Video není dostupné.
Omlouváme se.

Rahul Gandhi ਨੂੰ ਧਮਕਾ ਕੇ ਪ੍ਰਧਾਨ ਬਣੇ ਸੀ Captain Amarinder Singh | Partap Singh Bajwa | Akhar

Sdílet
Vložit
  • čas přidán 17. 12. 2022
  • Rahul Gandhi ਨੂੰ ਧਮਕਾ ਕੇ ਪ੍ਰਧਾਨ ਬਣੇ ਸੀ Captain
    ਕੈਪਟਨ ਤੋਂ ਡਰਦੇ ਮੰਤਰੀ ਤੇ MLA ਮੈਨੂੰ ਬੁਲਾਉਣਾ ਵੀ ਛੱਡ ਗਏ ਸੀ- Bajwa
    #rahulgandhi #partapsinghbajwa #akhar #captainamarindersingh
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar interview,partap singh bajwa,partap singh bajwa speech,partap singh bajwa interview,partap singh bajwa exclusive interview,partap singh bajwa congress,partap singh bajwa on badal,partap singh bajwa on captain,partap singh bajwa biography,partap singh bajwa akhar,partap singh bajwa akhar interview,purane khund,purane khund akhar,ਪੁਰਾਣੇ ਖੁੰਢ,partap bajwa on captain amarinder singh,captain amarinder singh,charanjit channi,gagan rattol,gagan rattol akhar

Komentáře • 136

  • @JagmeetSingh-kg4vi
    @JagmeetSingh-kg4vi Před rokem +6

    ਸਿੱਧੂ ਦੇ ਕਾਰਨ ਕੈਪਟਨ ਨੂੰ ਬਾਹਰ ਦਾ ਰਸਤਾ
    ਦਿਖਾਇਆ ਸਿੱਧੂ ਤੇ ਬਾਜਵਾ ਇਮਾਨਦਾਰ ਲੀਡਰ
    ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਸਿੱਧੂ
    ਹੀ ਬਣ ਸਕਦਾ ਕਿਉਂਕਿ ਸਿੱਧੂ ਨੂੰ ਲੋਕ
    ਜਿਆਦਾ ਚਾਹੁੰਦੇ ਹਨ ਤੇ ਬਾਜਵਾ ਸਾਥ
    ਦੇਣ ਤਾਂ ਸਰਕਾਰ ਕਾਂਗਰਸ ਦੀ ਆਵੇਗੀ

    • @balrajpannu5650
      @balrajpannu5650 Před rokem

      CM banda hunda khusra ni, budhu khusra hijra a, dalla

  • @Manvindergrewal2107
    @Manvindergrewal2107 Před rokem +5

    ਜਦ ਸਿੱਧੂ ਨੂੰ ਪ੍ਰਧਾਨ ਬਣਾਇਆ ਬਾਜਵਾ ਸਾਹਿਬ ਓਸ ਟਾਈਮ ਤੁਸੀਂ ਕੈਪਟਨ ਨੂੰ ਮਿਲ ਕੇ ਵੀ ਆਏ ਤੇ ਬੋਲੀ ਵੀ ਕੈਪਟਨ ਦੀ ਬੋਲ ਰਹੇ ਸੀ ਓਦੋਂ ਕੈਪਟਨ ਨੇ ਕੀ ਕੋਈ ਬੁਰਕੀ ਪਾਈ ਸੀ

  • @dalbarasingh522
    @dalbarasingh522 Před rokem +6

    ਬਾਜਵਾ ਸਾਬ ਤੁਸੀਂ ਕੈਪਟਨ ਤੋਂ ਇੰਨੇ ਛਿੱਤਰ ਖਾਕੇ ਫਿਰ ਕੈਪਟਨ ਨਾਲ ਜਫੀ ਪਾਈ। ਲੋਕ ਕਿਸ ਤੇ ਵਿਸ਼ਵਾਸ਼ ਕਰਨ। ਜੇ ਤੁਸੀਂ ਉਦੋਂ ਸਿਧੂ ਨਾਲ ਖੜਦੇ ਤਾਂ ਕਾਗਰਸ ਦੀ ਇਹ ਹਾਲਤ ਨਹੀ ਸੀ ਹੋਣੀ।

