +2

    Very nice video all family members acting God bless you 🎉🎉🎉🎉

  • @ballu667
    @ballu667 Před 10 měsíci +1

    i have no words 😢 endless❤

  • @gurpalgujjar6520
    @gurpalgujjar6520 Před 10 měsíci +1

    Very nice video aman dii God bless you 😊😊

  • @iqbalsran7866
    @iqbalsran7866 Před 10 měsíci +1

    Very Very nice video but waqia dukh pardesi on dae God bless you all teams love you so much dear very good massage dear ❤

  • @gamingwithvansh6507
    @gamingwithvansh6507 Před 10 měsíci +1

    Bhut bhut badhiya ❤❤❤❤❤

  • @amninderkundal6549
    @amninderkundal6549 Před 10 měsíci +2

    Very emotional story

  • @amandeepkaursekhon952
    @amandeepkaursekhon952 Před 10 měsíci +2

    ਬਹੁਤ ਵਧਿਆ ਜੀ ਪਰਮਾਤਮਾ ਥੋਨੂੰ ਤਰੱਕੀ ਬਖਸੇ

  • @harpreetsaini1214
    @harpreetsaini1214 Před 10 měsíci +2

    Buhat hi sunni video g meno karme bahi di ik gal buhat vadiya laggi jehri ajj help kity Raj bahi di ❤

  • @GurmeetKaur-zw7gi
    @GurmeetKaur-zw7gi Před 10 měsíci +1

    bhuat vida massage

  • @baljitkaur6940
    @baljitkaur6940 Před 10 měsíci +9

    Sat Sri akal Aman sis nd Raj Raj veer.waheguru ji bless both of you. Hmesha chardi kla vic rakhe Waheguru ji tuhanu.very very best different story concept also very nice. Everytym excited to see ur videos Thanks dear aAman for amazing videos ❤❤

  • @user-tr5sp5rx6y
    @user-tr5sp5rx6y Před 10 měsíci +1

    Very very nice video ji 👌👌👌👍👍👍❤❤❤🎉🎉🎉

  • @ranigill2537
    @ranigill2537 Před 10 měsíci +9

    ❤❤❤❤ਕਰਮਾਂ ਵੀਰ ਜੀ ਤ ਸੋਨੀਆ ਦਾ ਵਧੀਆ ਰੋਲ ਹੈ

  • @pargatsingh-ix4zc
    @pargatsingh-ix4zc Před 10 měsíci

    Bhut vadia lgi ji Aman Dee rona aa gya video dekh ke

  • @Reetkhokhar
    @Reetkhokhar Před 10 měsíci +2

    Ajj d time da sach 👍👍👍👍bott vdea msg deta tuse. God bless u all team members✌🏻✌🏻🙏🏻🙏🏻

  • @poonamvig5419
    @poonamvig5419 Před 10 měsíci

    Bohat badia bohat achha massage Dita is video vich

  • @parvinderkaur-fl1ke
    @parvinderkaur-fl1ke Před 10 měsíci +2

    Waheguru ji nice lagi video Aman di God bless you 👌🙏

  • @satnamsingh-gs7dz
    @satnamsingh-gs7dz Před 10 měsíci +3

    Nice video and good msg for new generation. God bless you all team🙏🙏🙏

  • @beena4851
    @beena4851 Před 10 měsíci +1

    Heart touching story Aman Di

  • @bakshinderbrar8767
    @bakshinderbrar8767 Před 10 měsíci +1

    ਬਹੁਤ ਵਧੀਆ ਵੀਡੀਓ ਸੀ ਬਹੁਤ ਵਧੀਆ ਸੁਨੇਹਾ ਦਿੱਤਾ ਸਰਕਾਰ ਨੂੰ ਬਹੁਤ ਭਾਵੁਕ ਕੀਤਾ ਜੀ ਰੋਣਾ ਆ ਗਿਆ

