ਬਾਈ ਘੋੜਾ ਦਾ ਧਿਆਨ ਰੱਖੀਆ ਕਰੋ ਨਹਾਉਣ ਲਈ ਪੂਲ ਬਣਾ ਦਿਉ ਵੱਖਰਾ ਤੁਸੀਂ ਡੂੰਘਾ ਘਟ ਹੋਏ
ਬਹੁਤ ਸੋਹਣੀ ਤੇ ਸੱਚੀ ਵਿਡੀਉ
ਮਿੱਟੀ ਦੀ ਢੇਰੀ ਲਾ ਦਿੰਦੇ ਇੱਕ ਪਾਸੇ
Video bhut khoob surat aa waheguru g da sukar hai horse safely bahar aa gya....🐎🐎
ਵੀਰੇ ਇਨਾ ਲਈ ਵੀ ਇੱਕ ਸਵਿਮਿੰਗ ਪੂਲ ਬਣਾਓ ਇਹਨਾਂ ਨੂੰ ਵੀ ਗਰਮੀ ਲੱਗਦੀ ਆ ਛੋਟਾ ਜਿਹਾ ਹੋਵੇ ਇੱਕ ਪਾਸਿਓ ਰੇੜ ਜਿਹੀ ਹੋਵੇ ਇਹਨਾਂ ਦੇ ਨਿਕਲਣ ਵਾਸਤੇ ਇਹ ਘੋੜੇ ਨੇ ਤੁਹਾਨੂੰ ਇਸ਼ਾਰਾ ਕੀਤਾ ਵੀ ਸਾਡੇ ਲਈ ਵੀ ਬਣਾਓ ਉਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਪਰ,ਇਨਾ,ਦੀ ਸੇਵਾ ਵੀ ਰੱਖੋ ਜਰਾ ਨਿਹੰਗ ਸਿੰਘਾਂ ਦੇ ਘੋੜੇ ਦੇਖਿਓ ਜਰਾ ਵੱਡੇ ਟਰੱਕ ਤੇ ਬਿਨਾਂ ਸਪੋਰਟ ਤੋਂ ਚੜਦੇ ਆ ਉਹ ਵੀ ਤਿੰਨ ਸਾਢੇ ਤਿੰਨ ਫੁੱਟ ਦੀ ਉਚਾਈ ਹੁੰਦੀ
ਇਕ ਫੱਟਾ ਰੱਖ ਲੈਂਦੇ ਵੱਡੇ ਸਿਆਣਿਓ
ਬਾਈ ਜੀ ਇਸ ਸਵਿਮਿੰਗ ਪੂਲ ਦੇ ਵਿੱਚ ਵੀ ਤਿੰਨ ਕੁ ਫੁੱਟ ਚੌੜਾ ਰੈਪ ਬਣਾ ਦੇਣਾ ਚਾਹੀਦਾ ਕਿਉਂਕਿ ਅੱਗੇ ਤੋਂ ਬਾਈ ਚਾਂਸ ਜੇਕਰ ਇਹੋ ਜਿਹੀ ਕੋਈ ਘਟਨਾ ਹੋ ਜਾਵੇ ਤਾਂ ਕੋਈ ਵੀ ਜਾਨਵਰ ਆਸਾਨੀ ਨਾਲ ਬਾਹਰ ਆ ਸਕੇ
Thanks for sharing beautiful video 😂😂👍👍🙏🙏
ਘੋੜੇ ਕਮਜੋਰ ਬਹੁਤ ਹਨ
👍
Sirf 2 bag reta 4 bag bna ke pani witch ruh dinde ji
Pani barbad karna c karta
Veer g eda da sma na awe pr j aa v gya ta tusi stressed nhe Lena bss lakrr de do ftte Lene te jmeen te ohnu fisln to rokn lye koi asse bna deni te bss ghorre di ki mjal aa oh bahr na awe....oh v bhut Pyar nal...
4_6bore mitti bhar k rakh Dene si side te bai ghore ne uchi jagah toh char jaana si
❤
Badhaiyan
ਸਾਰੇ ਪਾਗਲ ਮਿੱਟੀ ਪਾ ਦੇਦੇ ਥੱਲੇ
2 panndaa prali dia pool vich sutt dinde.....kddnia vi aasan si oh....mitti di vi sfai krni paini si....prali Aram naal nikl Jani si
❤😅😊
😂😂❤
ਬਲਜੀਤ ਬਾਠ ਨਦੋਹਰ ਤੋ
2 fatte rakh ke kadd sakde si
Pool khali krke mitti sitt leni c adhi traali
Ja ikk jcb da lodar bhar k sitt lende
Veer ji sads ve dog same problem nal maria
Ghode nalo jyada te eh janwar ne ohnu dra rakhya hai onu te majboor kar rahe ne asli ghodeo ohnu mari jande. Belt pa ke machine naal upar chakk laina chahida c kinna bechare nu harassment kita.
😮😂😂
ਦੋ ਫੱਟੇ ਰੱਖ ਦੇ।
Lagtha hado jada dimag la gy bhai
ਬਾਲਣ ਦੀ ਭਰੀ ਸੁਟ ਕਿ ,ਬਾਹਰ ਆ ਜਾਣੀ ਸੀ
Mitti di 5-7 boreya rakh dinde
Pool ch boriya Miti di bhar k rakh do
Meeti----di----Dheri----Nahi----Lagi----Tuhade-----Kollo-------?
ghoda nehr tapje tuc pool ch e da lia
Eh udo hunda jado ghode sirf show piece ban ke reh jande.
Koi utility ta hai nahi ehna di
Das k boria mitti dua bher ke lve sitde ohne ap niklna
Bilkul galt
ਲੱਕੜ ਦੇ ਤਖਤਪੋਸ਼ ਲਾ ਲੈਣਾ ਸੀ ਵੀਰੇ।