ਜੇਠਾਨੀ ਦੀ ਪ੍ਰਧਾਨਗੀ !! Part-2 !! New punjabi short movie 2024 ​⁠

Sdílet
Vložit
  • čas přidán 9. 09. 2024
  • ਸ਼੍ਰੀ ਆਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਂਗੇ ਆਪਣੀ ਨਵੀ ਵੀਡੀਓ ਆ ਗਈ ਹੈ Like , Comment , share nd Chanal ਨੂੰ Subscribe ਕਰਨਾ ਨਾ ਭੁੱਲਣਾ 🙏🙏
    Artists:-PREET GHUMAAN,Lovepreet ghumaan ,suman,bablu,jassi ,Ishu chahar ,AMAN KAINTH,
    DOP:-AMAN KAINTH
    STORY WRITER AND DIRECTOR :-PREET GHUMAAN
    Mobile No. 6284884083
    #funny #comedy #lovepreetghumaan #newvideo #comedy #punjabistatus #vidhwanalpyar #motivationalvideo #emotional #preetghumaan

Komentáře • 35

  • @sukhwindersidhu9105
    @sukhwindersidhu9105 Před měsícem +8

    ਲਵਪ੍ਰੀਤ ਤੁਸੀਂ ਜੱਸੀ ਨੂੰ ਰੋਲ ਹੀ ਲਾਗਾਉਣ ਬਝਾਉਣ ਵਾਲਾ ਦਿੰਦੇ ਹੋ ਫਿਰ ਉਸ ਨੇ ਚੁਗਲੀਆਂ ਹੀ ਲਗਾਉਣੀਆਂ ਨੇ ਰਹੀ ਗੱਲ ਪ੍ਰੀਤ ਦੀ ਉਸ ਨੂੰ ਰੋਲ ਹੀ ਤੁਸੀਂ ਵਧੀਆ ਦਿੰਦੇ ਹੋ ਜੋ ਸਾਰੀਆਂ ਨੂੰ ਐਵੇਂ ਲੱਗਦਾ ਕਿ ਪ੍ਰੀਤ ਬਹੁਤ ਭਾਲੀਮਾਣਸ ਅਤੇ ਸ਼ਰੀਫ਼ ਹੈ ਦੂਜਾ ਉਸ ਦਾ ਬੋਲਬਾਲਾ ਵੀ ਬਹੁਤ ਵਧੀਆ ਹੈ ਅਤੇ ਕੁਦਰਤ ਵੱਲੋ ਅਵਾਜ਼ ਵੀ ਸ਼ਰੀਫ਼ ਤਾਂ ਝਲਕਦੀ ਹੈ। ਅਵਾਜ਼ ਲਵਪ੍ਰੀਤ ਦੀ ਬਹੁਤ ਵਧੀਆ ਅਤੇ ਗਲਬਾਤ ਦਾ ਸਲੀਕਾ ਬਹੁਤ ਵਧੀਆ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @bablibhatia6279
    @bablibhatia6279 Před měsícem +2

    Very nice 👍

  • @BalrajSingh-uy4um
    @BalrajSingh-uy4um Před 20 dny +1

    Nic story ji good ❤❤❤

  • @sonudhillon831
    @sonudhillon831 Před 21 dnem +1

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ 🙏🙏
    ਬਹੁਤ ਵਧੀਆ ਵੀਡੀਓ ਪ੍ਰੀਤ ਭੈਣ ❤❤
    ਸਾਰੀ ਟੀਮ ਦੇ ਰੋਲ ਬਹੁਤ ਵਧੀਆ