  • @AmandeepSingh-ze9cb
    @AmandeepSingh-ze9cb Před rokem +18

    ਬਾਜਵਾ ਸਾਬ ਅਸਲ ਚ ਏ ਕਿਲਾ ਨਵਜੋਤ ਸਿੰਘ ਸਿੱਧੂ ਨੇ ਬਰਬਾਦ ਕੀਤਾ, ਓਵੇਂ ਤੇ ਕਿਸੇ ਕਾਂਗਰਸੀ ਨੂੰ ਉਠਣ ਨਹੀਂ ਦਿੱਤਾ

  • @majhatv8624
    @majhatv8624 Před rokem +18

    ਬਾਜਵਾ ਸਾਬ ਸਹੀ ਬੋਲ ਰਹੇ ਨੇਂ

  • @amarjeetsinghgrewal6474
    @amarjeetsinghgrewal6474 Před rokem +1

    ਬਾਜਵਾ ਸਾਹਬ ਅਖੀਰ ਵਿਚ ਉਸ ਕੈਪਟਨ ਨਾਲ ਡਿਨਰ ਵੀ ਬਹੁਤ ਵਾਰ ਕੀਤਾ ਪਰ ਕੈਪਟਨ ਦਾ ਕਿਲ੍ਹਾ ਤੁਸੀਂ ਨਹੀਂ ਨਵਜੋਤ ਸਿੰਘ ਸਿੱਧੂ ਨੇ ਢਾਇਆ ਸੀ ਤੇ ਉਸ ਨੂੰ ਸਿਆਸੀ ਤੋਰ ਤੇ ਖਤਮ ਕਰ ਦਿਤਾ ,

  • @americandesi9213
    @americandesi9213 Před rokem +2

    ਬਾਜਵਾ ਸਾਬ ਸਚਾਈ ਇਹ ਹੈ ਕੇ ਤੁਸੀਂ ਕਪਤਾਨ ਤੋਂ ਏਨੀ ਬੇਇੱਜ਼ਤੀ ਕਰਵਾਉਣ ਦੇ ਬਾਵਜੂਦ ਵੀ ਅਖੀਰਲੇ ਸਮੇ ਕਪਤਾਨ ਨਾਲ ਰਲ ਗੇ ਸੀ .. ਤਾ ਕੇ ਸਿਧੂ ਨੂੰ ਅੱਗੇ ਨਾ ਆਓਣ ਦਿੱਤਾ ਜਾਵੇ ਜਿਸ ਵਿੱਚ ਤੁਸੀਂ ਸਾਰੇ ਓਦੋਂ ਕਾਮਯਾਬ ਹੋਏ ਜਦੋਂ ਚੰਨੀ ਮੁੱਖ ਮੰਤਰੀ ਬਣਿਆ .. ਜਿਸ ਦਾ ਹਾਲ ਏਹ ਹੋਇਆ ਕੇ ਕਾਂਗਰਸ ਪੰਜਾਬ ਵਿੱਚੋਂ ਸਿਰਫ 18 ਸੀਟਾਂ ਤੇ ਸਿਮਟ ਗਇ

