ਆਹ ਪਿੰਡ ਨੇ ਕਰਤਾ ਐਲਾਨ ✅ ਇੱਦਾਂ ਝੋਨਾ ਲਾਕੇ ਜਿੱਤੋ ਲੱਖਾਂ ਰੁਪਏ ਦਾ ਇਨਾਮ

Sdílet
Vložit
  • čas přidán 14. 06. 2024
  • #primeasiatv #primeasiatvshorts #viral #inpirational #motivational #funny #trending #punjabi #punjabnewstoday #latestnewsupdate #jassibrar #kisan #farming #winner #ricefarming #farmer #cashprize #giveaway #lakhpati
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 161

  • @swarnjitsingh5714
    @swarnjitsingh5714 Před 10 dny +45

    ਸਮਝਦਾਰ ਤੇ ਸਿਆਣੇ ਲੋਕ ਚੰਗੇ ਫੈਸਲੇ ਲੈਂਦੇ ਹਨ

  • @gurcharnsingh6959
    @gurcharnsingh6959 Před 10 dny +29

    ਸਾਰੇ ਪੰਜਾਬ ਨੂੰ ਸੋਚਣ ਦੀ ਲੋੜ ਹੈ ਇਸ ਪਿੰਡ ਨੂੰ ਦਿਲੋ ਸਲੂਟ ਹੈ

  • @mandeepgill5876
    @mandeepgill5876 Před 10 dny +25

    ਕਾਸ ਸਾਰੇ ਪੰਜਾਬ ਕਿਸਾਨ ਪਾਣੀ ਬਾਰੇ ਸੋਚਣ ਚਰੱਖਤ ਵੱਧ ਤੋ ਵੱਧ ਲਾਉ ਤਾਂ ਕਿ ਮੌਸਮ ਵਿੱਚ ਫ਼ਰਕ ਪਏ ਅਸੀ ਆਪਣੀ ਜਿੰਮੇਵਾਰੀ ਮੰਨੀਏ

  • @sarbjeetkaur2816
    @sarbjeetkaur2816 Před 10 dny +23

    ਬਹੁਤ ਵਧੀਆ ਕ੍ਰਿਪਾ ਕਰਕੇ ਇਹਨਾਂ ਸੂਝਵਾਨ ਲੋਕਾਂ ਨੂੰ ਬੇਨਤੀ ਹੈ ਕਿ ਜੋ ਬੇਵਕੂਫ਼ ਲੋਕ ਧਰਤੀ ਅਤੇ ਦਰੱਖਤਾ ਨੂੰ ਅੱਗ ਲਗਾਉਂਦੇ ਹਨ ਉਨ੍ਹਾਂ ਦਾ ਵੀ ਕੁਸ਼ ਕਰੋ ਜੀ

  • @modansinghmann6651
    @modansinghmann6651 Před 10 dny +20

    ਬਹੁਤ ਬਹੁਤ ਮੁਬਾਰਕਾਂ ਜੀ ਬੱਲੋ ਪਿੰਡ ਵਾਲਿਆਂ ਨੂੰ ਆਪਣੇ ਰਾਹ ਆਪ ਬਣਾਉਣਾ ਕੰਮ ਮਰਦ ਦਲੇਰ ਦਾ

  • @Kulwindersingh-vh9he
    @Kulwindersingh-vh9he Před 10 dny +18

    ਬਹੁਤ ਵਧੀਆ ਸੋਚ ਇਸ ਸੋਚ ਨੂੰ ਸਲਾਮ ਵੀਰ ਜੀ

  • @satnamjihasingh7849
    @satnamjihasingh7849 Před 10 dny +15

    ਬਹੁਤ ਵਧੀਆ ਫੈਸਲਾ ਕੀਤਾ ਹੈ ਜੀ ਵਾਹਿਗੁਰੂ ਜੀ ਸਭਨਾਂ ਤੇ ਮੇਹਰ ਕਰਨਾ ਜੀ ❤❤

  • @gurmukhsingh9717
    @gurmukhsingh9717 Před 10 dny +41

    ਇਸ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ 25 ਤਰੀਕ ਤੋਂ ਝੋਨਾ ਲਾਉਣਾ ਸ਼ੁਰੂ ਕਰਨਾ ਧੰਨਵਾਦ ਕਰਦੇ ਹਾਂ

