ਮਨਦੀਪ ਮੰਨਾ ਨੇ ਲੀਡਰਾਂ ਦੀ ਲਿਆ ਦਿੱਤੀ ਹਨ੍ਹੇਰੀ, ਕਿਉਂ ਮਜੀਠੀਆ ਨਾਲ ਹੁੰਦੇ ਮਿਹਣੋ ਮਿਹਣੀ? ਕਮਾਲ ਦਾ ਇੰਟਰਵਿਊ

Sdílet
Vložit
  • čas přidán 6. 09. 2024
  • ਮਨਦੀਪ ਮੰਨਾ ਨੇ ਲੀਡਰਾਂ ਦੀ ਲਿਆ ਦਿੱਤੀ ਹਨ੍ਹੇਰੀ,
    ਕਿਉਂ ਮਜੀਠੀਆ ਨਾਲ ਹੁੰਦੇ ਮਿਹਣੋ ਮਿਹਣੀ?
    ਕਮਾਲ ਦਾ ਇੰਟਰਵਿਊ | Mandeep Singh Manna | Simranjot Singh Makkar | SMTV | Episode 24
    #smtvpunjab Akalidal Bathinda #MandeepSinghManna #punjab #PunjabGovernment #BikramMajithia #SukhbirSinghBadal #simranjotsinghmakkar

Komentáře • 319

  • @SUKHCHAINSINGH-hl9nn
    @SUKHCHAINSINGH-hl9nn Před 11 měsíci +22

    ਇਕ ਵਾਰ MP ਦੀ ਇਲੈਕਸ਼ਨ ਲੜ ਕੇ ਪਾਰਲੀਆਮੈਂਟ ਪਹੁੰਚ ਕੇ ਪੰਜਾਬ ਦੀ ਅਵਾਜ਼ ਉਠਾਉਣੀ ਤਾਂ ਬਨਦੀ ਆ ਮੰਨਾ ਸਾਹਬ, ਲੋਕ ਭਾਵੇਂ ਜੋ ਮਰਜ਼ੀ ਕਹੀ ਜਾਣ।

  • @gursewak2990
    @gursewak2990 Před 11 měsíci +20

    ਵਾਹ ਜੀ ਵਾਹ ਮੰਨਾ ਭਾ ਜੀ ਅੱਖਾਂ ਖੁੱਲ੍ਹ ਗਈਆਂ,ਕਿ ਬਣੂ ਪੰਜਾਬ ਦਾ, ਕਹਾਣੀ ਖ਼ਤਮ ਹੋਈ ਜਾਂਦੀ ਐ

  • @mogawala2780
    @mogawala2780 Před 11 měsíci +26

    ❤ ਬਾਈ ਬਿਲਕੁਲ ਸਹੀ ਗੱਲ ਕੀਤੀ ਹੈ ਇੱਕ ਪੇਸ਼ੀਆਂ ਵਾਲੀ ਗੱਲ ਖ਼ਾਸ ਕਰ।❤

  • @JoginderSingh-bj6qn
    @JoginderSingh-bj6qn Před 11 měsíci +2

    ਇਹਨਾਂ ਦੇ ਐਮ ਐਲ ਏ ਜੋ ਆਪਣੇ ਆਪ ਨੂੰ ਆਈ ਏ ਐਸ ਅਫਸਰ ਸਮਝ ਰਹੇ ਹਨ। ਦੁੱਕੀ ਜਿੰਨੀ ਵੀ ਔਕਾਤ ਨਹੀਂ ਸੀ ਵਿਧਾਇਕ ਬਣਨ ਤੋਂ ਪਹਿਲਾਂ।ਅੱਜ ਆਪਣੇ ਆਪ ਨੂੰ ਰੱਬ ਸਮਝਦੇ ਹਨ।

  • @gurimangat2636
    @gurimangat2636 Před 10 měsíci +7

    VERY VERY NICE PROGRAM 👌 👍 ❤

    • @palwindersingh3731
      @palwindersingh3731 Před 7 měsíci

      MANNA JI GOD BLESS U. BHUT SACHAI DASS RAHE HO. JIONDE RAHO MAKKAR SAHIB, MANNA SAHIB.

  • @RajeshKumar-bd8jq
    @RajeshKumar-bd8jq Před 10 měsíci +2

    Very good soch veer ji. I salute you bro 👃👍👍👍

  • @baljinderkaur6913
    @baljinderkaur6913 Před 11 měsíci +12

    ਬਹੁਤ ਵਧੀਆ ਵਿਚਾਰ।ਮਾਨ ਸਾਹਿਬ ਮੰਨਾ ਸਾਹਿਬ ਦੀਆਂ ਨੇਕ ਸਲਾਹਾਂ ਤੇ ਚੱਲੋ।

  • @amrikhothi8593
    @amrikhothi8593 Před 10 měsíci +3

    Thanks, Munna Sahib. Talking straight and open as you do always and helping others wherever you can God bless you and your family

