ਵੇਖੋ ਜੱਦੀ ਸਰਦਾਰ ਪਿਓ ਕਰੋੜਾ ਦੇ ਮਾਲਕ ਨੇ😳ਕਿਉਂ ਆਪਣੀ ਧੀ ਬਣਾਈ ਡਾਂਸਰ,ਜਾਣ ਹੋਸ਼ ਉੱਡ ਜਾਣਗੇ,Preeti Kang Dancer

Sdílet
Vložit
  • čas přidán 26. 08. 2024
  • ਵੇਖੋ ਜੱਦੀ ਸਰਦਾਰ ਪਿਓ ਕਰੋੜਾ ਦੇ ਮਾਲਕ ਨੇ😳ਕਿਉਂ ਆਪਣੀ ਧੀ ਬਣਾਈ ਡਾਂਸਰ,ਜਾਣ ਹੋਸ਼ ਉੱਡ ਜਾਣਗੇ,Preeti Kang Dancer Interview
    #PreetiKang #Dancer #interview #bollyhollybaba #punjab #orchestra
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Komentáře • 512

  • @jagmohansingh879
    @jagmohansingh879 Před 5 měsíci +21

    ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ। ਮਾੜੇ ਟੈਮ ਕੋਈ ਨਹੀਂ ਖੜਦਾ। ਵਾਹਿਗੁਰੂ ਜੀ ਚੜਦੀ ਵਿਚ ਰਖਣ

  • @manindersingh2542
    @manindersingh2542 Před rokem +98

    ਇਸ ਧੀ ਦੀ ਆਪ ਬੀਤੀ ਸੁਣ ਕੇ ਬਹੁਤ ਦੁੱਖ ਹੋਇਆ । ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਬਹੁਤ ਮਜਬੂਰੀਆਂ ਹੁੰਦੀਆਂ ਹਨ ਇਸ ਲਈ ਵਿਆਹ ਜਾਂ ਖ਼ੁਸ਼ੀ ਦੇ ਮੌਕੇ ਤੇ
    ਪ੍ਰੋਗਰਾਮ ਕਰਨ ਵਾਲੀਆਂ ਕੁੜੀਆਂ ਨਾਲ ਮਿਸਬਿਹੇਵ ਨਾਂ ਕੀਤਾ ਜਾਵੇ।

    • @JaspalSingh-ez2hu
      @JaspalSingh-ez2hu Před 6 měsíci +3

      ਕੰਮ ਛੋਟਾ ਵੱਡਾ ਨਹੀ ਬੰਦੇ ਦੀਸੋਚ ਹੈ ਵੱਡੀ ਛੋਟੀ

  • @Jagtarsingh-yi3qp
    @Jagtarsingh-yi3qp Před 5 měsíci +29

    ਸਾਰੇ ਵੱਡੇ ਐਕਟਰਾਂ ਦੀਆਂ ਧੀਆਂ ਨੱਚਦੀਆਂ ਨੇ ਕੋਈ ਡਰ ਨੀ ਪੁੱਤ

  • @satpalarora9926
    @satpalarora9926 Před 5 měsíci +10

    ਅਪਣਾ,ਦਰਦ,ਲੁਕਾ, ਕੇ, ਲੋਕਾਂ, ਦੀ, ਖੁਸ਼ੀ, ਵਧਾਉਣ,ਵਾਲੀੲੇ, ਪਰਮਾਤਮਾ, ਤੇਨੂੰ, ਚੜ੍ਹਦੀ, ਕਲਾ, ਵਿਚ, ਰਖੇ।

  • @gurdevsingh-zc5xw
    @gurdevsingh-zc5xw Před rokem +10

    ਧੀਏ ਸਲਾਮ ਹੈ ਤੇਰੀ ਉਚੀ ਸੋਚ ਨੂੰ ਰੱਬ ਤੈਨੂੰ ਤਰੱਕੀਆਂ ਬਖਸ਼ੇ ।ਧੀਏ ਕੰਮ ਕੋਈ ਵੀ ਮਾੜਾ ਨਹੀ ਹੁੰਦਾ ।ਕਿਰਤ ਕਰਨਾਂ ਸਾਡੇ ਗੁਰੂ ਸਾਹਿਬਾਂ ਨੇ ਦੱਸਿਆ ।

  • @manjitmann7943
    @manjitmann7943 Před rokem +70

    ਪੁੱਤਰ ਤੇਰੀਆਂ ਗੱਲਾਂ ਸੁਣ ਕੇ ਬੜਾ ਤਰਸ ਆਉਂਦਾ ਪ੍ਰਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਤੈਨੂੰ ਸੋਹਰੇ ਘਰ ਵਿੱਚ ਖੁੱਸ਼ ਰੱਖੇ

  • @jarnailsingh1731
    @jarnailsingh1731 Před 5 měsíci +17

    ਬਹੁਤ ਵਧੀਆ ਸੋਚ ਹੈ ਇਸ ਬੱਚੀ ਦੀ ਪਰਮਾਤਮਾ ਇਸ ਲੰਮੀ ਉਮਰ ਕਰੇ।

  • @djmaanpatiala4049
    @djmaanpatiala4049 Před rokem +81

    ਮੇਰਾ ਕੰਮ ਡੀ ਜੇ ਦਾ ਆ ਸੱਭ ਕੁੜੀਆਂ ਦੀ ਮਜਬੂਰੀ ਹੁੰਦੀ ਹੈ ਕੋੲਈ ਹੋਣੀ ਜੋ ਸ਼ੌਕ ਨਾਲ ਕੰਮ ਕਰਦਾ ਸਾਨੂੰ ਵੀ ਲੋਕ ਕਹਿੰਦੇ ਆ ਬਾਈ ਨੰਬਰ ਲੈਂਦੇ ਗਲ ਕਰਾਦੇ ਮਜਬੂਰੀ ਕੋੲਈ ਨਹੀਂ ਸਮਝਦਾ 21 ਸਾਲ ਹੋ ਗਏ ਮੈਨੂੰ ਵੀ ਲੋਕਾ ਦੀ ਸੋਚ ਨਹੀਂ ਬਦਲੀ

