Tere Pind Ton - Satbir Aujla (Official Video) Rav Dhillon | Punjabi Song | Geet MP3

Sdílet
Vložit
  • čas přidán 10. 09. 2024
  • Geet MP3 & GK Digital Presenting New Song Of Satbir Aujla, Song Titled "Tere Pind Ton" We Hope You Enjoy Listening to it as Much as we Enjoyed Creating it!
    Join the Journey and Subscribe to Endless Entertainment: bit.ly/Subscrib...
    Tere Pind Ton Song Stream And Download On
    Amazon Prime Music: bit.ly/3NcMWox
    Hungama: bit.ly/3NAvbRp
    Apple Music: bit.ly/43MIeoK
    Spotify: bit.ly/3p85jDh
    Amazon Uk: bit.ly/3pbNlzD
    YT Music: bit.ly/3NzfN86
    iTunes: bit.ly/43MIeoK
    CZcams: bit.ly/3PrXlPQ
    Reel: bit.ly/3JkCgmE
    Song Credits
    Song Name: Tere Pind Ton
    Singer/Lyrics/Composer: Satbir Aujla
    Music: Jazz Dee
    Video Director: Rav Dhillon
    Featuring: Navkiran Bhatthal
    Asst Director: Rahul Marwaha
    DOP: Sukh Kamboj
    Makeup: Karan
    Costumes: Rajat Manchanda
    Mix/Master: Sameer Charegaonka
    Flute: Flutepreet
    Edit/Colour: Inder Ratual
    Production: Monty Production
    Artwork Designer: The Town Media
    Producer: KV Dhillon
    Online & Reels Promotions: GK Digital
    Music Label: Geet MP3
    Music Consultant & Digital Partner: GK Digital
    Instagram: / gk.digital
    Join Us: www.gk.digital/
    Enjoy & Stay Connected With us On Social Media.
    Linkedin: / geet-mp3
    CZcams: / geetmp3
    Facebook: / igeetmp3
    Instagram: / geetmp3
    Twitter: htt / geetmp3universe
    Snapchat: / geetmp3
    Website: GeetMP3.com

Komentáře • 2,3K

  • @GeetMP3
    @GeetMP3  Před rokem +1283

    Haanji Kive Lagi Video ?

  • @ads_vlogs07
    @ads_vlogs07 Před rokem +253

    ਕਿਸ ਕਿਸ ਨੂੰ ਪਹਿਲੀ ਮੁਹੱਬਤ ਚੇਤੇ ਆ ਲਾਈਕ ਕਰ ਕੇ ਦਸੋ।

  • @deepusran298
    @deepusran298 Před 11 měsíci +45

    ਜਦ ਵੀ ਗਾਣਾ ਸੁਣਦਾ ਪੂਰੇ ਗਾਣੇ ਵਿੱਚ ਉਹਦਾ ਚਿਹਰਾ ਹੀ ਘੁੰਮਦਾ,
    ਜਿਹਨੂੰ ਦੇਖ ਧੁੱਪਾਂ ਵਿਚ ਵੀ ਮੇਰਾ ਪਿੰਡਾ ਜਾਂਦਾ ਠਰ ਸੀ,
    ਨਹਿਰ ਵਾਲੀ ਪਟੜੀ ਤੋਂ ਦਿਖਦਾ ਉਹਦਾ ਘਰ ਸੀ ....
    Deepu✍️

  • @penduboy3994
    @penduboy3994 Před rokem +225

    ਮੈਂ ਰਾਜਾ ਸੀ ਤੇ ਖ਼ਾਬਾਂ ਦੀ ਓਹ ਰਾਣੀ ਹੁੰਦੀ ਸੀ ,
    ਓਹੋ ਪਹਿਲੀ ਉਮਰ ਦਾ ਪਿਆਰ,ਉਮਰ ਜਦ ਨਿਆਣੀ ਹੁੰਦੀ ਸੀ ❤❤❤। ਮਨੀ