  • @sukhmandersingh5447
    @sukhmandersingh5447 Před 11 měsíci +2

    ਮੰਨਾ ਜੀ ਸਤਿ ਸ੍ਰੀ ਅਕਾਲ ਸੁਖਮੰਦਰ ਸਿੰਘ ਆਪਣੀ ਤਨਖਾਹ ਦੇ ਵਿੱਚੋ 1000 ਦੇਣ ਨੂੰ ਤਿਆਰ ਹਾਂ ਕਿ ਪੰਜਾਬ ਦਾ ਕਰਜ਼ਾ ਲੈ ਜੇ

  • @laddikotra9714
    @laddikotra9714 Před 11 měsíci +2

    ਬਿਲਕੁੱਲ ਠੀਕ ਏ ਬਾਈ 🎉❤

  • @balkaran637
    @balkaran637 Před 11 měsíci +38

    ਮੰਨਾਂ ਜੀ ਸਤਿ ਸ੍ਰੀ ਆਕਾਲ ਵੱਡੇ ਵੀਰ ਜੀ ਤੁਸੀ ਬਹੁਤ ਹੀ ਵਧੀਆ ਅਤੇ ਸੱਚੀਆਂ ਗੱਲਾਂ ਕਰਦੇ ਹੋ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਇੱਕ ਵਾਰ ਫਿਰ ਸਤਿ ਸ੍ਰੀ ਆਕਾਲ ਮੰਨਾਂ ਵੀਰ ਜੀ।

    • @chanansingh-pv9nc
      @chanansingh-pv9nc Před 11 měsíci

      1:10

    • @SorabSahota
      @SorabSahota Před 8 měsíci

      ​@@chanansingh-pv9nc😊 ਵੀਰਾ ਤੇਰਾ ਧੰਨਵਾਦ ਕੀਤਾ ਇਸ ਮੌਕੇ ਤੇ ਫਿਰ ਇਹਨਾਂ ਨੂੰ

    • @leelasingh8974
      @leelasingh8974 Před 8 měsíci

      2222wwਏਏਏਏਏਏਏਏਏਏਏਏਏਏ

    • @jsingh-io4xp
      @jsingh-io4xp Před 8 měsíci

      ​@@chanansingh-pv9ncqqqp

  • @BalkarSingh-ko2qy
    @BalkarSingh-ko2qy Před 11 měsíci +24

    ਸਤਿਕਾਰ ਯੋਗ ਮਨਦੀਪ ਸਿੰਘ ਮੰਨਾ ਸਾਹਿਬ ਜੀ ਤੇਮੱਕੜ ਸਾਹਿਬ ਜੀ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @SwaranSinghsoni
    @SwaranSinghsoni Před 8 měsíci +2

    ਮਨਦੀਪ ਮੰਨਾ ਜੀ ਬਹੁਤ ਵਧੀਆ ਬੇਧੜਕ ਹੋ ਕੇ ਬੋਲਦੇ ਵਾਹਿਗੁਰੂ ਮੇਹਰ ਕਰੇ ਜੀ

  • @balwinderbrar1709
    @balwinderbrar1709 Před 11 měsíci +6

    ਮੰਨਾ ਬਾਈ ਸਾਡੇ ਪਿੰਡ ਕੋਲ਼ ਇੱਕ ਪਿੰਡ ਵਿੱਚ ਕਿਸੇ ਨੇ ਮੁਰਦਾ ਦੇਹ ਚੁੱਕਣ ਲਈ ਟਰਾਲੀ ਬਣਾ ਕੇ ਦਿੱਤੀ ਹੈ।ਇਹ ਕੰਮ ਚੱਲ ਪਿਆ ਹੈ ਜੀ।

  • @-paramjeetkamboj
    @-paramjeetkamboj Před 11 měsíci +11

    ਬਿਲਕੁਲ ਸਹੀ ਬੋਲ ਰਿਹਾ mena ਸਬ ਵੋਟ ਮੈ ਵੀ ਝਾੜੂ ਨੂੰ ਪਾਈ
    ਪ੍ਰ੍ਰ ਗੱਲਾਂ ਬਿਲਕੁਲ ਸਹੀ ਨੇ

  • @rakeshraj1000
    @rakeshraj1000 Před 9 měsíci +2

    Salute manna ji

  • @user-tu6vu2bu2e
    @user-tu6vu2bu2e Před 11 měsíci +2

    Sahi galla mana g

  • @KamalSingh-dl6yc
    @KamalSingh-dl6yc Před 11 měsíci +20

    ਸਤਿਕਾਰ ਯੋਗ ਮਨਦੀਪ ਸਿੰਘ ਮੰਨਾ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ,, LAKIN MAAN SAB KARJA TA UTTAR REHE NA

