ਬਿਸ਼ਨੋਈ ਦੀ ਇੰਟਰਵਿਊ ਕਿਸਨੇ ਕਰਵਾਈ? ਮੂਸੇ ਨੂੰ ਖਲਨਾਇਕ ਬਨਾਉਣ ਦੀ ਕਹਾਣੀ ਕੌਣ ਲਿਖ ਰਿਹੈ? | Akhar

Sdílet
Vložit
  • čas přidán 11. 09. 2024
  • ਬਿਸ਼ਨੋਈ ਦੀ ਇੰਟਰਵਿਊ ਕਿਸਨੇ ਕਰਵਾਈ?
    ਮੂਸੇ ਨੂੰ ਖਲਨਾਇਕ ਬਨਾਉਣ ਦੀ ਕਹਾਣੀ ਕੌਣ ਲਿਖ ਰਿਹੈ?
    ਵੱਡੇ ਪੱਤਰਕਾਰ ਦੇ ਤਿੱਖੇ ਜਵਾਬ ਸੁਣੋ...
    #sidhumoosewala #lawrencebishnoi #akhar #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,akhar tv,sidhu moose wala,sidhu moose wala new song,sidhu moose wala song,akha interview,sidhu moose wala case lawrence,akhar viral video,lawrence bishnoi,lawrence bishnoi latest news,lawrence interview,siddhu moosewala letest,sidhu moose wala latest news,sidhu moose wala latest interview,sidhu moose wala latest song,lawrence news today,sidhu moose wala father speech,gangster lawrence bishnoi,lawrence bishnoi salman khan

Komentáře • 541

  • @techmg8332
    @techmg8332 Před rokem +205

    ਸਿੱਧੂ ਨੂੰ ਜਾਨੋਂ ਮਾਰਕੇ,,,,,ਉਸਦੀ ਉਮਰ ਅੱਗੇ ਹੋਰ ਵਧਾ ਦਿੱਤੀ...
    ਜਦੋਂ ਤੱਕ ਸੂਰਜ,ਚੰਨ,ਤਾਰੇ ਰਹਿਣਗੇ, ਓਦੋਂ ਤੱਕ ਬਾਈ ਸਿੱਧੂ ਦਾ ਨਾਮ ਰਹੁੂਗਾਂ💯

    • @Gujjar1n
      @Gujjar1n Před rokem

      ਬਸ ਕਰੋ 😂

    • @Dhillonjandwala0007
      @Dhillonjandwala0007 Před rokem +10

      ​@@Gujjar1n ਤੇਰੀ ਕਿਉਂ ਮੱਚੀ

    • @bhanoiji2096
      @bhanoiji2096 Před rokem +8

      @@Gujjar1n saleyo modi , yogi te tuhade jeeje bishnoi di qabar kisse ne dhar nhi marni

    • @sarabjitkaur4245
      @sarabjitkaur4245 Před rokem

      Sidhu put tiabathe put

    • @Bai0008
      @Bai0008 Před rokem +2

      ​@@Gujjar1n panchar puter 😂😂

  • @techmg8332
    @techmg8332 Před rokem +190

    ਸਿੱਧੂ ਮੂਸੇ ਵਾਲਾ ਕਦੇ ਕਿਸੇ ਦੀ ਗੁਲਾਮੀ ਥੱਲੇ ਨਹੀਂ ਚੱਲਿਆ,,, ਇਹ ਆਪਣੀਆ ਉਂਗਲਾਂ ਤੇ ਨਚਾਉਣਾ ਚਾਹੁੰਦੇ ਸੀ,, ਪਰ ਸਿੱਧੂ ਆਪਣੀ ਅਣਖ ਤੇ ਸੱਚ ਨਾਲ ਜਿਉਂਦਾ ਸੀ..
    🙏He is True Legend🙏

    • @Khabar295
      @Khabar295 Před rokem +4

      Bilkul sahi ji 👍🏻

    • @hardeepsinghcheema429
      @hardeepsinghcheema429 Před rokem +13

      ਜੱਟ ਝੁਕਿਆ ਨਹੀਂ ਖੱਚਾਂ ਅੱਗੇ I

    • @simeranbrar
      @simeranbrar Před rokem

      ਇਸ interview ਰਾਹੀਂ Sidhu ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ! ਸਰਕਾਰ 19 March ਤੋਂ ਡਰੀ ਹੋਈ ਹੈ ਇਸੇ ਲਈ ਇਕ planning ਨਾਲ ਇਕ ਏਜੰਡਾ ਲੈ ਕੇ ਆਈ ਹੈ ਕਿ ਸ਼ਾਇਦ ਲੋਕ ਸਿੱਧੂ ਨੂੰ gangster ਮੰਨ ਲੈਣ ਅਤੇ ਸ਼ਾਇਦ 19 ਨੂੰ ਹੋਣ ਵਾਲਾ ਇਕੱਠ ਘੱਟ ਜਾਵੇ ਤੇ ਸਰਕਾਰ ਤੇ ਵੀ ਇਨਸਾਫ ਦੇਣ ਦੀ ਮੰਗ ਦਾ ਦਬਾਅ ਘੱਟ ਜਾਵੇ! ਲੋਕਾਂ ਨੂੰ ਇੱਥੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤੇ ਸੱਚ ਸਿੱਧੂ ਦੇ ਨਾਲ਼ ਹੈ ਲਾਰੈਂਸ ਦੇ ਨਾਲ਼ ਨਹੀ! ਵਾਹਿਗੁਰੂ ਜੀ justice ਜਰੂਰ ਦੇਣਗੇ!ਉਸਦੇ ਘਰ ਦੇਰ ਹੋ ਸਕਦੀ ਹੈ ਅੰਧੇਰ ਨਹੀ!