    • @bikramjeetsingh4501
      @bikramjeetsingh4501 Před rokem +1

      🥲🥲💔💔

    • @Manpreet_musafi
      @Manpreet_musafi Před rokem +1

      ਵੀਰੇ ਤੁਸੀਂ ਵਿ ਲਿਖਦੇ ਉ ਕੇ

    • @Manpreet_musafi
      @Manpreet_musafi Před rokem +1

      ਨਾਮ ਕੀ ਆ ਪੱਕਾ ਸੋਡਾ

    • @penduboy3994
      @penduboy3994 Před rokem +1

      @@Manpreet_musafi ਹਾਂਜੀ ਵੀਰੇ ਮਨਪ੍ਰੀਤ ਸਿੰਘ ਮਨੀ

    • @penduboy3994
      @penduboy3994 Před rokem +1

      @@Manpreet_musafi ਗੀਤਾਂ ਚ ਮਨੀ ਮਘਾਣੀਆਂ

  • @kulwinder8870
    @kulwinder8870 Před rokem +97

    ਸਿੱਧਾ ਦਿਲ ਤੇ ਲਗਿਆ ਗਾਣਾ😑😥❤️❤️❤️

  • @mangasingh3284
    @mangasingh3284 Před rokem +74

    ਬਹੁਤ ਵਧੀਆ ਗੀਤ ਮੈਂ ਰਾਤ ਡਰਾਈਵਰ ਕਰਦਾ ਇੱਕ ਰਾਤ ਵਿੱਚ ਮੈਂ 10ਵਾਰ ਸੁਣਦਾ ਹਾਂ

  • @ibadat675
    @ibadat675 Před rokem +67

    ਓ ਮਿਲਿਆਂ ਜਾਂ ਨਹੀਂ ਇਹ ਗਿਲ੍ਹਾ ਨਾ ਕਰ
    ਕਦੇ ਮੁਹੱਬਤ ਹੋਈ ਏ ਤਾਂ ਖੁਸ਼ਨਸੀਬ ਏ ਤੂੰ 🍁🍁🍁ਇਬਾਦਤਦੀਪ ✍️

  • @hbbabber3614
    @hbbabber3614 Před rokem +41

    Din oh purane ho gye
    Muh te mere dane ho gye
    Pyar mera niyana reh gya
    Te sajan lgda siyand ho gye
    Very heart touching words❤

  • @davidchuodhery6289
    @davidchuodhery6289 Před rokem +131

    ਰੋਣਾ ਆਗਿਆ ਯਾਰ ਗੀਤ ਸੁਣ ਕੇ ਬਹੁਤ ਵਧੀਆ ਸੀ😢😢😢

  • @manjotteonaoneness5832
    @manjotteonaoneness5832 Před rokem +74

    ਸਕੂਨ ਮਿਲਦਾ ਯਰ ਇਸ ਤਰ੍ਹਾਂ ਦੇ ਗੀਤ ਸੁਣ ਕੇ 😊♥️

  • @e-motions9805
    @e-motions9805 Před rokem +339

    ਦਿਨ ਹੁਣ ਸਿਆਣੇ ਹੋ ਗਏ ,
    ਮੂੰਹ ਤੇ ਮੇਰੇ ਦਾਣੇ ਹੋ ਗਏ
    ਪਿਆਰ ਮੇਰਾ ਨਿਆਨਾ ਰਹਿ ਗਿਆ
    ਪਰ ਪਿਆਰ ਮੇਰੇ ਦੇ ਤਾਂ ਨਿਆਣੇ ਹੋ ਗਏ 💔

  • @VyakarankiDuniya
    @VyakarankiDuniya Před rokem +117

    0% ego
    0% attitude
    100% honest
    100% hardwork
    Dil se Salute ❤️❤️

  • @user-kd6dr1fj4x
    @user-kd6dr1fj4x Před 11 měsíci +14

    Bahut ਵਧੀਆ ਗੀਤ ਆ ਏਦੇ ਤੇ ਮੇਰੇ ਵਾਂਗੂੰ ਪਿੰਡ ਚ ਕੀਦੀ ਮਹੱਬਤ ਬੋਲਦੀ ਆ😂

  • @Preetkaur13904
    @Preetkaur13904 Před 2 měsíci +5

    ਮੁਹੱਬਤ ਕਿਸੇ ਨੂੰ ਵੀ ਹੋ ਸਕਦੀ ਹੈ ਜਾਂ ਪਿੰਡ ਵਿੱਚ ਜਾਂ ਸ਼ਹਿਰ ਵਿੱਚ

  • @Abhijit_singh622
    @Abhijit_singh622 Před rokem +108

    Woman loyalty is tested when her man has nothing
    And Man loyalty is tested when he has everything

