Khabran Da Prime Time | Akali Dal 'ਚ 'ਸ਼ਕਤੀਆਂ' 'ਤੇ ਛਿੜੀ ਤਕਰਾਰ ! | Sukhbir Badal | News18 Punjab

Sdílet
Vložit
  • čas přidán 8. 09. 2024
  • Khabran Da Prime Time | ਸੁਖਦੇਵ ਢੀਂਡਸਾ ਵੱਲੋਂ ਲੀਡਰਾਂ ਨੂੰ ਕੱਢਣ ਦੇ ਫੈਸਲੇ ਨੂੰ ਰੱਦ ਕਰਨ ਦੇ ਕੀ ਮਾਇਨੇ ? ਕੀ ਬਤੌਰ ਸਰਪ੍ਰਸਤ ਢੀਂਡਸਾ ਕਿਸੇ ਫੈਸਲੇ ਨੂੰ ਰੱਦ ਕਰਨ ਦਾ ਅਧਿਕਾਰ ਰੱਖਦੇ ਨੇ ? ਬਾਗ਼ੀਆਂ ਵੱਲੋਂ ਪਾਰਟੀ 'ਤੇ ਜਤਾਏ ਜਾ ਰਹੇ ਹੱਕ ਦਾ ਅਧਾਰ ਕੀ ? ਕੀ ਸੀਨੀਅਰ ਲੀਡਰਾਂ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਜਲਦਬਾਜ਼ੀ 'ਚ ਲਿਆ ਗਿਆ ? ਕੀ ਪਾਰਟੀ 'ਚੋਂ ਕੱਢਣ ਵਾਲੇ ਫੈਸਲੇ ਨੇ ਅਕਾਲੀ ਦਲ ਦੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ ? ਕੀ ਅਕਾਲੀ ਦਲ ਦਾ ਕਲੇਸ਼ ਹੁਣ ਅਦਾਲਤ ਦੀਆਂ ਬਰੂਹਾਂ ਤੱਕ ਵੀ ਜਾ ਸਕਦਾ ਹੈ ? ਸੁਖਬੀਰ ਦੇ ਹੁੰਦਿਆਂ ਨਾਲ ਪ੍ਰਧਾਨ ਲਾਉਣਾ ਕਿੰਨਾ ਅਸਾਨ ? ਪ੍ਰਧਾਨ ਬਨਾਮ ਸਰਪ੍ਰਸਤ ਦੀ ਲੜਾਈ 'ਚੋਂ ਕੌਣ ਜਿੱਤੇਗਾ ਬਾਜ਼ੀ ?
    #KhabranDaPrimeTime #AkaliDal #News18Punjab #SukhdevSinghDhindsa #SukhbirBadal #LiveNews #News18PunjabNews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 90

  • @jaspindersingh9945
    @jaspindersingh9945 Před měsícem +13

    ਸਹੀਦ ਪਰਿਵਾਰਾ ਨੂੰ ਟਿਕਟਾਂ ਦਿਉ 2ਵਾਰੀ ਤੋਂ ਪਰਿਵਾਰ ਚੋ ਇਲੈਕਸ਼ਨ ਐਮ ਐਲ ਏ ਦਾ ਲਡ ਸਕਦਾ ਹੋਵੇ

  • @MalkeetSingh-nj8vq
    @MalkeetSingh-nj8vq Před měsícem +3

    ਇੱਕ ਕਹਾਵਤ ਹੈ। ਬਹੁਤਾ ਖਾਂਦੀ ਥੋੜ੍ਹੇ ਤੋਂ ਵੀ ਜਾਂਦੀ ਸਰਸੇ ਸਾਧ ਦੀਆਂ ਵੋਟਾਂ ਲੈਂਦੇ ਲੈਂਦੇ ਸਿੱਖਾਂ ਦੀਆਂ ਤੇ ਪੰਥ ਦੀਆਂ ਵੋਟਾਂ ਤੋਂ ਵੀ ਗੱਏ

  • @BaldevSingh-zx6lu
    @BaldevSingh-zx6lu Před měsícem +2

    All leaders of Akali Dal must be replaced as they have failed to serve the panth.About half of sikhs in punjab are clean shaven and sgpc and akali dal are silent.This is an unfortunate act on their part.

