No Blame (Full Song)- Tarsem Jassar | Pendu Boyz | Punjabi Songs 2020 | Vehli Janta Records

Sdílet
Vložit
  • čas přidán 1. 05. 2020
  • Vehli Janta Records & Manpreet Johal Presenting: "No Blame" By "TARSEM JASSAR"
    Subscribe us for more updates: bit.ly/SubscribeVehliJantaRecords
    Singer : Tarsem Jassar
    Rap : Shortie Littlelox
    Lyrics : Tarsem Jassar
    Music : Pendu Boyz (Deewan)
    Mix Master : Bpm Singh
    Director & Dop : Teji Sandhu
    Edit & Grade : Jagjit Dhanao
    Executive Producer : Karamjit Singh Johall
    Label : Vehli Janta Records
    Concept by kaprebene
    kaprebene?igshi...
    Special Thanks : All Singh's who came forward to be part of video
    Producer: MANPREET JOHAL
    Insta: / manpreetjohalofficial
    Snapchat: / johal.manpreet
    Stay Connected With Artist Social Media:
    Facebook: bit.ly/TarsemJassarFB
    Instagram: bit.ly/TarsemJassarIG
    Snapchat: bit.ly/TarsemJassarSC
    Stay Connected with Vehli Janta Records:
    CZcams: bit.ly/2Ny1CTH
    Facebook: bit.ly/32aINJm
    Instagram: bit.ly/2NwWO0W
    #noblame , #tarsemjassar , #vehlijantarecords , #vehlijantamusic, # punjabihitsong, #latestpunjabisong , #tarsemjassarallsong , #noblametarsemjassar ,#bestof2020 , #2020punjabihitsong ,
  • Hudba

Komentáře • 8K

  • @VehliJantaRecords
    @VehliJantaRecords  Před 4 lety +3408

    Sat Shri Akal Ji Kiwe Laggeya Geet Comment Karke Jarur Dasseyo.. SHARE AND SUPPORT

  • @oORGANICCHEMISTRY
    @oORGANICCHEMISTRY Před 4 lety +602

    ਕਿਸ ਿਕਸ ਨੂੰ ਲੱਗਦਾ ਿਕ ਬਾੲੀ ਨੇ ਪੱਗਾ ਦਾ ਟਰੈਡ ਤੇ ਮੁੱਛਾ 👇👇ਵਾਲੇ ਲੋਗੋ ਦਾ ਟਰੈਡ ਲਿਆਦਾ ੳੁਹ ਲਾਇਕ ਜਰੂਰ ਕਰੇ

  • @dsingh4600
    @dsingh4600 Před 4 lety +215

    ਨੰਗੇਜ ਵਾਲੀ ਗੱਲ ਦੂਰ ਮੈਨੂ ਨਾ ਕੋਈ ਜਨਾਨੀ ਦਿਸੀ ਨਾ ਕੋਈ "ਜਨਾਨਾ".
    ਮਾਸ ਸ਼ਰਾਬ ਦੀ ਜਗ੍ਹਾ ਜਲੇਬੀਆਂ ਸਮੋਸੇ ✌👌
    ਰੂਹ ਖੁਸ਼ ਹੋ ਗਈ ਏਨੀਆਂ ਪੱਗਾਂ ਤੇ ਦਾੜੀਆਂ ਦੇਖ

  • @ayalidesardarayali9318
    @ayalidesardarayali9318 Před 4 lety +328

    ਵਾਹ ਓ ਜੱਸੜਾ। ਸਰਦਾਰਾ ਨੂੰ ਅਸਲੀ ਸਰਦਾਰੀ ਵਿਖਾਈ ਜਾਨਾ
    ਪੱਗ ਬੰਨ ਕੇ ਸੋਹਣੀ ਬਲਾ ਵਾਲੀ ਗੀਤਾ ਵਿੱਚ ਅੱਤ ਕਰਾਈ ਜਾਨਾ

  • @moneymarjana2728
    @moneymarjana2728 Před 4 lety +87

    Bai Tersam Jassar Vargi Soch Har Kisi de ne ho sakdi Na He Puri Punjabi Industry Ch Jassar Saab Varga Roabh Ho Sakda Waheguru ji Hamesha Jassar Bai ji nu chardi kalan ch Rakhe love jassar Ustaad ji😍😍❤❤❤😍😍😍❤❤❤❤❤❤❤❤❤❤❤😍😍😍😍😍😍😍😍😍😍😍😍😍😍😍😍

