Khabran Da Sira : SGPC ‘ਤੇ ਕਬਜ਼ਾ! Dhindsa ਨੇ ਪਲਟੀ ਬਾਜ਼ੀ! Kisan ਤੇ ਵਪਾਰੀਆਂ ‘ਚ ਖੜਕੀ | D5 Channel Punjabi

Sdílet
Vložit
  • čas přidán 6. 09. 2024
  • Khabran Da Sira : SGPC ‘ਤੇ ਕਬਜ਼ਾ! Dhindsa ਨੇ ਪਲਟੀ ਬਾਜ਼ੀ! Kisan ਤੇ ਵਪਾਰੀਆਂ ‘ਚ ਖੜਕੀ, ਬਜ਼ਾਰ ਬੰਦ, Kangana ਮਾਮਲੇ ‘ਚ ਨਵਾਂ ਮੋੜ, ਗੈਂਗਸਟਰ ਦਾ ਤੋੜਿਆ ਘਰ | D5 Channel Punjabi
    #KhabranDaSira #SGPC #SukhdevDhindsa #HarjinderSinghDhami #AkaliDal #PunjabFarmers #KanganaRanaut #KulwinderKaur #BhagwantMann #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 33

  • @gurtekbhangal5039
    @gurtekbhangal5039 Před 2 měsíci +3

    Waheguru ji

  • @rashpalsingh5699
    @rashpalsingh5699 Před 2 měsíci

    ਬਹੁਤ ਵਧੀਆ ਜਾਣਕਾਰੀ ਐ ਜੀ
    ਹਰ ਪਿੰਡ ਵਿੱਚ 5 - 4 ਖੂਹ ਰੀਚਾਰਜ਼ ਲਈ ਖੁਦਵਾਉਣੇ ਚਾਹੀਦੇ ਨੇ,
    ਸ਼ਹਿਰਾਂ ਵਿੱਚ ਜ਼ਿਆਦਾ ਪਾਣੀ ਰੁੜ੍ਹ ਜਾਂਦੈ, ਵੱਧ ਰੀਚਾਰਜ਼ ਹੋਣਾ ਚਾਹੀਦੈ, ਸਰਕਾਰ ਵਲੋਂ ਲੋਕਾਂ ਨੂੰ ਸਹਾਇਤਾ ਦੇਣ ਤੇ ਉਤਸ਼ਾਹਿਤ ਕਰਨ ਦੀ ਵੱਡੀ ਲੋੜ ਹੈ ।

  • @bavindersingh
    @bavindersingh Před 2 měsíci +3

    Waheguruji waheguruji waheguruji balvinder singh Kahlon haryana fatehabad

  • @balbindersingh3055
    @balbindersingh3055 Před 2 měsíci +3

    ਅੱਜ ਇਨ੍ਹਾਂ ਕਥਿੱਤ ਅਕਾਲੀ ਲੀਡਰਾਂ ਜਿਵੇਂ ਢੀਂਡਸਾ ਬਰ੍ਹਮਪੁਰਾ ਚੰਦੁਮਾਜਰਾ ਵਗੈਰਾ ਨੇ ਕੁਰਸੀ ਦੀ ਰੰਗ ਮਾਣਿਆਂ ਕੱਲ ਤਾਈਂ ਰਾਤ ਹੋਰ ਤੇ ਸਵੇਰੇ ਹੋਰ ਇਹ ਚੋਂਣ ਭੀ ਤੱਕੜੀ ਦੇ ਨੀਸਾਣ ਹੇਠ ਲੜੀ ਕਈ ਤਾਂ ਜ਼ਮਾਨਤ ਭੀ ਨਹੀਂ ਬੱਚਾ ਸਕੇ ਅੱਜ ਸਿੱਖੀ ਨੂੰ ਖਤਮ ਕਰਨ ਤੇ ਆ ਗਏ ਹੋ ਸੱਤਾ ਹਥਿਆਉਣ ਤੁਹਾਡਾ ਅਗਲਾ ਨਿਸ਼ਾਨਾ S G P C ਤੇ ਕਬਜਾ ਕਰਣ ਦਾ ਹੋਵੇਗਾ॥ ਬੇਨਤੀ ਹੈ ਕਿ ਜੇ ਹਿੰਮਤ ਹੈ ਤਾਂ ਵਿੱਚ ਰਹਿ ਕੇ ਅਕਾਲੀ ਦਲ ਤੇ ਕਬਜ਼ਾ ਕਰੋ ਅਸੀਂ ਤੁਹਾਡੇ ਨਾਲ ਹਾਂ ਪਰ ਦੋਫਾੜ ਨ ਕਰੋ ਨਹੀਂ ਤਾਂ ਗੁਰੂ ਸਾਹਿਬ ਗੁਰੂ ਦੀ ਸਗੰਤ ਤੁਹਾਨੂੰ ਮੁਆਫ ਨਹੀਂ ਕਰੇਗੀ ॥ ਗੁਰੂ ਭੱਲਾ ਕਰੇ ਪੰਥ ਵਿੱਚ ਇਕਠ ਬਖਸੇ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ਜਾਣੇ ਅਣਜਾਣੇ ਦੀ ਮੁਆਫ਼ੀ ਚਾਉਂਦੇ ਹਾਂ ਜੀਉ