  • @sadhusingh736
    @sadhusingh736 Před měsícem +3

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੂੰ ਬਾਗੀ ਧੜਾ ਨਾ ਕਹੋ

  • @HazurSingh-qn9zf
    @HazurSingh-qn9zf Před měsícem +2

    BEBE.JI.VERE.GOOD

  • @GurmailSingh-sb2xo
    @GurmailSingh-sb2xo Před měsícem +9

    ਅਕਾਲੀ ਦੱਲ ਬਾਦਲ ਅਕਾਲੀ ਦੇਖ ਲੋ ਨਾ ਕੇਸ ਨਾ ਦਾੜੀ ਅਸੀਂ ਅਕਾਲੀ ਹਾਂ

  • @jagdishsingh2362
    @jagdishsingh2362 Před měsícem +2

    Ikk baar professor Manjit Singh ji by v SAD da PARDHAN BNAKE VEKH LVO..

  • @MOR.BHULLAR-PB05
    @MOR.BHULLAR-PB05 Před měsícem +7

    ਬੀਬੀ ਨੇ ਸਹੀ ਗੱਲ ਕੀਤੀ ਵੱਡੀਆਂ ਵੱਡੀਆਂ ਗੱਡੀਆਂ ਚੋ ਨਿਕਲਨ ਵਾਲਿਆਂ ਨੇ ਪਾਰਟੀ ਦਾ ਖ਼ਾਨਾ ਖ਼ਰਾਬ ਕਰਤਾ
    ਇੱਕ ਡੱਬੂ ਟੱਬਰ ਦੇ ਬੜੇ ਪਾਲਿਸ਼ ਕਰ ਰਿਹਾ ਸੀ

  • @jaspindersingh9945
    @jaspindersingh9945 Před měsícem +2

    ਪਰਿਵਾਦ ਖਤਮ ਕਰੋ ਜੀ

  • @gurindersidhu1625
    @gurindersidhu1625 Před měsícem +2

    Sardar sukhbir singh badal pardhangi chhad de te tusi sare party tu vbahar hovo

  • @user-co1mt5dv9x
    @user-co1mt5dv9x Před měsícem +23

    ਜਦ ਤਕ ਸੁਖਬੀਰ ਬਾਦਲ ਪ੍ਰਧਾਨ ਆ ਉਨਾਂ ਸਮਾਂ ਅਕਾਲੀ ਦਲ ਦਾ ਕੁਝ ਨਹੀਂ ਬਣ ਸਕਦਾ

  • @jangsinghchandumajra8575
    @jangsinghchandumajra8575 Před měsícem +1

    ਸਾਰਿਆਂ ਦੀਆਂ ਸਕਿਉਰਟੀਆਂ ਵਾਪਸ ਲੈਕੇ ਇਹਨੂੰ ਜਨਰਲ ਇਜਲਾਸ ਬਲਾਉਣ ਦਿਓ ਅਤੇ ਆਪਸ ਵਿਚ ਮੁਕਾ ਧੁਕੀ ਹੋਣ ਦਿਓ?

  • @HarjinderNehal
    @HarjinderNehal Před měsícem +3

    2027 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਵਿਚੋਂ ਅੱਧ ਤੋਂ ਜ਼ਿਆਦਾ ਫਿਰ ਅਕਾਲੀ ਦਲ ਬਾਦਲ ਦੀ ਪਾਰਟੀ ਵਿੱਚ ਜਾਣਗੇ। ਇਹ ਫਿਰ ਕਹਿਣ ਗੇ ਘਰ ਵਾਪਸੀ ਹੋਗੀ।😅😂

