Tim Horton | Surinder Baba Ft. Heer Sharma | Gavy Sidhu | Noor G | Eveaura Music 2020

Sdílet
Vložit
  • čas přidán 29. 03. 2020
  • With The Blessings of S. Pritpal Singh
    #TimHorton #SurinderBaba #Heer
    Eveaura Music Presents
    "Tim Horton" Super Duper Hit Song of 2020
    Hit 'LIKE' if you ♥ this song.
    Download / Listen MP3 Format Here :-
    ♫ Song -- Tim Horton
    ♫ Singer -- Surinder Baba & Heer Sharma
    ♫ Music -- Gavy Sidhu
    ♫ Mixing -- Gavy Sidhu
    ♫ Lyrics/Composer -- Surinder Baba
    ♫ Makeup _ Rav Grewal
    ♫ Co-Director - Jayesh Kodwani
    ♫ Starring. -- Jaskaran Singh & Kamal Virk
    ♫ Editor & Cc -- Harman Dhillon
    ♫ Producer - Darshan Sharma
    ♫ Album - Rkaat Babe De 3
    ♫ Label. -- Eveaura Music
    ♫ Directed By -- Noor G
    Buy Origional
    Itunes -
    music.apple.com/in/album/tim-...
    Google Play -
    play.google.com/store/music/a...
    Spotify -
    open.spotify.com/album/7CI9wY...
    Tidal -
    listen.tidal.com/search?q=Tim...
    Saavan - www.jiosaavn.com/song/tim-hor...
    Gaana - gaana.com/song/tim-horton
    WYNK - wynk.in/music/song/tim-horton...
    Instagram -
    Surinder Baba @SurinderBaba1
    Heer Sharma @Heermusic
    Gavy Sidhu @itsgavysidhu
    Kamal Virk @iamkamalvirk
    Jaskaran @jasskarrn
    Label : Eveaura Music
    Enjoy & Stay connected with us!
    Like us on Facebook: bit.ly/2PGOo4a
    Follow us on Instagram: bit.ly/2PD9AaZ
    Insta - thesnymuzic
    Facebook - thesnymuzic/
    📩: Eveauramusic@gmail.com
    ☎️ :+919803308873
    All (C) EveauraMusic 2020
  • Hudba

Komentáře • 4,5K

  • @gauravralmil736
    @gauravralmil736 Před 4 lety +634

    0% weapons
    0% nudity
    0% supercars
    100% french vanilla

  • @rickybluestar6410
    @rickybluestar6410 Před 4 lety +223

    ਮੈਂ ਅਬੋਹਰ ਸ਼ਹਿਰ ਤੋਂ ਆ ਜੀ,and ਢਾਬਾਂ ਕੋਕਰੀਆਂ ਵਾਲੀ ਬੱਸ ਚ ਅਸੀਂ ਕਾਲਜ ਜਾਂਦੇ ਸੀ।
    College ਦੀਆਂ ਯਾਦਾਂ ਤਾਜਾ ਕਰਵਾ ਦਿਤੀਆਂ

  • @Azaadfauji
    @Azaadfauji Před rokem +29

    ਅੱਜ ਢਾਈ ਸਾਲ ਹੋਗੈ ਇਸ ਗਾਣੇ ਨੂੰ, ਫਿਰ ਵੀ ਵੱਖਰਾ ਹੀ ਆਨੰਦ ਮਿਲਦਾ ਸੁਣ ਕੇ,,,, ਸਾਬ ਪੱਖ ਤੋਂ ਲਾਜਵਾਬ ਗਾਣਾ ਪਰ ਮੈਂ ਟਾਪ ਉੱਪਰ ਇਸਦੇ music ਨੂੰ ਰੱਖਾਂਗਾ।

  • @user-fq3id1wb7d
    @user-fq3id1wb7d Před 4 lety +245

    ਜਿਹੜੇ ਗੰਦ ਬਕਦੇ ਆ ਓ ਸੁਣ ਲੈਣ ਆਏ ਵੀ simple ਤਰੀਕੇ ਨਾਲ ਗਾਣੇ ਗਾਏ ਜਾ ਸਕਦੇ ਆ । ਹਟਜੋ ਅੱਤ ਚੱਕੀ ਵਾਲੀ ਜਿਹੜੀ