    • @yashmeenkaur2807
      @yashmeenkaur2807 Před 10 dny +5

      ਬਹੁਤ ਵਧੀਆ ਕੰਮ ਕੀਤਾ ਵੀਰਾਂ ਨੇ ਹਰ ਪਿੰਡ ਵਿੱਚ ਹੋਣ ਦੀ ਲੋੜ ਹੈ

    • @balversingh7443
      @balversingh7443 Před 10 dny +1

      OKVG

    • @virkfarmer7658
      @virkfarmer7658 Před 10 dny

      M
      J​@@yashmeenkaur2807

  • @JoginderkaurSandhu-ov7bs
    @JoginderkaurSandhu-ov7bs Před 10 dny +13

    ਮਨ ਖੁਸ਼ ਹੋ ਗਿਆ ਸਭ ਕੁਝ ਦੇਖ ਸੁਣ ਕੇ ਬਹੁਤ ਵਧੀਆ ਸੇਧ ਬਹੁਤ ਕੁਝ ਸਿੱਖਣ ਨੂੰ ਮਿਲਿਆ🙏🙏

  • @Butagappy
    @Butagappy Před 10 dny +5

    ਬਹੂਤ ਸੋਹਣਾਂ ਉਪਰਾਲਾ, ਦਿਲੋਂ ਸਲੂਟ ਏਸ ਪਿੰਡ ਦੇ ਸਿਆਣੇ ਬਜ਼ੁਰਗਾਂ ਨੂੰ 🙏

  • @user-gq2zi5vv6e
    @user-gq2zi5vv6e Před 10 dny +13

    ਬਹੁਤ ਵਧੀਆ ਬਾਪੂ ਜੀ ਸ਼ੁਰੂ ਕਰਨਾ ਜਰੂਰੀ

  • @sukhdevsingh6078
    @sukhdevsingh6078 Před 10 dny +7

    ਸਹੀ ਗਲ ਏ ਜੀ ਅਗਾਂਹ ਵਧੂ ਸੋਚ ਨੂੰ ਸਲਾਮ ਏਜੀ

  • @golewaliagill4088
    @golewaliagill4088 Před 10 dny +4

    ਬਹੁਤ ਬਹੁਤ ਧੰਨਵਾਦ ਜੀ ਇਸ ਪਿੰਡ ਦਾ ਬੇਨਤੀ ਹੈ ਜੋ ਜ਼ਿਮੀਂਦਾਰ ਵੀਹ ਕਿੱਲਿਆਂ ਤੋਂ ਉੱਪਰ ਹਨ ਉਹ ਪੈਸਾ ਨਾਂ ਵੀ ਲੈਣ ਤਾਂ ਸਰ ਸਕਦਾ

  • @harinderchandi4568
    @harinderchandi4568 Před 10 dny +6

    ਬਹੁਤ ਵਧੀਆ ਉਪਰਾਲਾ ਵੀਰ ਜੀ । ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉਪਰ ਚੱਲਣ ਲਈ ਬਹੁਤ ਬਹੁਤ ਵਧਾਈਆਂ ।
    ਵੀਰਜੀ ਕਿਸੇ ਸਿਆਸਤਦਾਨ ਜਾਂ ਸਰਕਾਰੀ ਅਫਸਰ ਨੂੰ ਸਦਣ ਦੀ ਬਜਾਏ ਵਾਤਾਵਰਣ ਪ੍ਰੇਮੀ ਸੰਤ ਸੇਵਾ ਸਿੰਘ ਜੀ ਖਡੂਰ ਸਾਹਿਬ ਵਰਗਿਆਂ ਨੂੰ ਬੁਲਾਇਆ ਜਾਵੇ ।

  • @rajwinderjal3019
    @rajwinderjal3019 Před 10 dny +6

    ਸ਼ੁਕਰ ਹੈ ਵਾਹਿਗੁਰੂ ਜੀ ਦਾ ਕੋਈ ਤਾਂ ਚੰਗੇ ਕੰਮ ਲਈ ਅੱਗੇ ਆਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @user-cg9lk1pr8s
    @user-cg9lk1pr8s Před 10 dny +17