  • @F0RTNIEfor3ver
    @F0RTNIEfor3ver Před měsícem +1

    ਇਹੀ ਰੌਲਾ ਪੰਥਕ ਏਜੰਢੇ ਨੂੰ िਤਲਾਂਜਲੀ ਦੇ िਦਤੀ,
    िਢਵੇਟ ਚ ਵੀ ਪੰਥਕ िਚਹਰਾ ਭੇਜਣਾ ਚਾਹੀਦਾ ਹੈ

  • @gurtejsamraobossarkalan5545
    @gurtejsamraobossarkalan5545 Před měsícem +2

    Jathedaar Ranjeet singh nu pardhan lao

  • @narindersinghbagga5156
    @narindersinghbagga5156 Před měsícem +2

    KALER has named two persons on your channel, Cheema ji and Ramoowalia ji, please confirm from them and tell people TRUTH.

  • @ranavideonauli7566
    @ranavideonauli7566 Před měsícem

    ਸੁਧਾਰ ਵਿਚ ਰਹਿ ਕੇ ਹੁੰਦਾ ਬਾਹਰ ਜਾ ਕੇ ਵੱਖਰੀਆ ਸਟੇਟਮੈਟਾ ਦੇਣੀਆ ਪਾਰਟੀ ਦਾ ਨੁਕਸਾਨ ਕਰਨਾ ਹੁੰਦਾ ਹੈ .......

  • @jagdishsingh2362
    @jagdishsingh2362 Před měsícem +2

    IKK KADDHE HOE. DUJJE NIKAL GYE TIJJE BAAGI FIR TUSSI SAD DE HI HO SAANU EH DASSO TUSS KEHRE PAASSE HO. KISSE NU CHAKKRAN VICCH NA PAO. GALL CLEAR KARO. GOD BLESS

  • @JarnailSingh-ef5ir
    @JarnailSingh-ef5ir Před měsícem +2

    ਸੁਖਬੀਰ ਬਾਦਲ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ

  • @darshanaulkhe695
    @darshanaulkhe695 Před 2 dny

    Verry Good Dhanda Sab Siromani Akalidal Zindabad

  • @raghwirjammu1165
    @raghwirjammu1165 Před měsícem +1

    Punjab had rejected akali dal

  • @user-gd9pp9hy2r
    @user-gd9pp9hy2r Před měsícem

    ਬਹੁਤ ਵਧੀਆ ਵਿਚਾਰ ਰੱਖੇ ਐਂ ਐਡਵੋਕੇਟ ਸ੍ਰੀ ਹਰੀਸ਼ ਰਾਏ ਡਾਡਾਂ ਜੀ, ਪੰਜਾਬ ਦੀ ਆਪਣੀ ਪੰਜਾਬੀ ਦੀ ਆਪਣੀ ਪਾਰਟੀ ਹੈ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖੇੜਾ ਲੁਧਿਆਣਾ।👍☝️☝️☝️☝️☝️✍️✍️💯💚👏

  • @pritpalbajwa6631
    @pritpalbajwa6631 Před měsícem +2

    ਸੁਖਬੀਰ need power for bues ,hotal,land ,swift account PTC,ਗੋਲਕ other wise he fu... kthe ਪੰਥ, sawa,sgpc,ਅਕਾਲ ਤਖਤ try to understand 😅😅😅😅

  • @user-mq7gj8tb2y
    @user-mq7gj8tb2y Před měsícem +3

    ਪ੍ਰੋਫੈਸਰ ਸਾਹਿਬ ਤਾਂ ਬਾਦਲ ਸਾਹਿਬ ਦਾ ਖਾਸ ਬੰਦਾ ਲੱਗਦਾ ਹੈ

  • @mygardeningdiaries
    @mygardeningdiaries Před měsícem +1

    Es party nu Bibi horan ne rol ke rakh ditta koi moka Sukhbir badal de khilaf boln da lok chad de nahi

  • @jagdishsingh2362
    @jagdishsingh2362 Před měsícem +1

    LGDA BAAGIAN NU KEJRIWAL DRAMEWAAZ MAKKAAR NIKKAMA BEIMAAN DA SAATH MIL GYA. MANN DA V.