    • @MandeepKaur-pr4hl
      @MandeepKaur-pr4hl Před 4 lety

      I don't understand punjabi

    • @cat7cat755
      @cat7cat755 Před 3 lety

      Join youth club motivated speakers raja zia Ul haq tuaha ibn jalil is a great lecture plz watch on CZcams

  • @gurvindersingh7380
    @gurvindersingh7380 Před 4 lety +523

    ਮਿੱਠੀ ਨੋਕ-ਝੋਕ। ਬਹੁਤ ਵਧੀਆ ਗਇਆ👌👌😍। ਸਭ ਤੋਂ ਵੱਡੀ ਗੱਲ ਖੱਚਪੁਣਾ ਹੈਨੀ। ਕੰਨ ਪੱਕ ਗਏ ਬੰਦੂਕਾਂ ਤੋਂ!

  • @raghvirsingh3311
    @raghvirsingh3311 Před 4 lety +1367

    ਹੁਣ ਤਾਂ ਮੰਨਣਾ ਪਊ ਕਿ ਸ਼ਰਾਬ, ਨੰਗਪੁਣੇ, ਗੱਡੀਆਂ, ਹਥਿਆਰਾਂ ਅਤੇ ਮਹਿੰਗੀਆਂ ਵੀਡੀਓ ਤੋਂ ਬਿਨਾਂ ਵੀ ਚੰਗਾ ਗੀਤ ਬਣ ਸਕਦਾ ਹੈ।

  • @ArshdeepSingh-bg5zl
    @ArshdeepSingh-bg5zl Před 4 lety +195

    Canada❤ jane wale kro👉 like ❤

  • @SahilKumar-ql3ht
    @SahilKumar-ql3ht Před 4 lety +52

    She's just got the riches smile i ever seen

  • @innocentjatt2970
    @innocentjatt2970 Před 4 lety +369

    ਆਪਾ ਤਾ ਕੁੜੀ ਦੇ special step ਦੇਖਣ ਇਥੇ ਆਏ ਆ song ਵੀ ਅੱਤ ਆ 🤩

  • @jassbahadarpuria2222
    @jassbahadarpuria2222 Před 4 lety +461

    ਹੋਰ ਗੱਲਾ ਦਿਆ ਗੱਲਾ ਕੁੜੀ ਨੇ ਐਕਟਿੰਗ ਬਹੁਤ ਸੋਹਣੀ ਕਰੀ ਆ ਕਿਆ ਬਾਤ ਏ ❤️👌👌

  • @luckymann4490
    @luckymann4490 Před 4 lety +37

    ਕੁੱੜੀ ਦੇ ਐਕਸ਼ਨ ਘੈਟ ਆ 🎂👌

  • @Creativemind...
    @Creativemind... Před 4 lety +75

    ਕੁੜੀ ਬਹੁਤ ਸੋਹਣੀ ਆ 👌👌👌👌😍😍

    • @mssohal1155
      @mssohal1155 Před 3 lety +1

      Munda v bht cute aa

    • @Creativemind...
      @Creativemind... Před 3 lety +1

      @@mssohal1155 Hanji .. par kudhi Gol mtol jehi jyada cute lgdi 😊

    • @cat7cat755
      @cat7cat755 Před 3 lety +1

      Join youth club motivated speakers raja zia Ul haq tuaha ibn jalil is a great lecture plz watch on CZcams