    ਮੈਂ ਅੰਮ੍ਰਿਤਸਰ ਦੇ ਪਿੰਡ ਵਰਪਾਲ ਤੋ ਹਾ 25ਜੂਨ ਤੋਪਹਿਲਾ ਝੋਨਾ ਨਹੀ ਲਾਵਾਂਗਾ ਕੁਝ ਨਹੀ ਚਾਹੀਦਾ

    • @inderjit748
      @inderjit748 Před 10 dny

      GOOD WAHEGURU JI CHARDIKLA TANDRUSTI TE TRAKIA BAKSHAN THONU

  • @sekhongursewak8605
    @sekhongursewak8605 Před 10 dny +9

    ❤❤Saute ਇਹਨਾਂ ਵੀਰਾਂ ਨੂੰ..! "

  • @shivdeep4410
    @shivdeep4410 Před 10 dny +12

    ਬਹੁਤ ਵਧੀਆ ਫੈਸਲਾ

  • @jarnailsingh5325
    @jarnailsingh5325 Před 10 dny +5

    ਇਹੋ ਜਿਹੀ ਸੋਚ ਹਰ ਇਕ ਦੀ ਹੋਣੀ ਚਾਹੀਦੀ ਬਹੁਤ ਵਧੀਆ ਕਰ ਰਹੇ ਨੇ

  • @GurmeetSingh-ud1dv
    @GurmeetSingh-ud1dv Před 10 dny +5

    ਬਹੁਤ ਚੰਗਾ ਕਦਮ ਦਾਸ ਵੀ 25.6.24.ਤੋ। ਝੋਨਾ ਲਾਉਣ ਲਈ ਤਿਆਰ ਹੈ ਲਾਵੈ ਗੇ ਵੀ ਪਹਿਲਾਂ ਨਹੀਂ

  • @balbirsingh1205
    @balbirsingh1205 Před 10 dny

    ਬਹੁਤ ਵਧੀਆ ਫੈਸਲਾ, ਪੰਜਾਬ ਦੇ ਸਾਰੇ ਕਿਸਾਨ ਵੀਰਾ ਨੂੰਇਸ ਬਾਰੇ ਸੋਚਣਾ ਚਾਹੀਦਾ ਹੈ.

  • @ajaibsinghdhindsa2664
    @ajaibsinghdhindsa2664 Před 10 dny +3

    ਵੀਰ ਜੀ ਤੁਹਾਡੀ ਸੋਚ ਨੂੰ ਲੱਖਾਂ ਕਰੋੜਾਂ ਸਲੂਟ ਅਤੇ ਸਿਜਦੇ ਭੀ ਘੱਟ ਹਨ ਬਾਈਜੀ

  • @o.p.chaudhary2120
    @o.p.chaudhary2120 Před 10 dny +1

    ਬਹੁੱਤ ਬੱਦੀਆ ਉਪਰਾਲਾ ਹੈ ਜੀ, ਇਹ ਪਿੰਡ ਜੁੱਗ ਜੁੱਗ ਜੀਵੇ ❤❤

  • @RAMSINGH-fh8kl
    @RAMSINGH-fh8kl Před 9 dny

    ਇਸ ਪਿੰਡ ਦੇ ਲੋਕਾ ਦਾ ਬਹੁਤ ਬਹੁਤ ਧੰਨਵਾਦ ਜੀ

  • @jatindarsingh8670
    @jatindarsingh8670 Před 10 dny +4

    ਬਾਈ ਅਖੀਰ ਸਾਨੂੰ ਝੋਨਾ ਬੰਦ ਕਰਨਾ ਪਉ

  • @AmandeepsinghAman-yi7qx

    ਧੰਨਵਾਦ ਜੀ ਇਹਨਾ ਦਾ ਤੇ ਇਹਨਾ ਦੀ ਸੋਚਦਾ ਜੀ ਵਾਹਿਗੁਰੂ ਇਹਨਾ ਤੇ ਕਿਰਪਾ ਕਰੇ ਇਹਨਾ ਦੀ ਸੋਚ ਤੇ ਸਾਰੇਆ ਨੂੰ ਸੋਚਣ ਦੀ ਲੋੜ ਹੈ ਜੀ

