GUNMAN OF MAHARAJ CHARAN SINGH JI ! YE BABAJI थे गनमैन
Vložit
- čas přidán 21. 08. 2022
- MAHARAJ CHARAN SINGH JI'S गनमैन
BABA SAWAN SINGH JI KA NANKA GHAR 👉 • BABA SAWAN SINGH JI KA...
Hello Dear friends and SANGAT JI
I do Travel Videos with knowledge and information, travelling different cities and historic places for SATSANGIS and SANGAT. Unexplored.
I am former athlete with great experience in health and fitness and travelling Unexplored places where HUZUR MAHARAJ and BABAJI visited.
#SinghVlogs
Thank you and RADHA SOAMI JI
Instagram : singhvlogs.page.link/gnpR
CZcams : / singhvlogs1
Email id : sahib0954@gmail.com
#Babaji #MaharajCharanSinghJi #Gunman #RadhaSoamiJi #Santmat #SatguruMarg #BeasSatsang #RuhaniVicharSakhi #BabajiDarshan #DeraBeasNewsAndUpdates #SantmatSachkhand #BhajanSimranSewaMeditation #RadhaSoamiSatsangBeasNews #Shabads
DISCLAIMER : THIS CHANNEL HAS NO ASSOCIATION WITH ANY ORGANISATION OR RADHA SOAMI SATSANG BEAS.
Copyright Disclaimer Under Section 107 of the Copyright Act 1976, Allowance is made for "fair use" for purposes such as citicism, comment, news reporting, teaching, scholarship and research. Fair use is a use permitted by copyright statute that might otherwise be infringing.
Non-profit, educational or personal use tips the balance in favor of fair use.
The materials used for illustrative and exemplification reasons, also quoting in order to recombine elements to make a new work.
BABA SAWAN SINGH JI KA NANKA VILLAGE 👉 czcams.com/video/NzYEAacfe64/video.html
8i
Iiii
Iiii
@@RamnivasTomar-kb6gy
🙏🌹🌹🌹🌹🌹🙏
ਗਿਆਨ ਧਿਆਨ ਕਛਿ ਕਰਮ ਨਾ ਜਾਣਾ ਸਰਿ ਨਾ ਜਾਣਾ ਤੇਰੀ ਸਭ ਤੇ ਵਡਾ ਸਤਿ ਗੁਰ ਨਾਨਕ ਜਿਨਕਲ ਰਾਖੀ ਮੇਰੀ
ਸ਼ਾਬਾਸ਼ ਮੇਰੇ ਸਤਿਗੁਰੂ ਦੀ ਸਿਫਤ ਕੀਤੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏🙏🙏🙏🙏
ਬਾਬਾ ਜੀ ਨੇ ਉਦਾਹਰਣ ਦੇ ਕੇ ਸਿੱਖ ਕੌਮ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਧੰਨਵਾਦ ਜੀ
ਸੱਚ ਬੋਲਣ ਲਈ ਧੰਨਵਾਦ ਜੀ ।🙏🙏🙏
ਜਹਿਰ ਬਰਗਾ ਕੌੜਾ ਸੱਚ:-
ਸਿਖਾ ਵਿਚ ਜੇ (ਸ੍ਰੀਗੁਰੂ ਗ੍ਰੰਥ ਸਾ: ਜੀ) ਦੀ ਹਜੂਰੀ ਚ, ਰੂਹਾਨੀ ਕੀਰਤਨ ਪੰਡਾਲ ਚ 100 ਬੰਦਾ, ਤੇ ਉਸੇ ਸਮੇ ਲੰਗਰ ਚ ਹਜਾਰ 1000-/ਬੰਦਾ ਬੈਠਾ ਹੁੰਦਾ ਹੈ ਜੀ
ਬਾਬੇ ਨਾਨਕ ਦੇ ਘਰ ਕਿੱਸੇ ਨੂੰ bhaa ਫੜ ਕਿ bhar ਨਹੀ ਕੱਢ ਦੇ
ਧੰਨ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏
ਮੁਆਫ਼ ਕਰਨਾ ਸਾਡੇ ਗੁਰਦੁਆਰਾ ਸਾਬ੍ਹ ਚ ਕਿਤੇ ਕੋਈ ਪ੍ਰੋਗਰਾਮ ਹੋਵੇ ਤਾਂ 90% ਸੰਗਤ ਦਾ ਧਿਆਨ ਲੰਗਰ ਵੱਲ ਹੁੰਦਾ ਕਿ ਕੀ ਬਣਿਆ ਖੀਰ ਐ ਕਿ ਕੜਾਹ ਏ ,,,,
Shi keha bhaji
Langar dera Beas ch free a viree
Bas othe canteens de paise dene pende baki langar 24 hours free a
Kyunki koi rabb nhi haiga. Na hi koi Jesus, na waheguru, na Allah. Iss layi budhha ne keha si ki anatma. Matlab koi aatma nhi aa. Guru nanak ji ne enni seva kitti lokan layi. Ajj tak roti mildi aa gareeb nu. But iss da matlab eh nhi ki loki gurudware ch hi baithe rehn koi kam kaar na karan
@@harkiratsingh6548 maa chuda geya dera . Oh saale lokan nu fuddu bana ke cha pakore vech ke organization chalande
ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀਂ ਸਿੱਖ ਪਰਤਿਆ । ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ।
ਲੰਗਰ ਤੋ ਰੋਜ ਹੀ ਛਕਦੇ ਹਾਔ, ਪਰ ਗੁਰੂ ਦੇ ਚਰਨ, ਗੁਰੂ ਦੀ ਬਾਣੀ ਸੁਨਣਾ ਹੈ। ਫੇਰ ਬਡੇ ਭਾਗ ਹੋਣਗੇ ਗੁਰਸਿਖ ਦੇ।
ਪਹਿਲੇ ਪੰਗਤ, ਫਿਰ ਸੰਗਤ।
Mera satguru ji radha soami ji
ਰਾਧਾ ਸੁਆਮੀ ਜੀ
ਵਾਹਿਗੁਰੂ ਜੀ, ਕਿਸੇ ਵੀ ਧਰਮ ਤੇ ਉਂਗਲੀ ਨਹੀ ਕੀਤੀ ਜਾਂਦੀ, ਅਗਰ ਕਿਸੇ ਦੀ ਉਦਾਹਰਣ ਵੀ ਦਿਤੀ ਜਾਉ ਤਾ ਵਧੀਆ ਹੀ ਦਿਤੀ ਜਾਉ, ਬਿਆਸ ਬਸ ਕਿਹਾ ਜਾਦਾ ਚੁੱਪ ਦਾ ਦਾਨ ਬਖਸ਼ੋ, ਕਿਸੇ ਨੂੰ ਬਾਹ ਤੋ ਫੜ ਕੇ ਬਾਹਰ ਨਹੀ ਕੱਢਿਆ ਜਾਦਾ ਸਤਿਸੰਗ ਚੋ, (ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ), ਰਾਧਾ ਸੁਆਮੀ ਜੀ
ਵੀਰੇ ਤੁਹਾਨੂੰ ਥੋਰੀ ਤੱਕਲੀਫ ਦਿਤੀ ਕੇ ਰਾਧਾ ਸੁਵਾਮਿਆ ਦਾ ਧਰਮ ਕਿਹੜਾ ਏ ?
respect nal baba ji v keha ja sakda... Beas wale babe kehna jarrori nhi, har dharm nu respect deo
ਜਹਿਰ ਬਰਗਾ ਕੌੜਾ ਸੱਚ:-
ਆਪਣੇ ਸਿਖਾ ਵਿਚ ਜੇ (ਸ੍ਰੀਗੁਰੂ ਗ੍ਰੰਥ ਸਾ: ਜੀ) ਦੀ ਹਜੂਰੀ ਚ, ਰੂਹਾਨੀ ਕੀਰਤਨ ਪੰਡਾਲ ਚ 100 ਬੰਦਾ, ਤੇ ਉਸੇ ਸਮੇ ਲੰਗਰ ਚ ਹਜਾਰ 1000-/ਬੰਦਾ ਬੈਠਾ ਹੁੰਦਾ ਹੈ ਜੀ
Sahi keha tusi veere..
