Deep Dhillon Jaismeen Jassi Interview | Family | Mother | Father । Songs । House
Vložit
- čas přidán 24. 01. 2020
- Deep Dhillon Jaismeen Jassi Interview | Family | Mother | Father | Songs | House
#Deepdhillon #Jaismeenjassi #Interview #BollyHollyBaba #Punjabisinger
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Harry Kaleka All Songs Playlist watch now: bit.ly/2iAUc1L
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / bollyhollybaba
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba - Zábava
ਦੋਸਤੋ ਤੁਸੀਂ ਵੀਡਿਓ ਨੂੰ ਬਹੁਤ ਪਸੰਦ ਕਰ ਰਹੇਂ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ 🙏। ਵੀਡਿਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰੋ ਤੇ ਕੋਮੈਂਟ ਕਰਕੇ Interview ਨੂੰ ਹੋਰ ਬੇਹਤਰ ਕਰਨ ਲੲੀ ਸੁਝਾਅ ਜ਼ਰੂਰ ਦਿਓ।
ਧੰਨਵਾਦ 🙏
ਜਗਮੀਤ ਬਰਾੜ #BollyHollyBaba
Veer ji mennu bohat changa lagga tuhadi fass dy fass interviw. Sun ke
@@funfune3304 u
Pls Kamal Khangura di biography dikhaao pls.
Pls Kamal Khangura g di biography dso pls 🙏🙏🙏
@@funfune3304 ਲੱਲਾ ਕਰੇ ਕੱਲਲੀਅਾ ਰੱਬ ਪਾਵੇ ਸਿਧੀਅਾ
ਬਹੁਤ ਵਧੀਆ ਮਾਂ ਬਾਪ ਦਾ ਖਿਆਲ ਰੱਖਿਆ ਮਾਂ ਬਾਪ ਦੀ ਸੇਵਾ ਤੋ ਉਪਰ ਕੁੱਝ ਨਹੀਂ ਨੀਅਤ ਸਾਫ ਆ ਦੋਵਾਂ ਦੀ ਪ੍ਰਮਾਤਮਾ ਹਰ ਰੀਜ ਪੂਰੀ ਕਰੂ
ਭਰਾਵਾ ਦੀਪ ਤੇਰੇ ਕਰਮ ਬਹੁਤ ਵੱਡੇ ਨੇ ਤੇਰੀ ਮੈਡਮ ਬਹੁਤ ਅੱਤ ਹੈ
🔥🔥🎉❤️❤️❤️❤️
@@ramankaur6239 sache att aa jassi sweeto. j single hunde pka purpose krda
Haha haha Shi gal
