ਬਾਈ ਗੋਪੀ ਕਹਿੰਦਾ ਖਲੀ ਜਿੰਨਾ ਤਾਂ ਲੰਬਾ ਇਹ ਟਰੈਕਟਰ | baljinder maan

Sdílet
Vložit
  • čas přidán 26. 08. 2024
  • #indofarmtractor

Komentáře • 80

  • @deepsidhu3176
    @deepsidhu3176 Před 5 měsíci +17

    ਸਾਡੇ ਮੂਸੇ ਪਿੰਡ 855 ਚਲਦਾ ਬਾਈ ਜਾਂ5911 ਪਿੰਡ ਮੂਸਾ ਜਿਲਾ ਮਾਨਸਾ

  • @user-gi3si3yp4n
    @user-gi3si3yp4n Před 5 měsíci +5

    ਬਹੁਤ ਹੀ ਵਧੀਆ ਟਰੈਕਟਰ ਆ ਹਰਕ ਪੱਖੋ

  • @hardeepbhullar5289
    @hardeepbhullar5289 Před 5 měsíci +5

    ਬਹੁਤ ਵਧੀਆ ਟਰੈਕਟਰ ਹੈ ਬਾਈ ਝੋਟਾ ਟਰੈਕਟਰ ਹੈ

  • @manusumal3310
    @manusumal3310 Před 5 měsíci +8

    ਹਾ ਪਰ ਮੰਨਦੇ ਆ ਇਹਦੀ ਮਾਰਕੀਟ ਹੈਨੀ ਪਰ ਜੋਰ ਪੱਖੋ 855 ਤੇ ਹੋਲੈਡ ਦੀ ਢੂਈ ਭੰਨਦਾ ਪੁਰੀ

  • @mandeepsandhu7811
    @mandeepsandhu7811 Před 5 měsíci +27

    ਜਦੋਂ ਬੰਦਾ ਗੱਲਾ ਦੀ ਕਮਾਈ ਖਾਣ ਲੱਗ ਪਏ ਫਿਰ ode ਤੋਂ ਜੋ ਮਰਜੀ ਬੁਲ੍ਹਾ ਲਾਉ

  • @BHAGWANSINGH-lo5of
    @BHAGWANSINGH-lo5of Před 5 měsíci +2

    ਬਹੁਤ ਬਹੁਤ ਮੁਬਾਰਕਾਂ ਗੇਪੀ ਵੀਰ ਨੂੰ

  • @manusumal3310
    @manusumal3310 Před 5 měsíci +6

    ਅੱਨਾ ਜੋਰ ਆ ਵਾਈ 3065 ਚ👌🏻👌🏻💪💪

  • @gagansran9680
    @gagansran9680 Před 5 měsíci +24

    ਜੇ ਆਸ਼ੇ ਦੀ ਪ੍ਰਮੋਸ਼ਨ ਕਰਨ ਚਲ ਗਿਆ ਫੇਰ ਆਸ਼ੇ ਨਾਲ ਦਾ ਕੋਈ ਟਰੈਕਟਰ ਹੈਨੀ😂😂😂😂😂

  • @manusumal3310
    @manusumal3310 Před 5 měsíci +5

    22 indofarm 3065 wich ਜੋਰ ਬਹੂਤ ਆ

  • @harmanmann5013
    @harmanmann5013 Před 5 měsíci +3

    ਬਾਈ ਜੀ, ਅਸੀਂ ਲਿਆਂਦਾ ਸੀ 3055nv 14 model ਚਲਦੇ ਨੇ ਬਲਾਕ ਪਾਤੜਾਂ ਸੀ

    • @cheemafazilka7973
      @cheemafazilka7973 Před 5 měsíci +1

      ਹਾਂਜੀ, ਬਲਾਕ ਬਹੁਤ ਪਾੜਦਾ ਹੈ ਕਿਉਂਕਿ ਇਹਨੂੰ material ਬਹੁਤ ਹਲਕਾ ਹੈ। Ace, Preet, Indofarm, Sonalika ਆਦਿ ਸਾਰੇ ਇੱਕੋ ਜਿਹੇ ਨੇ ਸਿਰਫ ਨਾਂ ਦਾ ਫ਼ਰਕ ਹੈ।

    • @american798
      @american798 Před 2 měsíci

      ​@@cheemafazilka7973 bro sonalika nu ane 3 tractor naal comparison na karo sonalika 1 brand aa mera kol 6 tractor na 120 hp tu le ka 50 hp da 319 killa di kheti karde ha sonalika 60 ha mera kol 2020 model bhot bhot jeda daka kita aa quality bhot vadiye aa kita a tractor kita sonalika

