ਪਾਲਿਆ ਆਹ ਘਰਾਂ ‘ਚ’ ਮੇਰੀ ਮਾਸੀ ਦੀ ਕੁੜੀ ਵਿਆਹੀ ਆ ….//new video bandra ala chand //punjabi short movie

Sdílet
Vložit
  • čas přidán 25. 08. 2024
  • ਪਾਲਿਆ ਆਹ ਘਰਾਂ ‘ਚ’ ਮੇਰੀ ਮਾਸੀ ਦੀ ਕੁੜੀ ਵਿਆਹੀ ਆ ….//new video bandra ala chand //punjabi short movie
    #bandra ale
    #chand
    #bandra
    #2024

Komentáře • 115

  • @gurdhiansinghgill
    @gurdhiansinghgill Před 3 měsíci +12

    ਬਹੁਤ ਵਧੀਆ 😂ਵਾਈ ਜਦੋ ਟੈਨਸਨ ਹੋਵੇਂ ਬਾਂਦਰਾਂ ਵਾਲਿਆ ਦੀ ਵੀਡਿਉ ਵੇਖੋ ਗਰੰਟੀ ਟੈਨਸਨ ਫ੍ਰੀ 😂😂😂 ਹੋਵੇਗੇ

  • @user-zp3rg4wq7u
    @user-zp3rg4wq7u Před 3 měsíci +5

    ਪਾਲਾ ਵੀ ਸਿਰਾ ਐਕਟਰ ਬਣਨ ਗਿਆ। ਬਹੁਤ ਵਧੀਆ ਐਕਟਿੰਗ ਕਰਦੈਂ। ਸਿਰਾ ਐਕਟਿੰਗ ਹੁੰਦੀ ਐ ਪਾਲੇ ਦੀ।

  • @rajindersharma5008
    @rajindersharma5008 Před 3 měsíci +6

    ਪਾਲੇ ਦੀ ਐਕਟਿੰਗ ਬਹੁਤ ਘੈਂਟ ਆ ਨਾ ਓਵਰ ਬੋਲੇ ਨਾ ਕੋਈ ਹੋਰ ਕਮੀ ਆ ਬਿਲਕੁਲ ਅਸਲੀ ਐਕਟਿੰਗ ਕਰਦਾ

  • @jagsirTungwali041
    @jagsirTungwali041 Před 3 měsíci +6

    ਬਹੁਤ ਹਾਸਾ ਆਉਂਦਾ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ

  • @chhindasinghaulakh6815
    @chhindasinghaulakh6815 Před 3 měsíci +15

    ਚੰਦ ਬਾਈ ਤੁਸੀਂ ਵੀਡੀਓ ਲੜੀਵਾਰ ਤੌਰ ਤੇ ਬਣਾਇਆ ਕਰੋ ਨਾ ਬਾਰੀ ਨਾਲ, ਤੁਸੀਂ ਕਦੇ ਕੋਈ ਕਿਸੇ ਦਾ ਭਾਗ ਬਣਾ ਦਿੰਦੇ ਹੋ ਕਦੇ ਕਿਸੇ ਦਾ ਚੱਕ ਕੇ ਭਾਗ ਬਣਾ ਦਿੰਦੇ ਹੋ ਇੱਕ ਨੂੰ ਤਾਂ ਪੂਰੀ ਕਰਿਆ ਕਰੋ ਪਹਿਲਾਂ।

  • @BhupinderSingh-yg8cg
    @BhupinderSingh-yg8cg Před 3 měsíci +6

    ਆ ਗਏ ਜੀ,,, ਆ ਗਏ,,, ਬਾਂਦਰਾ ਵਾਲੇ,,,ਚੰਦ ਸਿੰਘ,,, ਬੰਤ ਸਿੰਘ,,,, ਪਾਲਾ,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @avtartari4486
    @avtartari4486 Před 3 měsíci +2