  • @herryamritsar5407
    @herryamritsar5407 Před 4 lety +1633

    ਮੈ ਤੇ ਟਿਕ ਟੋਕ ਤੋ ਗਾਣਾ ਸੁਣ ਕੇ ਇਥੇ ਆਇਆ ਬਹੁਤ ਘੈਟ ਆ bai❤️❤️

  • @parvindersangraniofficiall2183

    ਮਾਲਵਾ ਬੈਲਟ 😎।
    ਦੋਹਾਂ ਦੀ ਅਵਾਜ bhot ਸੋਣੀ ਲੱਗੀ ਬਾਬਾ ਭਲੀ ਕਰੇ ❤️😘

  • @sandhutvsandhutv4213
    @sandhutvsandhutv4213 Před 3 lety +14

    ਇਸ ਵਿੱਚ ਭਰਾ ਆਪਣੇ ਸਭਿਆਚਾਰ ਨੂੰ ਦਿਖਾਆਉਣਾ ਚਾਹੁੰਦਾ ਹੈ।

  • @varunbharadwaj2514
    @varunbharadwaj2514 Před 4 lety +1136

    First Punjabi song without any Luxury Vehicle... 😂 Appreciated... 🙏🙏🙏

  • @Prince-ey3vn
    @Prince-ey3vn Před 4 lety +46

    ਛਾ ਗਿਐਂ ਅਬੋਹਰੀਆ 🔥🔥🔥💖👌👌 proud to be ਮਲਵਈ.. #PB30😎💟💪💪💯

  • @SammySidhu
    @SammySidhu Před 4 lety +363

    ਵੀਰ ਜਿਹੜੇ ਸਟੈਪ ਪਿੱਛੇ TikTok ਤੋਂ ਐਥੇ ਆਏ ਉ.. ਉਹ 02:58 ਤੇ ਹੈ.. 😆 & you’re welcome 😉

  • @harshjeet7707
    @harshjeet7707 Před 4 lety +60

    French vanilla 😂🙌❤️punjabiya di jaan

  • @nirmalsingh-li5ct
    @nirmalsingh-li5ct Před 3 lety +2

    ਸੁਰਿੰਦਰ ਬਾਬਾ ਸਾਹਿਤ ਦੇ ਬਹੁਤ ਨੇੜੇ ਹੈ ਪੜ੍ਹਦਾ ਬਹੁਤ ਹੈ ਬਾਬਾ

  • @kantshemar4013
    @kantshemar4013 Před 4 lety +406

    ਕੁੜੀ ਦੇ ਇਕ ਸਟੈਂਪ ਨੇ ਟਿਕ ਟੋਕ ਟੇ ਸਾਰੇ ਪੰਜਾਬੀ ਹੱਲਾ ਕੇ ਰਖਤੇ

    • @karanbazidwala
      @karanbazidwala Před 4 lety +7

      Sahi keha Veera Mai v ik page te insta chaklo rakhlo te dekhe c step es de. Fer gana suneya Hun.😊😊 Vaise gaanA vdiya c baahr rehnde kuriya mundeya lyi

    • @Dandiwal-mz9pf
      @Dandiwal-mz9pf Před 4 lety +3

      ਕੁੜੀ ਦੇ ਇਕ ਸਟੈਂਪ ਨੇ ਟਿਕ ਟੋਕ ਕੇ ਸਾਰੇ ਪੰਜਾਬੀ ਹੱਲਾ ਕੇ ਰਖਤੇ

    • @deepfrozepuria6916
      @deepfrozepuria6916 Před 4 lety

      Na

    • @somanbajwa6059
      @somanbajwa6059 Před 4 lety +1

      Kede step nee

    • @kantshemar4013
      @kantshemar4013 Před 4 lety

      @@somanbajwa6059 3mint da song jithy uth wala step

  • @sukhsydney5603
    @sukhsydney5603 Před 4 lety +297

    1 LIKE FOR INTERNATIONAL STUDENTS 🔥🔥🔥

  • @GKGYANHINDI1122
    @GKGYANHINDI1122 Před 3 lety +12

    fazilka wale thoko like

  • @musicianhall
    @musicianhall Před 4 lety +16

    Eh oh song aa jihnu end kende ne 👍

  • @CuteYoutuberworld
    @CuteYoutuberworld Před 4 lety +1951

    Kudi kudi krde munda v sohna gaa riha ikk like munde li

  • @sandy-eb5hm
    @sandy-eb5hm Před 4 lety +3345

    Kon kon kudi da step dekhn aya like kro

  • @navjotsidhusanghera5890
    @navjotsidhusanghera5890 Před 3 lety +35

    First song appreciated by son and father together . Proud

  • @amanjalwehra9694
    @amanjalwehra9694 Před 4 lety +130

    Cuteness is far better than hotness.