  • @mukaddarsingh5917
    @mukaddarsingh5917 Před 11 měsíci +16

    ਮੰਨਾ ਜੀ ਮੈਨੂੰ ਤੁਹਾਡੀ ਵੰਗਾਰਣ ਵਾਲੀ ਗੱਲ ਤੋਂ ਯਾਦ ਆਇਆ, ਕਿ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ, ਕਿ ਮੇਰੇ ਕੋਲ ਸਿੱਧੂ ਦੀਆਂ ਕਰਪਸ਼ਨ ਦੀਆਂ ਫਾਈਲਾਂ ਹਨ।ਜਦੋਂ ਆਮ ਆਦਮੀ ਪਾਰਟੀ ਦਾ ਇੱਕ ਸਾਲ ਪੂਰਾ ਹੋ ਗਿਆ ਮੈਂ ਮੁੱਖਮੰਤਰੀ ਨੂੰ ਦੇ ਕੇ ਆਵਾਂਗਾ। ਹੁਣ ਤੇ ਡੇਢ ਸਾਲ ਤੋਂ ਵੱਧ ਹੋ ਗਿਆ ਹੁਣ ਤੇ ਦੇ ਆਵੋ।ਵੈਸੇ ਤੁਸੀਂ ਓਦੋਂ ਵੀ ਮੀਡੀਆ ਦੇ ਸਾਮ੍ਹਣੇ ਬੋਲਦੇ ਸੀ, ਪਰ ਫਾਈਲਾਂ ਵਖਾਈਆਂ ਕਦੇ ਨਹੀਂ। ਮੈਂ ਤੇ ਤਾਂ ਕਹਿੰਦਾ ਹਾਂ, ਕਿ ਜੇ ਤੁਹਾਡੇ ਕੋਲ ਕੁੱਛ ਹੈ ਤੇ ਸਾਹਮਣੇ ਰੱਖੋ ਨਹੀਂ ਤੇ ਇੱਕ ਇਮਾਨਦਾਰ ਲੀਡਰ ਨੂੰ ਬਦਨਾਮ ਨਾ ਕਰੋ।ਸਾਡੇ ਕੋਲ ਚੰਗੇ ਲੀਡਰ ਪਹਿਲਾਂ ਹੀ ਘਟ ਹਨ।🙏🏿

    • @sukhjindersingh7409
      @sukhjindersingh7409 Před 11 měsíci +1

      ਬਿਲਕੁਲ ਸਹੀ । ਮਂਨਾ ਦੂਜਿਆ ਨੂੰ ਕਹਿੰਦਾ ਲੀਡਰ ਰੌਲਾ ਪਾਉਦੇ ਹੱਲ ਕੋਈ ਨਹੀ । ਆਪ ਵੀ ਮੰਨਾ ਸਿਰਫ ਰੌਲਾ ਪਾਉਦਾ ਦੇਖਿਆ ਕੋਈ ਹੱਲ ਹੈਨੀ ਇਸ ਕੋਲ ਵੀ ॥

    • @navisingh1376
      @navisingh1376 Před 11 měsíci +1

      Sbb ਇਕ ਦੂਜੇ ਦੇ muh wal dekh rhe aw. Aap bnde di punjab nu ki den.har koi bhaalda v koi agge lgge

  • @sarbjitsingh1704
    @sarbjitsingh1704 Před 8 měsíci

    ਮੰਨਾ ਸਾਹਿਬ ਪਹਿਲਾ ਤੁਹਾਡੀਆ ਗੱਲਾ ਨਹੀ ਸੀ ਸੁਣੀਆ ਪਰ ਤੁਸੀ ਠੀਕ ਹੋ ਸਲੂਟ ਤੁਹਾਨੂੰ

  • @santokhsinghgill3722
    @santokhsinghgill3722 Před 11 měsíci +10

    Mana sahib ji you are great. Your discussion is very impressive. Excellent views.

  • @budhsingh2518
    @budhsingh2518 Před 8 měsíci

    Very good manna by ji you had a love with punjab and a son of punjab thanks

  • @JarnailSingh-ef5ir
    @JarnailSingh-ef5ir Před 10 měsíci +8

    ਵਾਹਿਗੁਰੂ ਜੀ ਮੇਹਰ ਕਰਨ ਮਾਨ ਸਾਹਬ ਅਤੇ ਮੰਨਾ ਸਾਹਬ ਅਤੇ ਪੰਜਾਬ ਉੱਤੇ ਜੀ

  • @user-ef5lq3ti2f
    @user-ef5lq3ti2f Před 8 měsíci

    ਮੰਨਾ ਸਾਹਿਬ ਨੂੰ ਨੌਲਿਜ ਬਹੁਤ ਏ ਹਰ ਪਹਿਲੂ ਤੇ ਬਿਲਕੁਲ ਸਟੀਕ ਜਾਣਕਾਰੀ ਹੈ ਪਰ ਵਡੰਬਨਾ ਹੈ ਕਿ ਇਹਨਾ ਨੂੰ ਕੋਈ ਪਾਰਟੀ ਨਹੀ ਝਲਦੀ, ਮੰਨਾ ਸਾਹਿਬ, ਨਵਜੋਤ ਸਿਧੂ ਆਦਿ ਆਦਿ ਇਕ ਵਖਰੀ ਪਾਰਟੀ ਬਣਾ ਲੈਣ।

  • @gurmeetsinghdhaliwal802
    @gurmeetsinghdhaliwal802 Před 11 měsíci +10

    ਆਟੇ ਨਾਲ਼ੋਂ ਮਹਿੰਗਾ ਰੇਤਾ ਇਹ ਕੈਸਾ ਬਦਲਾਅ , ਆਪ ਪਾਰਟੀ ਨੂੰ ਵੋਟਾਂ ਪਾਉਣ ਲਈ ਲੋਕ, ਰਹੇ ਪਛਤਾਅ 😮😢😂😢😮😅😅 ਆਟਾ ਮਿਲਦਾ 30 ਰੁਪਏ ਰੇਤਾ 55