    Atttttt kara ti ਬਾਂਦਰਾ ਦੇ ਚੰਦ 22 ਨੇ ਤੇ ਬੰਤ 22 ਪਾਲਾ ਹੁਣਾ ਨੇ 😂😂😂😂😂😂😂😂❤❤❤❤❤❤❤❤❤

  • @gurjitsigh5071
    @gurjitsigh5071 Před 3 měsíci +2

    ਸੋਸ਼ਿਲ ਮੀਡੀਆ ਤੇ ਧੱਕ ਪਾਈ ਫਿਰਦਾ ਮੇਰਾ ਭਰਾ ਚੰਦ ਤੇ ਪੂਰੀ ਟੀਮ😊

  • @sangha4236
    @sangha4236 Před 3 měsíci +3

    ਆ ਗਏ

  • @Gurleen-ho5pj
    @Gurleen-ho5pj Před 3 měsíci +1

    ਆ ਗਏ ਉਏ ਵਾਈ ਹੁਣੀ ਆ ਗਏ ❤

  • @SukhwinderSingh-wq5ip
    @SukhwinderSingh-wq5ip Před 3 měsíci

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ 😂

  • @gurmelram5171
    @gurmelram5171 Před 3 měsíci +2

    ਬੰਤ ਬਾਈ ਚੰਦ ਬਾਈ ਜੀ ਕੀ ਹਾਲ ਹੈ ਡਟੇ ਰਹੋ ਬਾਈ ਜੀ ਉਹ ਬੱਲੇ ਬੱਲੇ ਬੰਤ ਬੱਲੇ ਡਟਿਆ ਰਿਹਾ ਉਹ ਬੰਤ ਵੀ ਰਿਹਾ

  • @jagsirTungwali041
    @jagsirTungwali041 Před 3 měsíci +3

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਗੁਰਦਿਆਲ ਸਿੰਘ

  • @user-wg8xx2jo8f
    @user-wg8xx2jo8f Před 3 měsíci +2

    End video

  • @Avtar-xu1dd
    @Avtar-xu1dd Před 3 měsíci +5

    ਬਾਈ ਚੰਦ ਦੀ ਐਕਟਿੰਗ ਇੱਕ ਨੰਬਰ ਹੈ ਅਤੇ ਬੰਤ ਕੋਰਾ ਕਰਾਰਾ ਬੰਦਾ ਹੈ

  • @chamkaurkharoud9065
    @chamkaurkharoud9065 Před 3 měsíci +5

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਪਾਲਾ ਗਮਦੂਰ ਗੁਰਦਿਆਲ ਕਿਆ ਬਾਤਾਂ ਨੇ ❤

  • @user-km9gd4bx4t
    @user-km9gd4bx4t Před 3 měsíci

    ਤੁਹਾਡੀੰ ਆ ਕੁੜੀਆ ਭੈਣ ਵੇਖਿਆ ਬੌਲਕ ਕਹਿੰਦੀਆਂ ਹੋਣੀਆਂ ਸਾਡੇ ਵੰਡੋ ।ਆ ਬਹੁਤ ਸੋਹਣਾ ਕੰਮ ਕੀਤਾ

  • @clairevandenhoeke794
    @clairevandenhoeke794 Před 2 měsíci

    😂😂😂😂😂siraaaaa karde ne Chand bayi

  • @jagseersingh4506
    @jagseersingh4506 Před 3 měsíci +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @user-fh3op2oh8e
    @user-fh3op2oh8e Před 3 měsíci

    ਆ ਗਏ ਜੀ ਨੰਬਰਦਾਰ ਸਾਹਿਬ 🎉🎉

  • @jagseersingh4506
    @jagseersingh4506 Před 3 měsíci +1

    SIRRRRRRA ACTING BAI BANT CHAND PALA AMLI AND GAMDOOR AND ALL TEAM LOVE YOU TRUCK 🚛🚛 BHAR K ❤❤🎉🎉🎉

  • @darasingh8071
    @darasingh8071 Před 3 měsíci +2

    First' comments nice vadio g

  • @charanjeetsandhu1669
    @charanjeetsandhu1669 Před 3 měsíci +1

    ਚੰਦ ਤਾਂ ਚੰਦ ਹੀ ਆ

  • @dhillonjattbathindewala8403
    @dhillonjattbathindewala8403 Před 3 měsíci +1

    sirra laata binder bai ik din ch 2 vedio pake love you yaara

  • @gurvailsingh3849
    @gurvailsingh3849 Před 3 měsíci +3

    ਚੰਦ ਕਹਿੰਦਾ ਬੰਤ ਕੱਲ ਨੂੰ ਸਾਈਕਲ ਤੇ ਛੱਲੇ ਵੇਚਦਾ ਫੀਰੇ ਦਿਨਾ ਦੀ ਗੱਲ ਹੈ

  • @HarwinderSingh-me1tr
    @HarwinderSingh-me1tr Před 3 měsíci +3

    ਚੰਦ ਵੀਡੀਓ ਲੇਟ ਆਉਦੀਆ ਆਏ ਨਾ ਕਰੋ ਵੀਡੀਓ ਹਰਰੋਜ ਪਾਇਆ ਕਰੋ ਬਹੁਤ ਹੱਸਾ ਆਉਦਾ ।ਹਰਵਿੰਦਰ ਜਗਰਾਉਂ ਸਾਈਡ