    • @kuldeepsingh-vo7bn
      @kuldeepsingh-vo7bn Před rokem +4

      Right 👍

    • @rajatlohriwalgroup181
      @rajatlohriwalgroup181 Před rokem

      Lawrence kuteed

  • @jasdeepsingh1561
    @jasdeepsingh1561 Před rokem +53

    ਬਿਸਨੋਈ ਨੇ ਇੰਟਰਵਿਊ ਚ ਹੀ ਬੋਲਿਆ ਵੀ ਮੈ ਹਾਨੂਮਾਨ ਦਾ ਭਗਤ ਆ , ਤੇ ਜੇਲ ਚ ਬਾਹਰ ਆ ਕੇ ਗਾਊ-ਸੇਵਾ ਕਾਰੂਗਾ, ਇਹੀ ਬੋਲੀ Bjp ਦੇ ਭਗਤਾ ਦੀ ਹੁੰਦੀ ਆ, 2ਜੀ ਗੱਲ -ਬਹੁਤ ਦੁਖਦਾਈ ਆ, ਪੰਜਾਬੀ ਹੀ ਪੰਜਾਬੀ ਨੂੰ ਮਾਰ ਰਿਹਾ,

    • @kuldeepsinghdhiman2759
      @kuldeepsinghdhiman2759 Před rokem +7

      ਇਹ ਸਭ ਕੁਝ ਧਰਮ ਦੇ ਨਾਮ ਉਤੇ ਵੰਡੀਆਂ ਪਾਕੇ ਵੋਟਾਂ ਜਿਤਣ ਵਾਲੀ ਸਰਕਾਰ ਹੀ ਤਾਂ ਕਰਾ ਰਹੀ ਹੈ ।

    • @PremSingh-vz9fy
      @PremSingh-vz9fy Před rokem +1

      ਬਿਲਕੁਲ ਸਹੀ ਕਿਹਾ ਵੀਰ ਤੁਸੀਂ,,,,, ਬਿਲਕੁਲ

    • @Sukhdevsingh-hl2sp
      @Sukhdevsingh-hl2sp Před rokem

      ਹੁਣ ਸਮਝੋ ਇਸਦਾ ਨਾਅ ਖਤਮ ਕਿਉਕਿ ਹੁਣ ਤੱਕ ਇਹ ਸਟੈਂਡ ਕਰਕੇ ਮਸ਼ਹੂਰ ਸੀ ਪਰ ਹੁਣ ਇਹ ਦੋਗਲਾ ਬਣ ਗਿਆ ਟਾਊਟ ਤੇ ਪਹਿਲਾਂ ਹੀ ਸੀ ਮੁੰਡੇ ਫੜਵਾਉਦਾ ਰਿਹਾ ਕੰਮ ਕਰਵਾਕੇ ਦੂਜਾ ਇਹ ਸੰਤ ਭਿੰਡਰਾਂਵਾਲਿਆ ਨੂੰ ਆਈਡਲ ਮੰਨਦਾ ਸੀ ਤੇ ਉਹਨਾ ਦੀ ਫੋਟੋ ਵਾਲੀਆ ਟੀ ਸ਼ਰਟਾ ਪਾਉਦਾ ਰਿਹਾ ਹਵਾਰੇ ਤੇ ਰਾਜੋਆਣੇ ਨਾਲ ਫੋਟੋਆ ਖਿੱਚਵਾਕੇ ਪੋਸਟ ਕਰਦਾ ਰਿਹਾ ਤੇ ਭਗਤ ਸਿੰਘ ਦਾ ਫੈਨ ਬਣਦਾ ਸੀ ਹੁਣ ਡਰਦਾ ਮਾਰਾ ਗਾਧੀ ਨੂੰ ਬਾਪੂ ਬਣਾ ਗਿਆ ਤੇ ਗਾਧੀ ਦਾ ਬੰਦਰ ਵੀ ਬਣ ਗਿਆ ਕਹਿੰਦਾ ਮੈਂ ਤੇ ਕੱਖ ਕੀਤਾ ਨਹੀ ਤੇ ਨਾਲੇ ਮੈਂ ਖਾਲਸਤਾਨ ਦੇ ਖਿਲਾਫ਼ ਹਾਂ ਮੱਤਲਬ ਟੋਟਲ ਆਰ ਐਸ ਐਸ ਵਾਲੀ ਬੋਲੀ ਮੇਰਾ ਸੱਕ ਸੱਚ ਹੋਇਆ ਕਿ ਇਹ ਸਿੱਖ ਮੁੰਡਿਆ ਨੂੰ ਵਰਤਕੇ ਬਦਨਾਮ ਕਰੂ ਤੇ ਮਰਵਾਊ ਪੱਕਾ ਗੰਗੂ ਦੀ ਅਲਾਦ ਨਿਕਲੂ ਸੋ ਨਿਕਲਿਆ ਜਿੋਨੇ ਦੇ ਸਿਰ ਤੇ ਇਹਦੀ ਬਦਮਾਸ਼ੀ ਚੱਲਦੀ ਸੀ ਉਨਾਂ ਨੂੰ ਦੇਸ, ਦਰੋਹੀ ਸਿੱਧ ਕਰਤਾ ਤੇ ਆਪ ਗਾਧੀ ਦਾ ਬਾਂਦਰ ਬਣ ਗਿਆ ਤੇ ਗਾਊ ਦਾ ਮੂਤ ਪੀਣ ਦੀ ਗੱਲ ਕਰਕੇ ਮੋਹਨ ਭਾਗਵਤ ਦੇ ਟੱਟੇ ਫੜ ਲਏ ਗਦਾਰ ਗੰਗੂ ਦੀ ਲਾਦ ਲੋਰੈਂਸ