  • @HansRajatri-oy3do
    @HansRajatri-oy3do Před měsícem +2

    Lovepreet ki sat shri akaal

  • @BalwinderKaur-kk4vu
    @BalwinderKaur-kk4vu Před 26 dny +1

    ❤❤❤😂

  • @sandeepmaan1707
    @sandeepmaan1707 Před měsícem +2

    ਜੱਸੀ ਤੇ ਜੱਸੀ ਦਾ ਮੁੰਡਾ ਦੋਵੇਂ ਝੰਡੇ ਹੇਠਲੇ ਆ ਇਕ ਦੂਜੇ ਤੋ ਵੱਧ ਹਜੇ ਤਾਂ ਛੋਰ ਜੇਦੇ ਪੋਤੜੇ ਨੀ ਸੁਕੇ ਤੇ ਹੁਣੇ ਹੀ ਪਵਾੜੇ ਪਾਉਣ ਨੂੰ ਅੱਗ ਦੀ ਨਾਲ ਐ ਛੋਰ ਜਿਹਾ ਪਰ ਜੇਹੋ ਜਿਹਾ ਖੂਨ ਹੁੰਦਾ ਓਹੋ ਜੇਹਾ ਹੀ ਹੋਣਾ

  • @Preet.Kaur527
    @Preet.Kaur527 Před měsícem +1

    very nyc and interesting story didu🥰 tuhadi and lovepreet didu di acting gorgeous😍💞 Waheguru sari team te mehar bhrya hath bnai rakhn🙌 god bless you didu and all team💝 Always stay happy♥️😊 next part jaldi laike aya kro didu🥰

  • @chamkaur4729
    @chamkaur4729 Před měsícem +1

    Very nice video ji

  • @sukhwindersidhu9105
    @sukhwindersidhu9105 Před měsícem +2

    ਵੀਰ ਜੀ ਇਹ ਕਹਾਣੀ ਕਈਆਂ ਘਰਾਂ ਦੀ ਹੈ ਰਹੀ ਗੱਲ ਹੁਣ ਇੱਕ ਹੀ ਬੱਚਾ ਹੀ ਰੱਖਦੇ ਹਨ ਨਾ ਦੋ ਜਵਾਕ ਹੋਣ ਨਾ ਪੰਗੇ ਪੈਣਗੇ

  • @manjitkaur-wy1tg
    @manjitkaur-wy1tg Před měsícem +1

    ਬਹੁਤ ਬਹੁਤ ਬਹੁਤ ਹੀ ਸ਼ਾਨਦਾਰ ਵੀਡੀਓ ਐ ਜੀ 👌👌👍👍ਸਾਰਿਆਂ ਨੇ ਆਵਦਾ ਰੋਲ ਬਹੁਤ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ 👌👌👍👍ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ 🙏🙏ਧੰਨਵਾਦ ਜੀ 🙏🙏

  • @surinderkarra-ਜਲੰਧਰ
    @surinderkarra-ਜਲੰਧਰ Před měsícem +1

    ਸਤਿ ਸ੍ਰੀ ਅਕਾਲ ਪ੍ਰੀਤ।
    ਬਹੁਤ ਸੋਹਣੀ ਪਰਿਵਾਰਕ ਵੀਡੀਓ।
    ਜੱਸੀ ਤਾਂ ਕਦੇ ਵੀ ਨਹੀਂ ਸੁਧਰ ਸਕਦੀ। ਇਹ ਤਾਂ ਬਸ ਲੜਾਈ ਦਾ ਘਰ ਹੈ ।
    ਪ੍ਰੀਤ ਅਤੇ ਈਸ਼ੂ ਦਾ ਰੋਲ ਬਹੁਤ ਵਧੀਆ।
    💕🙏🙏🙏🙏💕