  • @user-ld1qt1lx5s
    @user-ld1qt1lx5s Před 3 měsíci

    Bahut sohni video by Chand. Pale. Bant

  • @Laddidon302
    @Laddidon302 Před 25 dny

    Jail ਆਲਾ ਮਾਹੌਲ ਬਣਾਈ ਬੈਠੇ oh

  • @lakhasekha3013
    @lakhasekha3013 Před 2 měsíci

    ਵਾ ਓਏ ਤੇਰੇ 😂😂😂

  • @boharsingh7725
    @boharsingh7725 Před 3 měsíci

    ਬਹੁਤ ਵਧੀਆ ਬਾਈ ✌️✌️✌️✌️👍

  • @preet0041
    @preet0041 Před 3 měsíci +2

    👌👌👌👌👌👌👌

  • @MandeepSingh-le4wb
    @MandeepSingh-le4wb Před 3 měsíci

    ਗੁੱਡ ਬਾਈ

  • @bhullarjatt6504
    @bhullarjatt6504 Před 3 měsíci

    Chand Bai a Bant Bai a Palla Bai Love You ❤❤❤❤❤

  • @gurlalsingh-bh9fn
    @gurlalsingh-bh9fn Před 3 měsíci

    ਬੱਲੇ ਜੱਟੋ ਅੱਜ ਤਾ ਸਿਰਾ ਹੀ ਕਰਤਾ ਇੱਕ ਹੋਰ ਵਿਡੀਓ ਬਹੁਤ ਵਧੀਆ ਵਿਡੀਓ ਬਾਈ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-zp3rg4wq7u
    @user-zp3rg4wq7u Před 3 měsíci +1

    ਗਗਨ ਟੈਕਸੀ ਕਿੱਧਰ ਗਈ।😊

  • @happykang5466
    @happykang5466 Před 23 hodinami

    ❤❤❤❤

  • @balbirdhaliwal6599
    @balbirdhaliwal6599 Před 3 měsíci

    ਬਹੁਤ ਵਧੀਆ ਵੀਡੀਓ ਡਾਇਰੈਕਟ ਕੀਤੀ ਤੁਸੀ😊

  • @rupindersingh9252
    @rupindersingh9252 Před 3 měsíci +6

    ਬਾਈ ਜੀ ਵੋਟਾਂ ਤੇ ਵੀਡੀਓ ਬਣਾਓ

  • @vakhipaad2455
    @vakhipaad2455 Před 3 měsíci +2

    ❤❤🎉

  • @bhupinderchahal548
    @bhupinderchahal548 Před 3 měsíci

    Aa gye Bandra wale jatt

  • @LovePreet-cz8mi
    @LovePreet-cz8mi Před 3 měsíci

    Sira babeo chki rkho km 🔥🔥🔥🙏

  • @palsinghpal4878
    @palsinghpal4878 Před 3 měsíci

    🎉🎉Good video ji all team members great
    Nice 🎉🎉

  • @JaspalSingh-qf1ty
    @JaspalSingh-qf1ty Před 3 měsíci +1

    ਜਸਪਾਲ ਸਿੰਘ💯💯💯💯💯💯🙏🙏🙏👍👍👍👍 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣💪💪👌💪👌💪❤❤❤❤❤❤

  • @mandeepkhaira6567
    @mandeepkhaira6567 Před 3 měsíci +1

    Chand te bant di jodi jindabaad jindabaad 😂😂😂

  • @Dhillonamerica
    @Dhillonamerica Před 3 měsíci

    👍🏻👍🏻👍🏻👍🏻🕺🕺

  • @user-kx7kq7rs6u
    @user-kx7kq7rs6u Před 3 měsíci

    ਵਾਹ।ਜੱਟਾ।

  • @hrmans6118
    @hrmans6118 Před 3 měsíci +2

    😂😂😂😂😂

  • @manshahiadariyfarmramditte8332
    @manshahiadariyfarmramditte8332 Před 3 měsíci +2