  • @Thealtafmalik_
    @Thealtafmalik_ Před rokem +219

    ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @desraaj3560
    @desraaj3560 Před rokem +38

    ਬਿਸ਼ਨੋਈ ਤੇ ਜੱਗੂ ਭਗਵਾਨਪੁਰ ਨੂੰ ਗੋਲੀ ਮਾਰੋ ਜੇ ਪੰਜਾਬ ਚ ਸ਼ਾਂਤੀ ਚਹੁੰਦੇ

  • @BhindersinghBhinda-oq5xv
    @BhindersinghBhinda-oq5xv Před rokem +73

    ਗੱਲ ਤਾਂ ਇਹ ਵੀ ਸਿੱਧੂ ਮਰਨ ਤੋਂ ਬਾਅਦ ਲੋਕ ਇੰਨਾਂ ਜਿਆਦਾ ਪਾਪੂਲਰ ਕਰ ਦੇਣ ਗੇ ਕਿਸੇ ਨੇ ਸੋਚਿਆ ਵੀ ਨਹੀ ਸੀ

    • @ravindergill8228
      @ravindergill8228 Před rokem +7

      sidhu de fan follwing bhut takdi c pehla he

    • @AmanpreetKaur-xv1fq
      @AmanpreetKaur-xv1fq Před rokem +4

      Eho gal ehna to pach nahi rahi ki sidhu mar ke v mariya nahi oh amar ho giya

  • @pardeepranike4468
    @pardeepranike4468 Před rokem +34

    ਸਿੱਧੂ ਹਮੇਸ਼ਾ ਜ਼ਿੰਦਾ ਰਹੋ ਸਾਡੇ ਦਿਲਾਂ ਚ

  • @user-og4in5yx2i
    @user-og4in5yx2i Před rokem +94

    ਇਸਦਾ ਮਤਲਬ ਪੁਲਿਸ ਵੀ ਸ਼ਾਮਲ ਆ ਸਿੱਧੂ ਦੇ ਕਤਲ ਵਿਚ

  • @user-wt8mh5zq5h
    @user-wt8mh5zq5h Před rokem +72

    Sidhu punjab da oh putt aw jisnu punjab hamesha yaad rakeya gya

    • @COZY_FF
      @COZY_FF Před rokem +7

      Always moose jatt❤❤❤❤❤❤❤❤❤❤❤❤👌

    • @shersinghchahal7443
      @shersinghchahal7443 Před rokem +3

      Bilkul

    • @Jagtar479
      @Jagtar479 Před rokem

      Koi den punjab nu osdi?

    • @manjinderrai7887
      @manjinderrai7887 Před rokem

      @@Jagtar479 tere. Ki den aaa ?

    • @Jagtar479
      @Jagtar479 Před rokem

      @@manjinderrai7887 moosewale di ki den a jo punjab da putt bnata tu c sadi koi den ni punjab nu na asi punjab de putt bnaye gye .

  • @JusticeforSidhuMoosewala29

    Sarkara ohnu hero nai bna sakdia chawal gangster nu
    # justice for Sidhu moosewala

  • @AmandeepSingh-ze9cb
    @AmandeepSingh-ze9cb Před rokem +3

    ਏਦਾਂ ਦੇ ਪੰਜ ਗੈਂਗਸਟਰ ਐਨਕਾਉਂਟਰ ਕਰ ਦਿਓ, ਪੰਜਾਬ ਚ ਸ਼ਾਂਤੀ ਹੋ ਜਾਉ, ਪੰਜਾਬ ਦਾ ਮਾਹੌਲ ਖਰਾਬ ਕਰਨ ਲੲੀ ਲਾਰੇਂਸ ਨੂੰ ਵਰਤਿਆ ਜਾ ਰਿਹਾ