@@pindijatt purpose krde n aggo pkki naa hi honi si
@@gsingh1876 kyun tu jyotishi aa jehra pehla e kise da future ds riha. Hadd aa yr tre vale bhi 🤷♂🤷♂🙁🙁
ਬਹੁਤ ਹੀ ਵਧੀਆ ਜੋੜੀ ਪਰਮਾਤਮਾ ਇਨਾ ਦੀ ਉਮਰ ਲੰਮੀ ਕਰੇ ਤੇ ਸਾਰੀ ਜਿੰਦਗੀ ਮਹਾਰਾਜ ਦੋਨਾ ਨੂੰ ਸਦਾ ਹੀ ਖੁਸ ਰੱਖੇ
ਹੱਸ-ਮੁੱਖ ਜੋੜੀ, ਜਿਓੰਦੇ ਵੱਸਦੇ ਰਹੋ ਰੱਬ ਮੇਹਰ ਭਰੇਆ ਹੱਥ ਹਮੇਸ਼ਾ ਏਸ ਜੋੜੀ ਦੇ ਸਿਰ ਤੇ ਰੱਖੇ, ਰੱਬ ਰਾਖਾ
ਹਿੰਟ ਜੋੜੀ ਬਾਈ ਦੀਪ ਢਿੱਲੋਂ ਤੇ ਜੱਸੀ ਜੀ
ਬਹੁਤ ਹੀ ਵਧੀਅਾ ਗਾੲਿਕ ਜੋੜੀ ਅਾ ਦੀਪ ਤੇ ਜੱਸੀ ਜੀ ਦੀ ਲੱਚਰਤਾ ਰਹਿਤ ਗੀਤ ਹੁੰਦੇ ੲਿਹਨਾ ਦੇ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਣ ੲਿਹਨਾ ਨੂੰ
Balvir kaur
ਦੀਪੀ ਵੀਰ ਤੁਹਾਡੇ ਅਣਥੱਕ ਯਤਨਾਂ ਅਤੇ ਸਿਰੜ ਨੂੰ ਸਲਾਮ, ਸ਼ਾਲਾਂ ਖੁਦਾ ਤੁਹਾਨੂੰ ਬੁਲੰਦੀਆਂ ਬਖਸ਼ਣ
ਦੀਪ ਨੇ ਘਰ ਵਾਲੇ ਵੱਟ ਕੱਢੇ ਪੲੇ ਸੱਚੀ ਦੀਪ ਹਰ ਪੱਖ ਤੋਂ ਪਰਫੈਕਟ ੲੇ ਗਾਣੇ ਵੀ ਬਹੁਤ ਸੋਹਣੇ ਹੁੰਦੇ ਆਪਣੀ ਟੀਮ ਦਾ ਬਹੁਤ ਖਿਆਲ ਰੱਖਦੇ ਨੇ ਲੋਕ ਡਾਊਨ ਚ ਬਿਨਾ ਕੰਮ ਕੀਤੇ ਤਨਖਾਹ ਦਿੰਦਾ ਰਿਹਾ ਨਹੀਂ ਤੇ ਕੋਣ ੲਿੰਨਾ ਕਰਦਾ ਯਾਰ ਸੋਚ ਬਹੁਤ ਸੋਹਣੀ ੲੇ ਵਾਹਿਗੁਰੂ ੲੇਦਾ ਖੁਸ਼ ਰੱਖੇ ਦੋਹਾਂ ਨੂੰ
ਬਾਈ ਗੁੱਸਾ ਨਾ ਕਰੀਂ ਸੋਹਣਾ ਤਾਂ ਤੂੰ ਵੀ ਬਹੁਤ ਹੈ।
ਪਰ ਜੱਸੀ ਨੂੰ ਤਾਂ ਰੱਬ ਨੇ ਛੁਟੀਆਂ ਚ ਹਜ਼ਾਰ ਵਾਰ
ਤਿਆਰ ਕਰਕੇ ਢਾਹ ਕੇ ਫੇਰ ਬਣਾਇਆ ਹੈ ਜੀ
ਦੋਨਾਂ ਦੇ ਵਿਚ ਇਕ ਵੀ ਔਗੁਣ ਨਜ਼ਰ ਨਹੀਂ ਆਉਂਦਾ। ਹਮੇਸ਼ਾ ਖੁਸ਼ ਰਹੋ ਜੀ
Veery good beta
Y deep Rajindra college vich mera senior c ghaint insaan aa Dhillon bhoot hard work kitaa veer ne tahi ajj es mukaam te aa
ਦੀਪ ਢਿੱਲੋ ਬਹੁਤ ਵਧੀਆ ਸਿੰਗਰ ਹੈ ਮੈ ਦਿਲੋ ਸਲਾਮ ਕਰਦਾ । ਜੱਸੀ ਜੀ ਵੀ ਬਹੁਤ ਵਧੀਆ ਪਤਨੀ ਹੈ ਤੇ ਬਹੁਤ ਸਿੰਗਰ ਹੈ
ਪੰਜਾਬ ਦੀ no 1 ਹਿੱਟ ਜੋੜੀ.