  • @Yaskinfacts
    @Yaskinfacts Před rokem +8

    Bhai plz 🙏 1k complete KARVA do

  • @jijatera2164
    @jijatera2164 Před rokem +9

    Pure Lyrics ♥️
    bhut kuj yad aw gya yr sachi mere pind Di os kudi di song sun ke phli mohabbat phli hi hundi a 😢

  • @MohanSingh-mm5kb
    @MohanSingh-mm5kb Před rokem +19

    Very good and moving song.The girl acted so natural that she left the audience teary eyed. Wah Wah Kamaal ❤️🧡💛💚💙❤️💛💚💙❤️💛💚

  • @manumahla1322
    @manumahla1322 Před rokem +17

    ਇਕ ਦਿਨ ਵਿਚ 20 ਵਾਰ ਤਾਂ ਸੁਣ ਲੈਣਾ ਬਾਈ ਤੈਨੂੰ @satbiraujhla ❤ @Geetmp3

  • @Dhillon....
    @Dhillon.... Před rokem +481

    Nice song......but yrr ਮੁਹੱਬਤ ਆਪਣੇ ਪਿੰਡ ਦੀ ਧੀ ਭੈਣ ਨਾਲ ਨਾ ਕਰਿਆ ਕਰੋ

    • @AmandeepSingh-mi1qb
      @AmandeepSingh-mi1qb Před rokem +83

      ਜੇ ਮੋਹੱਬਤ ਸੋਚ ਸਮਝ ਕੇ ਹੋਵੇ ਤਾਂ ਫਿਰ ਓਹ ਮੋਹੱਬਤ ਨਹੀਂ,,ਸੌਦਾ ਹੁੰਦਾ ਜਿਸਮਾਂ ਦਾ

    • @SandeepSingh-dm9ig
      @SandeepSingh-dm9ig Před rokem +55

      ਜਿਸ ਨਾਲ ਮੋਹਬਤ ਹੋ ਜਾਵੇ ਸਡਨਾ ਨੀ ਚਾਹੀਦਾ ਉਹ ਚਾਹੇ ਪਿੰਡ da ਹੋਵੇ ਯਾ ਕੀਤੇ ਹੋਰ ਦਾ ਹੋਵੇ love ❤❤❤

    • @amrit.ghanauri
      @amrit.ghanauri Před rokem +31

      Yrr bai dhake j naal ho jandi aa sali but teri gll b sahi aa

    • @avtarsandhu9835
      @avtarsandhu9835 Před rokem +13

      Yaar pyaar ho jenda

    • @Dhillon....
      @Dhillon.... Před rokem +11

      Yrr ma vese kise v video te comment ni kdi kita,.. Kio k jmana vese e boot jada khrab ho chuka a ...koi gl krn vali ਰੈ ਹੀ ਨੀ ਗਈ ..ਪਿੰਡ ਦੀ ਧੀ ਭੈਣ ਨਾਲ ਵਿਆਹ ਕਰਵਾਉਣਾ ਤਾ ਹੁਣ ਆਮ ਜੀ ਗੱਲ ਐ

  • @PB.X.GamingX
    @PB.X.GamingX Před rokem +5

    ਵੀਰੇ ਬੁਹਤ ਹੀ ਸੋਹਣਾ ਗੀਤ ਆ ❤❤❤

  • @HindiNewSongs1
    @HindiNewSongs1 Před rokem +33

    To anybody reading this, I pray that whatever is hurting you or whatever you are constantly stressing about gets better. May the dark thoughts, the overthinking, and the doubt exit your mind may clarity replace confusion. may peace and calmness fill your life. ❤❤❤