    • @gurinderrandhawa909
      @gurinderrandhawa909 Před rokem +2

      Sahi keha bir

    • @manjitsingh1278
      @manjitsingh1278 Před rokem +12

      ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ । ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ

    • @BaljinderSingh-ce4vs
      @BaljinderSingh-ce4vs Před rokem +2

      @@manjitsingh1278Waheguru ji

    • @jassjass672
      @jassjass672 Před rokem +3

      🙏🙏🙏🙏

    • @princeuppal8771
      @princeuppal8771 Před 4 měsíci

      ਵਾਹਿਗੁਰੂ ਜੀ 🙏🙏​@@manjitsingh1278

  • @gurwinderromana7835
    @gurwinderromana7835 Před rokem +62

    ਬਿਲਕੁਲ ਸਹੀ ਗੱਲ ਐ ਤੇਰੀ ਬੀਬਾ ਪੈਸਾ ਹੈ ਤਾਂ ਠੀਕ ਆ ਨਹੀਂ ਤਾਂ ਰਿਸ਼ਤੇਦਾਰ ਮਿੱਤਰ ਦੂਰ ਹੋ ਜਾਂਦੇ ਐ ਦੁਨੀਆਂ ਮਤਲਬ ਦੀ ਐ ਜਿਉਂਦੇ ਰਹੋ ਤਰੱਕੀਆਂ ਕਰੋ

  • @BalwinderSinghPappy
    @BalwinderSinghPappy Před rokem +11

    ਬੜੀ ਦਰਦ ਭਰੀ ਕਹਾਣੀ ਹੈ ਪਰੀਤੀ ਜੀ ਤੁਹਾਡੀ , ਬਹੁਤ ਦਿਲ ਨੂੰ ਤਕਲੀਫ਼ ਹੋਈ । ਤੁਸੀਂ ਸਾਡੇ ਪਿੰਡ ਆਏ ਸੀ ਪਰੋਗਰਾਮ ਦੋਗਾਣੇ ਵਾਲਾ ਵਧੀਆ ਲੱਗਿਆ ਸੀ।

  • @BhinderSran-ky8ok
    @BhinderSran-ky8ok Před 4 měsíci +5

    ਬਹੁਤ ਦਲੇਰ ਕੁੜੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਜੀ ਪ੍ਰਤੀ ਕੰਗ ਨੂੰ ਜੀ ❤❤🎉🎉🎉

  • @shivcharnsidhu859
    @shivcharnsidhu859 Před rokem +7

    ਪੁੱਤਰਾ ਐਡਾ ਵੱਡਾ ਦੁੱਖ ਕਿਵੇਂ ਹੌਂਸਲੇ ਨਾਲ ਸੁਣਾ ਗਈ ,ਜ਼ਿੰਦਗੀ ਦੀਆਂ ਔਕੜਾਂ ਇਨਸਾਨ ਨੂੰ ਮਜਬੂਤ ਹੀ ਐਨਾ ਕਰ ਦੇਂਦੀਆਂ ਨੇ, ਮੈਂ ਵੀ ਕਰਮਾਂ ਨਾਲ ਇੱਕ ਧੀ ਦਾ ਬਾਪ ਹਾਂ,ਸੁਣਕੇ ਦੁੱਖ ਹੋਇਆ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

  • @jagjeetchahal6890
    @jagjeetchahal6890 Před 6 měsíci +8

    ਬਹੁਤ ਵਧੀਆ ਪੁੱਤਰ ਜੀ ਕੰਮ ਕੋਈ ਵੀ ਮਾੜਾ ਨਹੀਂ ਹੁੰਦਾਂ ਤੁਸੀਂ ਹੋਰਾ ਲਈ ਇੱਕ ਮਾਰਗ ਦਰਸ਼ਨ ਹੋ ਪਰਮਾਤਮਾ ਤੇਰੀ ਉਮਰ ਲੰਮੀ ਕਰੇ ❤

  • @HARJEETSINGH-mv4rl
    @HARJEETSINGH-mv4rl Před rokem +11

    ਬਹੁਤ ਦੁਖੀ ਮਨ ਹੋਗਿਆ ਭੈਣੇ ਤੇਰੀ ਦਰਦ ਭਰੀ ਕਹਾਣੀ ਸੁਣਕੇ

  • @shadowtandarboldking4377
    @shadowtandarboldking4377 Před rokem +17

    ਭੈਣੇਂ ਅੱਜ ਦੇ ਟਾਇਮ ਵਿਚ ਮੇਰਾ ਵੀ ਤੇਰੀ ਮੰਮੀ ਵਾਲਾ ਹੈ ਹਾਲ ਹੈ ਮੈਂ ਅਪਣੇ ਤਿੰਨ ਬੱਚਿਆਂ ਨੂੰ ਇਕਲੀ ਹੀ ਪਾਲ ਰਹੀ ਹਾਂ 🙏

  • @UttamSingh-rc9lz
    @UttamSingh-rc9lz Před rokem +27

    ਅਸਲ ਜੱਟੀ ! ਵਾਹਿਗੁਰੂ ਤੈਨੂੰ ਸਦਾ ਸੁੱਖੀ ਰੱਖੇਗਾ ਧੀਏ।

  • @Nirmal_singh_aulakh
    @Nirmal_singh_aulakh Před 5 měsíci +6

    ਅਜਿਹੇ ਬਾਪ ਨੂੰ ਬਾਪ ਕਹਾਉਣ ਦਾ ਹੱਕ ਨਹੀਂ ਧੀਏ ਤੂੰ ਮਹਾਨ ਹੈ ਜਿਸਨੇ ਅਣਖ ਰੱਖ ਦਿਖਾਈ ਬਾਕੀ ਸਭ ਪੇਸੈ ਦੇ ਪਿਆਰੇ ਹਨ Nirmal Singh bathinda phoos mandi