  • @baljindervirk910
    @baljindervirk910 Před 8 dny

    😮 ਕਿਸਾਨ ਜਥੇਬੰਦੀਆ ਦਾ ਸਾਰਾ ਕਸੂਰ ਹੈ ਸਰਕਾਰ ਤਾਂ ਲੇਟ ਕਰਨ ਲਈ ਤਿਆਰ ਰਹਿੰਦੀ ਹੈ ਇਹ ਧਰਨੇ ਲਾਉਣ ਲਈ ਤਿਆਰ ਅਤੇ ਆਪਣੀਆਂ ਰੋਟੀਆਂ ਸੇਕਣ ਲੱਗਦੇ ਹਨ

  • @gurdavsingh1952
    @gurdavsingh1952 Před 10 dny +2

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਮੇਹਰ ਕਰਨ

  • @kamaljitsingh1582
    @kamaljitsingh1582 Před 10 dny +3

    ਜੇਕਰ ਧਰਤੀ ਤੇ ਪਾਣੀ ਹੀ ਮੁੱਕ ਗਿਆ ਤਾਂ ਫਸਲਾਂ ਕਿਵੇਂ ਹੋਣਗੀਆ ਇਸ ਝੋਨਾ ਲਾਉਣਾ ਬੰਦ ਕਰ ਦਿਓ ਝੋਨੇ ਦੀ ਜਗ੍ਹਾ ਕੋਈ ਹੋਰ ਫਸਲ ਬੀਜ ਲਵੋ ਇਸ ਤਰੀਕੇ ਨਾਲ ਪਾਣੀ ਤਾ ਬਚ ਜਾਵੇਗਾ ਕਿਉਂਕਿ ਜੇਕਰ ਧਰਤੀ ਬੰਜਰ ਹੋ ਗਈ ਫੇਰ ਕੋਈ ਹੋਰ ਫਸਲ ਵੀ ਨਹੀਂ ਹੋਣੀ...

  • @chaindeol5173
    @chaindeol5173 Před 2 dny

    ਬਹੁਤ ਵਧੀਆ ਗੱਲ ਹੈ ਅਸੀਂ ਵੀ ਝੋਨਾ 25 ਤੋਂ ਬਾਅਦ ਹੀ ਲਾਉਣਾ

  • @kalapoonia8513
    @kalapoonia8513 Před 10 dny +1

    ਆਪਾਂ ਵੀ ਵੀਰੇ ਇਨਸਾਨੀਅਤ ਤੌਰ ਤੇ 25 ਨੂੰ ਹੀ ਲਾਵਾਂਗੇ ਵਾਦਾ ਤੁਹਾਡੇ ਨਾਲ

  • @jarnailsingh1731
    @jarnailsingh1731 Před 10 dny +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ਨਗਰ ਦਾ ਬਹੁਤ ਬਹੁਤ ਧੰਨਵਾਦ ਜੀ

  • @sonyvalu6137
    @sonyvalu6137 Před 10 dny +1

    ਸਰਦਾਰ ਸਹਿਬ ਜੀ ਧੰਨਵਾਦ ਕਰਦਾ ਹਾਂ

  • @sarbjeetsingh4415
    @sarbjeetsingh4415 Před 10 dny +1

    ਜੇਕਰ 1 ਏਕੜ ਵਿੱਚ 1 ਇੰਚ ਪਾਣੀ ਖੜਾਉਣ ਲਈ ਕਹਿੰਦੇ, 102087 litre ਪਾਣੀ ਚਾਹੀਦਾ। ਤਾਂ ਸੋਚੋ ਕਿੰਨਾ ਪਾਣੀ ਬਚਾ ਲਿਆ। very good decision 👍🙏🙏

  • @SukhwinderSingh-so8mr

    ਬਹੁਤ ਵਧੀਆ ਗੱਲ ਕਹੀ ਹੈ

  • @user-cg9lk1pr8s
    @user-cg9lk1pr8s Před 10 dny +2

    25 ਜੂਨ ਤਰੀਕ ਸਰਕਾਰ ਤਹਿ ਕਰੇ

  • @SukhwinderSingh-qb5sk
    @SukhwinderSingh-qb5sk Před 10 dny +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @user-lu8hz1kk3h
    @user-lu8hz1kk3h Před 10 dny