  • @jaskarandhindsa6818
    @jaskarandhindsa6818 Před měsícem +1

    ❤❤

  • @tanukaur10
    @tanukaur10 Před měsícem +2

    ❤😊Very Very nice video ji😊❤

  • @jaswinderkaur-xy4nm
    @jaswinderkaur-xy4nm Před měsícem +1

    Good family👌👌❤

  • @sahilgaming9116
    @sahilgaming9116 Před měsícem +3

    ਦੋ ਰੋਟੀਆਂ ਪਿੱਛੇ ਏਨਾ ਕਲੇਸ਼

  • @jaswinderkaur-xy4nm
    @jaswinderkaur-xy4nm Před měsícem +1

    Nyc🎉🎉❤

  • @Princess_Emroz
    @Princess_Emroz Před měsícem +1

    ਦੋ ਰੋਟੀਆਂ ਲਈ ਇੰਨਾ ਕਲੇਸ਼

  • @user-nn5gr5rz4e
    @user-nn5gr5rz4e Před měsícem +3

    ਬਹੁਤ ਵਧੀਆ ਸੋਟਰੀ ਜੱਸੀ ❤️🥰🌹

  • @user-zz5bs9xi5m
    @user-zz5bs9xi5m Před měsícem +1

    Very very nice story preet didi 🎉🎉

  • @saloniwaliya-df9ro
    @saloniwaliya-df9ro Před měsícem +1

    Sohni Story a 😊

  • @harmindersingh8847
    @harmindersingh8847 Před měsícem +1

    Next episodes b jldi padeya kro g please

  • @amanjotkaur627
    @amanjotkaur627 Před měsícem +1

    Jassi bouth chalak a

  • @ShinderpalkaurDhaliwal
    @ShinderpalkaurDhaliwal Před měsícem +1

    very nice ❤❤❤

  • @sunnysoni3827
    @sunnysoni3827 Před měsícem +1

    Vadiya part 3 kaad aaoga

  • @Satinder-nm2rc
    @Satinder-nm2rc Před měsícem +2

    Chota bacha bebe da real ch pota e?

  • @GurtejSingh-qw5ps
    @GurtejSingh-qw5ps Před měsícem +1

    ਪ੍ਰੀਤ ਦੀ ਸੱਸ ਤਾ ਲਾਈ ਲੱਗ ਆ

  • @savitarani5914
    @savitarani5914 Před měsícem +1

    ਤੁਹਾਡੀ ਜੱਸੀ ਤਾਂ ਬਹੁਤ ਕੰਮ ਚੋਰ ਹੈ ਗੱਲਾਂ ਬਹੁਤ ਮਾਰਦੀ ਹੈ ਕੰਮ ਘੱਟ ਕਰਦੀ ਹੈ

  • @savitarani5914
    @savitarani5914 Před měsícem +1

    ਜੱਸੀ ਦਾ ਮੁੰਡਾ ਵੀ ਜੱਸੀ ਵਰਗਾ ਹੈ ਝੂਠ ਬਹੁਤ ਬੋਲਦਾ ਹੈ

  • @sandeepmaan1707
    @sandeepmaan1707 Před měsícem +1

    ਤੂੰ ੫ ਸਾਲ ਰੋਟੀਆ ਖਵਾਤੀਆ ਤਾਂ ਤੂੰ ਹੁਣ ਪੁਠੀਆ ਕੜਨੀਆ ਗਲ ਗਲ ਤੇ ਪੰਜ ਸਾਲ ਰੋਟੀਆ ਪੰਜ ਸਾਲ ਰੋਟੀਆ ਖਵਾਇਆ ਹੁਣ ਟਮਬਾ ਲੈਲਾ ਤੇ ਜੀਨੂ ਜੀਨੂ ਰੋਟੀਆ ਖਵਾਇਆ ਸਾਰਿਆ ਦੇ ਸਿਰ ਪਾੜਦੇ ਤੂੰ ਰੋਟੀਆ ਜੌ ਖਵਾਇਆ ਪੰਜ ਸਾਲ ਪੈਹਲਾਂ ਕਲੀ ਨੇ ਕੰਮ ਕੀਤਾ ਖਾਂਦੀ ਵੀ ਤਾਂ ਕੱਲੀ ਸੀ ਤੇ ਬੁੜੀ ਤਾਂ ਹੈ ਹੀ ਲੋਲ਼ੀ ਕਦੇ ਓਹਦੇ ਮਗਰ ਕਦੇ ਓਹਦੇ ਮਗਰ ਪ੍ਰੀਤ ਕਿੰਨੀ ਸਿਆਣੀ ਐ ਤੇ ਜੱਸੀ ਤਾਂ ਹੈ ਹੀ ਪਖੰਡਨ ਪਖੰਡ ਕਰੀ ਜਾਂਦੀ ਐ

  • @MIST-PLAYZz69
    @MIST-PLAYZz69 Před 10 dny +1

    Very nice👍👍👍👍