  • @MadanLal-gl5tz
    @MadanLal-gl5tz Před 11 měsíci +2

    ਸਰ ਮੰਨਾਂ ਜੀ ਤੁਹਾਡੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ।

  • @Dosanjh84
    @Dosanjh84 Před 11 měsíci +38

    ਇਕੱਲਾ ਬੰਦਾ ਹੈ ਜੋ ਸਰਕਾਰ ਖ਼ਿਲਾਫ਼ ਬੋਲਦਾ ਉਹ ਹੈ ਸੁਖਪਾਲ ਸਿੰਘ ਖਹਿਰਾ।

  • @atwalsooch4817
    @atwalsooch4817 Před 11 měsíci +1

    ਮੰਨਾਂ ਜੀ ਤੁਹਾਡੇ ਕੋਲ ਇਨਕਮ ਦਾ ਸਾਧਨ ਕੀ ਹੈ ਕਦੇ ਨਹੀਂ ਦੱਸਿਆ ਤੁਸੀ??

  • @rajwinderkaur8905
    @rajwinderkaur8905 Před 10 měsíci +2

    👍👍👍👍👍

  • @sarbjitsingh1704
    @sarbjitsingh1704 Před 8 měsíci

    ਮੰਨਾ ਜੀ ਮੈ ਇੰਟਰਨੈਟ ਬਹੁਤ ਘੱਟ ਵੇਖਦਾ ਹਾ ਪਹਿਲਾ ਮੈ ਇਹ ਸਮਝਿਆ ਸੀ ਕਿ ਇਹ ਉਸ ਦੀਇੰਟਰਵਿਊ ਜਿਸ ਦੇ ਗੰਨਮੈਨ ਉਸ ਨੂੰ ਰੋਡ ਤੋ ਘਰੀਸ ਕੇ ਲੈਕੇ ਜਾਦੇ ਹਨਲੂਧਿਆਣੇ ਵਿਚ ਸੋਰੀ ਭਾਜੀ

  • @jagatkamboj9975
    @jagatkamboj9975 Před 10 měsíci +4

    ਬਿਲਕੁਲ ਸਹੀ ਗੱਲ ਬਾਤ
    ਆਮ ਆਦਮੀ ਭੁੱਖਾ ਮਰ ਰਿਆ

  • @amandeeppurewal3484
    @amandeeppurewal3484 Před 10 měsíci +12

    Mandeep Manna veer knows the things about politics and politicians. He’s giving people right information in every live or interview. Manna paji keep doing your job.punjabis will appreciate you one day. GBU paji

  • @majorsingh8761
    @majorsingh8761 Před 8 měsíci

    So thanks Manna ji good infermation

  • @jaspreetsingh8549
    @jaspreetsingh8549 Před 10 měsíci +1

    Very good sir

  • @baldevsingh1206
    @baldevsingh1206 Před 2 měsíci

    ਮੰਨਾ ਜੀ ਤੁਹਾਡੇ ਕੋਲ ਵਿਚਾਰ ਤਾਂ ਵਧੀਆ ਹਨ। ਤੁਸੀਂ ਲੋਕਾਂ ਨੂੰ ਸੜਕ ਤੋਂ ਲਿਆ ਕੇ ਜਾਗ੍ਰਤੀ ਪੈਦਾ ਕਰਕੇ ਵਧੀਆ ਮਹੌਲ ਪੈਦਾ ਕਿਉਂ ਨਹੀਂ ਕਰਦੇ

  • @goldysandhu4630
    @goldysandhu4630 Před 11 měsíci +2

    Yaar hor galan dia galan manna sahib nu gall karan da tareeka bahut hai knowledge bahut hai najare aah jande ihna nu dekh ke

  • @jatinderbhandal5520
    @jatinderbhandal5520 Před 11 měsíci +3

    ਮਨਦੀਪ ਮੰਨਾ ਬਾਈ ਜੀ ਕਮਾਲ ਕਰੀਂ ਜਾ ਰਿਹਾਂ ਸਿਰਾ ਲਾਤਾ ਰੱਬ ਆਪ ਜੀ ਨੂੰ ਲੰਮੀ ਉਮਰ ਬਖਸ਼ੇ

  • @MB-uv4qu
    @MB-uv4qu Před 10 měsíci +4

    🙏🏻🙏🏻Thank Manaji for sharing 👏🏼👏🏼great views, eh dream he rah jani hai, so sad

  • @rbrar3859
    @rbrar3859 Před 11 měsíci +3

    ਮੰਨਾਂ ਜੀ ਤੁਹਾਨੂੰ ਅੱਗੇ ਆਉਣਾ ਚਾਹੀਦਾ, ਸਰਕਾਰ ਵਿੱਚ ਉਮੀਦ ਵਾਰ ਬਣੋ।

  • @samir260486
    @samir260486 Před 11 měsíci +9

    Sidhi gal krne wala manna sahab. Love you manna sahab❤

  • @JaswinderSingh-pl5vc
    @JaswinderSingh-pl5vc Před 11 měsíci +8

    Manna Sahib you are totally right about Canada. I am living from last 38 years in Europe.
    Further on whole earth emigration is going on. It can be within or international. No part on earth will be same after 50 years. You can see result if you see 50 years before. 🙏🙏🙏

