ਗੁਰੂਦਵਾਰਾ ਸ਼੍ਰੀ ਅੜੀਸਰ ਸਾਹਿਬ ਬਰਨਾਲਾ, ਧੌਲਾ, Gurudwara shri Adisar Sahib Barnala Dhaula,

Sdílet
Vložit
  • čas přidán 20. 08. 2023
  • ਗੁਰੂਦਵਾਰਾ ਸ਼੍ਰੀ ਅੜੀਸਰ ਸਾਹਿਬ ਬਰਨਾਲਾ, ਧੌਲਾ, Gurudwara shri Adisar Sahib Barnala Dhaula, Handiaya
    ਇਥੇ ਅਰਦਾਸ ਕਰਵਾਓ ਅੜੇ ਕੰਮ ਵੀ ਹੋਣਗੇ ਪੂਰੇ
    ਗੁਰੂਦਵਾਰਾ ਸ਼੍ਰੀ ਅੜੀਸਰ ਸਾਹਿਬ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਚ ਬਣਿਆ ਹੈ। ਗੁਰੂ ਜੀ ੧੭੨੨ ਬਿਕ੍ਰਮੀ ਸੰਮਤ ਨੂੰ ਇਸ ਸਥਾਨ ਤੇ ਆਏ ਅਤੇ ਅੱਗੇ ਤੁਰਕ ਮੁਸਲਮਾਨਾਂ ਦਾ ਤੰਬਾਕੂ ਦਾ ਖੇਤ ਹੋਣ ਕਾਰਨ ਘੋੜਾ ਅੱਗੇ ਨਾ ਵਦਿਆ ਅਤੇ ਰੁਕ ਗਿਆ ਭਾਵ ਅੜੀ ਕਰ ਗਿਆ।
    ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਸਥਾਨ ਤੇ ਲੋਕਾਂ ਦੇ ਅੜੇ ਕੰਮ ਵੀ ਬਣਨਗੇ ਅਤੇ ਹਰ ਮਨੋ ਕਾਮਨਾ ਪੂਰੀ ਹੋਵੇਗੀ। ਸੰਗਤਾਂ ਦੂਰੋਂ ਦੁਰਾਡੇ ਤੋਂ ਆ ਕੇ ਇਸ ਅਸਥਾਨ ਤੇ ਅਰਦਾਸ ਕਰਵੋਂਦੀਆਂ ਹਨ।

Komentáře • 52

  • @raman_pb61
    @raman_pb61 Před 8 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitkaur3065
    @baljitkaur3065 Před 7 měsíci +1

    ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🏘️🏘️🙏🙏ਮੇਹਰਕਰੋਗੁਰੂ

  • @kahlon32
    @kahlon32 Před 8 měsíci +1

    ਵਾਹਿਗੁਰੂ ਜੀ

  • @ishwerubhi8316
    @ishwerubhi8316 Před 8 měsíci +1

    ਵਾਹਿਗੁਰੂ ਜੀ🙏

  • @punjabisuitneckdesign...346
    @punjabisuitneckdesign...346 Před 8 měsíci +1

    Baba ji mehar karo sade Sare karz raas karo baba ji waheguru ji

  • @balrajsingh1721
    @balrajsingh1721 Před 8 měsíci +1

    🙏🙏🙏🙏🙏🙏🙏🙏

  • @jagtarsingh-bn8go
    @jagtarsingh-bn8go Před 8 měsíci +1

    Satnam Waheguru ji kirpa karo g

  • @user-ee7pk4tq9x
    @user-ee7pk4tq9x Před 6 měsíci +1

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣਾ ਮਨੋਕਾਮਨਾਵਾਂ ਪੂਰੀਆਂ ਕਰਨੀਆਂ

  • @amritpalsingh3246
    @amritpalsingh3246 Před 9 měsíci +1

    ਬਾਬਾ ਜੀ ਮੇਹਰ ਕਰੋ

  • @sangamann9866
    @sangamann9866 Před 9 měsíci +1

    Waheguru Ji

  • @komalpreet709
    @komalpreet709 Před 6 měsíci +1

    Waheguru ji

  • @manicheema5184
    @manicheema5184 Před 5 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਨਵੀਂ ਸਵੇਰ ਸੱਭ ਲਈ ਖੁਸ਼ੀਆ ਭਰਿਆ ਆਵੇ ਜੀ ਅੱਜ ਦੀ ਹਾਜਰੀ ਪ੍ਰਵਾਨ ਕਰਨੀ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਰੁਕੇ ਹੋਏ ਕਾਰਜ ਫਤਿਹ ਕਰੋ ਜੀ ਵਾਹਿਗੁਰੂ ਜੀ ਸਰਬਤ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @cheemasukh
    @cheemasukh Před 9 měsíci +1

    dhan guru teg bahadar sahib g kirpa kro. Gareeban. De karaj raas kro g safal kro g tere dar te tere sewak tera. Shukrana. Karn. Aye