  • @gurinderguri487
    @gurinderguri487 Před 4 lety +380

    00%%EGO
    00%%FUKRI
    00%%KUDI DI GAL
    00%%GHUMAAN
    101%%PAG DA MAAN
    101%%TALENNT
    Sachiayan gallan
    Lub u jassar veere
    Big fan
    😍😘😘😘😘😘

  • @sukhamahey3347
    @sukhamahey3347 Před 4 lety +122

    ਉਹੀ ਰੂਟ ਫ਼ਤਿਹ ਗੜ ਸਾਹਿਬ ਵੱਲ ਦਾ
    ਉਥੇ ਜਾਕੇ ਕਦੇ ਵਹਿਮ ਰੱਖਿਆ
    Top class line 👌🏼👌👌👇👇
    Hit like

  • @amandeepsahi4783
    @amandeepsahi4783 Před 3 lety +12

    ਪਤੰਦਰਾ ਪਤਾ ਨੀ ਕਹਿੜੇ ਪੁਰਜਾ ਤੇਰੇ ਚ ਫਿੱਟ ਕਿੱਤਾ ਰਬ ਨੇ 😂
    ਲਵ ਯੂ ਉਸਤਾਦ ਸਾਬ
    ਲ੍ਮ੍ਬਿਯਨ੍ ਉਮਰਾਂ ਕਰਨ ਵਾਹਿਗੁਰੂ ਜੀ ਤੁਹਾਡੀਆਂ ਤੇ ਤੁਹਾਡੀ ਸੌਚ ਦੀਆਂ 🥰😍❤️

  • @parmindersingh13
    @parmindersingh13 Před 4 lety +430

    No alcohol consumption, no weapons , no girls . He spoke true lines and promoted Turban .

  • @rupindersingh6589
    @rupindersingh6589 Před 4 lety +211

    ਇੱਦਾਂ ਦੀ ਵੀਡੀਓ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਨਹੀ ਵੇਖੀ,
    ਇਹ ਤਾ ਜੱਸੜ ਵੀਰੇ ਤੂੰ ਆ ਜਿੰਨੇ ਪੱਗਾਂ ਦਾ ਦੌਰ ਤੇ ਪੱਗਾਂ ਨੂੰ ਫ਼ਿਰ ਸਿਰਾ ਦਾ ਤਾਜ ਦੱਸ ਗ਼ਿਅਾ ਤੇ ਅੱਜ ਤੱਕ ਹਰ ਗਾਣੇ ਵਿੱਚ ਫਤਿਹਗੜ੍ਹ ਸਾਹਿਬ ਜੀ ਨੂੰ ਵੱਡਿਆਂ ਜਾਣਾ ਤੇ ਫ਼ਿਰ ਸਾਹਿਬਜਾਦੇ ਕਿਉਂ ਨਾ ਤੇਰੇ ਅੰਗ ਸੰਗ ਹੋਣ ।
    ਬੋਲੇ ਸੋ ਨਿਹਾਲ ਸੱਤ ਸ਼੍ਰੀ ਅਕਾਲ ।
    ਫ਼ਤਿਹ ਦੀ ਸਾਂਝ ਜ਼ਰੂਰ ਪਾਇਓ ਖ਼ਾਲਸਾ ਜੀ

    • @sattisingh9797
      @sattisingh9797 Před 4 lety +5

      Diljit dosanjh ne banai ci pehla

    • @doabe_wale5911
      @doabe_wale5911 Před 4 lety

      Tarsem jassar de fan like krooo
      NO BLAME SONG DI LYRICS VIDEO LYI THLE DITE LINK TE CLICK KRO
      czcams.com/video/U3-XsJD6vjU/video.html SUBSCRIBE JRUR KRLEYO HOR VIDEOS LYI

    • @alampreetsingh3167
      @alampreetsingh3167 Před 4 lety

      Go watch el’ sueno by Diljit dosanjh

    • @jobanpandher7615
      @jobanpandher7615 Před 4 lety

      @@sattisingh9797 Jassar di koi rees no bro

    • @jobanpandher7615
      @jobanpandher7615 Před 4 lety

      @@alampreetsingh3167 Vr Tarsem veer de mostly songs pagg te hi aunde aa.Diljit ne ta bahot khat release keete aa