  • @sukhwinderhans7737
    @sukhwinderhans7737 Před rokem +81

    ਪ੍ਰੀਤੀ ਜੀ ਆਪ ਦੇ ਸੰਘਰਸ਼ ਦੀ ਕਹਾਣੀ ਸੁਣ ਕਿ ਮੰਨ ਭਰ ਆਇਆ ਜੀ। ਪ੍ਰੀਤੀ ਜੀ ਆਪ ਦੀ ਮੇਹਨਤ ਨੂੰ ਬਹੁਤ ਬਹੁਤ ਮੁਬਾਰਕਬਾਦ ,ਲੱਖ ਲੱਖ ਵਧਾਇਆ ਜੀ। ਆਪ ਦੀ ਮੇਹਨਤ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ।

    • @ajaibsingh9738
      @ajaibsingh9738 Před rokem

      ਪਿਤਾ ਦਿਆ ਗਲਾ ਠੀਕ ਲਗੀਆ

  • @sukhrajsidhu331
    @sukhrajsidhu331 Před rokem +20

    ਗਰੀਬੀ ਵੇਖ ਰਿਸ਼ਤੇਦਾਰ ਸਾਥ ਛੱਡ ਜਾਂਦੇ ਨੇ ਮਿਹਨਤ ਕੋਈ ਮਾੜੀ ਨਹੀਂ ਕਮਿਟ ਜ਼ਰੂਰ ਵੇਖਣਾ ਧੰਨਵਾਦ

  • @gurlalgurlaltiwana
    @gurlalgurlaltiwana Před rokem +10

    ਪ੍ਰੀਤ ਜੀ ਧੰਨਬਾਦ ਜੀ ਪ੍ਰਮਾਤਮਾ ਮੇਹਰ ਭਰਿਆ ਹੱਥ ਰਾਖੇ ਜੀ

  • @SukhdevSingh-ed1yw
    @SukhdevSingh-ed1yw Před 5 měsíci +3

    ਮੈ ਕਿਸੇ ਨੂੰ ਆਪਣਾ ਫੈਨ ਨਹੀਂ ਮੰਨਦੀ ਤੁਸੀਂ ਮੇਰੇ ਸਪੋਰਟਰ ਹੋ ਜੇਕਰ ਤੁਸੀ ਮੈਨੂੰ ਵੇਖਿਆ ਤਾਂ ਮੈਨੂੰ ਏਨੀ ਤਰੱਕੀ ਮਿਲੀ ਬਹੁਤ ਵੱਡੀ ਗੱਲ ਹੈ ਜਿਉਦੇ ਰਹੋ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸੇ

  • @jagdeepsidhu1313
    @jagdeepsidhu1313 Před rokem +24

    ਬਹੁਤ ਘਟੀਆ ਸੋਚ ਦਾ ਨਿਕਲਿਆ ਪ੍ਰੀਤੀ ਮੈਡਮ ਤੁਹਾਡਾ ਪਾਪਾ ਪਰ ਸੈਲੂਟ ਹੈ ਤੁਹਾਡੀ ਮੰਮੀ ਨੂੰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਕਹਾਣੀ ਸੁਣ ਕੇ ਦਿਲ ਨੂੰ ਦੁੱਖ ਹੋਇਆ

  • @gurjeetkaur8558
    @gurjeetkaur8558 Před rokem +40

    ਪੁੱਤਰਾਂ ਵਾਹਿਗੁਰੂ ਜੀ ਤੁਹਾਨੂੰ ਕਾਮਯਾਬ ਕਰਨ ਤਰੱਕੀਆਂ ਬਖਸ਼ਣ ਤੁਸੀਂ ਸੋਹਿਰੇ ਘਰ ਸਦਾ ਖੁਸ਼ ਰਹੋ ਇਹੋ ਜਿਹੇ ਪਿਉ ਕੋਲੋਂ ਕੀ ਲੇਣਾ ਦਫਾ ਕਰੋ

    • @gokalsingh9513
      @gokalsingh9513 Před rokem

      Ek hath nal tari vajdi hye te India vich aurtan ñu kut mar karn valey
      Do hath nal tari di gal kardey han.

  • @naharsingh1255
    @naharsingh1255 Před rokem +10

    ਬੇਟੇ ਸਾਬਾਸ਼ ਕਮ ਕੋਈ ਵੀ ਮਾੜਾ ਨਹੀਂ ਮੇਹਨਤ ਕਰੋ ਅੱਗੇ ਵਧੋ ਕਮ ਨੂੰ ਸਲਾਮ ਚੰਗੀ ਸੋਚ ਰੱਖਣ ਤੇ ਰੱਬ ਪਿਆਰ ਸਤਿਕਾਰ ਅਤੇ ਪਰਮਾਤਮਾ ਚੜ੍ਹਦੀ ਕਲਾ ਵਿਚ ਰਖਦਾ ਹੈ ਧਨਵਾਦ ਪੁੱਤ ਜੀ