  • @ishwerubhi8316
    @ishwerubhi8316 Před 8 měsíci +1

    ਬਾਬਾ ਜੀ ਮੇਹਰ ਕਰੋ ਜੀ ਸਾਰੇ ਕੰਮ ਵਿੱਚ ਕੋਈ ਵੀ ਅੜਚਨ ਨਾ ਆਵੇ ਜੀ

  • @tarakbadiambedkarsikhi4775
    @tarakbadiambedkarsikhi4775 Před 7 měsíci +1

    Dhan Dhan shri guru teg bhadur sahib g mharaj g Waheguru g Apni mehar krna g sb te g Sade greeba te v Apni mehar krna g mharaj g 🙏🙏🙏🙏🙏🙏🙏🙏🙏🙏🙏🙏

  • @sahibsingh4413
    @sahibsingh4413 Před 9 měsíci +1

    ❤❤ਧੰਨ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ❤❤ਬਲਵਿੰਦਰ ਸਿੰਘ ਸੈਕੀ ਕੇਨੈਡਾ ਗੁਰਛੇਰ ਸਿੰਘ ਕੇਨੈਡਾ ਸਾਹਿਬ ਸਿੰਘ ਟਿਵਾਣਾ ❤❤❤❤❤🎉🎉❤❤❤❤❤❤❤❤❤❤❤❤❤❤

  • @ishwerubhi8316
    @ishwerubhi8316 Před 8 měsíci +1

    ਕੰਮ ਕਾਰ ਵਿੱਚ ਤਰੱਕੀ ਹੋਵੇ ਕਨੇਡਾ ਵਿੱਚ ਜਾ ਕੇ ਵਾਹਿਗੁਰੂ ਜੀ🙏

  • @jagjeetkaler2590
    @jagjeetkaler2590 Před 10 měsíci +2

  • @jasveerkaurjaidka7497
    @jasveerkaurjaidka7497 Před 5 měsíci +1

    Waheguru ji
    Sri guru Teg bhadar sahib ji sade privar te mehar kro
    Ghar vich sukh shanti hoveni sara parvar ik ho ke rve 🙏🙏

  • @suranchlarani1931
    @suranchlarani1931 Před 9 měsíci +1

    Baba ji mehr kro te sade ade hoyy km pure kro tuhada hi. Aassra h tusi jaldi kirpa kro❤🙏🙏