  • @boharbrar7646
    @boharbrar7646 Před rokem +3

    Sidhu Saab best 😊

  • @jagsirpunia5476
    @jagsirpunia5476 Před rokem +3

    ਬਿਲਕੁੱਲ ਸੱਚੀਆ ਗੱਲਾਂ

  • @officialbhaisohansingh
    @officialbhaisohansingh Před rokem +11

    ਸੱਚੀਆਂ ਗੱਲਾਂ ਨੇ

  • @navjotchahal9842
    @navjotchahal9842 Před rokem

    Very God

  • @parvinderpalsinghchahal7194

    Sidhu Sidhu

  • @mukhtiarali8518
    @mukhtiarali8518 Před rokem

    ਬਾਜਵਾ ਸਾਹਿਬ, ਕਾਂਗਰਸ ਦੁਬਾਰਾ ਆਵੇਗੀ। ਜੇ ਸਹੀ ਢੰਗ ਨਾਲ ਲੋਕਾਂ ਵਿੱਚ ਵਿਚਰਦੀ ਰਹੀ

  • @mahinderpal9404
    @mahinderpal9404 Před 6 měsíci

    ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਸਾਹਿਬ ਦੀ ਇੱਕ ਵੀ ਨਹੀਂ ਚੱਲਣ ਦਿੱਤੀ ਸੀ ।

  • @darbargugajaharpeerji1643

    Very nice

    • @ManiSingh-fo3jd
      @ManiSingh-fo3jd Před rokem

      Oe thushi vi kurshia de bhukhe ho hun tu dub ke marjaoe

  • @jaggasanghera3979
    @jaggasanghera3979 Před rokem +5

    ਅੱਜ ਜੋ ਵੀ ਬਾਜਵਾ ਸਾਬ ਬੋਲ ਰਹੇ ਹਨ ਸੱਚ ਹੈ

  • @lakhasandhu04231
    @lakhasandhu04231 Před rokem +1

    ਜਦੋਂ ਸਿੱਧੂ ਨੂੰ ਪ੍ਰਧਾਨ ਬਣਾਉਣ ਲੱਗੇ ਸੀ, ਓਦੋਂ ਤੁਸੀਂ ਤੇ ਕੈਪਟਨ ਅਮਰਿੰਦਰ ਇਕਮਿੱਕ ਹੋ ਗਏ ਸੀ ।

  • @akshbrar1074
    @akshbrar1074 Před 4 měsíci

    ਜਦੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਬਾਜਵਾ ਭੱਜਕੇ ਕੈਪਟਨ ਨਾ ਜਾ ਬੈਠਾ

  • @karamchand8918
    @karamchand8918 Před 5 měsíci

    Capt Amrinder Singh Zinda bad

  • @balkarsidhu2879
    @balkarsidhu2879 Před rokem

    ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਸਿੱਧੂਆਂ ਦੇ ਭਰਾਵਾਂ ਵਿੱਚ ਗੜਬੜ ਰਹੂਗੀ ਨਵਜੋਤ ਸਿੱਧੂ ਨੇ ਹੀ ਕੈਪਟਨ-ਸਿੱਧੂ ਨੂੰ ਰਗੜਾ ਹੋਰ ਕਿਸੇ ਤੋਂ ਨਹੀਂ ਰਗੜਿਆ ਜਾਣਾ ਸੀ

  • @RayHana-xh2rj
    @RayHana-xh2rj Před 2 měsíci

    ਵਮ ਤੋ ਕਿਹਕਣ ਪੇਢ ਦੇ ਮਿ
    ਣਅਇਪ ਞਾਲੇ ਲਭਦੇ
    ਤੁਹਾਡੇ ਨਾਲ ਜੀ

  • @punjjaabdesh8659
    @punjjaabdesh8659 Před rokem +1

    ਬਾਜਵਾ ਤਾਂ IASਅਫਸਰ ਚਾਹੀਦਾ ਸੀ, ਰਾਜਨੀਤੀ ਵਾਸਤੇ ਤਾਂ ਸਰਕਾਰੀ ਸਕੂਲਾਂ ਆਲੇ ਈ ਫਿੱਟ ਬੈਠਦੇ ਨੇ । PPS, YPS ਆਲੇ ਤਾਂ ਅਫਸਰ ਪਰਫੈਕਟ ਬਣਦੇ ਨੇ ।