  • @gurjarritikars
    @gurjarritikars Před rokem +4

    The simplicity of girl in this vedio ❤🌸looking princess without any Showoff

  • @apnapunjab8789
    @apnapunjab8789 Před rokem +5

    ਇਹ ਗਾਇਕ ਪਾਕਿਸਤਾਨ ਪੰਜਾਬ ਤੋ ਬਹੁਤ ਵਧੀਆ ਗਾਉਂਦਾ।।।🎉

  • @tarsemsingh2484
    @tarsemsingh2484 Před rokem +18

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

  • @user-mh9sf5oe1q
    @user-mh9sf5oe1q Před rokem +13

    ਪਿੰਡ ਦੀ ਧੀਆ ਭੈਣਾ ਸਾਂਜੀਆ ਹੁੰਦੀਆ ਇਹਨਾਂ ਨੂੰ ਮਸ਼ੂਕ ਬਣਾਉਣਾ ਖੱਚ ਬੰਦੇ ਦਾ ਕੰਮ ਆ👍

    • @yji1965
      @yji1965 Před rokem

      💯

    • @Tranding_shorts_1313
      @Tranding_shorts_1313 Před rokem +1

      nal pind diya vi kise diya dhee pena hundiya aa gf bf ala kam hi galt aa

    • @yji1965
      @yji1965 Před rokem

      @@Tranding_shorts_1313 💯💯

  • @gurpaldhillon6693
    @gurpaldhillon6693 Před rokem +4

    ਕੁੜੀ ਨੇ ਐਕਟਿੰਗ ਬਹੁਤ ਸੋਹਣੀ ਕੀਤੀ ਆ ਸੇਪਲ ਆ ਵੀਰ

  • @hbbabber3614
    @hbbabber3614 Před rokem +21

    Very nyc song veere
    Pehli mahobbat bhulni bhut okhi aw ❤
    Tusi aj fr yaada taziya kr ditiya❤

  • @harmitgafil158
    @harmitgafil158 Před rokem +32

    ਵਾਹ ਸਤਵੀਰ❤ ਮਹੁੱਬਤ ਨੂੰ ਤਰਜ਼ ਚ ਪਰੋਂ ਕੇ ਰੂਹ ਖੁਸ਼ ਕਰ ਤੀ❤❤❤❤❤

  • @mr.koiwal1349
    @mr.koiwal1349 Před rokem +74

    ਬਚਪਨ ਯਾਦ ਕਰਵਾਤਾ ਬਾਈ, ਨਿਆਣੀ ਉਮਰ ਤੇ ਸਮਜ ਹੁੰਦੀ ਸੀ ਕਿ ਪਤਾ ਸੀ ਓਹ ਟਾਈਮ ਹੀ ਸਭ ਤੋਂ ਵੱਡੀਆਂ ਸੀ ਨਾ ਪਿਆਰ ਚ ਬਪਾਰ ਹੁੰਦਾ ਸੀ 😂

  • @naseebsinghsandhu809
    @naseebsinghsandhu809 Před rokem +3

    No ( ਤੇਰੇ ਪਿੰਡ ਤੋਂ ਬੋਲਦੀ ਆ ) ਤੇਰੇ ਨਾਲਦੇ ਪਿੰਡ ਤੋਂ ਬੋਲਦੀ ਆ 🥀 ihh hona C ji ❤🌸

  • @vivekbhardwaj72
    @vivekbhardwaj72 Před rokem +12

    ਬਹੁਤ ਹੀ ਵਧੀਆ, ਹਰ ਰੋਜ਼ ਸੁਣ ਰਿਹਾ ਹਾਂ, ਬਹੁਤ ਵਧੀਆ ਕੰਮ, ਦਿਲ ਨੂੰ ਛੋਹਣ ਵਾਲੇ ਬੋਲ, ਬਹੁਤ ਤਰੱਕੀਆਂ ਕਰੋ ਜ਼ਿੰਦਗੀ ਵਿੱਚ!