Bhat changa laga mere satgur dy ghr di sifaat sun ky...Dil gardan gardan ho gaya..I really love you baba ji..♥️♥️par baba ji asi bhulanhar haa.bakash lyna satgur
czcams.com/video/Yre2CVgROKI/video.html
Radhasoami ji bilkul sahi kaha hai sir ji aapne,
ena ne radha soami di taarif nahi , Gurdware che discipline di kami dikhaayi a,
Radha soami waale aaj ni to kal, fraud case me jail jaayenge,
Guru Granth Sahib ji ki sharn me jaao, jinko bhakti karne ka shok hai, kyoki unke upar koi shak nahi, na aaj na kal
Radha soami g
O kise nu utha bahar nahi kad de onu chop karn vaste benti karde aa ji
Radha soami ji thik bola aap.ne benti hi chup karan dikarde han
Hanji
Radha somi
new shabad sun ne kai lie mera channel jrur subscribe kre ji 🙏
radha soami ji❤
Dhan dhan Baba Charan Singh Ji.Nyc.g
Radha Swami g
Radha swami Baba ji 🎉🎉❤🙏🙏🙏😍
Waheguru......Dhan Sri Guru Granth Sahib ji
RADHA SWAMI BABAJI
Riight
Radha Soami Ji
Radha somi ji
czcams.com/video/Yre2CVgROKI/video.html
Guru pyari sadh sangat Radha swami ji tuhanu sareya nu baba ji chardikla ch rakhan ohna nu v rakhan jo baba ji nu mada kehde ne🙏🏻❤️
Dhan Dhan Guru Granth Sahib Ji
Bapu sada rub a rub sohna sardar
ਪਖੰਡ ਨੇ ਸਭ ਰਬ ਦੇ ਨਾਮ ਤੇ ਇਕ ਲੁੱਟਣ ਦਾ ਤਰੀਕਾ ਹੈ ਸਭ ਬਹੁਤ ਵੱਡੀ ਲੁੱਟ ਦਾ ਕੇਦਰ ਹਨ ਧਰਮ ਸਥਾਨ
ਜਹਿਰ ਬਰਗਾ ਕੌੜਾ ਸੱਚ:-
ਸਿਖਾ ਵਿਚ ਜੇ (ਸ੍ਰੀਗੁਰੂ ਗ੍ਰੰਥ ਸਾ: ਜੀ) ਦੀ ਹਜੂਰੀ ਚ, ਰੂਹਾਨੀ ਕੀਰਤਨ ਪੰਡਾਲ ਚ 100 ਬੰਦਾ, ਤੇ ਉਸੇ ਸਮੇ ਲੰਗਰ ਚ ਹਜਾਰ 1000-/ਬੰਦਾ ਬੈਠਾ ਹੁੰਦਾ ਹੈ ਜੀ
Radhasoami ji babaji
new shabad sun ne kai mera channel jrur subscribe kre ji
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾ ਅੱਗੇ ਸੀਸ ਚੁਕਾਵਾਗੇ ਹੋਰ ਭਾਵੇ ਜਾਦੂ ਦੀ ਛੜੀ ਹੋਵੇ ਸਾਨੂੰ ਕੋਈ ਲੇਣਾ ਦੇਣਾ ਨਹੀ 🙏🏻
Par kise nu mada na bolo bhai
Sheesh te TUC jhukao badi khushi nal
Saare sansaar de maalik ne oo
Par jo baani kendi hai ohnu jeevan vich dharan v kro Bhai
Baani ne gurua da peera da bhagta da satikaar Krna dsdi hai
TUC rabb nal jodan waleya nu hi mada akhi jnde oo
@@deepparas151 te bhaaa me kdo kise nu mada keha nale dekha jithe me kise nu mada keha k awe tenu eh v gal chub gyi meri
ਇਹਨਾਂ ਨੂੰ ਤਾਂ ਸੱਚ ਚੁੱਭਣਾ ਹੀ ਹੈ🙏🙏🙏
@@deepparas151 veer ohna ne kis nu maada kiha
@@avtarsingh5086 sach hai ki pta v hai bhai
Assi saare murakh Haan
Sach nhi samaz skde
Ek dum shi gul boli hai ji
Radha Soami ji
RADHASOAMI ji ji babaji
czcams.com/video/Yre2CVgROKI/video.html
Radha Soami Ji 🙏🙏 bahut achha laga .