  • @darshanaulkhe695
    @darshanaulkhe695 Před 2 dny

    Bibi Ji Pehlan Aap Sudhar Jao Pher S. Sukhbir Badal Sab Te Ungle Chako

  • @user-sx9lo2rg9x
    @user-sx9lo2rg9x Před měsícem +1

    ਅਵਾਜ ਤਾ ਪਹੁੰਚ ਰਹੀ ਪਰ ਟਾਡਾ ਸਾਹਿਬ ਦਾ ਅਨਸਰ ਨੀ ਦੇ ਸਕਦੇ ਉਹਨਾ ਬਿਲਕੁੱਲ ਸੱਚ ਕਿਹਾ

  • @darshanaulkhe695
    @darshanaulkhe695 Před 2 dny

    Bibi Ji Dhindsean Nu Thik Karlo Baki Di Gal Bad Kareo Ih Tan Aap Sirse Wale Sadh Chele Ne Tuhade Ton Koi Change Kamm Kadi Hoeiaa

  • @gurindersidhu1625
    @gurindersidhu1625 Před měsícem +1

    Sharm karo pardeep kaler beadbi karn wale nu parmoot kr rehe je sukhbir singh badal nu galT karn di koshish kr rehe je

  • @Balbirpurewal-gp6ss
    @Balbirpurewal-gp6ss Před měsícem +1

    ਪ੍ਰਫੈਸਰ ਵੀ ਬਾਦਲਾਂ ਦੀ ਹਮਾਇਤ ਕਰਦਾ ਹੈ

  • @gurtejsidhu693
    @gurtejsidhu693 Před měsícem +4

    Professor manjit tan Shaream Sukhbir de favour di gallan kar reha, te dhande nu enu ve nahi pata ki Akali-dal de constitution de andar Deciplinary committee exist hi nahi kardi, fer Bagi dal valeyan nu kadan kehra savidhan de andar si. Koi show cause notice nahi kitta, siddha get out karta party wichon. Saare Akali-dal leader changi tarah jande aa ko Sukhbir te Majithia ton bina koi decision-making nahi kar sakda on all matters. Even SGPC di working wich 100% interference hai Sukhbir di.. eese karke sgpc ik matta ve nahi paas kar saki Beadbi wale doshinan nu Akali-dal sarkar arest kare, ulta SGPC paise karch ke Dera sirsa walle nu maffi justify karan waich laggi hoyi si.. So end wich saara blame Sukhbir te ohde burre Parkash badal de uute aunda hai kyoki Eh pariwar hi Akali-dal president si, deputy & chief minister & home minister vi si so pollice ve ehna thalle aundi si.. bargari Goli kand ton lai ke dera sirsa walle di filma lawoniyan te Beadbi di doshian nu na farna bathinda seat khatar eh dots saare connect hunde aa te motive clearly sabit hunda. Sikhan da congress ton baad sabb ton wadda nuksan badal pariwar ne kitta hai..

  • @KulwantGill-qg9yb
    @KulwantGill-qg9yb Před 22 hodinami

    Han ji

  • @sukhdhillon6392
    @sukhdhillon6392 Před měsícem +1

    Badal dal ne vi vakhra akali dal banyaa c,

  • @GurdevSingh-rn5ct
    @GurdevSingh-rn5ct Před měsícem +1

    Bhanda sababh ne me sikhvir badal kolo motiea rakma ley ke galt kamma nu sahi kita gaer kanuni nu kanuni banayea briman tande ne😊