  • @deepsidhu3176
    @deepsidhu3176 Před 5 měsíci +6

    855 ਸਿਰਾ

  • @cheemafazilka7973
    @cheemafazilka7973 Před 5 měsíci +1

    ਵੀਰ ਜੀ ਸਾਡੇ ਜਲਾਲਾਬਾਦ, ਫਾਜ਼ਿਲਕਾ ਵੱਲ ਐਨੇ ਵੀ ਨਹੀਂ ਹੈਗੇ ਜਿੰਨੇ ਦੱਸ ਰਹੇ ਹੋ। ਇਹਦਾ material ਬਹੁਤ ਹੌਲਾ ਐ। ਬਲਾਕ ਬਹੁਤ ਤੋੜਦਾ ਹੈ। ਬਾਹਲੀ ਜਲਦੀ ਖੜਕ ਜਾਂਦੈ। ਐਵੇਂ ਨਾ ਮੇਰਾ ਵੀਰ ਕਿਸਾਨਾਂ ਨੂੰ ਫਸਾ ਦਿਆ ਜੇ। ਇਹਦੇ ਨਾਲੋਂ ਤਾਂ Kartar, AgriKing ਕਿਤੇ ਚੰਗੇ ਨੇ। ਕਰਤਾਰ ਨੂੰ Carraro ਗਿਅਰ ਬਾਕਸ, ਤੇ ਦੋਵਾਂ ਦੇ Kirloskar ਇੰਜਣ ਆ। ਦੋਵਾਂ ਚ Gear speed optuons ਜਿਆਦਾ ਨੇ। ਲੰਬਾਈ matter ਕਰਦੀ ਤਾਂ 5911 ਕਿਉਂ ਫੇਲ ਹੁੰਦਾ? 6522 ਤਾਂ Di ਸੀ

  • @cheemafazilka7973
    @cheemafazilka7973 Před 5 měsíci +1

    ਗਗਨ ਸਰਾਂ ਬਾਈ ਨੇ ਸਹੀ ਕਿਹਾ ਕਿ ਸਿਰਫ ਪ੍ਰਮੋਸ਼ਨ ਵੱਲੋਂ ਮਾਰ ਖਾਂਦਾ ਹੈ ਨਹੀ ਤਾਂ Eicher ਦੇ ਟਰੈਕਟਰ ਵਰਗੇ ਕੋਈ ਟਰੈਕਟਰ ਨਹੀਂ ਹੈਗੇ ਚਾਹੇ 20 ਤੋਂ 60 HP ਦਾ ਕੋਈ ਹੋਵੇ। Powertrac, (Farmtrac) ਵੀ ਕਦੇ ਵਾਹ ਕੇ ਵੇਖਿਓ ਤੇ ਨਾਲ ਹੀ ਤੇਲ ਖਰਚਾ ਵੀ ਚੈੱਕ ਕਰੋ। Eicher ਤੇ Farmtrac ਦੇ ਟਰੈਕਟਰ ਆਵਦੀ category ਤੋਂ 5-7 HP ਤੱਕ ਵੱਧ ਜਾਨ ਵਿਖਾਉਂਦੇ ਨੇ

  • @mixvideo8867
    @mixvideo8867 Před 4 měsíci

    Paji sade kol v indofarm 3065 va. Sade pind total 7 tractor va. Bhout wadhia chal de va.

  • @TalwinderSingh-vg7ht
    @TalwinderSingh-vg7ht Před 5 měsíci +1

    ਗੱਲਾਂ ਦਾ ਕੜਾਹ
    ਖਾਈ ਜਾਉ😂

  • @manusumal3310
    @manusumal3310 Před 5 měsíci +8

    ਵਾਈ 855 ਬੂੰਡ ਦਾ ਜੋਰ ਲਾਲੇ ਪਰ ਏਹਦਾ ਮੁਕਾਬਲਾ ਨਹੀਂ ਕਰ ਸਕਦਾ

    • @chidachaoda8562
      @chidachaoda8562 Před 5 měsíci +2

      ਨਾ ਕੋਈ ਮੂਸੇ ਵਾਲੇ ਨੂੰ ਪੁਛਦਾ ਨਾ ਕੋਈ 855 ਨੂੰ

    • @sidhumoosewala893
      @sidhumoosewala893 Před 5 měsíci +3

      ਜਿਨੂੰ ਕੋਈ ਪੁੱਛਦਾ ਨੀ ਹੁੰਦਾ ਓਹਦਾ ਨਾਮ ਨੀ ਕੋਈ ਲੈਂਦਾ ਸਿੱਧੂ ਮੂਸੇ ਵਾਲੇ ਵਾਈ ਨੂੰ ਬੱਚਾ ਬੱਚਾ ਜਾਣਦਾ ਸਾਡੇ ਮਾਨਸਾ ਨੂੰ ਕੋਣ ਜਾਣਦਾ ਹੁੰਦਾ ਸੀ ਹੁਣ ਦੇਖਲਾ ਵੀਰ ਮਾਨਸਾ ਕਿੱਥੇ ਕਿੱਥੇ ਗੂੰਜ ਦਾ ❤❤