    ਇਸ ਲੇਟ ਸਮੇਂ ਦੌਰਾਨ ਲਗਾਉਣ ਨਾਲ ਝੋਨੇ ਦੇ ਝਾੜ ਵਿੱਚ ਕੋਈ ਵੀ ਖਾਸ ਫਰਕ ਨਹੀਂ ਪੈਂਦਾ ਹੈ।ਪਿਛਲੇ ਸਾਲ ਹੜ੍ਹ ਕਾਰਨ ਖੁਦ ਸਾਨੂੰ ਵੀ ਮਜਬੂਰੀਵੱਸ ਪੰਜ ਜੁਲਾਈ ਤੱਕ ਵੀ ਬਹੁਤ ਝੋਨਾ ਲਗਾਉਣਾ ਪਿਆ ਸੀ।
    ਧੰਨਵਾਦ ਜੀ।

  • @gurjeetsingh2072
    @gurjeetsingh2072 Před 9 dny

    ਬਹੁਤ ਸੋਹਣਾ ਉਪਰਾਲਾ ਸਾਰੇ ਵੀਰ 25 ਤੋ ਬਾਅਦ ਝੋਨਾ ਲਾਉਣ ਗੇ ਤਾ ਪਾਣੀ ਦੀ ਬੱਚਤ ਹੋ ਸਕਦੀ

  • @indarjitsingh5417
    @indarjitsingh5417 Před 10 dny +2

    Punjab Ch jhona ban hona chahida ji please Punjab government koi strict action lave

  • @ranjeetkhanna3993
    @ranjeetkhanna3993 Před 10 dny

    ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਇੱਕ ਕਦਮ ਚੱਕੀ🙏👍

  • @user-xg5pc8yx9g
    @user-xg5pc8yx9g Před 9 dny

    ਬਹੁਤ ਵਧੀਆ ਸੋਚ ਵਧੀਆ ਲੋਕ ❤❤

  • @pindadalifestyle682
    @pindadalifestyle682 Před 9 dny

    ਅਸੀ ਕਣਕ ਵਾਂਗ ਬੀਜਦੇ ਆ ਜੀ 3,4ਸਾਲ ਹੋ ਗਏ ਬਹੁਤ ਵਧੀਆ ਨਿਕਲ ਦਾ ਸਾਡੇ ਵੀ ਵੀਡੀਓ ਬਨਾ ਕੇ ਲੈ ਕੇ ਜਾਵੋ

  • @ramanpreetsingh7751
    @ramanpreetsingh7751 Před 9 dny +1

    Thanks. Ssre pind bashian da

  • @surkhmandermaanmaan3935

    ਬਹੁਤ ਜ਼ਿਆਦਾ ਵਧੀਆ ਸੋਚ ਨਾਲ ਕੰਮ ਕਰ ਰਹੇ ਹਨ ਧੰਨਵਾਦ ਜੀ

  • @sukhmandersingh1179
    @sukhmandersingh1179 Před 10 dny +1

    Sukar ee Bai ji eh uprala bhaut sonha

  • @9091y
    @9091y Před 10 dny +3

    good decision

  • @TractorFans2
    @TractorFans2 Před 5 dny

    Waheguru di ehna veera te mehar aa . Rabb eve e ehna te hath bnai rakhe bahot vadia kamm kr rahe aa ❤️❤️🙏🙏

  • @jaswantsingh-no9rx
    @jaswantsingh-no9rx Před 10 dny +1

    Very good decision

  • @beantsingh1719
    @beantsingh1719 Před 9 dny

    Bahut vadia soch de malak ne pind wale seleuit

  • @jaswinderkaursidhu-ut6ov

    Bhot wadhia all of us have to be careful about water crisis

  • @user-vb6go7qw9b
    @user-vb6go7qw9b Před 10 dny +1

    ਝੋਨਾਂ ਲੇਟ ਭਾਵੇਂ ਲਗ ਜਾਵੇ ਪਰ ਵੀਰ ਜੀ ਸੁਕਾ ਝੋਨਾਂ ਪਾਣੀ ਵੱਧ ਬਰਬਾਦ ਕਰਦਾ ਇੱਕ ਕਿੱਲਾ ਪਾਣੀ ਵਾਲਾ ਇੱਕ ਕਿੱਲਾ ਸੁਕਾ ਬੀਜ਼ ਕੇ ਵੇਖ ਲਿਆ ਏ