  • @kulvirsingh3196
    @kulvirsingh3196 Před 4 lety +273

    No brand. No showoff with weapons and cars . But geet na sira la dita uto music wali end hi hogi. Keep it up . God bless u

  • @Saabi_pb11
    @Saabi_pb11 Před 4 lety +92

    ਗਾਹ ਪਾਇਆ ਹੋਇਆ ਗਾਣੇ ਨੇ। Munde de Steps nai ਤਾਂ 🔥 ਹੀ ਲਾਈ ਪਈ ਏ। ਜਿਊਂਦਾ ਰਹਿ ਮਿੱਤਰਾ।।।

    • @khushi0311
      @khushi0311 Před 3 lety +1

      Vse munde di acting v bhut vdia bt kudi di v bhut sohni aa😘

    • @Saabi_pb11
      @Saabi_pb11 Před 3 lety +1

      @@khushi0311 hanji Dono hi vadiya nai g

  • @gulnazarshad5300
    @gulnazarshad5300 Před 3 lety +18

    Feeling sad that I have lost my nine months as I have not listened this song.
    Superb 👌
    Boht wadiya song aa
    Love ❤️ punjab Pakistan

  • @harpreetjassal8925
    @harpreetjassal8925 Před 4 lety +120

    ਮੈ ਘੱਟੋ ਘੱਟ 100 ਸੁਣ ਲਿਆ ਬੰਦਾ ਬੋਰ ਨੀ ਹੁੰਦਾ

    • @REX-xz9zb
      @REX-xz9zb Před 4 lety +1

      sahi aa jatta mai taa app repeat sun rehaa

    • @cat7cat755
      @cat7cat755 Před 3 lety +1

      Join youth club motivated speakers raja zia Ul haq tuaha ibn jalil is a great lecture plz watch on CZcams

  • @INC._Shortss
    @INC._Shortss Před 4 lety +279

    Keda keda tik tok tu aaya he hit the like 😂😂

  • @AmandeepSingh-tn5qg
    @AmandeepSingh-tn5qg Před 4 lety +25

    na hatheyar
    na kashi wali naar
    na mehngi car
    👌👌👌
    i love this song

  • @Amrit-maan-
    @Amrit-maan- Před 4 lety +6

    ਸਿਰਾ ਗੀਤ, ਪੈਦੀ ਆ ਧੱਕ ਬਾਬੇ ਦੀ ਫਿਰ

  • @satvirsingh8356
    @satvirsingh8356 Před 4 lety +158

    ਘੱਟ ਬਾਜਟ ਵਿੱਚ ਸੋਹਣੀ ਵੀਡੀਓ ਬਣਾ ਏ ਬਾਈ

  • @ghaintpunjabi1
    @ghaintpunjabi1 Před 4 lety +63

    ਬਹੁਤ ਵਧੀਆ ਗਾਣਾ, ਉਸ ਤੋ ਵੀ ਵਧੀਆ ਕੁਡ਼ੀ ਦੇ ਡਾਂਸ ਸਟੈਪ ਕਿਆ ਬਾਤਾਂ ਅਸੀਂ ਦੁਬੲੀ ਆਪਣੇ ਰੂਮ ਚ ਅਵਾਜ ਉੱਚੀ ਕਰਕੇ ਲਾਇਆ ਸਾਰੇ ਕੁੜੀ ਦਾ ਹੀ ਡਾਂਸ ਦੇਖਦੇ ਰਹੇ। ਫਿਲਪਾਈਨ ਦੇ ਲੋਕ ਵੀ ਨੱਚਣ ਲੱਗ ਗਏ ਸੀ

  • @nancychauhan01
    @nancychauhan01 Před 3 lety +2

    ਰੱਬ ਵੀ ਐ ਖੇਡਾਂ ਨੀ ਕਮਾਲ ਖੇਡ ਦੇ , 100 ਬੂਹੇ ਖੁੱਲ੍ਹੇ ਜਦੋਂ ਇੱਕ ਪੇਡ ਦੇ 👌😍

  • @amarladhuka
    @amarladhuka Před 3 lety +8

    FAZILKA WAALE THOKO LIKE 💕

  • @guriwazidpuria8138
    @guriwazidpuria8138 Před 4 lety +121

    ਟਿਕ ਟੋਕ ਤੇ ਕੁੜੀ ਦੀ ਬਹੁਤ ਤਰੀਫ਼ ਹੋ ਰਹੀ ਸੀ,
    ਉਹ ਦੇਖਣ ਆਇਆ ਸੀ ਸਚੀਓਂ ਕਾਬਲ ਏ ਤਰੀਫ਼ ਆ, ਮੁੰਡੇ ਨੇ ਵੀ ਵਧੀਆ ਕੀਤਾ 👌