  • @gulwantbhullar1065
    @gulwantbhullar1065 Před 7 měsíci

    ਕੈਪਟਨ ਅਮਰਿੰਦਰ ਸਿੰਘ ਨੂੰ ਸਤਾ ਪਾਸੇ ਕਰਨ ਸਮੇਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਗਏ ਕਿ ਕੈਪਟਨ ਸਾਹਿਬ ਮੈਨੂੰ ਮੁੱਖ ਮੰਤਰੀ ਬਣਾ ਦੇਵੇ ਪਰ ਤੁਹਾਡਾ ਦਾਅ ਨਹੀਂ ਚੱਲਿਆ

  • @amarjitsingh-rs4xr
    @amarjitsingh-rs4xr Před rokem +4

    Bajwa saab yaad kro jdo channi CM Bneya see ...tusi v captain nu Milan gye seee...

  • @TejPannu
    @TejPannu Před 10 měsíci

    ❤😂❤❤❤❤

  • @RayHana-xh2rj
    @RayHana-xh2rj Před 2 měsíci

    Ta ee 💝💖💗💓💞
    Accept kr
    Cocoon se nikle
    On Demand

  • @user-rf6zu7ni2m
    @user-rf6zu7ni2m Před rokem +4

    ਬਹੁਤ ਵਧੀਆ ਪ੍ਰੋਗਰਾਮ

  • @N5033
    @N5033 Před rokem +3

    Now you people must be realising navjot sidhu was the real soldier who destroyed captain empire

  • @balkaransingh5684
    @balkaransingh5684 Před rokem +7

    Gappi h sire da

  • @GurpreetSingh-vc9jn
    @GurpreetSingh-vc9jn Před rokem +1

    Sidhu 💯

  • @karanbaraich2300
    @karanbaraich2300 Před rokem

    👍

  • @gurmailfoji4236
    @gurmailfoji4236 Před rokem

    ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਅਸਲੀ ਲੀਡਰ ਹੈ

  • @jasmindersingh7082
    @jasmindersingh7082 Před rokem

    True

  • @punjjaabdesh8659
    @punjjaabdesh8659 Před rokem +4

    ਅੱਜ ਮੇਰੀ ਗੱਲ ਕਈ ਲੀਡਰਾਂ ਨੂੰ ਤੇ ਬੜੇ ਆਮ ਲੋਕਾਂ ਨੂੰ ਬੁਰੀ ਲੱਗੂਗੀ ,ਪਰ ਵੇਖ ਲਿਓ ਨਵਜੋਤ ਸਿੱਧੂ ਇਕ ਦਿਨ CM ਬਣ ਜਾਣਾ ।

    • @merapanjabmerijaan3390
      @merapanjabmerijaan3390 Před rokem

      Rehn de Veere, tusi sirf TV Te ya video Te dekhya, original dekhya Tu sidhu nu, kutte wangu bhonkda aa, pehla v hun v, hor nu kuch samjhda e ni, 😏

  • @sanishabarwal1654
    @sanishabarwal1654 Před rokem +1

    Good mansietr 👍👍👍👍👍👍👍👍👍👍👍👍👍👍👍👍👍👍👍👍👍👍👍👍👍

  • @deepsharma6515
    @deepsharma6515 Před rokem

    ਆਹ ਹੁਣ ਵਾਲੇ ਇਲੈਕਸ਼ਨ ਤੋ ਪਹਿਲਾ ਜਦੋ ਤੇਰੇ ਭਤੀਜੇ ਨੂੰ ਨੌਕਰੀ ਦਿਤੀ ਜਦੋ ਸਿਧੂ ਨੇ ਰੌਲਾ ਪਾਇਆ ਉਦੋ ਤਾ ਆਪ ਕੈਪਟਨ ਨਾਲ ਮੁਲਾਕਾਤ ਕਰਦਾ ਸੀ ।