  • @user-bq3xw3di6v
    @user-bq3xw3di6v Před 9 měsíci +2

    Boht vadiya samjaya
    Vad ton vad subscribe kro sab vir nu👍

  • @parvindersingh5422
    @parvindersingh5422 Před 9 měsíci +2

    Dhan dhan guru teg bahadar Singh ji

  • @AnantJot-uh6es
    @AnantJot-uh6es Před 9 měsíci +1

    Waheguru ji ❤🎉❤🎉❤🎉❤🎉❤🎉

  • @narindersingh7929
    @narindersingh7929 Před 10 měsíci +1

    Bhut vadia Garry ji

  • @rajvirkaur5810
    @rajvirkaur5810 Před 8 měsíci +2

    waheguru ji sad v visa lag jave Canada the 🙇🏼‍♀️🙏🏻❤️🤲🏻🇨🇦🛫🇨🇦💯🍁

  • @user-er5kv6ry1k
    @user-er5kv6ry1k Před 10 měsíci +2

    Waheguru ji 🙏🙏 mnokamnaw puria Krna ji 🙏❤️

  • @user-ny4sj3we1r
    @user-ny4sj3we1r Před 9 měsíci +1

    Waheguru ji 🙏🌹🌹🙏🙏🙏🙏🌹🌹🌹 🙏 🙏🙏🙏🌹🌹🌹🌹🙏🙏🌹🌹🙏🙏 🌹🌹🙏🙏🌹 🌹🙏 🙏🌹🌹🙏🙏

  • @roopmeetwaraich4960
    @roopmeetwaraich4960 Před 9 měsíci +1

    Dhan Dhan shri Guru Tegh bhadur sahib ji kirpa karyo ji 🙏🙏

  • @AjaibSingh-gb9gx
    @AjaibSingh-gb9gx Před 9 měsíci +1

    Dhan shri guru teg bhadar singh in 🙏🙏🙏🙏🙏🙏🌹🌹🌹🌹❣️❣️❣️❣️

  • @kaileyboyz7513
    @kaileyboyz7513 Před 10 měsíci +1

    well done

  • @SnehaBajaj-sv6om
    @SnehaBajaj-sv6om Před 9 měsíci +1

    Waheguru ji ☺☺

  • @RishiKumar-cv7ye
    @RishiKumar-cv7ye Před 10 měsíci +1

    🙏

  • @A1pathshala604
    @A1pathshala604 Před 10 měsíci +1

    👌👌

  • @balwindersidhu8087
    @balwindersidhu8087 Před 9 měsíci +1

    🙏🙏🙏🙏🦚🙏🙏🙏🙏🙏🙏

  • @inderjeetkaur3927
    @inderjeetkaur3927 Před 9 měsíci +1

    Mera Aryan kamsvardo

  • @SukhdevSingh-my5cd
    @SukhdevSingh-my5cd Před 10 měsíci +2

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ

  • @dilrajbhinder8461
    @dilrajbhinder8461 Před 10 měsíci +1

    Waheguru ji mar kar do sada ta v

  • @suranchlarani1931
    @suranchlarani1931 Před 9 měsíci

    Dhan dhan. Satguru ji asi v ardas kr k aaye cc 2 mahine pehle pr hle puri nnh hoi oh asi aap hi kitj c likhwa. K nhi karvayi. Ki. Dubara ja k likhwani paygi

  • @narinderjitkaur-uh2hn
    @narinderjitkaur-uh2hn Před 10 měsíci +1

    वाहेगुरु जी वाहेगुरु जी वाहेगुरु ज परमिंदर पाल सिंह के खुशियां बख्श 🏵️🌷🌺💐🥀💐🥀🌺🥀💐🥀💐💐💐🥀💐🪴💐🥀🥀💐🥀🪴🪻💐🥀🥀🪴🪻

  • @inderjeetkaur3927
    @inderjeetkaur3927 Před 10 měsíci +1

    MalkaSadiv Sunloji

  • @zorawarsunnder9327
    @zorawarsunnder9327 Před 6 měsíci +1

    Khalsaraj ki,Ardas,,rojj, Karo

  • @dilrajbhinder8461
    @dilrajbhinder8461 Před 10 měsíci +1

    Baba ji mar kar do sada veja aa ja

  • @SatgurAujla-tb9pu
    @SatgurAujla-tb9pu Před 8 měsíci +1

    ਵਾਹਿਗੁਰੂ ਜੀ

  • @rupindersingh2273
    @rupindersingh2273 Před 7 měsíci +1

    Waheguru ji

  • @sahibsingh4413
    @sahibsingh4413 Před 9 měsíci +1

    ❤❤ਧੰਨ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ❤❤ਬਲਵਿੰਦਰ ਸਿੰਘ ਸੈਕੀ ਕੇਨੈਡਾ ਗੁਰਛੇਰ ਸਿੰਘ ਕੇਨੈਡਾ ਸਾਹਿਬ ਸਿੰਘ ਟਿਵਾਣਾ ❤❤❤❤❤🎉🎉❤❤❤❤❤❤❤❤❤❤❤❤❤❤

  • @lakhvirsingh5396
    @lakhvirsingh5396 Před 10 měsíci +1

    Waheguru Waheguru ji

  • @gurjantsingh8224
    @gurjantsingh8224 Před 7 měsíci +1

    Waheguru ji

  • @parvindersingh5422
    @parvindersingh5422 Před 9 měsíci +1

    Waheguru ji

  • @sukhveersran8860
    @sukhveersran8860 Před 9 měsíci +1

    Waheguru ji

  • @user-rt9fv2pp8n
    @user-rt9fv2pp8n Před 10 měsíci +1

    ਵਾਹਿਗੁਰੂ ਜੀ