  • @LakhwinderSingh-up5tw
    @LakhwinderSingh-up5tw Před rokem +5

    ਭੈਣ ਜੀ ਤੁਹਾਡੀ ਮਾਂ ਨੂੰ ਦਿਲੋਂ ਸਲਾਮ ਕਰਦਾ ਹਾਂ 🙏🏻

  • @HarpalSingh-uv9ko
    @HarpalSingh-uv9ko Před rokem +58

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ

  • @lakshveersinghtiwana5884
    @lakshveersinghtiwana5884 Před rokem +29

    sanu proud a tere te choti bhen Waheguru ji mehar krn hamesha thode te 🙏🏻

  • @hardevsingh3101
    @hardevsingh3101 Před rokem +14

    ਬੇਟੇ ਤੇਰੀ ਸੋਚ ਨੁੰ ਸਲਾਮ ਹੈ

  • @SukhwinderSingh-wq5ip
    @SukhwinderSingh-wq5ip Před rokem +56

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @jaspalchangal8274
    @jaspalchangal8274 Před rokem +10

    ਬਹੁਤ ਭਾਵਪੂਰਕ ਗੱਲਾਂ ਭੈਣ ਇਹੋ ਜਿਹੀ ਸਥਿਤੀ ਤੋਂ
    ਵਾਹਿਗੁਰੂ ਜੀ ਬਚਾ ਕੇ ਰੱਖੇ। ਪਰ ਜਦੋਂ ਜੋ ਮਿਹਨਤ ਕਰਦਾ ਵਾਹਿਗੁਰੂ ਜੀ ਉਸ ਨਾਲ ਅੰਗ ਸੰਗ ਹੁੰਦਾ।

  • @gurmailram5167
    @gurmailram5167 Před rokem +9

    🙏❤💜💛💙💚❤💜💛💙💚ਪਰੀਤੀ ਕੰਂਗ ਜੀ ਤੁਸੀਂ ਸ਼ਘਰਸ਼ ਕੀਤਾ🙏 ਤੁਆਡੀ ਮੁਲਾਕਾਤ ਨੇ ਹੌਂਸਲਾ ਦਿੱਤਾ ਹਿਂਮਤ ਰੱਖੀ ਵਦੀਆ ਲੱਗੇਆ 🙏❤💜💛💙💚❤💜💛💙💚

  • @gurmitkaur1165
    @gurmitkaur1165 Před 5 měsíci +3

    God bless preeti beta

  • @balwantkaurchahal8382
    @balwantkaurchahal8382 Před rokem +53

    ਬਹੁਤ ਵਧੀਆ ਲੱਗਾ ਤੁਹਾਡੀ ਦਰਦਭਰੀ ਦਾਸਤਾਨ ਸੁੱਕਣੇ ਬਹੁਤ ਹੀ ਦੁੱਖ ਲੱਗਾ।ਪਰ ਤੁਸੀਂ ਬਹੁਤ ਹੀ ਮੇਹਨਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਦਿਖਾ ਦਿੱਤਾ ਹੈ ਤੁਸੀਂ ਬਾਕੀ ਨੂੰ ਸੱਭ ਦੇ ਰੋਲ ਮਾਡਲ ਬਣ ਗਏ ਹੋ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਤੁਸੀਂ ਬਿਲਕੁਲ ਸਹੀ ਬੇਬਾਕੀ ਨਾਲ ਜਵਾਬ ਦਿੱਤਾ ਹੈ ਸਾਰਿਆਂ ਸਵਾਲਾਂ ਦੇ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਤੁਸੀਂ ਵਧਾਈ ਦੇ ਹੱਕਦਾਰ ਹੋ ਧੰਨਵਾਦ ਸਾਹਿਤ ਸਲੂਟ ਹੈ ਬੇਟਾ ਜੀ ।

  • @harpal34
    @harpal34 Před rokem +4

    Please respect my dancer daughters ...Waheguru bless all my dancer daughters...Waheguru G

  • @santokhsidhu7617
    @santokhsidhu7617 Před 5 měsíci +2

    Preeti kang very nice and respected daughter.I like your thinking.Thanks beta ji.

  • @gursahibsingh2182
    @gursahibsingh2182 Před rokem +2

    ਬਹੁਤ ਸੱਚਿਆਂ ਗੱਲਾਂ ਹੈ ਬੇਟੀ ਦੀਆਂ ਬਹੁਤ ਦੁੱਖਦਾਈ ਗੱਲਾਂ ਹੈ

  • @kuljitkanda1276
    @kuljitkanda1276 Před rokem +56

    ਪ੍ਰੀਤੀ ਕੋਈ ਹੱਕ ਨਹੀਂ ਬਣਦਾ ਇਹੋ ਜਿਹੇ ਬੰਦੇ ਨੂੰ ਪਿਊ
    ਕਿਹਣ ਦਾ

  • @gurudwaraardaspurasahib2796

    Mehnat. Hi. Pooja. Hai. Preeti. Lok. Tere. Hosle. Te telaint. Nu. Salam karde. Ne. You are. Great

  • @AmandeepKaur-zp9zp
    @AmandeepKaur-zp9zp Před rokem +11

    U r a very brave girl.vaheguru g mehra karn.lots of love and respect for you.

  • @Gurtejsingh-nl9xd
    @Gurtejsingh-nl9xd Před rokem +18

    ਸਹੀ ਗੱਲਾਂ ਤੁਹਾਡੀਆਂ ਜੀ,,,,
    ਬਾਕੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @hardevsingh3101
    @hardevsingh3101 Před rokem +8

    ਵਾਹਿਗੂਰੂ ਆਪ ਨੂੰ ਤਰੱਕੀਆਂ ਬੱਖਸੇ

  • @aksandhu344
    @aksandhu344 Před rokem +9

    ਦੀਦੀ ਜੀ ਬਹੁਤ ਸਮਝਦਾਰ ਲਗਦੇ ਨੇ

  • @Punjabikahaniya20
    @Punjabikahaniya20 Před rokem +3

    ਵਾਹਿਗੁਰੂ ਜੀ ਿੲਸ ਭੈਣ ਦੀ ਕਹਾਣੀ ਸੁਣ ਕਿ ਮੰਨ ਭਰ ਅਾ ਿੲਅਾ .