  • @sonyrajput89000
    @sonyrajput89000 Před rokem +41

    19 MARCH NU SARKAR TE GANGSTAR DA BEHAM DOOR HO JANA WA DEKHI JAO HUNDA KI AA MISS U SIDHU BHRA 💔🕊

  • @gabbygill1315
    @gabbygill1315 Před rokem +42

    ਸਰਕਾਰ ਦੇ ਕੰਮ ਆ ਸਭ ਉਹ ਜੇਲ੍ਹ ਵਿੱਚ ਆ ਕੀ ਪਰ੍ਹੋਣਾ ਤੁਹਾਡਾ ਜੋ ਅੰਦਰ ਹੀ ਮੀਡੀਆ ਲੈ ਕੇ ਬੈਠਾ

  • @yudhveeraulakhyt3688
    @yudhveeraulakhyt3688 Před rokem +31

    ਇਹ ਪੱਤਰਕਾਰ ਵੀ ਬਹੁਤ ਘੈਂਟ ਐ

  • @jaspalrana3892
    @jaspalrana3892 Před rokem +2

    ਸਿੱਧੂ ਮੂਸੇ ਵਾਲਾ ਜਿੰਦਾਬਾਦ ਵਾਹਿਗੁਰੂ ਜੀ ਸਿੱਧੂ ਵੀਰ ਨੂੰ ਇਨਸਾਫ਼ ਜਰੂਰ ਦਿਵਾਉਣਗੇ 🙏🙏

  • @happysrandhawa
    @happysrandhawa Před rokem +52

    Justiceforsidhumoosewala 🙏🙏🙏🙏🙏

  • @star-boy978
    @star-boy978 Před rokem +26

    dil da ne c mada sada sidhu moose wala ❤

  • @RamandeepSingh-mp7be
    @RamandeepSingh-mp7be Před rokem +4

    ਦੀਪ ਸਿੱਧੂ ਦੀ ਬਰਸੀ ਤੇ ਰੀਨਾ ਰਾਏ ਤੋਂ ਬਿਆਨ ਦਵਾ ਤਾ ਸਿੱਧੂ ਮੂਸੇਵਾਲਾ ਦੀ ਬਰਸੀ ਤੇ ਬਿਸ਼ਨੋਈ ਦਾ ਇੰਟਰਵਿਊ ,,

  • @SukhwinderSingh-oz7vl
    @SukhwinderSingh-oz7vl Před rokem +38

    Justice for legend.....

  • @iphone0897
    @iphone0897 Před rokem +23

    JusticeforsidhumooseAla 😢😢

  • @PremSingh-vz9fy
    @PremSingh-vz9fy Před rokem +3

    ਭਾਰਤ ਚ ਘੱਟ ਗਿਣਤੀਆਂ ਅਤੇ ਬਹੁ ਗਿਣਤੀ ਨਾਲ ਵੱਖੋ ਵੱਖਰਾ ਵਰਤਾ ਹੋ ਰਿਹਾ। ਬਿਲਕਿਸ ਬਾਨੋ ਦੇ ਬਲਾਤਕਾਰੀ ਛੱਡ ਦਿੱਤੇ ਗਏ, ਕੌਮ ਲਈ ਲੜਨ ਵਾਲੇ ਸਿਆਸੀ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਛੱਡਿਆ ਨਹੀਂ ਜਾ ਰਿਹਾ।
    RSS BJP Indian State ਪੂਰਾ ਰੰਗ ਵਿਖਾ ਰਹੀ ਹੈ।

  • @hardeepsinghcheema429
    @hardeepsinghcheema429 Před rokem +266

    ਬਿਸ਼ਨੋਈ ਨੂੰ ਪੰਜਾਬ ਜਾ ਪੂਰੇ ਦੇਸ ਵਿੱਚ ਕੋਈ ਨਹੀ ਪੁੱਛਦਾ I

    • @COZY_FF
      @COZY_FF Před rokem +9

      You right bro🙏

    • @worldmade5599
      @worldmade5599 Před rokem

      Bai eh tera veham aw bohat lokk aw ohde nal Punjab ch ni fark painda hindu nal aw okhde kal mai dekhaya lokk Lawrence nu zindbad keh rahe c Lawrence kutta aw but thodi bohat gal ohdi sehi w ohne hor nu ni marta sidhu di galti honi sidhu bhi ghat ni c .

    • @techmg8332
      @techmg8332 Před rokem +4

      ​@@worldmade5599 salman di ki galti aa....

    • @techmg8332
      @techmg8332 Před rokem

      ​@@worldmade5599 kyuki baki singer usnu pio mande aa par sidhu ne dseya ke uh tera vi pio aa.... Sidhu maut to dar ke kise de thalle lag ke jeen vala banda nhi si

    • @kanwaljitkaur5692
      @kanwaljitkaur5692 Před rokem +22

      ਇਹ ਸਭ ਮਸ਼ਹੂਰ ਹੋਣ ਲਈ ਕੀਤਾ ਵੀਰ ਜੀ I ਇੱਥੇ ਚੋਰ ਕੁੱਤੀ ਰਲੇ ਹੋੇਏ ਨੇ I

  • @karamjitsingh2044
    @karamjitsingh2044 Před rokem +20

    Sidhu ❤

  • @palwindersingh1619
    @palwindersingh1619 Před rokem +3

    Bahut vadia interviewer ho veer tusi.
    Justice for Sidhu Moose wala.