  • @rashpalbrar8174
    @rashpalbrar8174 Před 4 lety +214

    ਪਤਾ ਨਹੀਂ ਕਿਉਂ ਰੂਹ ਖੁਸ਼ ਹੋ ਗਈ

    • @ijatindergill
      @ijatindergill Před 4 lety

      Hmm y bore ni hoye gane to kina mrji var sun liye mai mnu lgda 40-50 var sun lea hou youtube te hi😂

  • @Singh-rf5fy
    @Singh-rf5fy Před 3 lety +2

    Abohar ✌️🤘🇨🇦

  • @jobangill1984
    @jobangill1984 Před 3 lety +15

    1:06 munde step 🔥🔥🔥🔥🔥

  • @gurwinderhathoa7234
    @gurwinderhathoa7234 Před 4 lety +63

    ਕੁੜੀ ਨੇਂ ਪਾਗਲ ਕਰਤੇ ਲੋਕ ਸਿਰਫ ਇਕ ਦੋ ਸਟੈਪ 😅😅 ਨਾਲ ਈ। 😎😎😎😎 👌👌👌👌👌👌

  • @Pindersidhu09
    @Pindersidhu09 Před 4 lety +420

    Kuddi de stup kehnu psnd aye kro like 👌👌

    • @teamsukh7511
      @teamsukh7511 Před 4 lety +2

      3:14 👌👌👌👌😎😎😋

    • @farminglover1656
      @farminglover1656 Před 4 lety +3

      ਮੈਨੂੰ ਤਾਂ ਕੁੜੀ ਵੀ ਚੰਗੀ ਲਗੀ । ਖੁੱਸ਼ ਰਹੇ ।

  • @delhiwalelonde4132
    @delhiwalelonde4132 Před 4 lety +5

    Ma roj ehh wala ganna sunda mann hi ni bharda dil karda war war suni jwa

  • @navdeep7178
    @navdeep7178 Před 4 lety +22

    ਕੋਈ ਅਸਲਾ ਨੀ
    ਨਾ ਕੁੜੀਆ ਦਾ ਮਜ਼ਾਕ
    ਟਿਕ ਟੋਕ ਤੇ ਫੇਮਸ

  • @chiranjeevsingh4857
    @chiranjeevsingh4857 Před 4 lety +31

    ਯਾਰ 10 ਵਾਰ ਸੁਨਲਿਆ ਸੋਂਗ ♥️😍😍😍😍😍😍

  • @Kaur651
    @Kaur651 Před 4 lety +17

    Who is listen everyday??

  • @SeeBeautyThroughMyEyes
    @SeeBeautyThroughMyEyes Před 4 lety +5

    Great song! Keep up the great work!

  • @JaskaranSingh-rl4nf
    @JaskaranSingh-rl4nf Před 4 lety +64

    Malwa ale like karo and dabke share krdo ghaint song hm ek gal hor kudi da dance bhut vdia lga 🤘🤘🤘

  • @rajdeepsingh7177
    @rajdeepsingh7177 Před 4 lety +275

    ਗਾਣਾ ਵੀ ਬੋਹਤ ਵਦੀਆ ਦੋਨੋ ਮਾਡਲ ਵੀ ਦਿਲ ਖਿੱਚਦੇ ਨੇ ਬਾਕੀ ਕੁੜੀਆ ਤਾਂ ਹੁੰਦੀਆਂ ਹੀ ਸੋਹਣੀਆ।। ਖਿਤਾਬ ਇਹਨਾਂ ਨੂੰ ਖੂਬਸੂਰਤੀ ਦਾ ਮਿਲਿਆ। ਪਰ ਸਰਦਾਰ ਬੰਦੇ ਨੇ ਤਾਂ ਜਮਾ ਅੱਤ ਕਰਾਤੀ। ਹੁਣ ਕੁਛ ਕਹਿਣਗੇ ਆਪਣੀ ਭੈਣ ਨੂੰ ਦੇਖ ਤੇ ਮੇਰੇ ਕੋਮੇਟ ਦੀ ਆਲੋਚਣਾ ਵੀ ਕਰਨਗੇ। ਪਰ ਮੈ ਕੁਛ ਗਲਤ ਜੇ ਕਿਹਾ ਤਾਂ ਮਾਫ ਕਰਨਾ।

