ਝੋਨੇ ਦੀ ਫ਼ਸਲ ਦੇ ਆਖ਼ਰੀ ਪ੍ਰਬੰਧ ਆਖ਼ਰੀ ਪਾਣੀ PADDY CROP INFORMATION agriculture PART 5

Sdílet
Vložit
  • čas přidán 27. 08. 2024
  • Basmati rice
    #agriculture #kheti #paddy #cropsinformation #punjab #dharampreetbajwa
    Please subscribe ‪@dharampreetbajwa‬ for more videos 🌾🌾🌾♥️♥️🙏🙏🙏

Komentáře • 58

  • @khaira2389
    @khaira2389 Před rokem +74

    ਝਾੜ ਵੱਧ ਨਿਕਲ ਲਈ ਮੌਸਮ ਦਾ ਬਹੁਤ ਵੱਡਾ ਯੋਗਦਾਨ ਐ!

  • @bikramjitsingh3855
    @bikramjitsingh3855 Před rokem +28

    ਝਾੜ ਬੰਦੇ ਦੇ ਹੱਥ ਚ ਘੱਟ ਤੇ ਕੁਦਰਤ ਦੇ ਹੱਥ ਚ ਜ਼ਿਆਦਾ ਹੁੰਦਾ

  • @harmeetchahal3940
    @harmeetchahal3940 Před 13 dny +3

    ਵੀਰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੇ ਕੀਮਤੀ ਜਾਣਕਾਰੀ ਸੁਝਾਅ ,ਧੰਨਵਾਦ

  • @preetbatti8931
    @preetbatti8931 Před 11 měsíci +4

    ਜਿਉਂਦਾ ਰਹਿ ਵਾਹਿਗੁਰੂ ਜੀ ਤਰੱਕੀਆਂ ਦੇਵੇ ਕਿਰਸਾਨੀ ਨੂੰ ਸਿੱਧੇ ਰਸਤੇ ਪਾਉਣ ਲਈ ਬਹੁਤ ਬਹੁਤ ਧੰਨਵਾਦ ❤

  • @KuldipsinghDhillon-t5p
    @KuldipsinghDhillon-t5p Před 11 dny +1

    ਬਹੁ ਵਧੀਆ ਜਾਣਕਾਰੀ ਜੀ 👍

  • @parmjeetbajwa4950
    @parmjeetbajwa4950 Před 11 měsíci +6

    ਧੰਨਵਾਦ ਜੀ 🙏

  • @sandhusandhu3886
    @sandhusandhu3886 Před rokem +11

    ਬਹੁਤ ਵਧੀਆ ਜਾਣਕਾਰੀ ਵੀਰ ਜੀ ਜਿਉਂ ਦੇ ਰਹੋ ਰੱਬ ਲੰਮੀ ਉਮਰ ਬਖਸ਼ੇ ।

  • @user-gx6dc2ij6w
    @user-gx6dc2ij6w Před 2 dny +1

    ਸਾਡਾੲਏਰੀਆਤਰਨਤਾਰਨੲਇਹਦੇਵਿਚਪੋਟਾਸਪਾੳਣਦੀਲੋੜਨਹੀਜਿਨੇਤੱਤਾਦਾਰੌਲਾਪਾੳਣਾੲਇਨੇਤੱਤਕੋਈਪਾਨਹੀਸਕਦਾ

  • @mandeepkharoud0019
    @mandeepkharoud0019 Před 5 dny

    ਬਹੁਤ ਵਧੀਆ ਜੀ ❤❤

  • @ranbirsingh5922
    @ranbirsingh5922 Před rokem +2

    ਬਹੁਤ ਹੀ ਧੰਨਵਾਦ ਪਰਗਟ ਸਿੰਘ ਵੀਰ ਦਾ
    ਬਹੁਤ ਵਧੀਆ ਜਾਣਕਾਰੀ ਦੇਣ ਲਈ

  • @harpalsingh7351
    @harpalsingh7351 Před 14 dny +1

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @BalwinderSingh-up7mf
    @BalwinderSingh-up7mf Před rokem +2