  • @lakhbirsingh7475
    @lakhbirsingh7475 Před 11 měsíci +3

    ਜੇ ਕਰ ਮਨਾ ਸਾਹਿ ਆਪਾ ਸਾਰੇ ਰਲ ਕਿ ਦੋ ਦੋ ਲਖ ਦੇ ਦੇਈਏ ਤਾ ਕਰਜਾ ਉਤਰ ਸਕਦਾ ਅਸੀ ਖੁਸਹਾਲ ਹੋ ਸਕਦੇ ਕਿ ਨਹੀ ਮਨਾ ਸਾਹਿਬ ਮੈਨੂੰ ਤੁਹਾਡਾ ਫੋਨ ਨ ਚਾਹਿਦਾ ਹਰ ਹਾਲਤ

  • @mukaddarsingh5917
    @mukaddarsingh5917 Před 11 měsíci +8

    ਮੰਨਾ ਜੀ ਨਵਜੋਤ ਸਿੰਘ ਸਿੱਧੂ ਵੰਗਾਰ ਕੇ ਕਹਿੰਦਾ ਮੈਨੂੰ ਫੜ ਕੇ ਵਿਖਾਓ 🙏🏿

  • @sukhjindersingh7409
    @sukhjindersingh7409 Před 11 měsíci +3

    ਸਰਕਾਰ ਖਿਲਾਫ ਤਾ ਚੈਨਲ ਇਹ ਵੀ ਨਹੀ ਬੋਲਦਾ ਕਦੇ ਕੋਈ ਸਰਕਾਰ ਨੂੰ ਸਵਾਲ ਨਹੀ ਕਰਦੇ

  • @GagandeepSingh-yb8gj
    @GagandeepSingh-yb8gj Před 11 měsíci +1

    ਸੱਚੀ ਗੱਲ ਕਰਨੀ ਤੇ ਪੱਤਰਕਾਰੀ ਦਾ ਦਰਦ ਹਰ ਇੱਕ ਇਨਸਾਨ ਦੇ ਵੱਸ ਦਾ ਦਾਰੂ ਨਹੀਂ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ

  • @preetprem8987
    @preetprem8987 Před 11 měsíci +1

    Cm man sab bahut badiya Kam kar rahe han

  • @amitsoodin
    @amitsoodin Před 7 měsíci

    Is interview to baad main te manne da fan ho giya

  • @majorsingh9440
    @majorsingh9440 Před 11 měsíci +4

    Manna ji thok ke rakho ji waheguru ji Mehar karn AAP ji te

  • @gurkiratsingh446
    @gurkiratsingh446 Před 8 měsíci +1

    Waheguruji

  • @madhvendrasingh806
    @madhvendrasingh806 Před 11 měsíci +2

    Sir eh kanun hona chida ki secretary ias ips officer local hone chide na ki hor states de oh ki samjhna ge sadi sadi sate de halat nu

  • @paramjitlal1997
    @paramjitlal1997 Před 10 měsíci

    Thanks pajji maana ji meharbaani❤thanks🙏

  • @sukhvirsingh6164
    @sukhvirsingh6164 Před 11 měsíci

    Stkarjog Mandeep ji Sat shri akal Bhut vdia vichar ne ji gbu

  • @DilbagSingh-td8cj
    @DilbagSingh-td8cj Před 11 měsíci +1

    I agree every time manna shiab love you Veera ji

  • @DeepSingh-np2ov
    @DeepSingh-np2ov Před 10 měsíci

    Great Manna veer ji

  • @RinkuSingh-yz1lb
    @RinkuSingh-yz1lb Před 11 měsíci

    Very great manna saab ji ..
    Bilkul sach keh rhe oo tusi ihi schai hai 💯%ground reality Punjab di byan kiti Mnna saab ne..👍

  • @pritpalsingh5325
    @pritpalsingh5325 Před 8 měsíci +1

    BADAL IS PRO RSS AND SHAME ON BJP AND BADAL FAMILY VERY GOOD COMMENT BY THE REPORTER. 👌✌👍👍👍🙏🙏🙏🙏🙏✌🙏🙏🙏

  • @NirmalSingh-vl1bs
    @NirmalSingh-vl1bs Před 8 měsíci

    ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ

  • @shiv0786
    @shiv0786 Před 10 měsíci

    ਇਹ ਗੱਲ ਬਾਕਿਆ ਹੀ ਇੱਕ ਦੱਮ ਸਹੀ ਹੈ ਕਿ ਕਨੈਡਾ ਨੇ ਹਮੇਸ਼ਾ ਭਾਰਤ ਪੰਜਾਬ ਨੂੰ ਲੁੱਟਿਆ ਹੈ।
    ਪਹਿਲਾਂ ਗੋਰੇ ਅਲੱਗ ਤਰੀਕੇ ਨਾਲ ਲੁੱਟਦੇ ਸੀ ਹੁਣ ਤਰੀਕਾ ਇਹ ਹੈ।