  • @bharbhursingh1672
    @bharbhursingh1672 Před rokem +4

    Preeti Kang very nice Beta 👍👍👍👍👍👍👍👍👍 very good 🙏🙏🙏🙏🙏🙏🙏🙏🙏🙏 Thank you Kang

  • @luckymaan9928
    @luckymaan9928 Před rokem +4

    ਮਾਲਿਕ ਸਮੇਂ ਚੜ੍ਹਦੀ ਕਲਾ ਚ ਰੱਖੇ

  • @surajsaab8575
    @surajsaab8575 Před rokem +28

    ਕੰਮ ਤੇ ਕੰਮ ਹੀ ਅ ਕੋਈ ਵੀ ਹੋਵੇ ਨਜ਼ਰ ਬਦਲੋ ਬਾਕੀ ਸਬ ਸਹੀ ਲਗੂਗਾ ਬਿਗ respect 🙏♥️

  • @jarnailsinghbagga6783
    @jarnailsinghbagga6783 Před 5 měsíci +1

    Good job.himat app nu he karni pendi a marry time' ch koe ne kharda jiodi reh assi v bohut otra chrda dekhia .. Jarnail bagga dhaliwal international coach chairman bagga foundation patiala

  • @rajpaltiwana9249
    @rajpaltiwana9249 Před rokem +3

    ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @sadhsingh2036
    @sadhsingh2036 Před rokem +204

    ਧੀਏ ਏ ਕਿਹੜਾ ਬਾਪ ਸੀ ਜੋ ਜਿਮੇਵਾਰੀ ਤੋ ਭੱਜਿਆ ਪਰ ਪੁਤ ਤੂੰ ਸੱਚੀ ਹੀ ਲਗਦੀ ਜੋ ਆਪਣੇ ਦੁਖੜੇ ਸੁਣਾ ਰਹੀ ਏ ਮੈ ਵੀ ਦੁਖੀ ਹੋਇਆ ਪਤਰ ਲੋਕਾ ਦੀ ਪ੍ਰਵਾਹ ਨਹੀ ਕਰਨੀ ਬਸ ਅੱਗੇ ਵਧੋ ਜੋ ਬੱਚਾ ਆਨ ਸਾਨ ਇੰਜਤ ਬਚਾ ਦਿਨ ਰਾਤ ਜੀ ਤੋੜ ਮੇਹਨਤ ਕਰਦੀ ਏ ਪੁਤਰ ਉਸਨੂੰ ਗਲਤ ਨਹੀ ਕਿਹਾ ਜਾਦਾ ਰੱੱਬ ਤੈਨੂੰ ਅੱਗੇ ਵਧਣ ਤੇ ਬਲੱਦੀਆ ਨੁੰ ਟੱਚ ਕਰਨ ਦੀ ਇਜਾਜਤ ਦੇਵੇ,ਚੜਦੀਕਲਾ ਰਹੇਗੀ ਪੁਤਰ ਮੇਰਾ ਅਸੀਰਵਾਦ ਤੇਰੇ ਨਾਲ

  • @suchdasuneha531
    @suchdasuneha531 Před rokem +2

    Choti bhen tere te bhut proud aa satnam waheguru ji

  • @kulwantsinghchahal412
    @kulwantsinghchahal412 Před rokem +4

    Yours Mama is great I saloute to yours respected mama May God give peace to her soul she had done exilent job to perfer her kids and sham sham on yours so calked father ju

  • @amarjitpandherpandher4803

    ਇਸ ਬੱਚੀ ਦੇ ਕੰਮ ਨੂੰ ਸਲੂਟ ਹੈ ।

  • @priyankamalhan6307
    @priyankamalhan6307 Před rokem +4

    Parmatma tahanu hmesha khush rkhn Didi g

  • @ushaparmar6301
    @ushaparmar6301 Před rokem +2

    Ek gl bohut vdiya lgi sis di jo v gl kahi jinu v kahi sidhi kehi te sharam auni chainde eho jye loka nu v

  • @The__gamer463
    @The__gamer463 Před rokem +3

    Soory mam, jdo mei tuhanu pheli var social media te dekhea mei sochea c ehnu ki load pe gae social media te vidios bnan di change ghar di lagdi a. Prr tuhadi story sunke mei hrran a v tuc ekk dancer oh. Very brave girl 👍👍

  • @gurpreetsinghbhaati3224
    @gurpreetsinghbhaati3224 Před rokem +1

    Tuhade jindge buhat he sangarsh wale ha salute ha waheguru ji tuhade te sada mehar raken te maan de her murad pure karen

  • @SarabjitSingh-cq7rf
    @SarabjitSingh-cq7rf Před rokem +6

    ਬੇਟਾ ਜੀ ਤੁਹਾਡੇ ਸੰਘਰਸ਼ ਦੀ ਕਹਾਣੀ ਸੁਣ ਕੇ ਬਹੁਤ ਹੀ ਦੁੱਖ ਹੋਇਆ ਜਿਹੜਾ ਕਿ ਇੱਕ ਪਿਤਾ ਆਪਣੀ ਜ਼ਿਮੇਵਾਰੀ ਨੂੰ ਸਮਝ ਨਹੀਂ ਸਕਿਆ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀ ਬਖਸ਼ਣ