czcams.com/video/Yre2CVgROKI/video.html
Waheguru ji 🙏🏼🙏🏼
Jai radha swami and jai guru govind singh ji❤🙏
Bahut bahut badiya bat bateyi dhanyawad radhasoami ji 🙏
new shabad sun ne kai lie mera channel jrur subscribe kre ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸੋ ਕਿਉ ਮੰਦਾ ਆਖੀਐ।। ਜਿਤੁ ਜੰਮਹਿ ਰਾਜਾਨੁ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।
👉🏿ਸਤਿਗੁਰੁ ਸੇਵਹਿ, ਸੇ **(ਮਹਾਪੁਰਖ)** ਸੰਸਾਰੇ।। ਆਪਿ ਉਧਰੇ, ਕੁਲ ਸਗਲ ਨਿਸਤਾਰੇ।। 👉🏿ਸਤਿਗੁਰੁ ਸੇਵਹਿ, ਤਿਨ ਕੀ ਸਚੀ ਬਾਣੀ।। ਗਉੜੀ ਗੁਆਰੇਰੀ, ਮ:੩ (੧੬੧)
Waheguruji Waheguruji Waheguruji Waheguruji Waheguruji
Radha Soami baba ji ❤️🙏
Love u mere baba ji. Aapka gungan hmesha ese hi chalta rhy.radha swami baba ji...
Waheguru ji 🙏 Radha Soami Ji 🙏
Radha thuggg mafia
Jide dhur mastak ch likhaa ho hi Radha Soami ban sakda hai ji
Good verr je
radha soami ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੁਸੀਂ ਸਚੁ ਕਿਹਾ ਹੈ ਪਹਿਲਾਂ ਸੁਣਨਾ ਨਹੀਂ ਔਰ ਸੁਣਕੇ ਮੰਨਣਾ ਕਿਥੇ ਹੈ ਧੰਨਵਾਦ
Dhan Dhan shree Guru Granth sahib ji maharaj
ਇਸ ਗੱਲ ਕਿਹਣ ਨੂੰ ਵੀ ਬੜਾ ਦਿਲ ਬੜੀ ਸੋਚ ਚਾਹੀਦੀ
ਚੰਗਿ ਸੋਚ
ਬਿਲਕੁਲ ਸਹੀ ਜੀ, ਕਿਉਕਿ 99% ਸਿਖ ਪ੍ਰਚਾਰਕ ਤਾ ਰਾਧਾ ਸੁਆਮੀ ਸਤਸੰਗ ਦੀ ਤਾਰੀਫ ਹੀ ਨਹੀ ਕਰ ਸਕਦੇ। ਕਿਉਕਿ, ਕੁਝ ਸਿਖਾ ਨੇ ਹੀ ਉਸ ਦੇ ਗਲ੍ਹ ਪੈ ਜਾਣੈ, ਕਿ ਹੋਰ ਮਤਾੱ ਦੀ ਤਾਰੀਫ ਕਿਉ ਕਰਦੇ ਹੋ।
Radha swami ji shukar hai satguru jii buht jyada shukar aaa ❤️ 🙏 ❤️
othe rab aa rab
Baba g sach boln te tuhanu bahut bahut mubarikan.
Radha soami ji
Radha soami baba ji.
czcams.com/video/Yre2CVgROKI/video.html
Appki soch bhut ucchi te sai hai
@@preetpreet6793 thanks g . Radha soami g
Radha Soami ji
czcams.com/video/Yre2CVgROKI/video.html
bhut vdia gal kahi.. sahi eve hi hunda hai baba ji de dere te jithe jake man nu bhut shanti mildi hai..kyuki othe sirf or sirf awaz maharj ji di gunzdi hai..
Radha Soami Ji sabh nu.
Radha Swami ji
czcams.com/video/Yre2CVgROKI/video.html
Really painful, Being so close to the Spiritual power he couldn't devote on the right path of Spiritual Practices....
Daya ke patar hain yeh Singh Sahib.....! Stay blessed 🙏🏽🙏🏽
Sikhi is not the right paath started by dhan guru Nanak patshah
Taking Amrit is blessing from kalgidhar
Are you lost or something ?
@@Sikhiseeker Stay Blessed, Healthy,Wealthy, Prosperous n Happy.
Just lift yourself above Physical world and practice meditation. You would understand, What n How Nanak Sahib Ji blessed us.
@@SBI8910
Sikhi is not right paath why so much hate bro
You clearly said being so close to the spurtual power he couldn’t devotee your baba ??
You comparing your baba with guru Nanak patshah
?
We don’t do gupt naam did any of the guru give us gupt naam ???