  • @jassakhan6926
    @jassakhan6926 Před 10 měsíci +1

    ਬੁਹਤ ਵਧੀਆ ਅਮਨ ਦੀਦੀ ਵੀਡੀਓ ਰੱਬ ਤੈਨੂੰ ਖੁੱਸ ਰੱਖੇ

  • @shazadtaggar1597
    @shazadtaggar1597 Před 10 měsíci +2

    God bless you all family maber

  • @user-sz9fc5oo6i
    @user-sz9fc5oo6i Před 10 měsíci +4

    Beautiful video 👌👌👌👌👌

  • @Sitare_Punjabde
    @Sitare_Punjabde Před 10 měsíci +6

    ਸਤਿ ਸ੍ਰੀ ਆਕਾਲ ਜੀ ਦੋਸਤੋ ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ
    ਧੰਨਵਾਦ
    Karampreet Samra 😊❤

  • @user-nl9ex4fp5n
    @user-nl9ex4fp5n Před 10 měsíci +1

    ਬਹੁ ਤ ਹੀ ਵਧੀਆਂ ਵੀਡੀਓੁ ਐ ਅਮਨ ਬੇਟਾ ਜੀ ਵਾਹਿਗੁਰੂ ਤਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ ਜੀ🌹🌹🌹🌹🌿🌿🌿🌿🌷🌷🌷🌷💐

  • @PreetMandahar
    @PreetMandahar Před 10 měsíci +1

    Bhut wfiaa video ji❤❤bhut hi emotional video ji.....❤❤❤

  • @HarwinderSingh-me1tr
    @HarwinderSingh-me1tr Před 10 měsíci +1

    ਪੰਜਾਬੀ ਪੰਜਾਬੀ ਦਾ ਵੈਰੀ ਵੀ ਬਣਿਆ ਹੋਇਆ ਤੇ ਇਕ ਦੂਜੇ ਦਾ ਸਾਥ ਵੀ ਦਿੰਦੇ ਆ

  • @deepmohal1222
    @deepmohal1222 Před 10 měsíci +2

    Right

  • @surinderpalsingh1500
    @surinderpalsingh1500 Před 6 měsíci

    Surinder pal singh abohar bhout vadia msg dita aman g

  • @harpalbrar5912
    @harpalbrar5912 Před 10 měsíci +1

    Bilkul such

  • @Harjinder_x01
    @Harjinder_x01 Před 10 měsíci

    Bahut hi sohni video c ji God bless you all

  • @KuldeepSingh-nr5ck
    @KuldeepSingh-nr5ck Před 10 měsíci +2

    Very nice heart touching story Aman di 👌👌❣️❣️💞

  • @baljitkaur6940
    @baljitkaur6940 Před 10 měsíci +2

    100 % sachii..gal aa apne desh vich rojgar na milan kar k ajj di young generation videshan nu ja rhi aa.pta nhi maa peo kive na kive enna kharcha kar k bacheya nu videsh bhejde ne .te ohna de sir te enna karja chadh janda hai k sari umar lai oh karje di maar nu jhalde ne.ohna di 2 tym di roti khani v aukhi ho jandi hai.