    • @HarveerSingh-sg4ru
      @HarveerSingh-sg4ru Před 10 dny

      Vir ji suka jhona pani bhame lenda pr humms na matr hi bndi a.watawrn theek

  • @GurnamTanda
    @GurnamTanda Před 9 dny +1

    Bhut vaidya ji

  • @user-oe3vp3cr2u
    @user-oe3vp3cr2u Před 10 dny

    Waheguru ji.sade punjabea da bout vadia kadm aa.kirpa Krna ji

  • @KaramtejSingh-yv5wo
    @KaramtejSingh-yv5wo Před 10 dny +1

    Sanu ena rab verge loka to sikhn di jrurt aa hun tk di sb to vadhia khabar greatest people's

  • @tarsembadhan3095
    @tarsembadhan3095 Před 10 dny

    Salute to Kisan of village

  • @gurkirpalsingh4046
    @gurkirpalsingh4046 Před 9 dny

    ਬਾਈ ਜੀ ਬਹੁਤ ਧੰਨਵਾਦ ਜੀ ਇਸ ੳਪਰਾਲੇ ਲੲਈ ਪਰ ਦਰਖਤ ਵੱਧ ਲਗਾਓ

  • @charanjitbasra4543
    @charanjitbasra4543 Před 10 dny

    Good job ਪੱਤਰਕਾਰ ਞੀਰ ਜੀ

  • @amanbrar4368
    @amanbrar4368 Před 10 dny

    ਜਿਉਂਦੇ ਰਹੋ ਜੀ

  • @SatnamDhillon-jd9jy
    @SatnamDhillon-jd9jy Před 10 dny +2

    ਅਸੀ ਤੇ 25 ਜੁਲਾਈ ਤੱਕ ਝੋਨਾ ਲਾਵੇਗੇ😊 ਪਿਛਲੀ ਵਾਰ ਅਸੀ 15 ਅਗਸਤ ਨੂੰ ਲਾਇਆਂ ਸੀ ਜਦੋ ਝੋਨਾ ਲਾਇਆ ਤੇ ਆਪਾ ਵੀਡੀਓ ਪਾਵੇਗੇ 😊 ਚੈਨਲ ਨੂੰ👉 ਬਾਕੀ ਆਪੇ ਹੀ ਸਮਝਦਾਰ ਹੋ 🙏

  • @JagdevSingh-tx8ux
    @JagdevSingh-tx8ux Před 10 dny +1

    Very good ❤❤❤❤❤❤❤

  • @gurjapsingh8942
    @gurjapsingh8942 Před 9 dny

    ਕੱਲੇ ਪਿੰਡ ਵਾਸਤੇ ਹੀ ਇਹ ਫੈਸਲਾ ਆ ਜਾ ਪੰਜਾਬ ਦੇ ਕਿਸੇ ਵੀ ਹਿੱਸੇ ਦਾ ਵੀ ਹੋਵੇ ਮੈਂ ਵੀ ਪੱਚੀ ਛੱਬੀ ਤਰੀਕ ਨੂੰ ਪਾਣੀ ਪੌਣਾਂ ਆ

  • @kamalchaudhary9654
    @kamalchaudhary9654 Před 10 dny

    Bahut vadia ji great God bless you salute ❤❤❤❤❤❤❤

  • @user-tr9rc8sg4u
    @user-tr9rc8sg4u Před 10 dny

    ਅਸੀਂ ਜੀਰੀਲਾਉਣੀਛਡਦਿਤੀਹੈਜੀ ਅਸੀਂ ਆਪਣੇ ਸਾਰੇ ਖੇਤ ਵਿਚ ਫੁਲਾਂ ਦੀ ਫਸਲ ਲਾਈ ਹੈ ਜੀ 🎉ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨੀਂ ਬਹੁਤ ਜਰੂਰੀ ਹੈ ਜੀ 🎉ਕਿਸਾਨ ਭਰਾਵੋ ਬਦਲਵੀਆਂਫਸਲਾਂ ਬੀਜੋਜਿਸਨਾਲਪਾਣੀਂਦੀਬਚਤਅਤੇਆਮਦਨਵੀਵਧਹੋਵੇ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @RaghveerSingh-ur3ys
    @RaghveerSingh-ur3ys Před 10 dny +1