  • @SukhpreetKaur-ye6zq
    @SukhpreetKaur-ye6zq Před rokem +11

    Miss you sidhu bai😥😥

  • @THEDRUNKTRADER2222
    @THEDRUNKTRADER2222 Před rokem +16

    Sidhu moosawala legend

  • @feetnessboy786
    @feetnessboy786 Před rokem +13

    Bishnoi jdo v bahr aa gya ohda narak da ticket v pkaa🙏🙏

  • @THEDRUNKTRADER2222
    @THEDRUNKTRADER2222 Před rokem +11

    Sidhumoosawala jindawaad

  • @MayurPanghaal
    @MayurPanghaal Před rokem +43

    100% true what he said about police creating criminals. 100% TRUE>

  • @lovebhangu9948
    @lovebhangu9948 Před rokem +8

    Sidhu moose wala Legend 🙏💔

  • @ramanbangar
    @ramanbangar Před rokem +2

    ਅਸੀਂ ਸਿੱਧੂ ਨੂੰ ਪਿਆਰ ਕਰਦੇ ਆ ਕਰਨਾ ਆ ਕੋਈ ਹੋਵੇ ਮਿੱਟੀ ਆ ਸਬ

  • @surjansingh5913
    @surjansingh5913 Před rokem

    ਪੰਜਾਬੀਆਂ ਦੇ ਦਿਲਾਂ ਵਿੱਚੋਂ ਸਿੱਧੂ ਮੂਸੇ ਵਾਲਾ ਕਦੀ ਵੀ ਨਹੀਂ ਨਿਕਲ ਸਕਦਾ mis u Sidhu Moose wala

  • @sandeepsinghblassi3040
    @sandeepsinghblassi3040 Před rokem +2

    ਇਹ ਇੰਟਰਵਿਊ ਘਟੋ ਘਟ ਇਕ ਮਹੀਨਾ ਪਹਿਲਾਂ ਦੀ ਰਿਕਾਰਡ ਹੋਈ ਹੈ ਕਿਯੋਂਕੀ ਇਸ ਵਿਚ ਗੋਇੰਦਵਾਲ ਜੇਲ ਕਾਂਡ ਦਾ ਕੋਈ ਜਿਕਰ ਨਹੀ ਹੋਇਆ ਤੇ ਜੱਗੂ ਭਗਵਾਨਪੁਰੀਆਂ ਦੇ ਖਿਲਾਫ ਵੀ ਕੋਈ ਗਲ ਨੀ ਕੀਤੀ ਲਾਰੇਂਸ ਨੇ

    • @navjotsandhu8866
      @navjotsandhu8866 Před rokem +1

      True,that was said by famous reporter Lekhi sir also.

  • @jagdeepsingh8304
    @jagdeepsingh8304 Před rokem +26

    Justice for sidhu

  • @manveersangha738
    @manveersangha738 Před rokem +13

    N I A ਦੀ ਦੇਖ ਰੇਖ ਚ ਇੰਟਰਵਿਊ ਹੋਈ ਆ ਇਹ

  • @True_info
    @True_info Před rokem +7

    19 march no barsi a sidhu di ,, kath bhut hona sarkar da jloos kdea jana ,,
    loka mohre bishnoi di image bnon layi te sidhu di giron lai ,, sidhu di barsi da kath ghton lai eh interview aayi a

  • @jassaryan7187
    @jassaryan7187 Před rokem +15

    surinder pal speaks truth

  • @mammusingh5516
    @mammusingh5516 Před rokem +27

    bisnoi mention two names. kanwar grewal and jyoti pandher . and said why are they being questioned , why bisnoi worried about these two people specifically? why does he not want them to be questioned?

    • @lionheart1784
      @lionheart1784 Před rokem

      Kanwar grewal jyoti pandher mankirat aulakh these people are directly involved . Pakka future ch kuch houga ehna te

  • @baljeetsandhu2709
    @baljeetsandhu2709 Před rokem +10

    Very good paterkar veer thank.s ji

  • @baaz7231
    @baaz7231 Před rokem +3

    Long Live SidhuMooseWala🕊️

  • @deepkamboj5732
    @deepkamboj5732 Před rokem +26

    Legend sidhu 22

  • @manjeetkaur6023
    @manjeetkaur6023 Před rokem +6

    # justice for sidhu moosewala

  • @ashwsandhu
    @ashwsandhu Před rokem +9

    Miss u sidhu bai

  • @Ronsandhu47
    @Ronsandhu47 Před rokem +3

    Sidhu moosewala ajj b jeeonda sade dil wich

  • @Ashok-om2oy
    @Ashok-om2oy Před rokem +5

    Justice for sidhu moosa wala ji ⚖️

  • @karansinghbawa2982
    @karansinghbawa2982 Před rokem +6

    ਬਹੁਤ ਵੱਡੀ ਸਾਜਿਸ਼ ਹੈ

    • @palkaur-vp7bi
      @palkaur-vp7bi Před rokem +1

      Sidhu de maa bapu ji da soch ki dar lagda

  • @simranjitkaur6258
    @simranjitkaur6258 Před rokem +10

    Koi kuch v boli jawey jado us waheguru di khechari lagugi ohdo Bishnoi ki sarkara tak hath khadey kar se diyan ney
    Waqt bahot balwaan hai
    Waheguru maa baap nu tandrusti bakshey …🙏