ਗਾਇਕੀ ਤਾ ਤੇਰੀ ਸੁਦੇਸ਼ ਕੁਮਾਰੀ ਨਾਲ ਹਿੱਟ ਆ ਪਰ ਰੀਅਲ ਜੋੜੀ ਜੱਸੀ ਨਾਲ ਸੁਪਰ ਹਿੱਟ ਆ 👌👌👌👌👌👌👌
Thanks g sare vedio vekhn vale friends da - ena piyar stkar ਦੁਆਵਾਂ ਦੇਣ ਲਈ ।
Deep bhaji M nikki hunde to sune tuhade gaane te tuc dono bhut sohne lgde shuru to menu bhut sohne song hunde tuhade kisi v tra da lachhrpn nhi a.. Rab ji ek vaar tuhade dova nl mulakat jrur krwae.. Love you both nd waheguru ji chrdikla rkhe
ਜੁੱਗ ਜੁੱਗ ਜੀਓ ਵੀਰ, ਦੁਆਵਾਂ
Ssa ਭਰਾ ਜੀ, ਬਹੁਤ ਵਧੀਆ ਲੱਗਾ, ਤੁਹਾਡੀਆਂ ਗੱਲਾਂ ਬਾਤਾਂ ਸੁਣਕੇ...
ਬਹੁਤ ਵਧੀਆ ਜੋੜੀ ਵਾਹਿਗੁਰੂ ਜੀ ਤਹਾਨੂੰ ਖੁਸ਼ ਰੱਖਣ
ਬਹੁਤ ਵਧੀਆ ਵੀਡੀਓ ਲੱਗੀ ਜੀ
Hii jassi and deep putt love u waheguru tuhanu hor trakki deve i m from sahabana ......love u putt wmk ... mera bhut dill krda tuhanu milan nu....
My favorite Jodi Punjabi culture Di sewa kerde ne Ludhiana wich pakhowal road te rehnde ne
ਮੈਂ ਵੀ ਲੁਧਿਆਣੇ ਨੂੰ belong ਕਰਦੀ ਆ but ਚੂੰਡ ਪਹਿਲੀ ਵਾਰ ਸੁਣਿਆ
ਕਲਲਾ ਵੀ ਪਹਿਲੀ ਵਾਰ ਸੁਣਿਆ
ਸੰਸਾ ਵੀ ਪਹਿਲੀ ਵਾਰ ਸੁਣਿਆ
ਗੀਤਕਾਰ ਕਰਮਜੀਤ ਭੱਗਤੇ ਵਾਲਾ ਗਾਈਕ ਦੀਪ ਢਿੱਲੋ ਸੁਦੇਸ ਕੁਮਾਰੀ ਫਿੱਰ ਬੱਣਦੀਆ ਗੱਲ ਵਾਈ ਅੱਗਲੇ ਸੌਗ ਸੁਦੇਸ ਕੁਮਾਰੀ ਨਾਲ ਕਰਾਉ
ਵੀਰ ਨੂੰ ਆਪ ਤਾਂ ਪਤਾ ਨਹੀਂ ਕਲੱਲਾ ਸ਼ਬਦ ਬਾਰੇ ਮੈਂ ਵੀ ਪਹਿਲੀ ਵਾਰ ਸੁਣਿਆ
My favorite singer menu thode geet Bahut vadia lagde aa love you so much
My favorite jori😍 menu ta pta hi aaj lga hai k ae husband wife hai
Deep Dhillon👌👌
Bht vdiya family aa deep dhillon bai de
I love this jodi very much 😍😍
ਬਹੁਤ ਖੂਬਸੂਰਤ ਇੰਟਰਵਿਊ
Thanks 🙏 Ji
ਦੀਪ ਜੀ ਜੱਸੀ ਜੀ ਤੁੱਸੀ ਬਹੁਤ ਵਧੀਆ ਜੀ
Bai deep Dhillon nal meri molakat Makhu Show doran hoi c bai Mai dasia k asi v Dhillon a bai Mera naam v Deep a bai Mainu jafi pa k mile Te meri favrate song. V sunaia hajri song bahut vadia song c love u bro jionda reh bai deep Dhillon
Cute Jodi waheguru Mehar kare 🙏🙏🙏🙏🙏🙏🙏❤️❤️❤️❤️👈👌
Beautiful pair of them god bless. Wish you both good luck
Waheguru mehr rkhe es jodi te ...too lucky
❤🎉😅 very nice deep and jase je rab labe Umar Kara
Beautiful😍💓 jodi
God bless you to both tohadi jori bohat sohni aa 🥰
Jasmeen jassi ma tanu pyar bhut krda jassi bhut beautiful aa love you jassi