  • @RayHana-xh2rj
    @RayHana-xh2rj Před 2 měsíci

    ਜੳਮਣ 89:11
    ਦੇਟਮ ਅਆਲ

  • @pb03ale10
    @pb03ale10 Před rokem

    Bajwa sahib ne bauhat mehnat kiti a 2017 lyi

  • @tejinderpalsinghbhullar3074

    ਬਾਜਵਾ ਸਾਹਿਬ ਕੈਪਟਨ ਦਾ ਜਦੋਂ ਸਿੱਧੂ ਨਾਲ ਰੋਲਾ ਪਿਆ ਉਦੋਂ ਤੁਸੀਂ ਪੰਜ ਵਜ਼ੇ ਤੋਂ ਬਾਅਦ ਸਿਸਵਾ ਫਾਰਮ ਕੁੰਡਾ ਅਰੂਸਾ ਤੋਂ ਖੁਲਵਾ ਕੇ ਗੲੇ ਸੀ

  • @jagveerdhiloon6576
    @jagveerdhiloon6576 Před rokem

    I am member of A.I.C.C SARDAR Partap Singh Bajwa g a true person and true Congress man.

  • @user-ts3dw7zs2r
    @user-ts3dw7zs2r Před 3 dny

    Chani ta chani a bai

  • @sukhchain1926
    @sukhchain1926 Před rokem +1

    ਕਿਆ ਬਾਤ ਐ ਯਰ…👌👌👍❤️

  • @kalasingh3623
    @kalasingh3623 Před rokem +3

    Siswa farm tha arosa Alam layi sidhu bai. Nu dhakka nal bula ke ganna sunna jado bai mana karde c security vapis la lyi ghata thi,ak 47 vala case captain ne karwaya video viral kyuki tesra bande othe nahi c police range firing ground c police ne bnayi captain de Khan tha jad bai ne mana kita an tho od viral kar parcha,phir congress vich aya tha eda hi byan c gangster ralan lag gayi congress hun

  • @cherry295lotus
    @cherry295lotus Před rokem

    Well experience Hun bajwa SB, bahoot khhob interview tay reality dasday Hun

  • @RayHana-xh2rj
    @RayHana-xh2rj Před 2 měsíci

    Ae bajwa
    Akla baj aa

  • @sohansingh9782
    @sohansingh9782 Před rokem +1

    Just Sidhu

  • @GurjeetSinghGoraya
    @GurjeetSinghGoraya Před rokem +3

    Bajwa saab is really a good Leader but reporter saab eh kyu nhi pushya k tuhada brother Fateh jung Bajwa BJP ch kyu gya ?
    even Fatehjung Bajwa ne ki kita Qadian ch thanedara toh mahina len toh ilawa ?
    Partap Bajwa ne 2002 wali term ch bhut vdia kmm kita jdo PWD minister c but Fatehjang ne just badmashi keti nd mahine lye ..
    Akhar/ਅੱਖਰ wale 22 jdo kite jnda hunda interview lyi udo proper homework kr k jyi da ok ewe mooh chkk ne “Views” lyi nhi jyi da .. with due respect Bajwa saab ne bhut vdia kmm kite 2002-2007 tk..