    • @herryamritsar5407
      @herryamritsar5407 Před 4 lety +3

      bai akhan khol k vekh ek hi kudi a vich😂

    • @rajdeepsingh7177
      @rajdeepsingh7177 Před 4 lety +11

      ਨਾ ਨਾ ਮੈ ਤਾਂ ਅੱਖਾਂ ਬੰਦ ਕਰਕੇ ਏ ਦੇਖਿਆ ਪਰਾ ਨਾਲੇ ਮੈਂ ਸਾਰੀਆਂ ਦੀ ਗੱਲ ਕੀਤੀ ਆ ਇਕ ਦੀ ਨੀ । ਬਾਕੀ ਤੇਰੀ ਸ਼ਬਦਾਬਲੀ ਵਾਹ ਕਿਆ ਬਾਤਾਂ ਜਿਉਂਦਾ ਰਹਿ

    • @rooh_teri4098
      @rooh_teri4098 Před 4 lety +2

      Hnnji bhut ght ne g dowe 🤗🤗

    • @simransaroye4620
      @simransaroye4620 Před 4 lety +2

      Nhi g kuj galat ni kya

    • @nabborani3897
      @nabborani3897 Před 4 lety +1

      @@herryamritsar5407 🤣🤣🤣🤣🤣

  • @kaurharmandeep7121
    @kaurharmandeep7121 Před 4 lety +6

    hahaha atttttttttttt aa song...sachi reality aaa.ik mint lyi ta eda lgia ki song ni...sachi eda ho riha...nyc song tim hortans...god blesss u all for this bamb song...

  • @KularRecords.
    @KularRecords. Před 3 lety +4

    Singer surinder baba sira

  • @Nimratkaurlyrics
    @Nimratkaurlyrics Před 4 lety +63

    Dance da Fan kon kon 😜❤❤❤❤❤❤❤❤❤

  • @user-kl5gm8nm6r
    @user-kl5gm8nm6r Před 4 lety +110

    ABOHAR WALA YAAR # 1 Like thoko People who love ❤️ Abohar

    • @cat7cat755
      @cat7cat755 Před 3 lety +1

      Join youth club motivated speakers raja zia Ul haq tuaha ibn jalil is a great lecture plz watch on CZcams

  • @karanbeniwal5159
    @karanbeniwal5159 Před 3 lety +2

    Phli vaar enna Mann nu moh lain Wala ganna sunea😍😍

  • @noorrecords9095
    @noorrecords9095 Před 3 lety +2

    ਕਿਆ ਬਾਤਾਂ,, ਵੱਖਰਾ ਹੀ ਸਰੂਰ ਅਤੇ ਸਾਦਗੀ ਐ ਗੀਤ ਚ।

  • @manpreetcheema9233
    @manpreetcheema9233 Před 4 lety +21

    ਬਾਈ ਕੁੜੀ ਨੇ ਅੱਤ ਹੀ ਕਰ ਰੱਖੀ ਅਾ😘🤩🤩🤙🤙👌✌️🤙🤟🤘

  • @Gill_meet
    @Gill_meet Před 4 lety +101

    She's sooo cute and her moves♥️♥️

  • @kartikmadaan9186
    @kartikmadaan9186 Před 4 lety +121

    0:54 1:10 1:13 2:29
    2:58 te vekho step❤️❤️🤙🏻💯

    • @happysran6584
      @happysran6584 Před 4 lety +4

      But 3:14 is the best one

    • @hapie_3336
      @hapie_3336 Před 3 lety +2

      Salute aa veere 🤣

    • @kartikmadaan9186
      @kartikmadaan9186 Před 3 lety +1

      @@hapie_3336 punn da kmm a 😂😂

    • @khushi0311
      @khushi0311 Před 3 lety +1

      Hnjii

    • @cat7cat755
      @cat7cat755 Před 3 lety +1

      Join youth club motivated speakers raja zia Ul haq tuaha ibn jalil is a great lecture plz watch on CZcams

  • @simranjitsingh4947
    @simranjitsingh4947 Před 4 lety +6

    Swaad lya ta veer repeat chalda piya tera song
    🔥tim hoten

  • @swarandhaliwal7256
    @swarandhaliwal7256 Před 4 lety +288

    ਮਾਲਵੇ ਆਲੇ ਕਿਹੜੇ ਆ ♠️

  • @simranpreetsingh1627
    @simranpreetsingh1627 Před 4 lety +533

    ਬਾਈ ਹੋਰ ਗੱਲਾ ਦੀਆ ਗੱਲਾ ਦੇਖੋ ਨਾ ਬੰਦੂਕਾ ਨਾ ਗੱਡੀਆਂ ਨਾ ਨੰਗਿਆ ਲੱਤਾ ਫਿਰ ਵੀ ਗਾਣਾ ਹਿਟ ਅਾ ਸਿਰਾ ਬਾਈ

