Brown Kudi ਨੇ ਚੱਲਦੀ interview ਚ ਬਣ ਦਿੱਤੀ ਰੱਖੜੀ 😱 | Epidode no-2 | Redbox News
Vložit
- čas přidán 6. 02. 2022
- Redbox ਯੂ-ਟਿਊਬ ਚੈਨਲ 'ਤੇ ਤੁਹਾਡਾ ਸੁਆਗਤ ਹੈ। ਇਹ ਚੈਨਲ ਮਿਆਰੀ ਪੱਤਰਕਾਰੀ ਤੁਹਾਡੀ ਆਪਣੀ ਭਾਸ਼ਾ ਪੰਜਾਬੀ ਵਿੱਚ ਲੈ ਕੇ ਆਵੇਗਾ। ਹਰ ਰੋਜ਼ ਤੁਸੀਂ ਸਾਡੇ ਪੱਤਰਕਾਰਾਂ ਤੇ ਪ੍ਰੋਗਰਾਮਿੰਗ ਟੀਮ ਵੱਲੋਂ ਬਣਾਈਆਂ ਨਵੀਆਂ ਵੀਡੀਓਜ਼ ਵੇਖੋਗੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪ੍ਰੇਰਿਤ ਕਰਨ ਦੀ ਤੇ ਇੱਕ ਨਵਾਂ ਨਜ਼ਰੀਆ ਦੇਣ ਦੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਤੋਂ ਕੀ ਉਮੀਦ ਕਰਦੇ ਹੋ? ਹਰ ਚੀਜ਼ ਨੂੰ ਸਹੀ ਤੇ ਦੋਸਤੀ ਭਰਪੂਰ ਰੱਖਣ ਲਈ ਸਾਡੇ ਕੁਝ ਅਸੂਲ ਹਨ :
1) ਮਿਹਰਬਾਨੀ ਕਰਕੇ ਟਿੱਪਣੀ ਵਿੱਚ ਸੱਭਿਅਕ ਅਤੇ ਸੰਜੀਦਾ ਭਾਸ਼ਾ ਦੀ ਹੀ ਵਰਤੋ ਕਰੋ।
2) ਕਿਰਪਾ ਕਰਕੇ ਵੀਡਿਓ ਦੇ ਮੁੱਦੇ ਤੋਂ ਨਾ ਭਟਕੋ।
-----------------------------------------------------------------------------------------------------
Welcome to the Redbox CZcams Channel. This channel will bring standard journalism in your own language Punjabi. Every day you will see new videos made by our journalists and programming team. We will try to inspire you and give you a new perspective. We want to know what you expect from us. Here are some principles to keep everything right and friendly:
1) Please use polite and serious language in the comments.
2) Please do not deviate from the video issue.
ਰੱਬ ਧੀਆਂ ਦੇਵੇ ਤਾਂ ੲਿਹਨਾ ਵਰਗੀਆ ਦੇਵੇ
ਪੰਜਾਬ ਚ ਰੋਸਨ ਕੀਤਾ ਧੀਆਂ ਨੇ ਪੂਰੀ ਦੁਨੀਆਂ ਚ ਕੀਤਾ ਰੋਸਨ ਆਪਨੇ ਆਪ ਨੂੰ
ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ🙏
ਬਹੁਤ ਹੀ ਵਧੀਆ ਸੋਚ ਬੇਟਾ ਤੁਹਾਡੀ ਕੰਮ ਕੋਈ ਵੀ ਚੰਗਾ ਮਾੜਾ ਨਹੀਂ ਹੁੰਦਾ
ਪਰਮਾਤਮਾ ਖੁਸ਼ ਰਖੇ ਤੇ ਚੜ੍ਹਦੀ ਕਲਾ ਵਿਚ ਰਖੇ ਮਨ ਨੂੰ ਬੜਾ ਸਕੂਨ ਮਿਲਿਆ
ਸਾਡੇ ਦੇਸ਼ ਦੀ ਕੁੜੀਆਂ ਵੀ ਕਸੇ ਨਾਲੋਂ ਘੱਟ ਨਹੀਂ ਖੁਸ਼ ਰਹੋ ਬੇਟਾ ਬਹੁਤ ਵਧੀਆ ਲਗਿਆ
ਭੈਣ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਜੀ। ਬਾਬਾ ਨਾਨਕ ਦੇਵ ਸਹਿਬ ਜੀ ਕਿਰਪਾ ਕਰਨੀ ਪਰਿਵਾਰ ਦਾ ਭਲਾ ਕਰਨਾ ਜੀ
ਸਹੀ ਗਲ ਆ ।।ਬਾਹਰ ਪੈਸੇ ਹੈ ਪਰ ਸਕੂਨ ਹੈਨੀ ਅਲਾਰਮਾ ਵਾਲੀ ਜ਼ਿੰਦਗੀ
छोटी बेटी की आवाज बहुत सुंदर है good night BETA
ਥੋੜਾ ਗੰਭੀਰ ਵੀ ਰਹੋ
ਭਾਜੀ ਸੂਟ ਆ
ਇਹਨਾ ਬਚੀਆ ਬਹੁਤ ਧੰਨਵਾਦ ਜੀ