  • @makhasidhu
    @makhasidhu Před rokem +2

    Sidhu de lahya captain nu

  • @GURJOTSINGH-nq3iq
    @GURJOTSINGH-nq3iq Před rokem +2

    Channi Saab Aagye
    Prona Agya twada Haters

  • @manmeetsachdeva8080
    @manmeetsachdeva8080 Před rokem +2

    ਦੋ ਤਿੰਨ ਸਾਲ ਪਹਿਲਾਂ ਕੈਪਟਨ ਨੂੰ ਲਾਹ ਦਿੰਦੇ ਤਾਂ ਅੱਜ ਵੀ ਕਾਂਗਰਸ ਦੀ ਸਰਕਾਰ ਹੋਣੀ ਸੀ

  • @gurcharankaur5376
    @gurcharankaur5376 Před rokem +1

    why in last days of captain you go with captain give answer

  • @amrindersingh986
    @amrindersingh986 Před rokem +4

    Captain da kila tusi ni navjot sidhu ne gerea

  • @thelion6821
    @thelion6821 Před rokem

    Bilkul sahi keha Bajwa Saab Ne

  • @saiji5188
    @saiji5188 Před rokem +1

    Captain nu only Sidhu ne distroy kita

  • @cicmehta3647
    @cicmehta3647 Před rokem +1

    ਸਹੀ ਕਿਹਾ ਬਾਜਵਾ ਸਾਹਿਬ ਨੇ

  • @TajinderSingh-jo8ve
    @TajinderSingh-jo8ve Před rokem

    Number 1 leader in Punjab

    • @punjab40
      @punjab40 Před rokem

      0 ਜੀਰੋ ਮੀਟਰ

  • @SatnamSingh-pn7ob
    @SatnamSingh-pn7ob Před rokem +1

    Thanks to Sidhu for pushing captain in ditch. He is gone in Punjab politics

  • @guru.g_
    @guru.g_ Před rokem +1

    Kyo jhooth marde hoo jnab jdo captain nu CM to uttar rahe c odo puri congress cho tusi captain wal c baki Sare mla dusre group ch c j tusi sache hoo fir us time kyo stand ni lia baki thuanu pta c captain mada fr tusi bole ni v congress party na tut ja eda matlab thuanu Punjab te made bande da raj manjoor c but congress party da nuksan ni manjoor ni. Y g ehna piche na lgo j bhagwant ek wari tut gia ehna ne Punjab kha jana ena appa nu pta odi neet ni madi bss system mada buhat zor lga ria yr apne piche bande nu na todo dharne la k ohnu sath di lod aa 2saal hor aukhe kad lvo 🙏

  • @hsriar4793
    @hsriar4793 Před rokem

    ਬਾਜਵਾ ਸਾਬ ਰਟੌਲ ਨੂੰ ਦੱਸੋ ਰੰਗੜ ਨੰਗਲ ਰੈਲੀ ਬੱਬਰ ਸ਼ੇਰ ਨੇ ਕਰਾਈ ਸੀ

  • @sarabjitkahlon5268
    @sarabjitkahlon5268 Před rokem +5

    Dogala

  • @tajindersinghnarang2126
    @tajindersinghnarang2126 Před rokem +3

    Bajwa ji dinner te tusi vi captain naal karde si te je tuhada pappu darda si teh janta ki umeed rakhe

  • @sandeepmasih5143
    @sandeepmasih5143 Před rokem +1

    Very true Sir thanks 🇺🇸🇺🇸🇺🇸🇺🇸🦁🦁🙏🙏

  • @RayHana-xh2rj
    @RayHana-xh2rj Před 2 měsíci

    ਖਾ ਖਾ
    ਕਾਨ ਤੇ ਣੇਕਣ
    ਖੁਦਾ ਮੇਹਰਬਾਨ ਗਘਾ ਧਹਲਵਾਨ

  • @akashmannakashmann20
    @akashmannakashmann20 Před rokem

    Very good leader hai Bajwa saab

  • @punjab40
    @punjab40 Před rokem

    ਪ੍ਰਤਾਪ ਸਿਓ ਤੂੰ ਸਿੱਖ ਤਾਂ ਹੈ ਨਹੀਂ ਆਪਣੀ ਜਾਤ ਨੂੰ ਨਾਂਮ ਨਾਲ ਚੱਕੀ ਫਿਰਦਾ, ਗੁਰੂ ਮਹਾਰਾਜ ਕਰੀ ਜਾਨਾਂ ਪਰ ਕਹਿਣਾ ਤੂੰ ਮੰਨਦਾ ਨਹੀਂ ਇਕ ਗੱਲ, ਦੂਜੀ ਜੇ ਰਾਜੇ ਅਮਰਿੰਦਰ ਦੇ ਅਕਾਊਂਟ ਏ ਡੀ ਨੇ ਹੁਣ ਫੜੇ ਨੇ ਤਾਂ ਪਹਿਲਾਂ ਤੋਂ ਕਾਂਗਰਸ ਦੀ ਹਕੂਮਤ ਸੀ ਉਦੋਂ ਕਯੋ ਨਹੀਂ ਫੜੇ? ਸਾਰੇ ਚੋਰ ਓ ਤੁਸੀਂ, ਚੋਰ ਚੋਰ ਦੀ ਪੋਲ ਖੋਲਣ ਲੱਗਾ ਹੋਇਆ ਹੈ। ਏਸੇ ਕਰਕੇ ਅੱਜ ਸਬਜ਼ੀ ਵੇਚਣ ਵਾਲੇ ਤੇ ਪਕੌੜੇ ਤਲਣ ਵਾਲੇ MLA ਬਣ ਗਏ।