Gurbani is divine message dhur ki bani blessed by guru Nanak patshah
f you believe in guru granth sahib ji mahjaraj you will be aware of the following truths:
"bani guru guru hai bani vich bani amritsare"
"sun sun jeeva terey bani"
and others. there is no difference between gurbani and the guru.... we live by listening to GURBANI. we can not believe in what you guys believe in. satbachan is not gurbani...
radhasoamis do not practice gurbani kirtan. ALL OUR SIKH GURU SAHIBS PRACTICED GURBANI KIRTAN.... 5TH GURU SAHIB invented the saranda musical instrument... radhasoami baba says it is WRONG to use musical instruments for kirtan. when radhasoami's sing gurbani sahib, they never use instruments as its aginst radhasoami mat... this is stupid... musical instruments are CENTRAL TO SIKHI. radhasoami baba does not know better then our Satguru Sahibs. i can go on and on. i really can.
So don’t compare your baba with sikhi or guru patshah
I can’t belive you guys start comparing babay with guru Nanak patshah
NO POLITICS NO BADMASHI NO TERRORISM NO MONEY MATTERS IN RADHA SWAMI
Baba ji ohh baad chall na guru sirf ikk na ohh Hann guru granth sahib ji Maharaj
Radha swami 🙏🙏
Radha soami ji baba ji sari satsang tay mehar krna baba ji
Badi khushi huye
Shote bache vi ounde ne
100% right. Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
Beas is best' hi
Radha Soami Ji Love you so much 🙏
🙏🙏🙏🙏🙏
ਬਿਲਕੁੱਲ ਸਹੀ ਕਿਹਾ ਵੀਰ ਜੀ
Sai gal a
ਸਿਖੋ ਜਾਗੋ ਸਤਿਗੁਰੂ ਨਾਨਕ ਮਹਾਰਾਜ ਜੀ ਦੀ ਰਹਿਨੁਮਾਈ ਲੈ ਅਗੇ ਵਧੋ ! ਦੁਨੀਆ ਸਿਖੀ ਦੀ ਬਖ਼ਸ਼ਿਸ਼ ਲਈ ਉਡੀਕ ਰਹੀ ਹੈ ਜੀ ! ਸਾਰੀਆਂ ਨਿਹੰਗ ਸਿੰਘ ਤੇ ਹੋਰ ਜਥੇਬੰਦੀਆਂ ਨਿਕਲ਼ੋ ਆਪੋ ਅਪਣੇ ਘੁਰਨਿਆਂ ਚੋਂ ਬਾਹਰ !
waheguru ji Meher kre
Baba ji Shai gal hy tohadi waheguru ji sab ty mahar karn sat ty
Radha Soami Ji 💐🤗😍🙏
Galat ki kiha
bhiii ji bahut ache videoo
Waheguru ji🙏🙏
Radha SOAMI ji
Radha swami ji
Baba g radhaswami g 🙏🙏🙏🙏🙏
czcams.com/video/Yre2CVgROKI/video.html
ਵਾਹਿਗੁਰੂ ਜੀ
Rada soumi ji ❤️❤️❤️❤️
ਖ਼ਾਲਸਾ ਧਰਮ ਦੀਆਂ ਜੜਾਂ ਮਜ਼ਬੂਤ ਨੇ ਬਾਬਾ ਜੀ ❤❤
Rightly said 🙏🏻🙏🏻
ਬਹੁਤ ਹੀ ਦੁੱਖ ਹੋਇਆ ਹੈ ਜੀ ਮੈਂ ਤੁਹਾਡੇ ਰਾਹੀਂ ਦਿੱਤੇ ਗਏ ਵਿਚਾਰਾਂ ਨੂੰ ਸੁਣ ਕੇ ਸ਼ਰਮ ਆਉਂਦੀ ਹੈ ਜੀ ਕਿਉਂਕਿ ਲਗਦਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਸਿੱਖੀ ਦਾ ਅਪਮਾਨ ਕਰ ਰਹੇ ਹਨ ਜੀ
Very good ji
Bahut bahut achyi tarif ki maharaj ji ki dhany ho radhasoami ji 🙏
Hega main pka radha swami
Tere muho sunke ghusa ta bhut aeya
Pr baba ji da kehna sir mathe
Rabb tera bhala kre
ਵਾਹਿਗੁਰੂ ਸਾਹਿਬ ਜੀ
Beautiful words🙏Thank you.