    🎉

  • @gurjitsigh5071
    @gurjitsigh5071 Před 3 měsíci

    Chand veer tuhadi video dekh tenshan door ho jandi😅

  • @SatnamSingh-sk1tm
    @SatnamSingh-sk1tm Před 3 měsíci

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਡੇਲੀ ਵੀਡੀਉ ਪਾਆ ਕਰੋ ਬਾਈ ਜੀ

  • @HarwinderSingh-me1tr
    @HarwinderSingh-me1tr Před 3 měsíci +1

    ਪਾਲੇ ਚੰਦ ਵਰਗੇ ਛਿੱਤਰ ਪਰੇਡ ਕਰਵਾ ਦਿੰਦੇ ਆ ਰਾ ਰਾ ਰਾ

  • @SurinderSingh-ey8qh
    @SurinderSingh-ey8qh Před 3 měsíci

    ❤❤

  • @rajdeeptung7856
    @rajdeeptung7856 Před 3 měsíci +26

    ਵਾਈ ਵੋਟਾਂ ਤੇ ਕੋਈ ਵੀਡੀਓ ਬਣਾਓ

  • @user-dp8cj4hk2y
    @user-dp8cj4hk2y Před 3 měsíci

    Ok g ok g

  • @pargatsingh9668
    @pargatsingh9668 Před 2 měsíci

    😂❤️👍

  • @user-yr4lb5mi9o
    @user-yr4lb5mi9o Před 3 měsíci +2

    गुरमीत।सिह20चक।वाला

  • @KulwinderSingh-ob6lt
    @KulwinderSingh-ob6lt Před 11 dny

    ਮਾਸੜ ਨੂੰ......... ਦੇ ਚਲੀਏ 😂😂😂😂😂😂😂

  • @baljindersinghphul5430
    @baljindersinghphul5430 Před 3 měsíci

    Good acting chand and bant😊

  • @user-tv8hc2tp9k
    @user-tv8hc2tp9k Před 3 měsíci +1

    ਵੋਟਾਂ ਮੰਗਣ ਵਾਲਿਆਂ ਤੇ ਬਣਾਓ ਵੀਰੇ ਵੀਡੀਓ

  • @Dhillonamerica
    @Dhillonamerica Před 3 měsíci

    A gye chobar back 😂😂😂😂😂

  • @raniitsingh3915
    @raniitsingh3915 Před 2 měsíci +1

    ਟੱਟੀਆ ਪੱਟਣ ਵਾਲੀ ਵੀਡੀਓ ਹੋਰ ਪਾਓ

  • @BoharDhillon-hw3uc
    @BoharDhillon-hw3uc Před 3 měsíci

    Very nice 👌👌👌👌👌👍👍👍👍👍

  • @sarbjeetsinghsarbjeetsikgh9756

    ਬਾਈ ਚੰਦ, ਬੰਤ, ਪਾਲਾ, ਗਮਦੂਰ, ਗੁਰਦਿਆਲ ਬਹੁਤ ਵਧਿਆ ਵਿਡੀਓ ਹੁੰਦੀਆਂ।

  • @user-zg3hp9ve3x
    @user-zg3hp9ve3x Před 3 měsíci

    Very nice 👍❤️❤️❤️❤️

  • @peetkhokhar6128
    @peetkhokhar6128 Před 3 měsíci

    😂😂😂❤❤

  • @chhindasinghaulakh6815
    @chhindasinghaulakh6815 Před 3 měsíci +1

    ਬੰਤ ਕੇਲੇ ਭਾਲਦਾ ਇਹਨਾਂ ਤੋਂ ਇਹ ਤਾਂ ਜਰਦਾ ਵੀ ਤੇਰੇ ਨਾਂ ਤੇ ਲਿਖਵਿਆ ਕੇ ਆਏ ਆ ਦੁਕਾਨ ਤੇ ਥੋਡੇ ਪਿੰਡ ਵਾਲੀ ਤੇ।😂😂😂😂😂😂😂😂😂😂

  • @beyantsingh668
    @beyantsingh668 Před 3 měsíci +1

    ਧਕੀ ਤੁਰਿਆ ਆਉਂਦਾ

  • @user-io1oh7wn8b
    @user-io1oh7wn8b Před 3 měsíci

    ਬਾਈ ਹਲਵਾਈ ਵਾਲੀ ਵੀਡੀਓ ਬਣਾਓ

  • @Jaspreet.kaur67
    @Jaspreet.kaur67 Před 3 měsíci +1

    ❤❤❤❤❤❤❤❤❤❤❤🎉🎉🎉🎉

  • @sukhmanderchahal5200
    @sukhmanderchahal5200 Před 3 měsíci

    Bnauti j rakhda ih😂😂

  • @jaideepchahal7315
    @jaideepchahal7315 Před 3 měsíci

    ਸਿਰਾ

  • @gurmelram5171
    @gurmelram5171 Před 3 měsíci +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajadhaliwal7831
    @rajadhaliwal7831 Před 3 měsíci