  • @himanshusuthar460
    @himanshusuthar460 Před 5 měsíci +1

    bai ji sidh ji galla vekho kali gallan karn naal kuch nahi hundaa
    saade ristedar koll vi INDO FARM 3065 di si gaa tee oode vich eni jyaada problem aaysi ji di koi haad nahi gii.... Company di bilkul support nahi kardi...lift daa hisaaa sab maada tee puri body vibrate kardi haigi naale clutch plate kharab bhoot jaldi kardya..
    MERI sare kissan vira nu request hai gi INDO FARM toh changa ta koi second hand vadiya company da tractor le lo ... koykii bai ji paise bhoot ookhe jude haige

  • @jagjeetsandhu855
    @jagjeetsandhu855 Před 5 měsíci +3

    Jalalabad area vich 855 sab ko vad aa

  • @manjeetjawanda6236
    @manjeetjawanda6236 Před 3 měsíci

    ਜਖੇਪਲ ਵਿੱਚ indo farm ਬਹੁਤ ਨੇ ਬਾਈ

  • @golubrar7804
    @golubrar7804 Před 5 měsíci +1

    ਆ ਮੋਟਾ ਤਾਂ ਝੋਟੇ ਘਾਟਾ ਹੈਗਾ ਇਹਨੂੰ ਕੀ ਵਜਣ ਦਾ ਪਤਾ

  • @jagjeetsandhu855
    @jagjeetsandhu855 Před 5 měsíci +3

    855 di full report okk ee aa

  • @user-me9ju6kx4p
    @user-me9ju6kx4p Před 5 měsíci

    Bai super seedar te pats nai Hunda eh plentry hisse wala paas aa

  • @HarpreetSingh-dh1ln
    @HarpreetSingh-dh1ln Před 5 měsíci

    Good job Veerji 🙏🙏👍👍

  • @jassjawandha7512
    @jassjawandha7512 Před 5 měsíci

    Y dhanaula area cha apne kol a 3065 apne you tube chanel te video dekh sakda jawandha jass 3065 te

  • @jattgaming6199
    @jattgaming6199 Před 5 měsíci +1

    Powertrac best sab ton

  • @Balrajbuttar495
    @Balrajbuttar495 Před 5 měsíci +2

    Vichalo vii ehi tutda ja preet 😂
    Sonalika best ina nalo

  • @user-wj7zr4uz1p
    @user-wj7zr4uz1p Před 13 dny

    3055 di lena kine da y

  • @Kirandeep.2343
    @Kirandeep.2343 Před 5 měsíci +1

    ਉ ਭਰਾਵਾਂ ਜਿਹੜਾ ਤੂੰ NV ਕਹਿੰਦਾ ਉ ਤਿੰਨ ਸਲੰਸਰ 55 HP ਵਿਚ ਹੀ ਆਉਂਦਾ ਹੈ

  • @kulwindersingh8909
    @kulwindersingh8909 Před 5 měsíci +1

    A video ha kitho de bai

  • @ajaysaharan7748
    @ajaysaharan7748 Před 5 měsíci

    Bhai ji Indo farm 3060di 2speed di video bnao Bhai ji

  • @jaggijagssrsingh4880
    @jaggijagssrsingh4880 Před 5 měsíci +2

    855 sanghrur

  • @arshromana6352
    @arshromana6352 Před 5 měsíci +1

    Sonalika❤

  • @SukhveerSingh-iz5ot
    @SukhveerSingh-iz5ot Před 2 měsíci

    Bai 3055nv la lay 55hp

  • @ajaysaharan7748
    @ajaysaharan7748 Před 5 měsíci

    Ram Ram Bhai ji

  • @lakhabhullar1859
    @lakhabhullar1859 Před 5 měsíci

    3055 tajo ke y 2011 model

  • @umeshnehra1630
    @umeshnehra1630 Před 5 měsíci

    Nice video bhi ❤

  • @yodhagill9022
    @yodhagill9022 Před měsícem

    Kul mila k gal fir 855 te agye

  • @sahilpannu5837
    @sahilpannu5837 Před 5 měsíci

    fai h ye esi rakhya si 2vari block padya superseeder te fai hogyasi 60 leya enu de k