  • @manjinderjudge9286
    @manjinderjudge9286 Před 4 lety +59

    ਯਾਰਾਂ ਨੇ ਯਾਰਾਨੇ ਪੱਕੇ ਰੱਖੇ ਨੇ,
    ਕਿਰਦਾਰ ਉੱਚੇ ਤੇ ਅਕਸ਼ ਸਾਫ਼ ਰੱਖੇ ਨੇ
    ਰੋਹਬਦਾਰ ਸਰਦਾਰ end💪🏻 ਰੱਖੇ ਨੇ
    ਬਾ-ਕਮਾਲ 👌🏻👌🏻

  • @karanvir6477
    @karanvir6477 Před 4 lety +39

    ਦਿਲ ਖੁਸ਼ ਕੀਤਾ ਏ ਸ਼ੇਰਾ👌

  • @_Atul_tyagi
    @_Atul_tyagi Před 4 lety +237

    Guns 0%
    Fukri 0%
    Sardaari 100%
    Tarsem jassar is love❤❤❤❤
    #respect

  • @Mandeep_pb32
    @Mandeep_pb32 Před 4 lety +140

    For jassar Bhai
    👇🏻👇🏻
    ਯਾਰ ਦੀ ਟੇਪ ਕਡਾਉਣ ਪਿੱਛੇ ਜਮੀਨ ਗਹਿਣੇ ਸੀ ਪਾਤੀ ,
    ਅਣਖੀ ਸਰਦਾਰ ਨੇ ਵਟਾ ਵਾਲੀ ਪੱਗ trend ਬਣਾਤੀ ,
    ਸਰਦਾਰੀ ਤੇ ਯਾਰੀਆਂ ਲਈ ਲਿਖਦਾ ਏ ਅੱਖਰ ਬਾਈ ,
    ਤਾਹੀ ਤਾ ਸਾਡੀ ਜਿੰਦ ਜਾਨ ਆਂ ਅਮਲੋਹ ਵਾਲਾ ਜੱਸੜ ਬਾਈ ... 😍
    Love you jassar Bhai ❤️ ♥

  • @amarjeetsingh6338
    @amarjeetsingh6338 Před 4 lety +48

    ❤️This guy is god❤️
    Jassar sir thode inspiration naal Kesh rakhe ne g
    Thonu dkh sardaar bne aaa
    Loveju for kolkata
    Big fan

  • @PakistanZindabad-zf2gw
    @PakistanZindabad-zf2gw Před 4 lety +21

    Geo Sardar Veero
    Love and respect for you people from Pakistan

  • @Raisaria
    @Raisaria Před 4 lety +116

    Tarsem jassar songs 😍 ਫੁੱਕਰੀ - 0% ਨਸ਼ੇ - 0% ਸਰਦਾਰੀ -100% ਯਾਰ - 100%

  • @saabbhainiwalalyrics4832
    @saabbhainiwalalyrics4832 Před 4 lety +570

    ਸਾਰੇ ਹੀ ਪੱਗਾਂ ਵਾਲੇ ਇਕ ਵੀ ਮੋਨਾ ਨਹੀਂ ਵੀਡੀਉ ਚ 😍😘❣️💕🚩

  • @lovejotkaur6520
    @lovejotkaur6520 Před 4 lety +17

    Yo Man he’s Singer Who Deserve Respct 👍🏻 Jassar Da kaka Luv frm Canada 🇨🇦

  • @bestvideos8616
    @bestvideos8616 Před 3 lety +1

    ਜਿਹੜੇ ਵੀਡੀਓ ਚ Jameson ਵਰਗੀਆਂ ਮਹਿੰਗੀਆਂ ਸ਼ਰਾਬਾਂ ਦਿਖਾਉਂਦੇ ਆ ਓਹਨਾਂ ਲਈ ਇੱਕ ਸੁਨੇਹਾ ਵੀ ਬੰਦੇ ਦੀ ਕਲਮ ਚ ਦਮ ਹੋਣਾ ਚਾਹੀਦਾ ਗਾਣਾ ਜਲੇਬੀਆਂ ਸਮੋਸਿਆਂ ਨਾਲ ਹੀ ਹਿੱਟ ਹੋ ਜਾਂਦਾ।
    ਵਾਹ ਜੱਟਾ ਸੋਚ ਨੂੰ ਸਲਾਮ ਆ
    ਦਿਲਾਂ ਆਲੇ ਆ ਓਏ ਤਾਂਹੀਂ ਦਿਲਦਾਰ ਆਖਦੇ 🔥

  • @KartarSingh-rs2zi
    @KartarSingh-rs2zi Před 4 lety +105

    No weapons ..no girls .. No promote wine and drugs ..but still #1 trending ..This is the real power of Tarsem Singh Jassar ..👌👌🔥❤👳‍♂️