  • @RAMSINGH-fh8kl
    @RAMSINGH-fh8kl Před 2 měsíci +2

    ਪੈਟਰੋਲ ਇਕੁਲਾ ਮੋਦੀ ਨਹੀ ਛਿਰਕ ਦਾ ਨਾਲ ਕੰਗਣਾ ਵੀ ਛਿੱਠਕ ਦੀ ਹੈ

  • @kuldeepsinghgill9851
    @kuldeepsinghgill9851 Před 2 měsíci +2

    Sir Harike hesdworks di taraa saare hi chhotte motte daryaawa de pulla te headworks bnaaye jaan te harek pul te jheela banan

  • @rashpalsingh6336
    @rashpalsingh6336 Před 2 měsíci

    Sat Sri Akall g

  • @dr.r.k.lomash516
    @dr.r.k.lomash516 Před 2 měsíci

    ਤੁਸੀਂ ਗਲਤ ਬਿਆਨ ਦੇ ਰਹੇ ਹੋ ਰਾਹੁਲ ਗਾਂਧੀ ਨੇ ਕਿਹਾ ਹਿੰਦੂ ਹਿੰਸਾ ਕਰਦੇ ਨੇ। ਰਾਹੁਲ ਨੇ ਹਿੰਦੂਆਂ ਖ਼ਿਲਾਫ਼ ਬਿਆਨ ਦਿੱਤਾ ਹੈ ਮੈਂ ਲਾਇਵ ਸੁਣਿਆ।

  • @knowmeb
    @knowmeb Před 2 měsíci +1

    Akida ji je bhaman eho jahe hunde tan sant valmik ji di Ramayan har jagah te na path hunda na har mandir ch hunda na hi Krishan ji nu bhagwan mande oh v gawalian/yadav ne galat info na deo ji eh perception angrejan ne faylai c tan Jo lok bhamana ton dur hon jehre padhe likhe c te ohna nu jankari de sakde c

  • @AmrikSingh-jm3wi
    @AmrikSingh-jm3wi Před 2 měsíci +2

    ਮਾਨਸਾ ਜ਼ਿਲ੍ਹੇ ਵਿੱਚ ਬਹੁਤ ਜਿਆਦਾ ਮੀਹ ਪੈ ਰਿਹਾ ਜੀ ਸ਼ੁਭਾ ਪੰਜ ਛੇ ਵਜੇ ਦਾ ਪੈਣ ਲੱਗਿਆ ਤੇ ਹੁਣ ਵੀ ਬਹੁਤ ਜ਼ਿਆਦਾ ਪੈ ਰਿਹਾ

  • @harwinderkaur9040
    @harwinderkaur9040 Před 2 měsíci

    Manzog te manzog he hunda sanu sareia nu sahi shabd he bolne chahide han

  • @JarnailSingh-ud8gb
    @JarnailSingh-ud8gb Před 2 měsíci +1

    Bhai. Sihab. Vote. Laini. Hai. Fire. Bhagt. Singh. Nu. Loka. Samnai. Maid. Kardai. Nai. Peli. Paig. Bankai. Loka. Nu. Dekho dai. Rakhy.. Valai. Modi. Vagsh. Gal. Keto. Danbad