  • @navisidhu5121
    @navisidhu5121 Před rokem +15

    ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️

  • @satvirtera7099
    @satvirtera7099 Před rokem +20

    ਸਤਬੀਰ ਨਾਮ ਹੀ ਬਹੌਤ ਸੋਹਣਾ , kyunki ਮੇਰਾ ਨਾਮ v satvir hi aa.. Waheguru ji mehar kreo 🙏🏻🙏🏻

    • @GagguKaur-ex1ft
      @GagguKaur-ex1ft Před 11 dny +1

      Heyee oyeee❤

    • @satvirtera7099
      @satvirtera7099 Před 5 dny

      @@GagguKaur-ex1ft ਕੋਈ ਗਲਤੀ ਹੋ ਗਈ ਜੀ ਦਾਸ ਤੋਂ🙏🙏

  • @rajuphotographymahmadpur2231

    Yr veer pichla time yaad krva ditta 10 year back😢😢😢😢so much love you veer aina Shona song likhan lyi❤❤

  • @short_Shayari449
    @short_Shayari449 Před rokem +30

    Such a beautiful lyrics ❤

  • @sukhbhullar3268
    @sukhbhullar3268 Před rokem +2

    ਬਹੁਤ ਸਾਰੇ ਗਾਣੇ ਆਏਂ,ਪਰ ਇਹੋ ਜਿਹੇ ਲਿਰਕਸ ਪਹਿਲੀ ਵਾਰ ਸੁਣਿਆ,, excellent singing ❤❤

  • @Thealtafmalik_
    @Thealtafmalik_ Před rokem +142

    I know that this song will be listened to the most by those who are in love now

  • @AmLiverpool
    @AmLiverpool Před rokem +17

    bhot vadia gana...voice lyrics music story direction shown the reality

  • @Itz_mannuu
    @Itz_mannuu Před rokem +10

    Bhot bhot bhot hi sohna gaana❤
    His voice are so sweet❤❤❤

  • @ravifattanwala
    @ravifattanwala Před rokem +5

    ਬਹੁਤ ਸਹੋਣਾ ਗੀਤ ਆ ਜੀ❤❤❤

  • @navbhullarbhullar
    @navbhullarbhullar Před rokem +7

    Wah oye Bai ❣️jeonda reh yr bohot sohna te sach a gaana waheguru tenu hamesha khush rakhe

  • @999kaur
    @999kaur Před rokem +9

    ਇਕੋ ਪਿੰਡ ਦੇ ਬੱਚੇ ਭੈਣ ਭਰਾ ਹੁੰਦੇ ਹਨ, ਇਕੱਠੇ ਪੜਦੇ ਖੇਡਦੇ ਬੱਚਿਆਂ ਚ ਤੇਹ ਪਿਆਰ ਤਾ ਹੁੰਦਾ ਪਰ ਮੁਹੱਬਤ ਨਹੀਂ ਸੋਭਦੀ।
    ਖੈਰ ਅੰਤ ਵਿਚ ਇਕ ਚੰਗਾ ਸੁਨੇਹਾ ਹੈ ਉਹਨਾ ਲਈ ਜੋ ਇਹੋ ਜਿਹੇ ਰਿਸ਼ਤੇ ਚ ਜਿੰਦਗੀ ਖਰਾਬ ਕਰ ਰਹੇ ਹਨ।

  • @Jai_veeru_07
    @Jai_veeru_07 Před rokem +47

    Another Masterpiece ❤️ satbir bai never disappoint us in any project

  • @simikaur8419
    @simikaur8419 Před rokem +15

    🖤🖤heart touching song yr🥀kyiya di life da sach aa..