    ਬਹੁਤ ਵਧੀਆ ਬਾਈ ਸੋਚ ਪਾਣੀ ਬਚਾਓ

  • @MandeepSingh-ry9uq
    @MandeepSingh-ry9uq Před 9 dny

    ਝੋਨਾ ਲਾਉਣਾ ਹੀ ਛੱਡੋ ਪਾਣੀ ਬਚਾਓ

  • @Dkfddkffkk-gy8fs
    @Dkfddkffkk-gy8fs Před 9 dny +1

    Veer. This. Video .see .. Large. Padar. Our village. Jhaneri .also paddy after. 25. June. 80% . people. Disstt. Sa ngrur. Thisel. Bhawani garh

  • @mahammdameen
    @mahammdameen Před 10 dny +2

    Allah Pak aise paint wale de chune de chart itna jyada nikale ke nadi soch tu bhi band Ho bai main Allah Pak more dua karta hun

  • @satnamaujla9438
    @satnamaujla9438 Před 10 dny +1

    👍

  • @HardeepSingh-hq4bz
    @HardeepSingh-hq4bz Před 10 dny +1

    ❤❤❤❤❤❤

  • @jangrailsingh
    @jangrailsingh Před 10 dny +2

    Very nice

  • @Satnamsingh-xm3gm
    @Satnamsingh-xm3gm Před 9 dny +1

    ਝੋਨਾ ਨਾ ਗੜਿਦੇ ਨੀ ਲੇਟ ਲਾਉ ਜਾ ਪਹਿਲਾ ਪਾਣੀ ਖਤਮ ਕਰਨ ਵਿਚ ਸੋਡਾ ਵੀ ਹੱਥ ਹੈ ਨਾ ਲਾਉ

  • @rajwinderjal3019
    @rajwinderjal3019 Před 10 dny

    ਕਈ ਤਾਂ ਇਨੇ ਕਾਹਲੇ ਪੈ ਗਏ, 14 ਰਾਤ ਖੇਤ ਪਾਣੀ ਨਾਲ ਡੱਕ ਕੇ ਕੱਦੂ ਕਰਕੇ 15 ਦਿਨ ਚੜਦੇ ਨੂੰ ਝੋਨਾ ਲਾਉਣ ਲੱਗ ਪਏ।

  • @satnamaujla9438
    @satnamaujla9438 Před 10 dny +1

    Good video 👍

  • @SarbjitsinghNahar-no8kv
    @SarbjitsinghNahar-no8kv Před 10 dny +1

    Very good pind Thanks

  • @ramanpreetsingh7751
    @ramanpreetsingh7751 Před 9 dny

    Sarre pind bashian dhanbad hai g.

  • @sharamveersingh4387
    @sharamveersingh4387 Před 10 dny +1

    11:37

  • @MajorSingh-xw1ro
    @MajorSingh-xw1ro Před 10 dny +1

    ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਬਾਈ ਜੀ।ਇਸ ਲਈ ਉੱਦਮ ਤਾਂ ਕਰਨਾਂ ਚਾਹੀਦਾ ਜੀ ਸਾਡੇ ਲੋਕ ਜ਼ਿਆਦਾ ਈ ਮੂਰਖਪੁਣਾ ਕਰਦੇ ਨੇ ਸਾਡੇ ਡੇਢ ਚਾਲ ਜਿਆਦਾ ਜੇ ਗਲਤੀ ਕਰਦਾ ਤਾਂ ਦੂਜਾ ਉਸਨੂੰ ਰੋਕਣ ਦੀ ਬਜਾਏ ਆਪ ਵੀ ਉਸੇ ਦੀ ਨਕਲ ਕਰਦੇ ਆ। ਬਹੁਤ ਵਧੀਆ ਉਪਰਾਲਾ ਇਸ ਲਈ ਸੰਸਥਾ ਵਧਾਈ ਦੀ ਪਾਤਰ ਆ ।ਇਸ ਲਈ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ।