  • @SukhwinderSingh-lf8fx
    @SukhwinderSingh-lf8fx Před 5 měsíci

    Nice ❤❤veer ji❤❤❤

  • @RajinderSingh-eg8gs
    @RajinderSingh-eg8gs Před 5 měsíci

    Johndeer bai Johndeer e aa sirra

  • @user-ks8kr2ej6f
    @user-ks8kr2ej6f Před 4 měsíci

    ਇਸਨੂੰ ਖਰੀਦਦਾ ਕੋਣ ਐ 😂😂

  • @deepsidhu3176
    @deepsidhu3176 Před 5 měsíci +3

    855

  • @gurpreetsingh-yh5py
    @gurpreetsingh-yh5py Před 5 měsíci

    ਅਰਜਨ ਵੈਲੀ 😊

  • @binder177
    @binder177 Před 5 měsíci +1

    Na veer asi 2 Lite si sehi nehi reaper te fus ho gya

    • @baljitdhillon2503
      @baljitdhillon2503 Před 5 měsíci

      Nhi vr sada kol 2 wa superseedr ta repar ta troly ta har ek ta chl da aa koi prwa nhi jor bhut aa

  • @user-rz9ro2rr9y
    @user-rz9ro2rr9y Před 5 měsíci

    Nv 3 silandr aa veer

  • @manusumal3310
    @manusumal3310 Před 5 měsíci +1

    ਮੇਰਾ ਚਲਾਇਆ ਵਾ 3055 ਵਾਈ

  • @aminhingora5911
    @aminhingora5911 Před 5 měsíci

    Indo farm ❤

  • @Jass043
    @Jass043 Před 5 měsíci

    koi gallan ch tant hega ami y jabliya mari jna

  • @simranpreetsingh1311
    @simranpreetsingh1311 Před 9 dny

    Tenu dekh ka la ka aya koi 😅😅😅😅😅

  • @amansidhu9416
    @amansidhu9416 Před 5 měsíci

    Vdia tractor

  • @manusumal3310
    @manusumal3310 Před 5 měsíci +1

    855 ਤੇ ਹੋਲੈਡ 3630 ਏਹਦੇ ਮੁਹਰੇ ਫੇਲ ਆ

    • @Sandhu45450
      @Sandhu45450 Před 5 měsíci +1

      shrt a veere eh 65 hp a 5620 nal jd mrji jime mrji. oni quality n ehna di. jhaal n jhll de ehe.

    • @SSD629
      @SSD629 Před 5 měsíci

      Ta hi jyada vekda😂tera indo farm

    • @SSD629
      @SSD629 Před 5 měsíci

      @@Sandhu45450profile pic apa dova camere te ugal rakh ke lyi a😂😂

    • @baljitdhillon2503
      @baljitdhillon2503 Před 5 měsíci

      Veer ji sada kol dowa aa 5620 4by4 1
      2indofarm 1two speed 1 four speed 5620apni jaga theek indofarm apni jaga jor bhut aa ada ch baki apni pasand hundi aa

  • @Viikr75
    @Viikr75 Před 3 měsíci

    Bekaar tractor hai clutch me dikkat aati hai.

  • @LADDITHIARA
    @LADDITHIARA Před 5 měsíci

    3055 NV 55. HP

  • @KawalJit-fm5dk
    @KawalJit-fm5dk Před 5 měsíci

    Topa. Bhut. Tuda. Bahi

  • @Sandhu45450
    @Sandhu45450 Před 5 měsíci +2

    5620 nal kr compare ehnu 65 power ch. lve n lgda ehe ohde

  • @sonysidhu4610
    @sonysidhu4610 Před 5 měsíci

    Mere kol a 3065

  • @hardeepsinghgill3572
    @hardeepsinghgill3572 Před 5 měsíci

    Apne kol 3055 aa

  • @ShivKumar-ps1wp
    @ShivKumar-ps1wp Před 5 měsíci

    ਬੰਦੀ ਬਣਦਾ ਇੰਨਢੋਫਾਰਮ..

  • @sandeepofficial.sidhuzilov6391

    😅😅😅😅

  • @user-tl6gj8yg2t
    @user-tl6gj8yg2t Před 5 měsíci

    Gappy

  • @user-cr4lz7np8y
    @user-cr4lz7np8y Před 5 měsíci

    Reta aa sara

  • @CharanButtar-gk4ej
    @CharanButtar-gk4ej Před 5 měsíci

    ਸੋਨਾਲੀਕਾ ਵਧੀਆ ਨੀ

  • @user-rv9uz5mo2f
    @user-rv9uz5mo2f Před 5 měsíci

    Holland de braber lake dekhi kde Tera plekha nikal ju

  • @manusumal3310
    @manusumal3310 Před 5 měsíci

    ਏਹ ਤਾ 3065 ਆ ਪਰ ਮੇਰਾ 3055 ਚਲਾਇਆ ਵਾ ਜੋਰ ਓਹਦੇ ਚ ਵੀ ਵਥੇਰਾ

  • @balrajdhillon5661
    @balrajdhillon5661 Před 5 měsíci +1

    855