  • @sukhdevsinghmohal2740
    @sukhdevsinghmohal2740 Před 10 měsíci +1

    Ok. Ji

  • @harpreetgrewal1358
    @harpreetgrewal1358 Před 11 měsíci +3

    He is very nice person manna g

  • @NirmalSingh-vl1bs
    @NirmalSingh-vl1bs Před 8 měsíci

    ਆਮ ਆਦਮੀ ਪਾਰਟੀ ਦੇਸ਼ ਵਿੱਚ ਲੋਕ ਪ੍ਰਿਆ ਪਾਰਟੀ ਹੈ ਇਸ ਕਰਕੇ ਈਰਖਾ ਕਰ ਰਹੇ ਹਨ

  • @sattisohi6875
    @sattisohi6875 Před 11 měsíci

    ਵੈਰੀਗੁਡ ਮਨਦੀਪ ਸਿੰਘ ਮੰਨਾ ਜੀ

  • @paramjitlal1997
    @paramjitlal1997 Před 10 měsíci

    Very verry good pajji ❤thanks

  • @user-ef5lq3ti2f
    @user-ef5lq3ti2f Před 8 měsíci

    ਜਗਮੀਤ ਸਿੰਘ ਬਰਾੜ ਸਹਬ ਨੂੰ ਵੀ ਮੰਨਾ ਸਾਹਬ ਨਾਲ ਲੈ ਲੈਣ ਪਾਰਟੀ ਬਨੌਣ ਲਈ।

  • @user-bp4px8gh3s
    @user-bp4px8gh3s Před 11 měsíci

    MNAA Ji VERIY DOOD Waheguru ji TVADE Te Mehr Krn Raab Tvaadee Umr Lamee Kre ji Bhut Vdeeya Bolya ji

  • @bikrambal2680
    @bikrambal2680 Před 10 měsíci

    Thanks Manna Saab & makkar Saab...

  • @harjindersingh4797
    @harjindersingh4797 Před 10 měsíci

    ਮੰਨੇ ਵੀਰ ਜੀ ਤੁਹਾਡੀਆਂ ਗੱਲਾਂ ਵਿਚ ਪੂਰਾ ਦਮ ਹੈ ਸਚਾਈ ਹੈ।

  • @GurmeetSingh-nu9hc
    @GurmeetSingh-nu9hc Před 8 měsíci +1

    ਬਹੁਤ ਹੀ ਇਮਾਦਾਰ ਬੰਦਾ

  • @James-Prinsep
    @James-Prinsep Před 11 měsíci +1

    Punjab ਚ ਕਿੰਨੇ ਮੈਡੀਕਲ ਕਾਲਜ ਹਨ,
    ਪਿੰਡਾਂ ਦੇ ਵਿਦਿਆਰਥੀਆਂ ਲਈ ਅਲੱਗ ਮੈਡੀਕਲ ਕਾਲਜ, ਸਾਇੰਸ ਕਾਲਜ ਖੋਲੋ

  • @HarjitSingh-np4uv
    @HarjitSingh-np4uv Před 11 měsíci +1

    Bilkul sahi keha veer ji 👍

  • @Bawarecordsofficial
    @Bawarecordsofficial Před 11 měsíci +1

    ਬਿਲਕੁਲ ਸਹੀ

  • @SukhchainSingh-ds3tl
    @SukhchainSingh-ds3tl Před 8 měsíci

    Bahut vadia vichar a manna sahib kash ah chor ochake tuhade varge Punjab de hamdard dian galan te vichar karan

  • @surleenc
    @surleenc Před 11 měsíci +1

    ਭਗਵੰਤ ਮਾਨ ਵਾਪਿਸ ਮੁੜ kao ਠੂ ਥੁ ਕਰਾਉਣਾ ਅਸ਼ੀ ਤੇਰੇ ਤੇ ਰੱਬ ਜਿੰਨਾ ਵਿਸ਼ਵਾਸ ਕੀਤਾ ਕਿਰਪਾ ਕਰਕੇ ਵੀਰ ਮੁੜ ਕੇਜਰੀਵਾਲ ਨੂੰ ਕੱਲੇ ਨੂੰ ਖੁਸ਼ ਨਾ ਕਰਰ