  • @Gorgeousart789
    @Gorgeousart789 Před měsícem +2

    ਅਕਾਲੀ ਦਲ ਬਾਦਲ ਦਾ ਨੁਮਾਇੰਦਾ ਤਾਂ ਵੇਖ ਲਵੋ

  • @KulwantGill-qg9yb
    @KulwantGill-qg9yb Před 22 hodinami

    Han ji Amarjeet Singh to bolo nahin chahie tha

  • @darshanaulkhe695
    @darshanaulkhe695 Před 2 dny

    Bibi Tenu Pata Kise Gal Nahi Dibet Karan Nahi Auna Chahida

  • @CharanjitAtwal-km5cn
    @CharanjitAtwal-km5cn Před měsícem +1

    News 18 is a modi media tell bagee dharma shut up you are a radical reporter 🛑

  • @yuvi8010
    @yuvi8010 Před měsícem +1

    Badal need to resign

  • @dharampalsharma7948
    @dharampalsharma7948 Před 3 dny

    Sukhveer Badal jindabad

  • @nachatarsingh8376
    @nachatarsingh8376 Před 6 dny

    ਵੀਰ ਜੀ ਇਹ ਘੋਨੇ ਮੋਨੇ ਨੰ ਅਕਾਲੀ ਦਲ ਦਸ ਰਹੇ ਹੋ ਇਹ ਤਾ।ਬਾਦਲ ਨੇ ਬੇੜਾ ਗਰਕ ਕੀਤਾ ਅਕਾਲੀ ਦਲ ਚੋ ਗੁਰ।ਸਿਖੰ ਚਾਹੀਦਾ ਇਹ ਅਕਾਲੀ ਦਲ ਦਾ ਵਾਹਿਗੁਰ ਕਿਰਪਾ ਕਰੇ

  • @JaspalKandola-uq4pz
    @JaspalKandola-uq4pz Před 26 dny

    ਮਿਸਟਰ ਢਾਕਾ ਜੇ ਸੁਖਵੀਰ ਨਖੱਤੀ ਜੇ ਸਾਧ ਦੇ ਡੇਰੇ ਨਹੀ ਤਾਂ ਸੋਂਦਾ ਸਾਧ ਪੇਰ ਵਿੱਚ ਬੁੱਢੇ ਵਿੱਚ ਪਿਓ ਪੁੱਤ ਅਤੇ ਨੂੰਹ ਦੀਆਂ ਫੋਟੋ ਕਿੱਥੋਂ ਆਈਆ

  • @gurvinderusingthe2097
    @gurvinderusingthe2097 Před měsícem

    Ekk War Congress Party Da Pardhan SEETA RAM KASERI C.
    Oh Pardhangi da Aahuda Nahi C Chhad Riha, Oh Kisey Hore Tareeka Warat K Pardhangi De Aahude Ton Utariya C.

  • @jagdishsingh2362
    @jagdishsingh2362 Před měsícem +2

    Pardip kaler sabhna nu ncchae janda. Nacchan wallian nu jra V AKL NHI

  • @JaspalKandola-uq4pz
    @JaspalKandola-uq4pz Před 26 dny

    ਢਾਕਾ ਸਾਹਿਬ 42 m l a ਉਮੀਦਵਾਰ ਡੇਰਾ ਸੋਧਾਂ ਸਾਧ ਕੋਲ ਗਏ ਉਹ ਆਪਣੇ ਆਪ ਨਹੀ ਸੁਖਵੀਰ ਬਾਦਲ ਦੇ ਭੇਜੇ ਗਏ ਸਨ ਆਈ ਜੀ ਰਨਵੀਰ ਦਾ ਲੜਕਾ ਨਹੀ ਗਿਆ ਜਦੋਂ ਹੁਨ ਪੰਜਾਬੀ ਸਿੱਖ ਸੁਖਵੀਰ ਦੀ ਪ੍ਰਧਾਨਗੀ ਨਹੀ ਮੰਨ ਰਹੀ ਤੁਸੀਂ ਇਸ ਤਰਾ ਰੋਲਾ ਪਾਂਜੇ ਲੋਕਾਂ ਦੇ ਮੰਨ ਨਹੀ ਬਦਲ ਸਕਦੇ