ੴੴੴ ੴੴੴ ੴੴੴ
ਬਹੁਤ ਹੀ ਵਧੀਆ ਸੋਚ ਹੈ ਮਿਹਨਤ ਕਰਨ ਨਾਲ ਇਥੇ ਹੀ ਸਬ ਕੁਛ ਕਰ ਸਕਦੇ ਹਨ
Vadia kita veerr ne❤
Ramgharia is born of Engineer waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
Jinu kman da tarika udaa ithe e amrica bahut badiya lgya ji tuhadi gala suun ke ki aapni countrie aapni hi he
Asalium u alaikum pain ji main Pakistan Tu ha ty main tuhada kam dakhya menu bara hi changa lagya weldon didi
Vary Gud
Bilkul Sahi bole han Aap ji de beta ji....WELDON Welgood and Welsaid....Bahot wadhia Vichaar han....God bless you....M.S.H.kong...
excelllent
WAHEGURU JI CHARDIKALA TANDRUSTI TE TRAKIA BAKSHAN Bachea nu TE AH KAKE NU VE KEHNA JE KAKA BEHNA BNEA BETA NU TAA TAA IK GOOD BHAI HI BNN KE IK MISSAL BNNE
Good sister
Nice sister ji
Beta waheguru ap sabi sister's ko hamesha khush rakhe
U are right
Bilkul sahi gal kiti madam Harpal Kaur ji ne Veer Ji
Good. Sister. Ji❤❤❤❤❤❤❤
Wahguru ji khush Rakhe
Good job great God bless you salute bauth vadia ji God bless you salute ❤❤❤❤❤
GOOD,KHIAAL,AND,GOODIEDEA,BROW.N,GIRL, RS DHALIWALL FDK PUNJAB ❤ ROLTA DUKHBIR
Very nice👍 bacha data Rho putt g I proud feel your work hard
Gbu bheno🙈
Masha allah❤️❤️❤️❤️❤️
Waheguru waheguru ji mehar karan ji sister tay
Bahut hi badhiya Hai Soch Parmatma tarkki Deve
ਸਿਆਣੀਆਂ ਧੀਆਂ
Famous all over the world hard working girl
Good job carry on
wahegruru chardikala chh rakhan 🙏🏻🙏🏻🙏🏻
waheguru ji mehar karn ji
Waheguru.ji.kirpa.karn.sistera.t
Wahegur g 🙏🙏
God bless you sister ji 🙏 all family members 🙏
Bht vdea galan kitiya 🙏🙏♥️♥️
God bless u sisters I am yours big fan
Waheguru ji 🙏
Salute a sisters🎉
Ryt madam g
Good job g 👍
Good bless u g
Harpal kar ji बहुत-बहुत thankyou Dada बहुत-बहुत badhaiyan Tanu main kabaddi player harpal sandhu
Salute to these girls
Waheguru meaher rakhe ies te ji
Madam ji sada system hi sahi hai India
Waheguru ji
Nice!