    ਪੰਜਾਬ ਦੇ ਲੋਕਾਂ ਨੂੰ ਪੰਜਾਬੀ ਹੀ ਪਸੰਦ ਹੈ ਦੋ ਅੱਖਾਂ ਤੋ ਬਾਦ ਤੀਜਾ ਅੱਖਰ ਲੱਨਡੂ ਔਗਰੇਜੀ 😢

  • @ManjinderSingh-ft3di
    @ManjinderSingh-ft3di Před rokem +4

    ਬਹੁਤ ਵਧੀਆ ਪਰਗਟ ਬਾਈ ਜੀ

  • @jagroop-yu2hz
    @jagroop-yu2hz Před 11 měsíci +2

    ਬਾਈ ਤੇਰੇ ਵਿਚਾਰ ਸੁਣ ਕੇ ਖੇਤੀ ਵਿਚ ਕੀਤੀ ਹੋਈ ਗਲਤੀ ਦਾ ਵਿਚਾਰ ਝੱਟ ਦਿਮਾਗ ਵਿਚ ਆ ਜਾਂਦਾ ਕਿ ਕਿੱਥੇ ਫਸਲ ਤੇ ਗਲਤ ਪੈ੍ਕਟਿਸ ਕਰ ਲਈ ਹੈ,ਬਾਕੀ ਤੇਰੇ ਵਿਚਾਰ ਸੁਣ ਕੇ ਸਵਾਦ ਆ ਜਾਂਦਾ

  • @sukhwantsandhu3263
    @sukhwantsandhu3263 Před rokem +7

    Very good speach 👍

  • @Sukhbhirsingh-vg9wk
    @Sukhbhirsingh-vg9wk Před rokem +6

    Good

  • @sukhpalsingh-oe4th
    @sukhpalsingh-oe4th Před 11 měsíci +1

    Bahut vidya jankari ❤

  • @AmrikSingh-xs3zu
    @AmrikSingh-xs3zu Před rokem +9

    Single super phosphate hi varto
    DAP band kar do
    Kanak vich urea da sitta de do te super machine ch pao

  • @KLV-wEBrar
    @KLV-wEBrar Před rokem +1

    Very good speach

  • @hardeepsinghbuttar2684
    @hardeepsinghbuttar2684 Před rokem +4

    🙏🙏🙏

  • @iqbalSingh-rj4bt
    @iqbalSingh-rj4bt Před 11 měsíci

    Very very good information 👍

  • @gursewakaulakh9318
    @gursewakaulakh9318 Před 11 měsíci +3

    ਅਸੀਂ ਵੀ ਵੀਰ ਜੈਕ ਨਹੀਂ ਪਾਇਆ ੧੫ ਸਾਲ ਹੋਗੇ

  • @kewalkanjlasongsofficial7813

    ਬਾਈ ਸਲਫਰ ਕਿਨੇ ਦਿਨਾਂ ਤੱਕ ਪਾ ਸਕਦੇ ਆ ਬਾਸਮਤੀ ਚ,ਹੱਦ ਤੱਕ ਲੇਟ ਤੋਂ ਲੇਟ

  • @baljitjohal9590
    @baljitjohal9590 Před 2 dny

    ਸਰ ਜੀ ਬੰਬੇ ਸਾਡੇ ਨਾਲ ਵੀ ਹੋ ਆ ਹੈ ਜੀ

  • @jagjitsingh4773
    @jagjitsingh4773 Před 18 dny

    good

  • @PuranSingh-dj9zc
    @PuranSingh-dj9zc Před rokem +1

    🙏🙏

  • @gurjeetsidhu854
    @gurjeetsidhu854 Před rokem +2

    ਛੋਟੇ ਵੀਰ 13,0,45ਤੋ ਬਾਅਦ ਝੋਨਾ ਕੱਚਾ ਹੋਗਿਆ ਉਹ ਵੀ ਬਿਮਾਰੀ ਲੈ ਕੇ ਆੳ ਦੋ ਸਪਰੇਅ ਕਰਤੀ ਚਟਣੀ ਨੀ ਬਣਾਈ ਸੁੰਡੀ ਤੇਲਾ ਫੰਗਸ ਵਾਸਤੇ ਕੁਸ ਨੀ ਵਰਤੀ ਇਕ ਹੋਰ n,p,k ਦੀ ਕਰ ਸਕਦੇ ਆ ਇਕ ਕਿਲੋ ਪ੍ਰਤੀ ਏਕੜ