  • @pawanvalmiki4271
    @pawanvalmiki4271 Před rokem +9

    Sad and realistic end...😍😍♥️

  • @devilbaba6844
    @devilbaba6844 Před 8 měsíci +1

    Bai lok jo mrji keh len dilo kush kr dinda tera gaana yaadan taajiya kr dinda ❤

  • @amanchouhan177
    @amanchouhan177 Před rokem +5

    Masterpiece ❤❤❤❤❤
    Bot pyari awaj ch gaya 🎤🎤🎤🎤😍😍😍

  • @yusafkhan7247
    @yusafkhan7247 Před rokem +27

    His voice❤❤❤

  • @SukhwinderSingh-wq5ip
    @SukhwinderSingh-wq5ip Před rokem +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @preetsidhwan3762
    @preetsidhwan3762 Před rokem +6

    ਬਹੁਤ ਸੋਹਣਾ ਗਾਣਾ ਵੀਰੇ ❤️🙏

  • @MITHUKAUNKE
    @MITHUKAUNKE Před rokem +7

    Very good song ਪੁਰਾਣੀ ਯਾਦ ਆ ਗਈ ❤❤

  • @singerlyrics-j
    @singerlyrics-j Před rokem +4

    ਬਹੁਤ ਸੋਹਣਾ ਗੀਤ ❤ ਸਤਬੀਰ ਬਾਈ ❣️👌

  • @komalvirk9763
    @komalvirk9763 Před rokem +16

    Yours all songs are a"Kabil-a-Tarif"❤

  • @HarmanSingh-db6tj
    @HarmanSingh-db6tj Před rokem +3

    ਬਹੁਤ ਵਧੀਆ ਗੀਤ ਏ ❤❤

  • @newhindipartymix2552
    @newhindipartymix2552 Před rokem +3

    All the fans thankyou so much for all your love.. do shower your love to teri aadat :)

  • @PINDERATTARGARH
    @PINDERATTARGARH Před rokem

    bhut shona song veer dil cha vjda

  • @Manpreet_singh21
    @Manpreet_singh21 Před rokem +16

    Wahhh... Such a wonderful song... Voice... Lyrics.. Video... Everything perfect... 🥺❤🤝🌼👀

  • @Sumanraj7276
    @Sumanraj7276 Před rokem +7

    Another masterpiece by satbir bro❤😍🥰

  • @deephappy00786
    @deephappy00786 Před rokem +7

    ਗਾਣਾ ਤਾਂ ਤੇਰਾ ਸੁਣ ਲੈਂਦਾ ਬਸ ਕੁੜੀ ਜ ਤੇਰੇ ਪਿੰਡ ਦੀ ਨਾ ਹੋ ਕੇ ਕਿਸੇ ਹੋਰ ਪਿੰਡ ਦੀ ਹੁੰਦੀ

    • @Gurpreetsingh-ps7mx
      @Gurpreetsingh-ps7mx Před rokem

      Sahi gal a y

    • @Bavansingh07
      @Bavansingh07 Před rokem +1

      @Gurpreetsingh-ps7mx ਹਾਂ ਜੇ ਤੇਰੇ ਪਿੰਡ ਦੀ ਜਗ੍ਹਾ,ਓਸੇ ਪਿੰਡ ਤੋਂ ਬੋਲਦੀ ਆਂ ਲਿਖਿਆ ਜਾਂਦਾ ਤਾਂ ਵਧੀਆ ਵੀ ਲੱਗਣਾ ਸੀ,ਆਪ ਦੇ ਪਿੰਡ 'ਚ ਰਹਿ ਕਿ ਇਹ ਸਭ ਠੀਕ ਜਾ ਨੀ ਲੱਗਦਾ, ਹਾਂ ਜੇ ਮੰਨੋਰੰਜਨ ਲਈ ਸੁਣਿਆ ਜਾਵੇ ਤਾਂ ਵਧੀਆ,ਐਵੇਂ ਸੀਰੀਅਸ ਵੀ ਨੀ ਲੈਣਾ ਵਾਲਾ💙

    • @johnbhutta26
      @johnbhutta26 Před rokem +1

      Right mai v pehli war sun k ehi sochea tere pind to fr sister hundia pind ch ni eda de km ni shi ,naal de pind to shi c,voice vdia bro

  • @jassudhaliwal7834
    @jassudhaliwal7834 Před rokem +21

    ਹੱਸਣਾ ਤਾ ਉਹਨਾ ਦੀ ਆਦਤ ਸੀ ਅਸੀ ਗ਼ਲਤ ਅੰਦਾਜ਼ਾ ਲਾ ਬੈਠੇ ਉਹ ਹੱਸਦੇ ਹੱਸਦੇ ਚਲੇ ਗੲੇ ਅਸੀ ਆਪ ਗਵਾ ਬੈਠੇ😢😢