    • @visakhasidhu3710
      @visakhasidhu3710 Před 4 měsíci

      ਜ਼ਿੰਦਗੀ ਇਕ ਸੰਘਰਸ਼ ਹੈ

  • @kulwantgill7988
    @kulwantgill7988 Před 8 měsíci +2

    ਜਿਉਂਦੀ ਰਹਿ ਕੁੜੀਏ ਸਲਾਮ ਆ ਤੇਰੀ ਮਿਹਨਤ ਨੂੰ

  • @gagandeepsingh5719
    @gagandeepsingh5719 Před rokem +11

    Waheguru ji mhear karna es bhen te🙏🙏🙏🙏🙏🙏🙏 salute aa bhen ji tahuanu 🙏🙏

  • @hardeepdharni8697
    @hardeepdharni8697 Před rokem +2

    ਪੁੱਤ ਤੇਰਾ ਪਿੰਡ ਰੇਹੜਾ ਏ ਮੇਰਾ ਗੋਤ ਵੀ ਕੰਗ ਏ ਮੈਨੂੰ ਬਹੁਤ ਵਧੀਆ ਲਗਈਆ ਬੇਟੀ

  • @gurmeetkaur1523
    @gurmeetkaur1523 Před rokem +3

    Bilkul sahi keh rhe ho Preeti ji Kam koi v mada nae sadi soch madi aa

  • @happyfamilyvlogs446
    @happyfamilyvlogs446 Před rokem +20

    Your mother is angel

  • @Aj-hm4cu
    @Aj-hm4cu Před rokem +20

    Big support to you brave girl.. 👍🏻👍🏻👍🏻👍🏻

  • @satnam_gill85
    @satnam_gill85 Před rokem +23

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ

  • @satindernath3634
    @satindernath3634 Před rokem +3

    Very innocent ..... doing well .... keep it up.... nothing wrong.... proud of u... self made ... bahut achha lugeya

  • @khushmeetgill
    @khushmeetgill Před rokem +38

    ਵਾਹਿਗੁਰੂ ਜੀਮਿਹਰ ਕਰੋ।

  • @gurmeetkaur1523
    @gurmeetkaur1523 Před rokem +1

    Bahut badhiya insaan ho tuc Preeti ji tuc bahut jyada vadia km karde ho bahut jyada straggle kita God bless you stay happy and healthy ji 🙏🙏🙏🙏🙏

  • @jasmindersingh5966
    @jasmindersingh5966 Před rokem +3

    ਜਿਹੜੇ ਇਸ ਤੇ ਤਰਸ ਕਰ ਰਹੇ ਹਨ ਉਹ ਆਪਣੇ ਬੱਚਿਆਂ ਨੁੰ ਇਸ ਕੰਮ ਤੋਂ ਜਰੂਰ ਬਚਾਊਣ ਕਿਊਂਕਿ ਮੰਗਤੇ ਦੀ ਵੀ ਇੱਜਤ ਇਸ ਕੰਮ ਨਾਲੋ ਸੌ ਗੁਣਾ ਜਿਆਦਾ ਹੁੰਦੀ ਐ ਇਹੋ ਕੰਮ ਕਰਨ ਲੲ ਧੀ ਭੈਣ ਨੂੰ ਰੋਕਣਾ ਚਾਹੀਦਾ ਹੈ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਬੇਸ਼ਰਮੋ ਕਿਸੇ ਦੇ ਪਰਵਾਰਦਾ ਤਮਾਸ਼ਾ ਨਹੀ ਦੇਖਣਾ ਚਾਹੀਦਾ

  • @kamalkaur4624
    @kamalkaur4624 Před rokem +1

    God bless you sis👌🏻👌🏻👌🏻👌🏻👌🏻 loka da kmm wa bolna tuc mehnat jaari rakho

  • @goldysidhu68
    @goldysidhu68 Před rokem +28

    Jis tan laghe ohi jaane waheguru 🙏

  • @bsingh1310
    @bsingh1310 Před rokem +7

    ਭੰਗੜਾ ਵਧੀਆ ਐਕਸਰਸਾਈਜ਼ ਸਤਿ ਸ੍ਰੀ ਅਕਾਲ ਸਭ ਨੂੰ

  • @puneetsharma4160
    @puneetsharma4160 Před rokem +6

    ਬਹੁਤ ਦੁੱਖ ਹੋਇਆ ਸੁਣ ਕੇ, ਕਿੰਨੀ ਬਹਾਦਰ ਕੁੜੀ ਆ 🙏

  • @beantsohi9690
    @beantsohi9690 Před rokem +1

    ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ

  • @RanjitKaur-qd7se
    @RanjitKaur-qd7se Před rokem +1

    U. R. Really. Great. Sooch apne. Apne. Nothing is wrong

  • @MandeepSingh0821
    @MandeepSingh0821 Před rokem +6

    Kudi di awaj bhut sweet a 😘😘😘😘😘😘😘😘😘

  • @liveyungstayhappy4424
    @liveyungstayhappy4424 Před rokem +16

    ਲੋਕੀ ਤਾਂ ਬੋਲੀ ਜਾਣਗੇ ਤੂੰ ਲੱਗੀ ਰਹਿ । ਦੁਨੀਆ ਹੀ ਡਾਂਸ ਕਰਦੀ ਹੈ

  • @nishanmarmjeetkour.verygoo1903

    ਦੋਸ਼ ਕਿਸੇ ਨੂੰ ਕੀ ਦੇਣਾ ਦੋਸ਼ ਕਰਮਾਂ ਆਪਣਿਆ। ਸਗੋਂ ਬਿਹਤਰੀ ਇਸ ਗੱਲ ਵਿੱਚ ਆ ਕੇ ਜੋ ਸੁਵਾਸਾ ਦੀ ਪੂੰਜੀ ਸਾਡੇ ਕੋਲ ਬਚੀ ਆ। ਉਸ ਨੂੰ ਮਾਲਕ ਦੀ ਬੰਦਗੀ ਨਾਲ ਜੋੜ ਕੇ। ਮਾਲਕ ਦੇ ਦੱਸੇ ਸਹੀ ਰਸਤੇ ਤੇ ਸਹੀ ਤੱਥਾਂ ਨਾਲ ਗੁਜ਼ਾਰੀਏ। ਤਾਂ ਜੋ ਸਾਡੇ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲਾਂ ਨਾ ਆਉਣ।।

  • @jaswinderuppal4852
    @jaswinderuppal4852 Před rokem +8

    Beta ji I agree with you
    You are not stealing anything, you are doing your job like others
    Look for the Actor and Actors and more. I don’t understand why people are thinking wrong.