  • @JaskaranSingh-ke1rq
    @JaskaranSingh-ke1rq Před rokem +2

    Good buy ji

  • @gurpreetsidhu8166
    @gurpreetsidhu8166 Před rokem +4

    Nice y

  • @jagsirsinghbhullar8820
    @jagsirsinghbhullar8820 Před 11 měsíci +4

    ਮੁੱਦੇ ਦੀ ਗੱਲ ਵੀ ਕਰਲਾ

  • @SatnamSingh-gs4md
    @SatnamSingh-gs4md Před rokem +5

    ਪੰਜਾਬ ਦਾ Hera Kisan

  • @rameshkamboj390
    @rameshkamboj390 Před rokem +5

    Bai g tussi keh rahe ho panicle stage te urea nhi pauna par Icl company de paddy chart te ohna ne urea use vaste keh rahe han te Bai Sher Singh markhai wala v panicle stage te urea da recommandation vaste keh rahe han ish chapter nu clear karo

  • @BalajiweldingworksBalaji
    @BalajiweldingworksBalaji Před 14 dny +1

    Bai ji ma pussa 44 liya ha murgi da reha Paya ha tusi sab fail ho

  • @user-nc3wy6pk5w
    @user-nc3wy6pk5w Před 15 dny +1

    ਲੁਧਿਆਣਾ ਵਾਲੇ ਪਰਾਲੀ ਨੂੰ ਅੱਗ ਨਹੀਂ ਲਗਾਉਦੇ

  • @InderjitSingh-nv1yu
    @InderjitSingh-nv1yu Před rokem +5

    Film wangu bai akher te mistri ji rakh gya gall clear ni hoi jiwe bahubali de end vich lock puchde c katapa ne bahubali nu q mara oda di gal ji kar gya bai

  • @jagseersignh3527
    @jagseersignh3527 Před rokem +1

    Y vacteriaside lai fer kehri spray karia

  • @HarpalSingh-gj3mf
    @HarpalSingh-gj3mf Před rokem +2

    Bacterial blight teh kari spray Kariya please dasioh

    • @singhsandeepsangwan5588
      @singhsandeepsangwan5588 Před rokem

      Garliz sygenta company di ya conika dhanuka company di sabse best becterial blite lyi

  • @Gurnoor679
    @Gurnoor679 Před měsícem

    Salfar kine din tak pa sakde aa25.30 din tak pa sakde

  • @Gurnoor679
    @Gurnoor679 Před měsícem

    Salfar te potas 20din bad kathe pa sakde aa????

  • @vickyaulakh1551
    @vickyaulakh1551 Před rokem +2

    Jhad bhadon lai

  • @mamtataneja9855
    @mamtataneja9855 Před 16 dny

    पानी कितने दिनों तक बंद कर दिए

  • @Desi_Lifestylee
    @Desi_Lifestylee Před rokem +1

    Bhai hindi m book kbb lunch kre ga

  • @jasvirgosal1610
    @jasvirgosal1610 Před 11 měsíci +1

    1885 ਕਿੰਨੇ ਦਿਨ ਲੈਂਦੀ ਆ

  • @BalajiweldingworksBalaji

    Bai ji murgi de khad vich sab kuch ha

  • @surajparkash5612
    @surajparkash5612 Před 16 dny

    Chaj di gal ta aik nhi dasi

  • @inderdhillon8967
    @inderdhillon8967 Před 11 měsíci +1

    Pargat singh da number chahinda bai

  • @GaganDeep-pt5lu
    @GaganDeep-pt5lu Před rokem +2

    O veer gob di sundi da laj das yaar

  • @MrKuljeetks
    @MrKuljeetks Před 11 měsíci

    Punjab vas len de

  • @MrKuljeetks
    @MrKuljeetks Před 11 měsíci

    Oh harit kranti bas kar ???

  • @surajparkash5612
    @surajparkash5612 Před 16 dny

    Tusi jimidara da time na kharab kro.

  • @vickyaulakh1551
    @vickyaulakh1551 Před rokem +1

    Bhosdea mosam da sab to bada jogdan caheda

  • @ranjitsingh-tx9nf
    @ranjitsingh-tx9nf Před 11 měsíci

    Phone number vir ji

  • @jagroopsingh4624
    @jagroopsingh4624 Před 11 dny

    Good