  • @harmanjitsingh6300
    @harmanjitsingh6300 Před rokem +6

    Legend Sidhu moosewala

  • @Creative___corner
    @Creative___corner Před rokem +4

    Moosewala bai de katal nu gangwar da name deta ja rhea jo ki agency da kam ayea sb kuch

  • @pardeepranike4468
    @pardeepranike4468 Před rokem +2

    ਇਹ ਤਾਂ ਬਹੁਤ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਲਈ

  • @samanachd
    @samanachd Před rokem +1

    Surinder pal ji Bilkul sahee galla

  • @Work-motivation1996
    @Work-motivation1996 Před rokem +4

    Sidhu bai 5911

  • @honeygrewal2381
    @honeygrewal2381 Před rokem +7

    Bai ji je punjab ch sab sahi krna taan law change krn di lod a specially judges , lawyers, police , politicians and media te sakht law banne cahide aaa... Taan ki koi kisi galat bnde di support krn ton pehla 100 baar sochan .. Nahi india da law sirf aam lokan lai hi hai . te vadde lokan nu koi dar hi ni law da ...

  • @SukhpreetKaur-ye6zq
    @SukhpreetKaur-ye6zq Před rokem +1

    Sidhu bai jidabad💪💪💪💪💪🚜🚜🚜🚜✍️✍️✍️🤟🤟🤟🤟♥️♥️♥️🦁🦁🦁🦁👑👑👑👑👑👌👌👌👌👌👌👌

  • @garakhan9961
    @garakhan9961 Před rokem +2

    ਜੇਹੜਾ ਹੋਰ ਲੋਕਾਂ ਦੇ ਪੁੱਤਾਂ ਮਾਰ ਹਨ ਉਨ੍ਹਾਂ ਦੀ ਗੱਲ ਕੀਤੀ ਜਾਵੇ ਜੀ

  • @sunnygill7764
    @sunnygill7764 Před rokem +1

    Justice for sidhu moose wala

  • @crumptiongaming6986
    @crumptiongaming6986 Před rokem +3

    Justice for sidhu moosaiwala

  • @preetam3415
    @preetam3415 Před rokem +2

    ਹੁਣ ਜੋ ਮਰਜੀ ਕਹੀ ਜਾਓ,, ਸਿੱਧੂ ਦੇ ਲਛੱਣ ਹੀ ਗੋਲੀ ਖਾਣੇ ਵਾਲੇ ਸੀ,, ਨਹੀਂ ਤਾਂ ਗਾਣਿਆਂ ਚ ਕੌਣ ਲਿਖਦਾ "ਸਾਡੇ ਰਸਤੇ ਜਾਂਦੇ ਨਰਕਾਂ ਨੂੰ" ਤੇ ਫੋਟੋ ਮੋਹਰੇ ਵੱਡਾ ਕਰਕੇ ਸਵਰਗਵਾਸੀ ਲਿਖ ਦਿੱਤਾ

    • @amritpunia1699
      @amritpunia1699 Před rokem

      Fir das k aundy lag jnda pta ikle nu marya das k aundy na. Hun das dina rab de Ghar der a andher nhi koi v ni bachda kina marji jor la lain. M ta khna eh bahr aun time bht balwan lgju pta kihde lachan c kihde nhi.

    • @navjotsandhu8866
      @navjotsandhu8866 Před rokem

      It's just a song.Singers sing many things, it doesn't mean they want it to happen.

  • @gurinderbains4013
    @gurinderbains4013 Před rokem +1

    Full support Sidhu moosewala family

  • @kuldeepsingh-vo7bn
    @kuldeepsingh-vo7bn Před rokem +7

    Hindu chera hon kr k agency , BJP, RSS da poora hath hai.. bishnoi de piche. sirf Sikh chere hi Target kitte ja rahe hun..

    • @RajinderSingh-
      @RajinderSingh- Před rokem

      Es kutte nu bacha rahe tu. Hall ehda Suri vala hoega wahegurij mehar kro

  • @SatnamSingh-bg3bh
    @SatnamSingh-bg3bh Před rokem +2

    ਵਾਹਿਗੁਰੂ ਜੀ🚩 ਸਤਿਨਾਮ ਜੀ🚩🚩🚩🚩🚩🚩🚩

  • @arjungujjar-mp6le
    @arjungujjar-mp6le Před rokem

    Sidhu bhai love ❤️

  • @tsgkarn4284
    @tsgkarn4284 Před rokem

    Miss you 22 sidhu moose wala

  • @Ravindersingh-em5yr
    @Ravindersingh-em5yr Před rokem +3

    We want justice for sidhu mossewala

  • @sardarji5397
    @sardarji5397 Před rokem +6

    Eh gal te sidhu moosewala de father nai pehla hi ds diti si ki mere put nu eh criminals bnouna di jhuti khabar failounge