ਵਾਹਿਗੁਰੂ ਜੀ ਇਸ ਜੋੜੀ ਤੇ ਮੇਹਰ ਭਰਿਆ ਹਥ ਰੱਖਣ ਜੀ 🙏🙏🙏🙏🙏
Bohot sohni jodi hai waheguru ji chardikalarakheji ❤️❤️
Excellent couple. Godbless u both , Toronto Canada 🇨🇦
Super hit jodi 🔥🔥🔥🔥🔥
Nice and beautiful Jodi
Deep Dhillon and Jasmine Jassi are amazing
Bahut vdiya bnda deep y lb u
VVVNice Deep and Jasmine Jassi
Deep dhillon is so lucky... Jaismeen is best partner she is very respectful toward his husband 😍👍
So nice couple ❤❤my favourite singer 👍👍Giantttt jodi
Bhute nic insan a dove 👌🏼👌🏼👌🏼👌🏼
ਬਹੁਤ ਵਧੀਆ
Deep Dillon vary nice 👌👌👌👌👌💪💪💪💪💪💪 Kive a ji fan
Nice interview
Bhut vdia video vir g
Love u 22 g
Good singer
Nycc nd beautiful couple. .
world's no.1 jodi
Normal family man... good singer jodi
Deep jassi 👌👌👌
Nice👍👏👏👏👏, मैं आपका बहुत बड़ा फैन हूं आपके गानों का
I love you bai deep & madam Jassi
Very very nice yr bhut kamal siraaa karta veer ji
Very nice veri nice👪
Very nice boht vadia gayak jodi
ਰੱਬ ਹਮੇਸ਼ਾ ਖੁਸ਼ ਰੱਖੇ ਜੀ
Cute jodi ❤❤
ਵਾਹਿਗੁਰੂ ਜੀ ਕਿਰਪਾ ਕਰੇ
God bless you you both 💕
Good blessing always both waheguru trakiya bakhse aapko hamesha
Nice jodi❤❤
I Love you veer g
Very beautiful jassi g
I love this singers
Bahut sohni jodi waheguru mehar bhareya hath rakhe ehna dona te
End joddi a hazri to aj v follow krde aa
The best jodi 👍👍👍😍
Menu v bht sohne lage ha song ji...
ਸੋਡੀਆ ਗੱਲਾ ਬਾਤਾ ਬਹੁਤ ਵਧੀਆ ਲੱਗੀਆ ਸਬਤੋ ਲੱਗੀ ਰੋਟੀ ਸ
Very NYC bro
Very nice vr ji
Very nice
Sister tusi bhute cute jda ho so sweet
Nice this couple 💑
Nice Jodi
Nyc jodi
Very nice deep par ji
Nice jodi
God bless you dhilo Jodi
Love u bro
End jodi Sirra koka
Very nice punjabi duet singer couple end
Cute couple 😍❤️
Very good Bai ji
bahut sohni jodi hai deep veer ❤ jasmine jassi
Deep Dhillon banda dil da bahut badiya a
Very nice 👍
Siraaàaaa johdi
Deep y Tu bolda bahut badia yar
Very nice ji
Very nice video
Bai g anmol kwatra di v interview kro os vir nu agge leke auna bht jrori a pls lokha nu os de km bre pta lge kiwe o munda help krda
Nice
Baut shoni jodi wheguru mehar kre jasmeen i love u