  • @HazurSingh-qn9zf
    @HazurSingh-qn9zf Před měsícem +1

    AKALE.DEKH.LONA.KES.DADRE

  • @AvtarSingh-mp5pd
    @AvtarSingh-mp5pd Před 12 dny

    ਮਨਜੀਤ ਸਿੰਘ ਵੀ ਬਾਦਲਾਂ ਦਾ ਟਾਉਟ ਤੇ ਪਾਣੀ ਵਾਲਾ ਗੜ੍ਹਬੲਈ ਲੱਗਦੇ ਬਾਗੀ ਵੀ ਸਿਰੇ ਦੇ ਇੰਸਾ ਨੇ

  • @SwarnSingh-d5q
    @SwarnSingh-d5q Před 22 dny

    Profesher. Onli. One side. Gel. Kerdy ny

  • @habwhxheve
    @habwhxheve Před měsícem

    😊😊😊

  • @SurajBrar-un7bu
    @SurajBrar-un7bu Před měsícem

    She is speaking truth but all the leaders of s Akali Dal are correct A d opportunist BUT PROF MANJEET SINGH IS ALSO SPEAKINGLIE AND OPPURTUNIST

  • @darshanaulkhe695
    @darshanaulkhe695 Před 2 dny

    Bibi Ji TusiBjp De Talve Chati Jao Phir Kehnde Ho Ki Iljam Lagde Ne Bibi Tuhanu Chhitran Di Ghat Aaa

  • @punjabi3937
    @punjabi3937 Před 18 dny

    ਵਾਗੀ ਧੜੇ ਵਲੋ ਇਕ ਬੀਬੀ ਜੀ ਬੈਠੀ ਆਹ ਇਹਨਾਂ ਇਕ ਸਵਾਲ ਹੈ ਥੋਨੂੰ ਸਤਾ ਪਿਆਰੀ ਹੈ ਗੁਰੂ ਸਾਹਿਬ ਜੀ ਦੀ ਬੇਅਬਦੀ ਦਾ ਦੁਖ ਨਹੀਂ ਹੈ ਇਹ ਸਤਾ ਤਾਂ ਆਉਦੀਆ ਜਾਂਦੀਆਂ ਰੈਦੀਆ ਨੇ ਪਰ ਜੇ ਉਸ ਟਾਈਮ ਸੁਖਬੀਰ ਬਾਦਲ ਤੇ ਉਸਦੇ ਪਿਉ ਦੇ ਮੂੰਹ ਆਸਤੀ੍ਫੇ ਮਾਰਕੇ ਬਾਹਰ ਹੁੰਦੇ ਤਾਂ ਕੌਮ ਨੇ ਹੱਥਾਂ ਤੇ ਚਕਦੀ

  • @SwarnSingh-d5q
    @SwarnSingh-d5q Před 22 dny

    Jhajra khatem. Kro virsy nu pardan. Bnaion

  • @JasPinder-gx3xs
    @JasPinder-gx3xs Před měsícem

    EKK VUDDE PURIVAR VICH SIAANE AADMI KOLE GHUR DEE CHABI HOUNDI HAI JDO GHUR CHAH KHUND GHUTEN LUGDI HAI TE CHABI KISE HOR MAMBR NOO FRRHA DITEE JADI HAI ESS TRA ASD BHOT NIGHUR CHOUKI HAI PURDHAN BUDL KE DEKHNA CHAHIDA HAI EHA KEHRRHA KISE DE PEO DEE PARTY HAI SUKHBIR PARTY SHUD DEVE 😮😢 RSDHALIWALL ❤

  • @gurindersidhu1625
    @gurindersidhu1625 Před měsícem +2

    Rab da wasta party nu khero khero na karo sardar sukhbir singh tu bina party nahi chall sakdi

  • @SwarnSingh-d5q
    @SwarnSingh-d5q Před 22 dny

    Valtoha. Nu pardan. And. Akal takht the jatheydar banaio saf suthra baeda. Badal. Sahib. And. Santan they. Nery ci

  • @dharampalsharma7948
    @dharampalsharma7948 Před 3 dny

    SAD jindabad

  • @RanjitSingh-ih1cb
    @RanjitSingh-ih1cb Před měsícem

    ਸੁਧਾਰ ਲਹਿਰ ਤੁਸੀਂ ਨਹੀਂ ਸੁਧਰ ਸਕਦੇ ਪੂਛ ਤਾਂ ਸਿੱਧੀ ਹੋ ਸਕਦੀ ਹੈ ਪਰ ਤੁਸੀਂ ਨਹੀਂ ਸੁਧਰ ਸਕਦੇ

  • @jagdishsingh2362
    @jagdishsingh2362 Před měsícem +1

    GALTIAN IKKTTHE MILKE KRDE O TE SOLUTIONS WAASTEY ALAG ALAG BAAGI HOKE. EH KEHRA TARIKA MASSLEY HALL KAREN DA. GAUR KREO KHALSA JI. GOD BLESS.