    • @Panjab1100
      @Panjab1100 Před rokem

      Kehra banea Hai chadu wale sare mla congrosi Akali bne ne mla Ameer Lok

  • @sukhwantsingh1568
    @sukhwantsingh1568 Před rokem +2

    Bajwa sahib eh gagster 9 mahinia ch nahi bne tuhade pjami wale yar de raj ve esse tre dndnaude firde se odo ta kade yade nah aye oh lok jina nu dindihade marde se gagster,

  • @SatnamSingh-pn7ob
    @SatnamSingh-pn7ob Před rokem +7

    Punjab wanted Sidhu but congress gave chunni hence lost all

  • @entomology1403
    @entomology1403 Před rokem

    Bajwa is great leader

  • @karanbaraich2300
    @karanbaraich2300 Před rokem +1

    Bahut vadia gall kiti Bajwa ji ne

  • @rajsinghtanda7272
    @rajsinghtanda7272 Před rokem +2

    Captain Badal. Ne. Raj. K. Lootiya. Te. Kootiya. Punjab. Nu. Bhagwan Mann. AAP 🌎🇮🇳🇺🇸🇳🇿🇨🇦🇬🇧🇩🇪👍🏿👍🏿

  • @surinderbasra6784
    @surinderbasra6784 Před rokem

    Pl clarify few things =-
    1. Sewa kis de punjab or Sonia Gandhi
    2. All departments in punjab services like (Rakele) of rulings party you agree or not.
    3. Total system is corroupt in punjab that's why you either you did anything roung or not, but you was afraid from the captain and system.
    4. Loyal to punjab or Cong ( Sonia).
    5. You as a politician target to your opposition.
    6. Are you darpook yes or no.
    End the story you all are same and just try to save your chair, whatever, if not MLA, then try for chairman of any department, or Raj salary etc.

    • @punjab40
      @punjab40 Před rokem

      ਬਿਲਕੁੱਲ ਸਹੀ

  • @navjotbrar902
    @navjotbrar902 Před rokem +1

    yr channi illuminati a lokkan nu ke pta 😂😂😂😂😂

  • @rotihukdi9591
    @rotihukdi9591 Před rokem +1

    eh gl sach ha pave cong akali pasia khade c par roj punjab vich lok marde nahi c hun ta bura Hal ho gya

  • @sharmakashmir9498
    @sharmakashmir9498 Před rokem +1

    Capten👎

  • @lakhvirdhami5099
    @lakhvirdhami5099 Před rokem +1

    bajwa sahib uss wakat tusin vi bagley bhagat banke vekhde rehy.... tuhanu zurraatt karni chaidi ci

  • @saiji5188
    @saiji5188 Před rokem +2

    Tu ta meetings krda reha k navjot Sidhu uper na aa jave fake person aaaaaaa thuuuuuuuu

  • @davinderbittudavinderbittu6757

    Very good job veer ji

  • @lakhvirdhami5099
    @lakhvirdhami5099 Před rokem

    Captain ne tan Ravi Sidhu kand de time hee congress nu keh ditta ci pai agar uss di naa sunni gai tan uh vakhri party bnaa laugaa
    te Sonia uss wakat hi tthambar gai ci