Bahut vadia soch c veer di jjouda reh veer
( C )Hon mar gya
Good Thoughts
Very very nice g very nice g very
🙏🙏👍👍👍❤❤gud Baby
so nice of you sister
Very good
Very good ji
Good job 👍
Waheguru
Very nice beta
So nice
Nyc ji
Sister good job
Nice
good 👍
Very smart
sada mansa korwala pind hi canada
So Nice sister
Very good Very strong betiyaa han
Nice 👍👍👍👍👍👍
Beta ji 😊🙂🙂
Very nice
Sahi gal aa bhar ja k kam to room room to duty
Nice ji
Good
❤
Sister very nice video
🔥🔥🔥
Right
Sistr me 12 pas kar k iti kiti diesel mechanic di 3 saal kam sikhya fer menu fast jod ofar hoi selry 3000. 1 saal kam kita doosri job ofar hoi selry 3300 ajj me italy aa 4 saal ho gae te meri selri 150000 ton upar aa. INDIA kam di kadr ni pai. Ghar shdna pia
Veer ji private kamma di kadar ni par apne kamm di kadar bhut a je chall pve
❤️❤️❤️❤️❤️
❤❤❤❤❤❤❤😊😊😊😊😊
👍
ਘਰਿ ਹੀ ਮਹਿ ਅੰਮ੍ਰਿਤ ਭਰਿਪੂਰ ਹੈ ਮਨੁੱਖ ਸਾਧ ਨਾ ਜਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਇਸੇ ਤਰਾਂ ਮਿਹਨਤ ਕਰਦੇ ਰਹੋ ਬੱਚੇ ਪਰਮਾਤਮਾ ਅੰਗ ਸੰਗ ਸਹਾਈ ਹੋਵੇਗਾ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੇ ਮਾਤਾ-ਪਿਤਾ ਸਮੇਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Love you all
ਮੈਡਮ ਸਾਡੇ ਪਿੰਡ ਦਾ ਭੋਲ਼ੂ ਨਿਰਾਪੁਰਾ ੲਸ ਬੰਦੇ ਵਰਗਾ ਓਸ਼ਨੇ ਕਦੀ ਜੁਤੀ ਨਹੀ ਪਾੲੀ ਸਵੇਰੇ ਡੰਗ਼ਰ
ਲੈਕੇ ਨਹਿਰ ਤੇ ਲ਼ਾੲਿਨਾ ਲ਼ੈ ਜ਼ਾਦਾ ਓਸ਼ਦੇ ਪੈਰ ਬੜੇ ਸ਼ਖ਼ਤ ਤੇਮੋਟੇ ਹਨ ੲਿਕ ਵਾਰ ੳਹ ਦਰਬਾਰ ਸਹਿਬ ਚਲਾ ਗ਼ਿਅਾ ਭੀੜ ਬੜੀ ਸ਼ੀ ਓਸ਼ਦਾ ਪੈਰ ੲਿਕ ਸਹਿਰ
ਦੀ ਲ਼ਾਲ਼ੀ ਦੇ ਕੂਲ਼ੇ ਤੇ ਨਰਮ ਪੈਰ ਤੇ ਰਁਖ਼ਿਅਾ ਗ਼ਿਅਾ
ਲ਼ਾਲ਼ੀ ਨੇ ਰੋਲ਼ਾ ਪਾ ਦਿਁਤਾ ਕਹਿੰਦੀ ਫ਼ੜੋ ਫ਼ੜੋ ਅਹ ਬੰਦਾ
ਜ਼ੁਤੀ ਸ਼ਣੇ ਅਾ ਗ਼ਿਅਾ😝😝😜😜😀😫😫😻
Bhain shi seht dendi aa right 👍
🙏🙏
Strong girls
Work is worship.
Me too all 🤫
Sahi gal bahar sukn nhi
ਤੁਹਾਡਾ ਪਿੰਡ ਕਿੱਥੇਆ ਜੀ ਕਿਹੜੇ ਸ਼ਹਿਰ ਜੀ
✅
🙏🙏🙏🙏🙏🙏🙏🙏🙏👍
Lohe da kmm bhot bdia a sare eh sochde a aukha a koi aukha ni a krke dekho frr pta lgda jine sokhe baki km a ohna varga hi a
pind kehda y