  • @surjitsingh6641
    @surjitsingh6641 Před rokem +1

    Bishnoi samaj for atmosphere for world

  • @amritsingh8903
    @amritsingh8903 Před rokem +1

    Moosewala 22 Punjab di Shan a te rahuga

  • @geturight
    @geturight Před rokem +3

    Bishnoi v koi Bura Banda nhi , bishnoi yaraa da yaar ha , sidhu vangu har Kisa naal Bigari nhi c ,hankarya nhi kda v bishnoi

  • @gurkiratkaurnatt7065
    @gurkiratkaurnatt7065 Před rokem +4

    You are real say, salute Sir aap nu

  • @kulvirkaur2154
    @kulvirkaur2154 Před rokem

    The great personalities Sidhumossawala

  • @independent-network.
    @independent-network. Před rokem +1

    Prisoners nu vi sudharana chahida!

  • @harminderbhangu-xz9rs
    @harminderbhangu-xz9rs Před rokem +1

    Sidhu moose wala love you 22❤

  • @Sukh_Brar_Malwa_Reaction

    ਬਾਈ ਜੀ ਜੇਕਰ ਨਿਊਜ਼ ਚੈਨਲ ਅਤੇ ਸਹਾਫ਼ੀ (ਪੱਤਰਕਾਰ) ਦਾ ਨਾਮ ਲੈਣ ਸਮੇਂ ਤੁਹਾਡੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਇਸ ਵਿਸ਼ੇ ਤੇ ਵੀਡੀਓ ਬਣਾਉ ਹੀ ਨਾ, ਜਦਕਿ ਸਾਰੇ ਭਾਰਤ ਵਾਸੀਆਂ ਨੂੰ ਪਤਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਬੈਠੇ ਦੀ ਵੀਡੀਓ ਕਾਲ ਤੇ ਇੰਟਰਵਿਊ ABP Sanjha ਦੇ ਪੱਤਰਕਾਰ ਜਗਵਿੰਦਰ ਪਟਿਆਲ ਨੇ ਕੀਤੀ ਹੈ

    • @satwinderkaur3590
      @satwinderkaur3590 Před rokem

      ਕਿਸ ਦਿਨ ਇਹ ਇੰਟਰਵਿਊ ਕੀਤਾ ਗਿਆ ਇਹ ਵੀ ਦਸਣਾ ਚਾਹੀਦਾ ਚੈਨਲ ਨੂੰ । ਜੇਲ੍ਹ ਚੋਂ ਕਿਵੇਂ ਇੱਕ ਘੰਟੇ ਦਾ ਇੰਟਰਵਊ ਵੀਡਿਓ call ਤੇ allowed ਹੁੰਦਾ ?
      ਕਾਨੂੰਨ ਤੇ ਜੇਲ੍ਹ ਦਾ ਕੋਈ protocol ਹੁੰਦਾ ਆਖ਼ਿਰ।

  • @rupinderpalkaur6870
    @rupinderpalkaur6870 Před rokem +3

    Legend never die

  • @amangoyat9872
    @amangoyat9872 Před rokem +5

    I am from haryana
    We want balkaur singh fight for upcoming loksabha elections.
    It is political stunt by BJP.

    • @amangoyat9872
      @amangoyat9872 Před rokem

      @@TanujChoudhary19 hum to chahte nahi
      Mhare haryana m bachon m army ka junoon hota tha
      Aaj kal ground par army ki tayari krte hamare jawan nahi dikhte
      ground khali ho chuke hnn
      Aur hum 2016 jaat arakshan me bhi hamare 27 bhai kho chuke hnn
      Aur 2-3 hazar case bhugat chuke hnn
      Aur kisan andolan me bhi 800 sahidi de chuke hnnn

    • @amangoyat9872
      @amangoyat9872 Před rokem

      @@TanujChoudhary19 hum to haryana ke gaon me bhi naa badan dete inhe ab

    • @amangoyat9872
      @amangoyat9872 Před rokem

      @@TanujChoudhary19 sanghi aadmi jyada hai us side
      Mhare budhe khya kre 1 bagdi 100 pakistani ke barabar hota hai

    • @amangoyat9872
      @amangoyat9872 Před rokem

      @@TanujChoudhary19 suni hai bhai hamne to suni hoyi btava haaa

  • @rinkoosinghkundu8880
    @rinkoosinghkundu8880 Před rokem +5

    RIP punjab govt

  • @happysrandhawa
    @happysrandhawa Před rokem +6

    Sidhumoosewala bai amar rahe🙏🙏🙏🙏🙏🙏

    • @gurpinderkaur316
      @gurpinderkaur316 Před 7 měsíci

      Konsi LaDainian m saheed hua h jabrdasti ka hero bna rahe ho aap

    • @happysrandhawa
      @happysrandhawa Před 7 měsíci

      @@gurpinderkaur316 bkwasss nhi kregi jyada

  • @drjasbirsingh4174
    @drjasbirsingh4174 Před rokem

    Muk dee gal eh aa jo Punjab da dard taa ik Punjabi hi samaj sakda , ki laina asi ehna. national media to the ehna loka to bass apni unity rako, apnna ,just ignore these type of people.