  • @GurpreetSingh-oc7ql
    @GurpreetSingh-oc7ql Před rokem +2

    Bilkul didi sade nal v eh sab kuj hoya mai bhuut samjhdi ha

  • @raghjantsingh4340
    @raghjantsingh4340 Před rokem +7

    Bas kar putt ronaaa aa gaya
    Love u lovely daughter

  • @renubargujar745
    @renubargujar745 Před rokem +2

    🙏🙏aap great ho sister tucy kudia vasty mesal kime kete aa 👌👌👌👌👌 God bless you

  • @shashidharni3548
    @shashidharni3548 Před rokem +2

    God bless you beta ji 🙌 Best wishies 💐

  • @jassakular5597
    @jassakular5597 Před rokem +6

    ਬਹੁਤ ਚੰਗਾ ਪੂਤਰ

  • @HemaLovi
    @HemaLovi Před rokem +7

    Best of luck di.touchwood ❤️

  • @sukhwindergrewal1356
    @sukhwindergrewal1356 Před rokem +5

    God bless you beta

  • @surajsaab8575
    @surajsaab8575 Před rokem +7

    jrori nahi ki koi dancer galt hundi jdoo ona naal nachde ho jake ona nu stage te nchunde ho os time kyo enjoy krde ho dekh k har ek kudi ja munda galt ni hunda jdo sade najar sahi hove najar da hi fark a ji good job dear salute a tuhanu big respect ♥️🙏🙏🙏

  • @preetmallhi
    @preetmallhi Před rokem +1

    Waheguru ji eda hi kirpa bnai rakhan tuhade te 🙏🙏

  • @Godisone8157
    @Godisone8157 Před rokem +2

    ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਵਿੱਚੋ ਕੰਜੜੀਆ ਦਾ ਨਾਚ ਬੰਦ ਕਰੋ ਪੰਜਾਬ ਵਿੱਚੋਂ ਪੰਜਾਬ ਗੁਰੂਆਂ ਦੀ ਧਰਤੀ ਹੈ

  • @parmailkaur9880
    @parmailkaur9880 Před rokem +14

    Work is worship you are great .
    We never satisfy people .

  • @AmandeepSingh-zx2ij
    @AmandeepSingh-zx2ij Před rokem +5

    ਵਾਹਿਗੁਰੂ ਜੀ

  • @khushi-rx6xd
    @khushi-rx6xd Před rokem +1

    Sistar rabb tenu lambi oumar bakshe 👍🏻

  • @amarjitkaur5313
    @amarjitkaur5313 Před rokem +4

    ਬਹੁਤ vadyea ਜੀ God bless u

  • @lovepreet1222
    @lovepreet1222 Před rokem +2

    ਪ੍ਰੀਤੀ ਕੰਗ ਪਬਲਿਕ ਦੀ ਪ੍ਰਵਾਹ ਨਾ ਕਰੋ। ਖਿੱਚਕੇ ਰੱਖੋ ਆਪਣੇ ਪ੍ਰੋਫੈਸ਼ਨ ਨੂੰ

  • @nukte4741
    @nukte4741 Před rokem +1

    ਏਹੋ ਜਿਹਾ ਪੀਓ ਜੱਟ ਨਹੀਂ ਹੋ ਸਕਦਾ

  • @bahadursingh5896
    @bahadursingh5896 Před rokem +3

    ਜੱਟਾ ਦੀਆਂ ਧੀਆ ਇਹ ਇਹ ਕੰਮ ਆ ਗੱਲਾਂ

  • @rajendradhull4710
    @rajendradhull4710 Před rokem +1

    Bitiya carry on.God bless you great success.

  • @maniball3402
    @maniball3402 Před rokem +1

    Di thodi story sun k menu apna tym yaad aa janda mere pio ne v saanu ik tym ghr Chon ghadiya c