Bhut sach kiha veer ji. Je koi Guru di gall sunda nahi ta hi ta saada Sikhan da kuj nahi bann riha.
Waheguru ji ka khalsa waheguru ji ki Fateh
ਅੰਮ੍ਰਿਤ ਸ਼ਕਣਾ ਖੁਸ਼ ਕਿਸਮਤੀ ਹੈ ਰਾਦਾ ਸਵਾਮੀ ਬੰਨ੍ਹਣਾ ਕੀ ਔਖ ਆ ਵਾਲ ਵੀ ਕੱਟੀ ਜਾਓ ਜਰਦਾ ਗੁਟਕਾ ਬੀੜੀ ਠਗੀ ਚੋਰੀ ਫਰੇਬ ਜੌ ਮਰਜੀ ਕਰੀ ਜਾਉ ਕੋਈ ਰੋਕ ਨਹੀਂ ਜਦੋਂ ਉਥੇ ਸਤਸੰਗ ਨੂੰ ਜਾਣਾ ਹੁੰਦਾ ਗੇਟ ਤੇ ਜਰਦਾ ਬੀੜੀ ਸਿਗਰੇਟ ਤੇ ਗੁਟਕਾ ਖਾਣ ਵਾਲੇ ਪਿਚਕਾਰੀ ਵਾਲੇ ਆਦ ਦੇ 50 - 50 ਕਿਲੋ ਦੇ ਡਰੱਮ ਵੀ ਊਸ਼ਲ ਜਾਂਦੇ ਨੇ ਇਹ ਗੱਲ ਉਹਨੂੰ ਦਸ ਜਿਹੜਾ ਕਦੇ ਗਿਆ ਨਾ ਹੋਵੇ
Right bro
ਜਹਿਰ ਬਰਗਾ ਕੌੜਾ ਸੱਚ:-
ਆਪਣੇ ਸਿਖਾ ਵਿਚ ਜੇ (ਸ੍ਰੀਗੁਰੂ ਗ੍ਰੰਥ ਸਾ: ਜੀ) ਦੀ ਹਜੂਰੀ ਚ, ਰੂਹਾਨੀ ਕੀਰਤਨ ਪੰਡਾਲ ਚ 100 ਬੰਦਾ, ਤੇ ਉਸੇ ਸਮੇ ਲੰਗਰ ਚ ਹਜਾਰ 1000-/ਬੰਦਾ ਬੈਠਾ ਹੁੰਦਾ ਹੈ ਜੀ
@@ashokklair2629 ਲੰਗਰ ਵਿਕਦਾ ਤਾਂ ਨੀ ਕੰਟੀਨ ਤੇ ਭੋਜਨ ਭੰਡਾਰ ਵਾਂਗ ਪਹਿਲੇ ਪੰਗਤ ਪਾਸ਼ੇ ਸੰਗਤ ਇਹ ਗੁਰੂ ਘਰ ਦਾ ਸਿਧਾਂਤ ਹੈ
Veere. Pehla puri research karo pher kuch bolo...beas wale baba ji karke gurbani da parkash parchar sari dunia vich pahuch riha hai.....te dooje passe apne raagi sikh .te sikh leader babe nanak di golak te kabza kari baithe ne...te gariba de mooh vich paun di thaa .apne ghar bhari ja rahe ne .
@@singhranjitsinghsingh4718 veere ..pehla poori research karo..pher bolo..
Dere beas vich langar vi 24 ghante chalda..tea (chah) savere 6 vaje toh sham 5 vaje tak langar vich mildi hai..
Canteen te bhajan bhandaar vich saman paise naal milda hai
Malik aap aa k satsang karde ne taa hi ta jeevan badal k rakh dinde ne aam bande vich eni power nahi malik satguru de roop vich aap aonda hai but sanu pehchaan nahi taa hi ta manda changa bolde han
Radha soami kehat sunai nahi mano ta pukto pai 🙏🙏🙏🙏🙏
Radha Soami dhara nar roop jagat mein gur hoe jiv chaitaey,
Bhain ji malk koi khed nhi jeda asi kisa bnde nu rabb bna diye pta nahi kina aye kina gye oda ant nhi pa sake
@@yadwindersingh6098 Veer ji sahi kiha....maalik ik hi hai te sareer to rehat hai....usdi Jot ta har bande jeev jantu ch hai....