  • @veerpalkaur4499
    @veerpalkaur4499 Před 10 měsíci +1

    Very nice story ❤❤❤

  • @manjindersingh1822
    @manjindersingh1822 Před 10 měsíci +3

    Very nice video ji waheguru bless u all team members ji

  • @Virk-2022
    @Virk-2022 Před 10 měsíci +1

    ਅੱਜ ਦੀ ਵੀਡੀਓ ਬਹੁਤ ਬਹੁਤ ਘੈਟ ਸੁਨੇਹਾ ਦੇ ਰਹੀ ਆ
    ਸੁਪਰ ਡੁਪਰ ❤❤❤❤❤

  • @yadvinderbinder
    @yadvinderbinder Před 10 měsíci +2

    ਵਧੀਆ ਸਟੋਰੀ ਐ ਰਾਜ ਵੀਰ

  • @veerpalkaur4499
    @veerpalkaur4499 Před 10 měsíci +1

    Very nice acting and massage God 🙏🙏🙏 bless you all team 👍👍👍

  • @Hsd12
    @Hsd12 Před 10 měsíci +1

    Best video h g harbans dhillon

  • @boharsingh7725
    @boharsingh7725 Před 10 měsíci +2

    ਬਹੁਤ ਹੀ ਵਧੀਆ ਬਾਈ
    👍👍👍👍👍

  • @seemidhaliwal4225
    @seemidhaliwal4225 Před 10 měsíci +1

    ਬਾਈ ਰਾਜ ਛੇਤੀ ਭਾਗ ਪਾਇਆ ਕਰੋ ਵੀਡੀਓ ਦਾ ਬਾਕੀ ਵੀਡੀਓ ਬਹੁਤ ਵਧੀਆ ਹੈ ਜਿਉਂਦੇ ਵੱਸਦੇ ਰਹੋ

  • @surinderpalsingh1500
    @surinderpalsingh1500 Před 6 měsíci

    Surinder pal singh abohar bhout vadia video aman g

  • @harpreetbattu2978
    @harpreetbattu2978 Před 10 měsíci

    Shi aa g bhut vdia ❤❤

  • @saranjitkaur8558
    @saranjitkaur8558 Před 10 měsíci +1

    Very nice 🎉❤

  • @ridhi1161
    @ridhi1161 Před 10 měsíci +2

    vry nyc story Ending dekh ke rona a gya 😢😢

  • @kulwimdersingh1379
    @kulwimdersingh1379 Před 10 měsíci +1

    ਰਾਜ ਬਾਈ ਵੀਡੀਓ ਬਹੁਤ ਵਧੀਆ ਸੀ। ਅਖੀਰ ਤੇ ਆ ਕੇ ਰੁਆ ਦਿੱਤਾ ਯਾਰ

  • @SandeepKaur-qf1xf
    @SandeepKaur-qf1xf Před 10 měsíci +1

    Bht vdya video GBU all team always be happy 😌❤️

  • @preetsaini7187
    @preetsaini7187 Před 10 měsíci +1

    Unty nu dekh k ta mnu v Rona aa gya bilkul natural acting lgdi j

  • @wiskyk2863
    @wiskyk2863 Před 17 dny

    Karma ne bahut vdhia kriya Karmjit kaur Dhindsa Nabha

  • @hassankhan1777
    @hassankhan1777 Před 9 měsíci

    ਬਹੁਤ ਬਹੁਤ ਸੋਹਣੀ ਵੀਡੀਓ ਆ ਭਾਈ ਜੀ ❤❤❤

  • @manjukaur218
    @manjukaur218 Před 10 měsíci +2

    ਬਹੁਤ ਵਧੀਆ ਸਟੋਰੀ ਹੈ

  • @h_sgaming2291
    @h_sgaming2291 Před 10 měsíci +1

    Very nice story aa god bless you all team member aman di ais video Vich ajj de time da Sach aa bhut vadia msg deta tusi ❤❤

  • @harpalkaur8408
    @harpalkaur8408 Před 10 měsíci

    Very nice video hai g ajj de halaat eho jehe ji han 😢👍

  • @lovemahal3188
    @lovemahal3188 Před 10 měsíci +2

    Bhut sohni video c aman didi ❤❤❤❤

  • @sarabjitkaur8997
    @sarabjitkaur8997 Před 10 měsíci +1

    Nice viedo

  • @palwinderkaur5461
    @palwinderkaur5461 Před 10 měsíci

    Heart touching story

  • @uttarakhandibaand1099
    @uttarakhandibaand1099 Před 10 měsíci +4

    Bitter truth guys..... 😢 awesome video ❤

  • @SumandeepGill-e4r
    @SumandeepGill-e4r Před 10 měsíci +1

    ਬਹੁਤ ਸੋਹਣੀ ਵੀਡੀਓ ਲੱਗੀ

  • @JaswinderKaur-jj2po
    @JaswinderKaur-jj2po Před 10 měsíci +2

    ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਮੇਰਾ ਤਾ😭 ਰੋਣ ਨਿਕਲ ਗਿਆ ਹਾ ਜੀ ਹੁਣ ਇਹ ਸਭ ਕੁਝ ਹੋ ਰਿਹਾ ਜੋ ਤੁਸੀ ਦਿਖਾਇਆ ਇਸ ਵੀਡੀਓ ਨੂੰ ਦੇਖ ਕੇ ਇਕ ਸਬਕ ਮਿਲਦਾ ਹਾ ਸਰਕਾਰ ਦੀਆ ਨਾਕਾਮੀਆ ਕਰ ਕੇ ਇਹ ਸਭ ਕੁਝ ਹੋ ਰਿਹਾ ਬਾਕੀ ਸਾਰੀ ਟੀਮ ਦਾ ਧੰਨਵਾਦ 🙏ਜਿਹਦੇ ਵਾਸਦੇ ਰਹੋ ❤