  • @gsantokhsinghgill8657
    @gsantokhsinghgill8657 Před 10 dny

    Bahut wadia ji sabh nu eh uprala karna chahida a baki Pindi ta paise de dawe ga par kisana nu paise laine ni chahide te Kahan aasi lai lai aa Pani bachuga faida sabh nu aa duza Pindi da Nam ban jauga ji

  • @GurdialSingh-yn9tq
    @GurdialSingh-yn9tq Před 10 dny

    ਵਿੱਚ ਕਿਸਾਨ ਤਾਂ ਪੱਗਾਂ ਵਿੱਚ ਸਿਰ ਹੀ ਫਸਾਈ ਫਿਰਦੇ ਨੇ ਹੁਣ ਤਾਂ ਰਾਜਸਥਾਨ ਬਣਕੇ ਰਹੂ

  • @jotasingh4351
    @jotasingh4351 Před 10 dny

    Good ji waheguru ji meher Karen ji

  • @nirmalkaur6535
    @nirmalkaur6535 Před 10 dny +1

    Bahut vadia. Veer ji Asi ve 25 to bad ch lava ge

  • @rajkaur5639
    @rajkaur5639 Před 10 dny +2

    Good job

  • @lovesadiora7562
    @lovesadiora7562 Před 10 dny +1

  • @paramjeetsingh3483
    @paramjeetsingh3483 Před 10 dny

    ਲੋਕ ਢੀਂਜਣ ਲਾਉਂਦੇ ਜੰਤਰ ਵੀ ਕੈਂਹ ਦਿੰਦੇ ਆ ਇਸ ਤੇ ਵੀ ਸਰਕਾਰ ਨੂੰ ਬੈਨ ਕਰਨਾਂ ਚਾਹੀਦਾ ਇਹ ਪਾਣੀ ਬਹੂਤ ਪੀਂਦਾ

  • @Gurtejbrar.1984
    @Gurtejbrar.1984 Před 2 dny

    Waheguru ji

  • @user-sv5ty7ks3s
    @user-sv5ty7ks3s Před 10 dny +1

    Very nice sardar ji

  • @sarbjeetkaur2816
    @sarbjeetkaur2816 Před 10 dny +2

    👍👍👍👍👍👍

  • @paramjitkaur3581
    @paramjitkaur3581 Před 9 dny

    ਅਸੀਂ ਤਾਂ ਇਕ ਜੁਲਾਈ ਤੋਂ ਝੋਨਾ ਲਵਾਂ ਗੇ

  • @gurpreet_sohi
    @gurpreet_sohi Před 10 dny +1

    Pani bachoooo Punjab bachoooo

  • @harneksidhu8854
    @harneksidhu8854 Před 10 dny +1

    good think

  • @RavinderSingh-dz8vp
    @RavinderSingh-dz8vp Před 9 dny +1

    Bhi ji bhut Vidya Vichare na ik Kam hor krn kissn veer jona ta 25 te bad lona pane v 4din bad lavoI

  • @jagirjosan4521
    @jagirjosan4521 Před 10 dny +1

    Zindabad

  • @JagjeetKullar
    @JagjeetKullar Před 10 dny

    100 persent right jji

  • @jasveersingh5284
    @jasveersingh5284 Před 10 dny +1

    Very good 👍 👏 👌

  • @user-sv5ty7ks3s
    @user-sv5ty7ks3s Před 10 dny

    Waheguru ji tuhanu lambi Umar den

  • @jashandeepsingh1604
    @jashandeepsingh1604 Před 10 dny +1

    Good g

  • @daljindersinghsandhu6284
    @daljindersinghsandhu6284 Před 10 dny +1

    Very good bro

  • @GurwinderKumar-io6dx
    @GurwinderKumar-io6dx Před 10 dny +1

    Good bro 👍

  • @user-so3gx8zu8o
    @user-so3gx8zu8o Před 10 dny +1

    🙏🙏🙏👍👍👍👍