  • @varunbharadwaj2514
    @varunbharadwaj2514 Před 4 lety +11

    I am listening to this song for 9th time 😁

  • @mrbaluga6525
    @mrbaluga6525 Před 4 lety +8

    i was trying to google tim hortons french vanilla and was appalled by the recommendation "Tim hortons punjabi song"

  • @navdeepladhroia2338
    @navdeepladhroia2338 Před 4 lety +150

    Music ale ta chib kadde paye ah sirra chakk do kamm😘

  • @kunalsaili1818
    @kunalsaili1818 Před 4 lety +40

    Got some old memories refreshed when i landed 🇨🇦 6 yrs ago - Nice song 👍🏻 super expressions

  • @zainulabidin9876
    @zainulabidin9876 Před 4 lety +5

    seriously i fall in love with this song . also step of girl very innocent ,,,

  • @navtejsingh7871
    @navtejsingh7871 Před 4 lety +10

    Love this , so simple , they both look so cute.

  • @gurmukhsinghguri1247
    @gurmukhsinghguri1247 Před 4 lety +324

    Tiktok te saare kehde c k kudi de step de fan aa dekh leya hun mai v fan ho gya😆😆

  • @prabhsidhu3249
    @prabhsidhu3249 Před 4 lety +1073

    ਮਾਲਵੇ ਵਾਲੇ ਹੈਗੇ ਨੇ ਲਾਈਕ ਕਰੋ

  • @harmansandhu3031
    @harmansandhu3031 Před 4 lety +12

    This songs has proven that songs can also be hit without Glamour and nudity ... seriously salute to director Producer and The team .. Thanku sir For making such a great song In the modern era...✌️

    • @JAT.860
      @JAT.860 Před 8 měsíci

      lgdi ae gharo change khandan di ni aagi kita goriye 😅

  • @GurdeepSinghDyal
    @GurdeepSinghDyal Před 4 lety +3

    ਇਸ ਗਾਣੇ ਦੇ ਪੰਜ ਮਿਲੀਅਨ ਵੀਉਸ ਹੋਣ ਵਿੱਚ ਮੇਰਾ ਬਹੁਤ ਵੱਡਾ ਹਿਸਾ ਹੈ ਕਿਉਂਕਿ 1 ਮਿਲੀਅਨ ਵਾਰ ਤਾਂ ਮੈਂ ਹੀ ਸੁਣ ਲਿਆ ਹੋਣਾ। ❤
    ਬਹੁਤ ਸੋਹਣਾ ਗੀਤ। 😍

  • @ranvirsinghramgarhia2264
    @ranvirsinghramgarhia2264 Před 4 lety +15

    ਕੋਈ ਰੀਸ ਨੀ ਜੱਟਾ 💪💪🔥🔥

  • @sandeep_kaur_2315
    @sandeep_kaur_2315 Před 4 lety +192

    Both gave their best, and lyrics, voice, music , location, concept, dance every thing is beyond the words 👌👌👌👌👌👌

    • @FUTURE-IS-U
      @FUTURE-IS-U Před 4 lety +3

      Beyond words ta hona hi aa
      Phoss jo aa
      Nkk sdgya edar

    • @harmanpreetsingh6559
      @harmanpreetsingh6559 Před 4 lety +1

      Asi ahnne aa sanu dikhda ni ja sunda ni aa . Tera dsna jada jaroori aa😂😂

    • @FUTURE-IS-U
      @FUTURE-IS-U Před 4 lety +1

      @@harmanpreetsingh6559 dslainde yarr chd

    • @rahularora7231
      @rahularora7231 Před 4 lety

      Hlo Sandeep G ❤

    • @FUTURE-IS-U
      @FUTURE-IS-U Před 4 lety

      @@rahularora7231 lai ik horagya Tu vyah krana sandeepnl

  • @maansaab3986
    @maansaab3986 Před 3 lety +1

    ਆਵਾਜ਼ ਦੋਨਾਂ ਦੀ ਬਹੁਤ ਮਿੱਠੀ ਆ ਤੇ ਗਾਣਾ ਤਾਂ END ਹੀ ਆ ❤️❤️❤️

  • @bhattisharma2199
    @bhattisharma2199 Před 4 lety +1

    Maada khandaan kehra hunda je changa vi hunda hai taan pra ji khandaan saare hi change hunde ne soch Maadi hundi hai