  • @KulwinderShergill-qj5tv
    @KulwinderShergill-qj5tv Před 10 měsíci +1

    ਅਮਨ ਦੀਦੀ ਜੀ ਬਹੁਤ ਵਧੀਆ ਮੈਸਜ ਦਿਤਾ ਤੁਸੀਂ ।। ਲੱਖ ਲਾਹਨਤਾ ਇਹਨਾ ਸਰਕਾਰਾ ਦੇ ਇਨ੍ਹਾਂ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਨੀ ਦੇ ਰਹੇ । ਫਿਰ ਕੋਈ ਨਾ ਕੋਈ ਤਾਂ ਹੀਲਾ ਕਰਨਾ ਰੁਜ਼ਗਾਰ ਦਾ ਬੱਚੇ ਆਪਣੇ ਤੋਂ ਦੂਰ ਕਰਨੇ ਪੈਂਦੇ ਹਨ ਥੱਬਾ ਥੱਬਾ ਨੋਟਾਂ ਦਾ ਲਾਕੇ ਕਰਜ਼ਾਈ ਹੋ ਜਾਈ ਦਾ ਹੈ। ਤੇ ਜੇ ਇਦਾ ਦੀ ਖ਼ਬਰ ਆਜੇ ਜੋ ਵੀਡਿਓ ਵਿਚ ਵਿਖਾਈ ਗਈ ਹੈ ਫਿਰ ਤਾਂ ਜਮਾਂ ਲੁਟੇ ਜਾਈ ਦਾ ਹੈ। । ਬਹੁਤ ਸੋਹਣੀ ਵੀਡਿਉ ਸੀ ਇਕ ਥੱਪੜ ਆ ਸਰਕਾਰ ਦੇ ਮੂੰਹ ਤੇ।‌ ਪਰ ਲੱਗਦੀ ਨੀ ਗੰਦੀ ਸਰਕਾਰ ਨੂੰ।

  • @khushisingla5161
    @khushisingla5161 Před 10 měsíci +1

    Very nyc video bai ❤

  • @user-cd9tc4ub2q
    @user-cd9tc4ub2q Před 10 měsíci +2

    Harjeet Jim joga haga 😂😂

  • @gurjitdeol1401
    @gurjitdeol1401 Před 10 měsíci

    Very nice video g bhot he vidha video c

  • @daljeetkaur6258
    @daljeetkaur6258 Před 10 měsíci +1

    Red border wala kurta bhut jachda anjli de

  • @benipalbrothers5306
    @benipalbrothers5306 Před 10 měsíci +10

    ਇਸ ਵਿਚ ਕਰਮੇ ਵੀਰ ਦਾ ਰੋਲ ਬਹੁਤ ਵਧੀਆ ਹੈ

  • @RajdeepGill-zl3ox
    @RajdeepGill-zl3ox Před 10 měsíci +1

    ਬਹੁਤ ਵਧੀਆ ਸੇਧ ਜੀ

  • @neetugold6136
    @neetugold6136 Před 10 měsíci +1

    Heart touching video.

  • @mangigill6639
    @mangigill6639 Před 10 měsíci +5

    Hi guys, very good story line good message. It’s not very easy here in England when my parents came to England in 1955 it was so so hard I was born here in England. I am 53 years old and it’s still hard but for new students that come here, it’s very very very hard they have a hard life And work I feel sorry for them but you’re making some good story lines good messages and videos. Loving your acting. Well done. All the best. All the sex sex hi from the UK loving loving 11 go. God bless

  • @AmanBrar-pc7fi
    @AmanBrar-pc7fi Před 10 měsíci +2

    Nice video 👍👍❤❤

  • @palwinderkaur5461
    @palwinderkaur5461 Před 10 měsíci

    Super super super super super super

  • @user-wc8fm4tz1k
    @user-wc8fm4tz1k Před 10 měsíci +6

    ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ🎉🎉🎉🎉❤

  • @user-xp8nd6tc5q
    @user-xp8nd6tc5q Před 10 měsíci +2

    ਬਹੁਤ ਵਧੀਆ ਜੀ ❤❤