  • @RanjitSingh-ur8xg
    @RanjitSingh-ur8xg Před 11 měsíci +1

    Great

  • @raghbirsingh4959
    @raghbirsingh4959 Před 11 měsíci +1

    ਅਜੇ ਬਿਹਾਰੀ ਸਾਡੇ ਪੱਠੇ ਪਾਉਂਦੇ ਹਨ ਜਿਸ ਤਰਾਂ ਅਧਿਕਾਰੀ ਵਰਗ ਬਿਹਾਰੀ ਲਗਾਇਆ ਜਾ ਰਿਹਾ ਹੈ ਅਤੇ ਪੰਜਾਬੀ ਬਾਹਰ ਭੱਜ ਰਹੇ ਹਨ ਪੰਜਾਬ ਦਾ ਕਾਰੋਬਾਰ ਭਈਆ ਪਾਰਟੀ ਕੋਲ ਜਾ ਰਿਹਾ ਹੈ 20-25 ਸਾਲ ਬਾਅਦ ਪੰਜਾਬੀ ਏਹਨਾਂ ਦੇ ਪੱਠੇ ਪਾਉਣਗੇ ਗੁਸਾ ਤਾਂ ਕਈਆਂ ਨੂੰ ਲੱਗਣਾ ਰਾਜਗਿਰੀ,ਪਲੰਬਰ ,ਟਾਈਲਸ ਲਾਉਣਾ,ਪੱਥਰ ਮਾਰਬਲ ,ਸਬਜੀ ਵੇਚਣੀ,ਫਰੂਟ ਵੇਚਣ ਦਾ ਸਾਰਾ ਕੰਮ 50% ਤੋਂ ਵੱਧ ਭਈਆ ਕੋਲ ਹੈ ਜਿਸ ਦਿਨ ਡੇਅਰੀ ਫਾਰਮਿੰਗ ਚ ਵੜ ਗਏ ਪੰਜਾਬੀ ਏਹਨਾਂ ਦੇ ਪੱਠੇ ਪਾਉਣ ਗੇ ਗੁਜਰ ਵੀ ਤਾਂ ਪਰਵਾਸੀ ਹੀ ਹਨ।ਮਜੀਠੇ ਲਾਗੇ ਕੀ ਬਣਿਆ ਸੀ

  • @user-wj5gh4vi9c
    @user-wj5gh4vi9c Před 11 měsíci +1

    ❤❤❤❤golden words❤❤❤❤❤❤❤punjab

  • @harjitkaur6714
    @harjitkaur6714 Před 11 měsíci

    Thanks Manna Bhaji

  • @happysingh2202
    @happysingh2202 Před 10 měsíci

    GOOD

  • @user-jv1hf5uu6l
    @user-jv1hf5uu6l Před 8 měsíci

    Bhut vadeya gallan Y deya

  • @amarjeetsingh3869
    @amarjeetsingh3869 Před 11 měsíci +1

    ਮੰਨਾ ਜੀ ਮੱਕੜ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਤੇ ਸੱਚ ਕਿਹਾ ਪਰ ਇੱਕ ਗੱਲ ਹੈ ਵੀਰ ਜੀ ਜਿਨੇ ਵੀ ਬੁਲਾਰੇ ਬੋਲਦੇ ਹਨ ਉਹਨਾਂ ਵਿੱਚੋਂ 98%ਬੁਲਾਰਿਆਂ ਦੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਗਏ ਹਨ ਪਰ ਜਦੋਂ ਕੋਈ ਆਮ ਪਰਿਵਾਰ ਦਾ ਕੋਈ ਬੱਚਾ ਬਾਹਰ ਨੂੰ ਜਾਦਾ ਉਸ ਵੇਲੇ ਯੂਥ ਸੱਭਿਅਤਾ ਪੰਜਾਬੀਅਤ ਖਤਮ ਹੁੰਦੀ ਹੈ ਜਦੋਂ ਅਸੀਂ ਬਾਹਰ ਪੈਸੇ ਕਮਾਉਣ ਲਈ ਜਾਨੈਂ ਫੇਰ ਬਾਹਰੋਂ ਵੀ ਕੋਈ ਪੰਜਾਬ ਵਿੱਚ ਆ ਕੇ ਦਿਹਾੜੀ ਕਰਦਾ ਕਣਕ ਵੱਢਦਾ ਝੋਨਾ ਲਾ ਕੇ ਪੈਸੇ ਕਮਾਉਂਦਾ ਉਹ ਵੀ ਫੇਰ ਪੰਜਾਬ ਵਿੱਚ ਕਿਉਂ ਨਹੀਂ ਕੋਠੀ ਪਾ ਸਕਦਾ ਜਦੋਂ ਅਸੀਂ ਬਾਹਰ ਜਾ ਕੇ ਪੱਕੇ ਹੋ ਜਾਦੇ ਹਾਂ ਉਦੋਂ ਅਸੀਂ ਨਹੀਂ ਕਹਿੰਦੇ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਸਨੀਕ ਬਣ ਗਏ ਜੇ ਕੋਈ ਬਿਹਾਰੀ ਗੁਜਰਾਤੀ ਜਾ ਹੋਰ ਸੂਬੇ ਦਾ ਬੰਦਾ ਪੰਜਾਬ ਵਿੱਚ 20 ਸਾਲ ਮਜਦੂਰੀ ਕਰਕੇ ਇਥੇ ਘਰ ਬਣਾ ਲੈਂਦਾ ਇਥੋਂ ਦਾ ਵਸਨੀਕ ਬਣ ਜਾਂਦਾ ਉਸ ਵੇਲੇ ਫਿਰ ਸਾਡਾ ਢਿੱਡ ਕਿਉਂ ਦੁਖਦਾ

  • @RAMSINGH-fh8kl
    @RAMSINGH-fh8kl Před 4 měsíci

    Muna veer shi keh riha ਆਮ ਆਦਮੀ ਪਾਰਟੀ ਹੋਈ ਖਾਸ

  • @GORAWALIA
    @GORAWALIA Před 7 měsíci

    ਐਵੇਂ ਰੋਲਾ ਪਾਈ ਜਾਂਦਾ । ਕੋਈ ਸਧਾਰ ਵਾਦੀ ਨਹੀ।

  • @jaswantrai5840
    @jaswantrai5840 Před 11 měsíci +3

    Manna ji tusi khud he honest,sincere punjabian nu lai ke punjabian de ikk party banao ate work kro. Aven ee videos viral karan naal kujh ne savre ga. Sukhbir jaan majathia jaan sidhu khilaf bolan naal AJ tak kuj ne hoa aa.