  • @lakhbirsinghlakhbirsingh9347

    Purana khuo
    whih reacherg kayarn

  • @balwindersharma4114
    @balwindersharma4114 Před 2 měsíci +1

    ਬ੍ਰਾਹਮਣ ਸ਼ਬਦ ਬੋਲੋ ਸ਼ਹੀ ਆ ਬਾਮਣ ਗਲਤ ਆ ਖਿਆਲ ਰਖੋ

    • @RameshKumar-et2ld
      @RameshKumar-et2ld Před 2 měsíci

      ਬਿਲਕੁੱਲ ਠੀਕ ।

    • @bharatindersinghsidhu8031
      @bharatindersinghsidhu8031 Před 2 měsíci +1

      ਆਮ ਬੋਲੀ ਅਤੇ ਪਾਲੀ ਭਾਸ਼ਾ ਵਿਚ ਬ੍ਰਾਹਮਣ ਨੂੰ ਬਾਮਣ ਬੋਲਿਆ ਜਾਂਦਾ ਹੈ,ਬ੍ਰਾਹਮਣ ਬੋਲਕੇ ਵੀ ਮਨ ਵਿਚ ਮੰਦ ਵਿਚਾਰ ਤੇ ਮੰਦਭਾਵਨਾ ਰਖਣਾ ਗਲਤ ਹੈ

  • @JaswinderSingh-bt9st
    @JaswinderSingh-bt9st Před 2 měsíci

    Prime minister learned speaking lie

  • @knowmeb
    @knowmeb Před 2 měsíci

    Te guru granth sahb jadon jhatpat ch vishwas nai rakhde fhir bhamana nu target nai kr skde

  • @arsenalite7085
    @arsenalite7085 Před 2 měsíci

    Bei-man Modi.

  • @NaranjansinghVirk
    @NaranjansinghVirk Před 2 měsíci

    Right

  • @BalbirSingh-ei6jf
    @BalbirSingh-ei6jf Před 2 měsíci

    Pgme thik nahi chal riha pl thik karo

  • @bhupindersingh4185
    @bhupindersingh4185 Před 2 měsíci

    Mr Chandu Majra,a bad leader of Akal dal is blaming Sukhbir Singh Badal for poor health of Akal dal now.He has himself gave statement in Ajiit,R Spokesman that he himself gave Chola of Guru Gobind Singh ji sent by Sukhbir ,to Notorious Sauda Sadh for wearing it to make Swang of Guru Gobind Singh, photo of which was given in Ajit Newspaper twice to irritate/tease Sikhs in punjab.So this is the character of Mr Chandu Majra who is now trying to become Mr Clean.All the leaders Badal Akali dal are most corrupt/defunct and should be thrown out of Akali dal by people of Pb.

  • @harwinderkaur9040
    @harwinderkaur9040 Před 2 měsíci

    Like 201

  • @sukhjitsingh529
    @sukhjitsingh529 Před 2 měsíci

    Sound Is very bad

  • @navjotkaur8452
    @navjotkaur8452 Před měsícem

    Modi shrewdly twisted Rahul Gandhi talks in parliament, how big liar he is

  • @knowmeb
    @knowmeb Před 2 měsíci

    Sirse vala ram rahim jatt Badal jatt kal nu statement de sakde ho v jatt guru granth sahib ji di beadbi karde ne. Kuj lok galat hunde ne par gernalize na karo kise caste nal. Eh Sara kuj system te Raj sata vch baithe lokan de kam hunde ne chaiye kise v caste ya majab de hon fhir tan tusi musalmanan nu v sikhan de dushman akho ge jinna ne sikhe ute ene julam kite kyn k nawab tn Mughal c par baki tan ethon de muslman c so hath jod k benti hai eh statement vapis lao nale bhaman ki hunda thode te kyon nai koi case hona chaida jati suchak shab akhn da te defame karn da.

  • @knowmeb
    @knowmeb Před 2 měsíci

    Kinne k bhaman raje c jehre satta te baithe c oh sare hor caste de c dekho chahe Punjab ya hindustan de kinne Raj hoye ne na h

  • @kuldipsinghbrar5859
    @kuldipsinghbrar5859 Před 2 měsíci

    Sir, your view that invaders captured India because our forces were numerically inferior since our Kings enrolled only Rajputs & Brahmins in their armies, leaving out the Dalits, is not correct. History tells us that the invaders that came from far-flung regions were lesser in numbers but were far more mobile, were better armed and employed superior tactics & strategy. Further, our states/kings were divided.

  • @jasmergiri6058
    @jasmergiri6058 Před 2 měsíci

    ਅਕਾਲੀ ਦਲ ਦੇ ਆਗੂਆਂ ਨੂੰ ਕੋਈ ਮੂੰਹ ਨਾਂ ਲਾਓ ਬਹੁਤ ਹਰਾਮੀ ਬੰਦੇ ਨੇ