  • @balwinderpal8194
    @balwinderpal8194 Před rokem +2

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਗੀਤ

  • @gagangumaan5216
    @gagangumaan5216 Před rokem +5

    Sun ka lag da Jiva apni hi story hova 😢😢😢

  • @_vlogger_garry
    @_vlogger_garry Před rokem +5

    Heart touching song .❤❤

  • @ranasaab1711
    @ranasaab1711 Před rokem +15

    ਵੀਡੀਓ ਵਿੱਚ ਜਮਾ ਸੱਚਾਈ ਦਿਖਾਈ ਗਈ ਆ 🥺❤️
    ਅੱਜ ਕੱਲ ਸਾਰੇ change ਹੋ ਜਾਂਦੇ ਆ ਬਾਹਰ ਜਾ ਕੇ💔💔

  • @gorasinghguri78
    @gorasinghguri78 Před rokem +2

    ਬਾਈ ਯਰ ਬਹੁਤ ਸੋਹਣਾ ਗੀਤ ਆ

  • @kirankaur62831
    @kirankaur62831 Před rokem +2

    Vohat vadiaa sang aaa ❤❤❤❤❤❤❤❤❤❤❤ ma ta din ch 100 var sun laa ❤❤❤

  • @user-yw4hr8ht3z
    @user-yw4hr8ht3z Před rokem +4

    Bohat sohna song te os ton v wadh sohni awaaz👌🏼👌🏼God bless you brother

  • @Gurdevsingh-ye7xo
    @Gurdevsingh-ye7xo Před rokem +117

    ਵੀਰੇ ਪਿੰਡ ਦੀਆਂ ਤਾਂ ਧੀਆਂ ਭੈਣਾਂ ਹੁੰਦੀਆਂ ਨੇ ਸ਼ਹਿਰ ਦੀ ਬੋਲਣਾ ਸੀ ਕਿ ਤੇਰੇ ਸ਼ਹਿਰ ਤੋ ਬੋਲਦੀ ਆਂ ਬਾਕੀ ਤੁਸੀ ਬਹੁਤ ਵਧੀਆ ਗਾਇਆ ਹੈ

  • @neetkhehra7030
    @neetkhehra7030 Před 2 měsíci

    Bhut shona geet thuda wahaguru ji bless u

  • @nitusharma3662
    @nitusharma3662 Před 7 měsíci

    Tohade hr ek song ch immotions hunde a kise na kise de heartouching story hundia hamesha

  • @VICTOR_MUSIC
    @VICTOR_MUSIC Před rokem +6

    Always Heart Touching Tracks😊❤❤

  • @bittusingh4854
    @bittusingh4854 Před 6 měsíci +4

    ਆਪਣੇ ਪਿੰਡ ਦੀ ਕੁੜੀ ਭੈਣ ਹੁੰਦੀ ਆ ਬਾਈ 😢😢

  • @lovepreet6251
    @lovepreet6251 Před rokem +1

    Heyye oye rab lamya omra bakshe verre ❤❤

  • @pankajdandge
    @pankajdandge Před 2 měsíci

    Pure love pure song pure word ❤❤

  • @Kamalsheemar73
    @Kamalsheemar73 Před rokem +5

    Heart touching song
    ❤❤❤❤❤
    Missing u ❣️

  • @babbusingh9358
    @babbusingh9358 Před rokem +4

    Nice song bro
    Waheguru Sonu khusa rkaa ji 🙏🤲

  • @Sajan18sb
    @Sajan18sb Před rokem +4

    Filling jga ditti bai ne❤️❤️❤️❤️❤️

  • @dilavarsingh4364
    @dilavarsingh4364 Před rokem +1

    ਬਹੁਤ ਹੀ ਸਹੋਣਾ ਲਿਖਦਾ ਆ ਤੇ ਬਾਈ ਬਹੁਤ ਹੀ ਸੋਣਾ ਗਾਇਆ ਗੀਤ ਤੁਸੀ। ਬਹੁਤ ਕੁੱਝ ਯਾਦ ਕਰਵਾ ਤਾਂ ਤੁਸੀ।