  • @HimmatSingh-qp4up
    @HimmatSingh-qp4up Před 10 měsíci

    very good

  • @onkarsinghpurewal990
    @onkarsinghpurewal990 Před 11 měsíci +3

    Bahut vadiya sardar sahib. Akali dal vich Sukhbir badel ko side me kiya jai to party punjab No 1 par aa jai ga

  • @prabhsingh8440
    @prabhsingh8440 Před 10 měsíci

    Bhut kaint bndey aw paji..👌👌

  • @inderjit1900
    @inderjit1900 Před 11 měsíci

    ਮੱਕੜ ਵੀਰ ਜੀ ਮਨਦੀਪ ਸਿੰਘ ਮੰਨਾ ਜੀ ਨੇ ਬਹੁਤ ਹੀ ਗਿਆਨ ਦੀਆਂ ਗੱਲਾਂ ਦੱਸੀਆਂ, ਸਾਡੀ ਸਰਕਾਰ ਨੂੰ ਇਨ੍ਹਾਂ ਸਭ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ ਜੇ ਪੰਜਾਬ ਦੇ ਭਵਿੱਖ ਨੂੰ ਜਾਂ ਪੰਜਾਬ ਨੂੰ ਉਜੜਨ ਤੋਂ ਬਚਾਉਣਾ ਹੈ।

  • @ManpreetSingh-pg6pv
    @ManpreetSingh-pg6pv Před 10 měsíci

    ਤੁਹਾਡਾ ਪੰਜਾਬ

  • @lovepreetfatahpreetlove8763
    @lovepreetfatahpreetlove8763 Před 8 měsíci

    Manna sab ji good job ji

  • @sarbjitsingh1704
    @sarbjitsingh1704 Před 8 měsíci

    ਅਸੀ ਆਪਣਾ ਪ੍ਹੀਵਾਰ ਬਚਾਉਣਾ ਹੈ ਤੁਸੀ ਠੀਕ ਹੋ

  • @VickySingh-qf2jk
    @VickySingh-qf2jk Před 11 měsíci +8

    ਆਪਣੇ ਆਪ ਨੂੰ ਦੁਨੀਆ ਦਾ ਸੱਭ ਤੋਂ ਸਿਆਣਾ ਬੰਦਾ ਸਮਝਦਾ ਮੰਨਾਂ ਪੈਸੇ ਲੈ ਕੇ ਬੋਲਣ ਵਾਲਾ ਬੰਦਾ ਉਸ ਨੂੰ ਪੈਸੇ ਦੇ ਕੇ ਜਿੰਨੇ ਮਰਜ਼ੀ ਗਾਲਾਂ ਕਢਵਾਓ

  • @majorsingh9440
    @majorsingh9440 Před 6 měsíci

    Manna Ji Maharaj ji Mehar karn AAP ji te

  • @gypsypunjabi9482
    @gypsypunjabi9482 Před 11 měsíci +3

    ਮਨਦੀਪ ਮੰਨਾ ❤

  • @laddygill7053
    @laddygill7053 Před 10 měsíci

    I like you video Mandeep manna ji i love you

  • @user-en8lj5tf8b
    @user-en8lj5tf8b Před 11 měsíci +2

    Eh banda sida boldaa.. sahi kehndaa.. sahi fad ho rahe sab.. bina wajha to koi ni fad sakda.. jo galt aa oh galt aa.. sab ne khada punjab nu koi howe ga jine nai khada baki reader ship he made rahi punjab di..

  • @vijaygulati3841
    @vijaygulati3841 Před 11 měsíci +2

    Good soch maana ji

  • @avinashmusafir2936
    @avinashmusafir2936 Před 11 měsíci +1

    Good discussion

  • @AvtarSinghBaidwan-mq2vs
    @AvtarSinghBaidwan-mq2vs Před 8 měsíci

    🙏🙏

  • @BalkarSingh-ko2qy
    @BalkarSingh-ko2qy Před 11 měsíci +1

    ਮਨਾ ਸਾਹਿਬ ਜੀ ਪੰਜਾਬ ਦੀ ਕਿੱਸੇ ਵੀ ਪਾਰਟੀ ਦਾ ਲੀਡਰ ਸਾਹਿਬ ਸਿਰਫ ਤੇ ਸਿਰਫ ਕੁਰਸੀ ਨੂੰ ਘੁੱਟ ਕੇ ਜੱਫ਼ੀ ਪਈ ਹੋਈ ਹੈ ਪੰਜਾਬ ਦੀ ਪਿਬਲਿਕ ਦਾ ਵੀ ਕੋਈ ਫਾਇਦਾ ਹੋਵੇਗਾ

  • @surleenc
    @surleenc Před 11 měsíci

    ਸਤਿਕਾਰ ਯੋਗ ਮਨਦੀਪ ਮੰਨਾ ਮੱਕੜ ਵੀਰੇ