  • @faisalrana1752
    @faisalrana1752 Před rokem +1

    Jaan buj k krayia ja riha ta ki lok sidhu de case jaa ohnu dilo bhull jaan

  • @navimann785
    @navimann785 Před rokem +2

    Eh v ho sakda v interview out of punjab hoyi hovey tey AAP sarkr nu nicha dikhaun lyi eh timing rakhi hovey... quite possible

  • @goldenbird8267
    @goldenbird8267 Před rokem +5

    Jo sidhu jinda c tan amne samne beth ke interview honi chahidi c,te shayad justice ho janda,hun eh sub karan da koi fayada nahi,public bevakuf nahi hai... apni safe side chahidi hai bus....dono paksh nu apni gal rakhan da moka tan hove.....

  • @inderpalsingh5996
    @inderpalsingh5996 Před rokem +7

    Justice sidhu moose wala veer

  • @gurmukhsinghgurmukhsingh706

    moosewala legend❤️

  • @King_jatt_855
    @King_jatt_855 Před rokem +1

    Phir ta bhichoo ਸਾਰੇ ਜੇਲ੍ਹ ਚ ਰੋਜ ਸਭ ਕੈਦੀਆਂ ਦਾ ਕਰਵਾਓ ਲਾਈਵ ਪ੍ਰੋਗਰਾਮ / 🤔🤔/ ਲੋੜੇ ਦਾ ਕਾਨੂੰਨ
    Sidhu moose wala ❤️

  • @bickycheema2458
    @bickycheema2458 Před rokem +1

    Sidhu mussewala💪💪💪💪💪💪💪💪💪💪💪💪💪💪💪💪

  • @amberhoneyvlogs2621
    @amberhoneyvlogs2621 Před rokem +1

    Bilkul sahi glla ji justice for sidhu bai

  • @baaz7231
    @baaz7231 Před rokem +1

    From 1st day modi is trying to save him and now godi media is trying to prove that bishnoi was not gangster by taking this interview.

  • @Gujjar1n
    @Gujjar1n Před rokem +2

    ਪੱਖ ਹਰ ਇਕ ਦਾ ਸੁਣਨਾ ਚਾਈਦਾ ਕੁਝ ਓਨਾ ਦੀਆ ਗਲਾ ਚ ਵੀ ਸਚਾਈ ਆ ਭੇਡ ਚਾਲ ਲੋਕਾਂ ਦੀ ਕਮੀਂ ਨਹੀਂ ਮੀਡੀਆ ਵੀ ਉਸਦਾ ਹਿੱਸਾ ਰੱਬ ਤਾਂ ਕੋਈ ਵੀ ਨੀ ਏਥੇ ਓਨਾ ਦੇ v ਭਰਾ ਮਰੇ

    • @mammusingh5516
      @mammusingh5516 Před rokem

      bisnoi mention two names. kanwar grewal and jyoti pandher . and said why are they being questioned , why bisnoi worried about these two people specifically? why does he not want them to be questioned?

  • @dharminderchoudhary8136

    Sidhu warga ni ho sakda koi, ,Dil da saff c

  • @gulbagsinghsidhu4759
    @gulbagsinghsidhu4759 Před rokem

    Sidhu moose wala very nice 👌

  • @garryraii6856
    @garryraii6856 Před rokem +1

    sidhu22

  • @harvanshsingh8240
    @harvanshsingh8240 Před rokem +3

    Dr. Saab saf saf BJP te hinduwaadi soch da Banda h 🌉

  • @RVC08
    @RVC08 Před rokem +4

    Sidhu Moosewala ❤❤

  • @gurdipsinghsingh8956
    @gurdipsinghsingh8956 Před rokem

    Sidhu bai jindabaad

  • @rinkoosinghkundu8880
    @rinkoosinghkundu8880 Před rokem +1

    Justice sidhu moosewala

  • @avtaar4779
    @avtaar4779 Před rokem +6

    mobile internet strictly prohibited in jail.....how is possible he is giving interview ???

  • @satnamsingh7925
    @satnamsingh7925 Před rokem

    ਅੱਣਖ ਨਾਲ ਜਿਉਂਣਾ ਪੰਜਾਬ ਹਿੱਸੇ ਆਇਆ ਜਾਨੀ ਮੀਨਜ਼ ਖਾਲਸਾ ਰਾਜ ਦੇ ਹੱਕ ਚ
    ਪਰ ਸਿੱਧੂ ਸਿੱਧੂ ਹੀ ਸੀ,ਸਮਝੇ

  • @ravinderbath7764
    @ravinderbath7764 Před rokem

    Legend Sidhu 5911♥️

  • @ammupg9499
    @ammupg9499 Před rokem +1

    Legend moosewala

  • @kulvirkaur2154
    @kulvirkaur2154 Před rokem

    Lifetime miss you Sidhu brother