  • @jattwaad12
    @jattwaad12 Před rokem +1

    ਭੈਣੇ ਮੇਰੀਏ ਇਕ ਗਲ ਕਰਾ ਚਲੋ ਤੁਸੀ ਇਕ ਡਾਂਸਰ ਓ ਮਿਹਨਤ ਕਰਦੈ ਓ ਬਹੁਤ ਵਧੀਆ ਪਰ ਭੈਣੇ ਮੇਰੀ ਸੋਚ ਮੁਤਾਬਕ ਅਗਰ ਤੁਸੀ ਇਕ ਰਾਗੀ ਢਾਡੀ ਚੰਗੇ ਕਵੀਸ਼ਰ banday ਓਸ ਵਕਤ ਤਾਂ ਹੋਰ ਚਾਰ ਚੰਦ ਲੱਗਣੇ ਸੀ ਬਕੀ ਤੁਸੀ ਮਿਹਨਤ ਕਰਕੇ ਅੱਗੇ ਆਏ ਵਧੀਆ ਲਗਿਆ ਪਰ ਅਗਰ ਤੁਸੀ ਇਸ lain ਚ ਆਉਣ ਦੀ ਬਜਾਏ ਗੁਰੂ ਆਲੇ ਪਾਸੇ ਤੁਰਦੇ ਤਾਂ ਹੋਰ ਵਧੀਆ ਲਗਦਾ ਬਾਕੀ ਅੱਜ ਕਲ ਬੀਬੀਆ ਦੇ ਕਾਵਸਰੀ ਜਥੇ ਬੀਬੀਆ ਰਾਗੀ ਢਾਡੀ ਨੇ ਬਹੁਤ ਵਧੀਆ ਤੇ ਸੁਰੀਲੀ ਆਵਾਜ਼ ਦੀਆ ਮਾਲਕ ਨੇ ਬਾਕੀ ਤੁਹਾਨੂੰ ਵੀ ਮਾਲਕ ਨਿ ਸੋਹਣੀ ਅਵਾਜ ਬਖਸ਼ੀ ਐ ਤੁਸੀ ਕਿਸੇ ਰਾਗੀ ਢਾਡੀ ਕਵਸਰੀ ਬਣਦੇ ਤਾਂ ਮੇਰੇ ਹਿਸਾਬ ਨਾਲ ਹੋਰ ਵਧੀਆ ਲਗਦਾ ਕਿਉਕਿ ਓ ਗੁਰੂ ਆਲਾ ਪਾਸਾ ਹੈ ਪਰ ਕਿਤੇ ਨਾ ਕਿਤੇ ਤੁਹਾਡਾ ਅੱਜ ਵਾਲਾ ਪਾਸਾ ਨਚਾਰ ਤੇ ਕੰਜਰਪੁਣੇ ਵਾਲਾ ਹੈ ਮਾਫੀ ਚੋਣਾਂ ਮੇ ਸ਼ਬਦ ਵਰਤਣੇ ਨਿ ਸੀ ਪਰ ਵਰਤਣੇ ਪਏ ਮੈਨੂੰ ਤੁਸੀ ਗੁਰੂ ਆਲੇ ਬਣਦੈ ਤਾਂ ਹੋਰ ਮਾਨ ਵਧਣਾ ਸੀ ਹੋਰ ਸਤਿਕਾਰ ਜਾਦਾ ਹੋਣਾ ਸੀ ਕਿਉਕਿ ਆਪਾ ਸੁਰੂ ਤੋ ਹੀ ਜਿਸ ਕਮ ਵਿੱਚ ਪੈਂਦੇ ਹਾ ਓਸ ਵਿਚ ਅਗੀ ਅੱਗੇ ਵਧ ਦੇ ਜਾਂਦੇ ਹਾਂ ਅਗਰ ਤੁਸੀ ਕਵੀਸ਼ਰ ਬਨ ਜਾਂਦੇ ਢਾਡੀ ਬਨ ਜਾਂਦੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਸ਼ਾਯਦ ਅੱਜ ਕੈਨੇਡਾ ਅਮਰੀਕਾ ਵਰਗੇ ਸ਼ਹਿਰਾਂ ਵਿਚ ਗੇੜਾ ਲਾ ਆਉਂਦੇ ਕਿਉਕਿ ਸੁਰੀਲੀ ਆਵਾਜ਼ ਹੀ ਆਪਣੇ ਆਪ ਖਿੱਚਕੇ ਲੈਅ ਜੰਦੀ ਤੁਹਾਨੂੰ ਸੰਗਤ ਅੱਜ ਗੁਰੂ ਆਲੀ ਵੀ ਬਹੁਤ ਹੈ ਤੇ ਤੁਹਾਡੇ ਆਲੇ ਪਾਸੇ ਵਾਲੀ ਵੀ ਬਹੁਤ ਹੈ ਅੱਜ ਭੈਣੇ ਮੇਰੀਏ ਤੁਸੀ ਰਸਤੇ ਤੋ ਭਟਕੇ ਵਾਲੇ ਪਾਸੇ ਓ ਪਰ ਤੁਸੀ ਇਸ ਕਿਤੇ ਨੂੰ ਇਕ bussiness ਬਣਾ ਲਿਆ ਵਧੀਆ ਪਰ ਮੇਰੇ ਸੋਚਣੀ ਮੁਤਾਬਕ ਗੁਰੂ ਆਲਾ ਪਾਸਾ ਹੋਰ ਤਰੱਕੀ ਦਿੰਦਾ ਤੁਹਾਨੂੰ ਜਿੰਦਗੀ ਦੋ ਪਹਿਲੂ ਤੇ ਤੁਰਦੀ ਹੈ ਤੁਸੀ ਐ ਸੋਚਣਾ ਅੱਗੇ ਮੈਨੂੰ ਕਿਸ ਕਮ ਵਿਚ ਤਰੱਕੀ ਮਿਲੂ ਤਰੱਕੀ ਦੋਹਾਂ ਆਲੇ ਪਾਸੇ ਬਹੁਤ ਹੈ ਪਰ ਗੁਰੂ ਆਲੇ ਪਾਸੇ ਬਹੁਤ ਸਕੂਨ ਬਹੁਤ ਪਿਆਰ ਸੰਗਤ ਦਾ ਗੁਰੂ ਅਪੇ ਮੇਹਰ ਕਰਦਾ ਪਰ ਤੁਹਡੀ ਲਾਈਨ ਚ ਵੀ ਬਹੁਤ ਪੈਸਾ ਹੈ ਬਹੁਤ ਤਰੱਕੀ ਹੈ ਪਰ ਕਿਤੇ ਨਾ ਕਿਤੇ ਥੋੜਾ ਅਜੀਬ ਜਾ ਲਗਦਾ ਇਕ ਨਚਾਰ
    ਤੁਸੀ ਗੁਰਸਿੱਖ banday ਤਾਂ ਵਧੀਆ ਲਗਦਾ ਸਿੰਘਣੀ ਰੂਪ ਅੱਜ ਢਾਡੀ ਰਾਗੀ ਆਲੇ ਪਾਸੇ ਬਹੁਤ ਬੀਬੀਆ ਦੇ ਜਥੇ ਨੇ

  • @harpreetbhthal7826
    @harpreetbhthal7826 Před rokem +3

    Very nice g waheguru ji mehar Karen

  • @MajorSingh-hm7ut
    @MajorSingh-hm7ut Před 5 měsíci

    Waheguru ne bate nu suhapan ditta