  • @snvrgrewal6136
    @snvrgrewal6136 Před rokem +1

    Bhut vdia ..... concept aw veere 🥹🥹🙏🏻🙏🏻🥹🥹veer aj tk kise singer ne same pind da zikar nhi krya !...... society thoughts krke🙋🏻‍♂️💔💔💔

  • @lakhveersingh3985
    @lakhveersingh3985 Před rokem +5

    Repeat again again ❤love this song

  • @INDERJEETSINGH-np5zg
    @INDERJEETSINGH-np5zg Před rokem +4

    ਭੈਣ di.... Pind ਦੀਆ ਕੁੜੀਆਂ ਨਾਲ ਈ ਗੱਲ ਕਰੀ ਜਾਓ 😅

  • @teradeep1376
    @teradeep1376 Před rokem +8

    Bht knt sng a y 😊 Dil khus a suk ke ❤😊

  • @manshikhdaulatsingh3804
    @manshikhdaulatsingh3804 Před rokem +1

    Haye o rabba bahut sohna likeya nd story nd kudi v jach di gaane ch blesss you satvir 22 👍👌🙏🏻

  • @JfnfnbfnfnBdbbf
    @JfnfnbfnfnBdbbf Před 25 dny

    Bhot sohna song hai Veer Ji ❤❤❤❤

  • @rayofsun374
    @rayofsun374 Před rokem +6

    Haye buddy you are always hit 😍😍😍😍😍 always love your precious lyrics 😘😘😘😍😍

  • @jujharsingh7240
    @jujharsingh7240 Před rokem +6

    ਬਾਈ। ਪਿੰਡ। ਵਿੱਚ।ਇਹ। ਕੰਮ।ਗਲਤ। ਹੁੰਦਾ।ਨੇ

  • @preetjattu6102
    @preetjattu6102 Před rokem +4

    Very nice song ❤❤❤

  • @user-sq4gx2gk4h
    @user-sq4gx2gk4h Před rokem +2

    Very beautiful and heart touching song bhut sona song te gayia v bhut sona veer ne waheguru traki bakhse mere veer nu

  • @user-hs6hn1ob2w
    @user-hs6hn1ob2w Před rokem +1

    Dil nu sukoon milda is song nu sonka very nice ji

  • @taljinderkaurriar-qb4on
    @taljinderkaurriar-qb4on Před rokem +5

    What a song!!voice fabulous!!navkiran di acting (I cried while watching her😊))satbir di v bahut pyari acting but navkiran expressions Mindblowing

  • @kapilsharma542
    @kapilsharma542 Před rokem +6

    beautiful song ❤ very heart touch lyrics ❤❤

  • @NvnHere
    @NvnHere Před rokem +6

    We want next part 🙏🏻🙏🏻❤

  • @manpreetdhaliwal1526
    @manpreetdhaliwal1526 Před rokem +1

    ਵਾਹ ਕਮਾਲ ਬਹੁਤ ਖੂਬ ਬਹੁਤ ਸੋਹਣਾ ਗੀਤ 👌👌👌👌

  • @surinderkumar47
    @surinderkumar47 Před rokem +1

    Bahut sohna song puraniya yaad ayi teaching ♥️ ❤❤

  • @sheziofficial
    @sheziofficial Před rokem +5

    Beautiful Song ❤

  • @satvirsingh737
    @satvirsingh737 Před rokem +1

    O Bhai yarr kaise ❤️❤️ I like it

  • @855alas
    @855alas Před rokem +1

    Very nice song yad ge purani😢

  • @fellthevibration
    @fellthevibration Před rokem +10

    This voice is very divine❣️❣️😘😘

  • @jaikymundlia0416
    @jaikymundlia0416 Před rokem +6

    This man portrayed the same story of me
    Purane din yaad aagye 🤗🤗🤗😇😇