  • @bobbyramgarhia1629
    @bobbyramgarhia1629 Před 4 lety +348

    Kon Kon tik tok to song sun k CZcams ta aya like

  • @udsandhu6249
    @udsandhu6249 Před 4 lety +19

    2:58 ene yes karae ayee oyee😍😘

  • @SanjayVerma-wd6nx
    @SanjayVerma-wd6nx Před 4 lety +3

    Music ne jaan paati gaane che👍

  • @manpreetsidhu8269
    @manpreetsidhu8269 Před 4 lety +2

    Bht vadia song y jeonde rho rooh khus hogi

  • @surbhigarg3500
    @surbhigarg3500 Před 4 lety +52

    BHAIO OR BEHNO,APNI FAMILY KI KHUSHI KE LIYE LIKE THIS COMMENT.

  • @harriee5006
    @harriee5006 Před 4 lety +86

    baaabe hor gallan dia gallan
    kudi da step bht sohna
    mai tiktok te dekhya c
    song da naam ni pta c mnu
    seriously 30 40 min mtha marya
    fr kite ja k song lbha 👌🏻👌🏻👌🏻😂😂

  • @oyexavier
    @oyexavier Před 3 lety +3

    ਪਤਾ ਨੀ ਕਿਓ ਰਾਤ ਨੂੰ ਮੈ repeat ਤੇ ਕਿਓ ਸੁਣ ਰਿਹਾ ਏ 😅

  • @ManpreetSingh-km9xr
    @ManpreetSingh-km9xr Před 3 lety +2

    This song prove that you don't need lakhs of rupees for a good song..😊😊

  • @KaranSingh-qw4nh
    @KaranSingh-qw4nh Před 4 lety +64

    Kon-kon mere vangu kudi de dance step dekhn aaya😂😂😂❤✌🏻

  • @gurjindersingh189
    @gurjindersingh189 Před 4 lety +32

    ABOHAR AALE🔥😎

  • @rajwindersingh6006
    @rajwindersingh6006 Před 4 lety +5

    ਡਿਫਰੈਂਟ ਜਾ ਗਾਣਾ ਘੈਂਟ ਆ ਕੁੜੀ ਵੀ ਸੋਹਣੀ ਆ ਡਾਂਸ ਵੀ ਕਮਾਲ ਅੇ ਗੁੱਡ ਵਰਕ

  • @danishdhindsa8509
    @danishdhindsa8509 Před 4 lety +6

    Perfect things are just made casually 👌

  • @navjotjoyti8484
    @navjotjoyti8484 Před 4 lety +22

    Attttttttt song Fazilka valia valo like aaa

  • @harmansekhon1264
    @harmansekhon1264 Před 4 lety +238

    Music ala ta end kraata jatto

  • @SandeepKumar-he5kf
    @SandeepKumar-he5kf Před 3 lety +2

    A hundi asli gyeki ..voice . music..video sari team ne bht att kri ..bki ida de song aune chede jina marji suni jao fresh lagda

  • @ryanofficial355
    @ryanofficial355 Před rokem +2

    Haajri lvao fazilka aale😌

  • @manibhatti2871
    @manibhatti2871 Před 4 lety +5

    Finally raise for malwa belt ...proud to be malwaea 🙏💪😍

  • @happythind5995
    @happythind5995 Před 4 lety +166

    ਗਾਣਾ ਤੇ ਬੲੀ ਵਧੀਅਾ ਹੈ ੲੀ ਪਰ ਤੁਹਾਡੇ face expression te steps ਬਹੁਤ ਕਮਾਲ ਦੇ ਅਾ

  • @jasnoorsingh1570
    @jasnoorsingh1570 Před 3 lety +5

    Male voice is just awesome 😍😍

  • @X._jaani_007
    @X._jaani_007 Před rokem +3

    ABOHAR AALE❤️🔥

  • @navrajsidhu2669
    @navrajsidhu2669 Před 4 lety +10

    Yrra ਬਹੁਤ ਵਧੀਆ Song