Radhaswami Ji 🙏
bhut vadya sapic or eh gall bill kull sach he bibia gurdvare wich bhut rola paodia hn chhaed ese karke muslman orta nu masjad vich mnahi he
ਬਹੁਤੇ ਲੋਕ ਉਥੋਂ ਸੜਕਾਂ ਗਲੀਆਂ ਨਾਲੀਆਂ ਬਿਲਡਿੰਗ ਤੇ ਪਾਰਕਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਲੰਗਰ ਤੋਂ ਹੁੰਦੇ ਨੇ ਭੋਜਨ ਭੰਡਾਰ ਤੇ ਕੰਟੀਨ ਤੋਂ ਹੁੰਦੇ ਨੇ ਜਿਹਨਾਂ ਵਿੱਚੋਂ ਖਾਣਾ ਸਸਤਾ ਕਹਿ ਕੇ ਕੂਪਣਾ ਰਾਹੀਂ ਵੇਚਿਆ ਜਾਂਦਾ ਹੈ ਮੈ ਇੱਕ ਪਿੰਡ ਵੇਖਿਆ ਹੈ ਜਿੱਥੇ ਦੇ 90 ਪਰਸੈਂਟ ਲੋਕ ਰਾਦਆ ਸੁਆਮੀ ਨੇ ਤੇ ਰੱਜ ਕੇ ਠਗੀ ਜਰਦਾ ਬੀੜੀ ਇੱਥੋਂ ਤੱਕ ਕਿ ਉਹਨਾਂ ਦੀਆਂ ਜਨਾਂ ਨੀਆ ਵੀ ਪਿੰਦੀਆ ਬੀੜੀ ਰਾਤਾਂ ਨੂੰ ਡਰਾਈਵਰਾਂ ਨਾਲ ਰਲ ਸਰੀਆ ਤੇ ਹੋਰ ਪਤਾ ਨੀ ਕੀ ਕੀ ਲਾਹ ਲੈਂਦੇ ਹਨ ਏਤਬਾਰ ਵਾਰ ਨੂੰ ਸੱਭ ਤੋਂ ਮੂਹਰੇ ਹੁੰਦੇ ਨੇ ਉੱਥੇ ਜਾਣ ਵਾਲੇ ਲੋਕਾਂ ਦੀ ਢੋਆ ਢੁਆਈ ਲਈ ਉਹੀ ਗੱਡੀਆਂ ਲਏ ਕੇ ਜਿੰਨਾ ਵਿੱਚ ਸਾਰਾ ਹਫਤਾ ਚੋਰੀ ਦਾ ਸਮਾਨ ਏਧਰ ਉੱਧਰ ਕਰਦੇ ਹਨ
ਇਹੋ ਜਿਹੇ ਲੋਕ ਸਿਰਫ ਡੇਰਾ ਬਿਆਸ ਵਿਚ ਹੀ ਨਹੀ,,,, ਹਰੇਕ ਮਜ੍ਹਬ ਵਿਚ ਹੁੰਦੇ ਹਨ । ਆਪਣੇ ਸਿਖਾ ਵਿਚ ਵੀ ਕੁਝ ਲੋਕ ਬੀੜੀ ਤੰਮਾਖੂ, ਤੇ ਚੋਰ ਹਨ ਜੀ।
Issey Kahtein hain , kismat mein satguru nahin ,
This gentleman was very close to Perfect guru , every day he must having Darshan, but without kismat no guru, he opened his own business
Guru Nanak Sahib worlds perfect guru.sabb te vda satgur Nanak
We should worship shabad guru...not a body....ha insaniyat di kadar v jaroor krni chahidi hai....but shabad hi amar rahega..body khatam ho jaani aa
Guru nanak is perfect guru of the world.
@@HarsimranSingh-sahni Shri Ram ji is the best
Radha Soami Ji 🥰❤️🥰
Radha Swami Dyal ki Daya
Radha Swami ji Sahaye !
Sachi gal kahi aa baba ji ne loka vich saber nahi hega
Waheguru
Jii
Khslssa
Jii
ਵਾਹਿਗੁਰੂ ਜੀ ਠੀਕ ਕਿਹਾ ਜੀ
ਰਾਧਾ ਸਵਾਮੀ ਜੀ ਬਾਬਾ ਜੀ🙏🙏🙏
bilkulll baba jiii.. ekk nmbrr ke baat h jiiii