    ਚੰਦ ਬੰਤ 😅😅😅

  • @YuvrajSingh-25001
    @YuvrajSingh-25001 Před 3 měsíci

    Khich ke rakho veere❤❤❤❤ love u aa

  • @harkrishansingh2130
    @harkrishansingh2130 Před 3 měsíci

    Good 👍

  • @avtarmaan6736
    @avtarmaan6736 Před 3 měsíci

    Nice❤❤

  • @pankajrana6660
    @pankajrana6660 Před 3 měsíci +3

    Satta wali video

  • @HarwinderSingh-me1tr
    @HarwinderSingh-me1tr Před 3 měsíci +1

    ਵੋਟਾਂ ਮੰਗਣ ਵਲਿਆ ਤੇ ਵੀਡੀਓ ਬਣਾਉ

  • @sukhmanderchahal5200
    @sukhmanderchahal5200 Před 3 měsíci

    Krechar😂😂

  • @user-zy5hu6lt5u
    @user-zy5hu6lt5u Před 3 měsíci

    Nice

  • @gurpreetsindh-ul4yw
    @gurpreetsindh-ul4yw Před 3 měsíci +1

    Aa gey fir Bandra Wale aj 2 pa tiya y

  • @GurmeetSingh-ku4ud
    @GurmeetSingh-ku4ud Před 3 měsíci

    Good

  • @user-yi3vm9vr8o
    @user-yi3vm9vr8o Před 3 měsíci

    ਵਾਈ ਵੋਟਾਂ ਤੇ ਕੋਈ ਵੀਡੀਓ ਬਣਾੳ

  • @PB13-xy9dlpb13
    @PB13-xy9dlpb13 Před 25 dny

    😅😅😅

  • @user-tv1mt6le8z
    @user-tv1mt6le8z Před 2 měsíci

    😅😅😅😅

  • @lschauhan01
    @lschauhan01 Před 3 měsíci

    😂😂

  • @yaadchahalchahal709
    @yaadchahalchahal709 Před 3 měsíci

    👍👍👍

  • @HarwinderSingh-me1tr
    @HarwinderSingh-me1tr Před 3 měsíci

    ਹਾ ਹਾ ਹਾ ਆਖਿਆ ਕਰੋ

  • @user-ie6bv2bh2j
    @user-ie6bv2bh2j Před 3 měsíci

    Y video lat ode a jaldi paa dya karo

  • @lakhasekha3013
    @lakhasekha3013 Před 3 měsíci

    𝙻𝚊𝚍𝚍𝚞 𝚔𝚊𝚙𝚑𝚊 😂😂😂

  • @officialsonybhangu12
    @officialsonybhangu12 Před 3 měsíci

    Bhai ji pahla like te commet hunda bhut vari Bhai ji Malwala pind da nam v lya karo plz hath jod da bhai ji 😊😊😅😅😅

  • @HarwinderSingh-me1tr
    @HarwinderSingh-me1tr Před 3 měsíci

    ਚੰਦ ਇਹ ਪਿੰਡ ਕਿਹੜਾ ਕੰਧਾ ਤੇ ਪਲੱਸਤਰ ਨਹੀ ਕੀਤੀਆ ਸੜਕਾਂ ਵੀ ਨਹੀ ਬਣੀਆਂ ਤਰੱਕੀ ਘਟ ਹੋਇਆ ਘਰ ਵੇਖਕੇ ਲੱਗਦਾ

  • @GurmeetSingh-px6my
    @GurmeetSingh-px6my Před 3 měsíci

    ❤❤🔥🔥👌👌

  • @user-uz4kn5my2e
    @user-uz4kn5my2e Před 3 měsíci

    🎉🎉🎉🎉🎉🎉😂😂😂😂❤❤❤❤❤❤❤❤❤❤❤❤❤❤❤❤❤

  • @mangasinghmanga208
    @mangasinghmanga208 Před 3 měsíci

    Amritpal. Di spot ch kuj khho g

  • @clairevandenhoeke794
    @clairevandenhoeke794 Před 2 měsíci

    Boht Gali dendhe ne 😂😂😂😂😂😂kasm naal viedo maje di

  • @Ravindersandhu5783
    @Ravindersandhu5783 Před 3 měsíci

    Yaar tur fer k bnaya kro video. Iko thaa te aasan la lainde jo

  • @sukhmanderchahal5200
    @sukhmanderchahal5200 Před 3 měsíci

    Kal nu tu cycle te challe bechan lgg je😂

  • @Seepu-iz7fz
    @Seepu-iz7fz Před 3 měsíci +1

    Fatte to aa mai y mai v channel bnona ga

  • @user-wf3zm3ov1y
    @user-wf3zm3ov1y Před 3 měsíci

    ਲਾਲ ਤੇ ਚਿੱਟਾ ਜਾ