  • @kamriar6873
    @kamriar6873 Před rokem +1

    true ..
    .bajwa sab allways do dare best

  • @meregeettemain2058
    @meregeettemain2058 Před rokem

    Sidhu ne mathha laaaya captain naaal baki sb fda e maran vale aaaa

  • @SatnamSingh-pn7ob
    @SatnamSingh-pn7ob Před rokem +2

    Sidhu is next CM Punjab

  • @Sher.singhpress
    @Sher.singhpress Před rokem

    Corrupted chores murdabad dented pb.govt.revnew in thousand crores into their homes

  • @panditamitmodikhan1691

    Nale Dekya Kina Intelligent banda..One Kia Bajwa Sahab Tu C Jail Minister bne Ta Ki Kroge Oda Jwab Ki Cheif Minister Ch Dum Hona Chaida..

  • @RayHana-xh2rj
    @RayHana-xh2rj Před 2 měsíci

    A ka sir🫳

  • @SurinderSingh-jk4er
    @SurinderSingh-jk4er Před rokem

    See when captain treated his own senior leader like Bajwa Sahib What were Badals for him Therefore he victamised Badals and even arrested both Badals and insulted them I tell he will not allow alliance between S A D and B J P

  • @billabains7800
    @billabains7800 Před rokem

    CM😂😂😂

  • @rimpeljitsingh751
    @rimpeljitsingh751 Před rokem

    Chaval Mari janda

  • @manpreetbal3383
    @manpreetbal3383 Před rokem

    Janab sathavi pathsai c

  • @karamjitsinghpawar1095

    Great Leader

  • @charanjitsinghgumtala2232

    Very very sad Captain is autocratic

  • @harsharora7895
    @harsharora7895 Před rokem

    Bajwa di jubaan kainchi wang chal rahi aa opposition ch rehke jad govt si ohdo kyu ni bolya eh Punjab de issues te hun syana bn rhaa jyada

  • @balwinderSingh-wp6qy
    @balwinderSingh-wp6qy Před rokem +3

    kita tuse vi ni kuj sab sale chor ne

  • @paramjitsingh5268
    @paramjitsingh5268 Před rokem

    Na party itni jamjor si jo capt kolo gandhi dar ge had ho gi bajwa

  • @chamkaursarao601
    @chamkaursarao601 Před rokem

    Bajwa dum rakhda hai cm banan da .educated leader hai and zarat v rakhda hai

  • @kajalkaur618
    @kajalkaur618 Před rokem

    Loka nu pta lag geya c k tuc chor o ta tuc har gaye phela apne MLA ta dekho 90 % chor ne raja ashu randawa daso kada chaja da nale captain navjot sidhu kar k bhara hoya tuhada daso kada roll ah

  • @jagjitsingh9224
    @jagjitsingh9224 Před rokem

    Pehla ta thudi sarkar c tusi ki kitta thodha apna real bro bjp ch aw sharm karo

  • @amansidhu6096
    @amansidhu6096 Před rokem

    Sidhu ne kila sutyea

  • @baljeetbajwa4574
    @baljeetbajwa4574 Před rokem

    Sari gal bahr nikal ke jo aundi sirf kursiya di a, ehna nu ki fark penda punjab de lok bhawe bhukhe maran ja garreeb lok berujghar rehn sirf apniya kurshiya apni badshahat wal vekhde ne

  • @rajsinghtanda7272
    @rajsinghtanda7272 Před rokem

    Congresi. Chora. Nu. Jutiya. Maro 💯 yrs. Experience. In. Corruption. Congress. AAP 🌎. 🇮🇳🇨🇦🇺🇸🇳🇿🇬🇧🇩🇪👍🏿👍🏿

  • @satnamdhindsa3759
    @satnamdhindsa3759 Před rokem +1

    Sr bajwa is the great leader. I'm feeling proud to be my party leader