  • @CharanjitAtwal-km5cn
    @CharanjitAtwal-km5cn Před měsícem +1

    Dal Khalsa and young educated people should come as leaders

  • @balgeetsing9534
    @balgeetsing9534 Před měsícem +1

    ਸੁਖਬੀਰ ਬਾਦਲ ਦਾ ਮੂੰਹ ਕਾਲਾ ਕਰਕੇ ਬਾਦਲ ਪਿੰਡ ਵਘੁੰਮ ਮਾ ਨਾ ਚਾਹੀ ਦਾ

  • @user-bq9rq4ds9y
    @user-bq9rq4ds9y Před měsícem +4

    Badal Dall000

  • @RajinderSingh-jg4my
    @RajinderSingh-jg4my Před 18 dny

    Chor party shado khalsa party bano

  • @SwarnSingh-d5q
    @SwarnSingh-d5q Před 22 dny

    Khandani. Wasty. Tiktan bhaldy. Ny. Khas. Kerky. Chandu majra. Dhindsa jagir kaur nu. Sirf. Pardangi. Chahidi a

  • @prabhjotsidhu7191
    @prabhjotsidhu7191 Před měsícem

    Sukvar badal jindabad

  • @gurindersidhu1625
    @gurindersidhu1625 Před měsícem +1

    Chandu ne party garak kr diti

  • @darshanaulkhe695
    @darshanaulkhe695 Před 2 dny

    Tusi Ta Bjp Di D Team Ho

  • @sukhvinderkaur3432
    @sukhvinderkaur3432 Před měsícem

    Sukhvir Badal nmea nu nujwana nu laka aona chonda han ta he ahna dea pocha nu agg lage hoe ha Vir Sukhvir na Name Bebe pardhan banate jagero nu para tu sar tak bahmbar mach gea

  • @Khanowall
    @Khanowall Před měsícem

    ਸੁੱਖਬੀਰ ਨੂੰ ਤੁੱਸੀ ਲੋਕਾ ਨੇ ਡੋਬਿਆ ਸੁੱਖਬੀਰ ਤੋ ਬਿੰਨਾ ਹੋਰ ਕਿੱਹੜਾ ਖੱਰਚ ਕੱਰਨ ਵਾਲਾ

  • @fuffarkkpwala
    @fuffarkkpwala Před měsícem

    Hun chandu ,dhindsa,brar ,rakhara CHICHER ,Hogee 😂 mere desh punjab de so called leader

  • @manjitsingh-jj2ws
    @manjitsingh-jj2ws Před měsícem

    Charan brar kon he koi nai janda

  • @manjitsingh-jj2ws
    @manjitsingh-jj2ws Před měsícem

    Sukhbir.badal good leader

  • @user-oj5px1qk3j
    @user-oj5px1qk3j Před 16 dny

    Soptking company prèwat pand jeda deskt bathinda sir iam company watch 8.9.Years kam Keith now company mera iljab la iam sir save inkvir karol company watch man the mot ho g company the officir mot wala man the house many the kas of sir inkvir karol company watch man. Girls nal geber daskrdi h sir news karol Punjab. Government to mang kard h company the kar vi keti ja sir iam halp sir

    • @user-oj5px1qk3j
      @user-oj5px1qk3j Před 16 dny

      Soptking company prèwat pand jeda deskt bathinda company watch wala kas sir all kas inkvir karol kas open sir Punjab. Government kar vi keti ja sir