  • @Preet_0001_
    @Preet_0001_ Před 4 lety +871

    Jo Jassar Di Pagg Daa Fan Naa Like👍💖 Karo ...|

  • @preetpalsinghsaini5251
    @preetpalsinghsaini5251 Před 4 lety +14

    Sardaari brand ambassador tarsem singh jassar ❤️

  • @princebanipal2657
    @princebanipal2657 Před 4 lety +17

    Veer real talk. After listening to you I think there’s hope for Punjabi singers being true to the culture. Everyone else seems to chasing the own tail like a mad dog. Good work. Keep it up. Love from 🇺🇸🇺🇸

  • @saabbhainiwalalyrics4832
    @saabbhainiwalalyrics4832 Před 4 lety +58

    ਇਕ ਹੀ ਦਿਲ ਹੈ ਵੀਰੇ ਕਿੰਨੀ ਵਾਰ ਜਿੱਤੋ ਗੇ 💕❣️🙏🙏

  • @vippanjitsingh3325
    @vippanjitsingh3325 Před 4 lety +183

    He is the only singer in the punjabi music industry who always promotes turban and Sikhism culture and religion in his every songs
    God bless you jassar saab. Big respect ✊ ✊✊

    • @-HolySpiritDove-
      @-HolySpiritDove- Před 4 lety +4

      Nice to have people standing out on their faith
      😃 😇✨💫

    • @abhijanda8172
      @abhijanda8172 Před 4 lety +4

      22 bura na mani par sidhumoosewala na v pagg hi promote kiti aa America tak ja ka

    • @sahildeepsingh7595
      @sahildeepsingh7595 Před 4 lety +4

      @@abhijanda8172 1. Teh Sidhu🖤🔥
      2. Teh Karan teh Jassar💯❤

    • @graphdez15
      @graphdez15 Před 4 lety

      So true, and the trimmed beard is not a problem right !! DUH !!

    • @komaljeet7884
      @komaljeet7884 Před 4 lety

      Watch videos of nanak naam 🙏

  • @lakshyapreetsinghjatt6034

    Endless jatta
    .
    .
    Yaari vich rakhe na blame goriye........!
    Anti change same goriye.....!!

  • @Shxbhh
    @Shxbhh Před 4 lety +3

    'ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ

    ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
    
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ
    ਇੰਨਾ
ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ !wmk!

  • @savpreetjassal
    @savpreetjassal Před 4 lety +72

    *ਕੱਟਡ ਫੈਨ ਕੌਣ ਕੌਣ ਆ Jassar ਬਾਈ ਦਾ ?* ♥️👇

  • @bhavandhaliwal1703
    @bhavandhaliwal1703 Před 4 lety +215

    ਇਸ industry ਚ Jassar ਵਾਂਗੂੰ ਕੋਈ ਪਗਾ ਦਾ ਤੇ ਮੁੱਛਾਂ ਦਾ ਦੌਰ ਲਿਆ ਨੀ ਸਕਦਾ 💪👌👌👑

  • @sarwarzaheer7504
    @sarwarzaheer7504 Před 4 lety +2

    Even though I don't understand Punjabi, still I watched Sardar Mohammed today and believe me I never stopped crying throughout the movie. Now am a big fan of Tarsem Jassar ❤. Allah hamesha khush rakhe.

  • @garcha2cool
    @garcha2cool Před 4 lety +16

    Sara kuch perfect Voice, lyrics, Music, video.. want more like this..

  • @manibela2382
    @manibela2382 Před 4 lety +88

    ਪਾਂਓਦੀ ਸਰਦਾਰੀ ਫਿੱਕੀ ਸ਼ੇਕਾ ਦੇ ਸਟਾਇਲ ਨੂੰ ਮਨੀ ਲੁਬਾਣਾ ਯੌਰਪ & ਯੂ ਕੇ ਯੂਨੀਅਨ 🇨🇰

  • @paramsingh1850
    @paramsingh1850 Před 4 lety +228

    ਜੱਟਾ ਧੂੜ ਕੱਢੀ ਪਈ ਆ ਪੂਰੀ।
    "ਵੈਰੀ ਦੀ ਵੀ ਧੀ 'ਤੇ ਨਈੰ ਅੱਖ ਰੱਖੀਦੀ"

  • @parminderkaur4342
    @parminderkaur4342 Před 4 lety +5

    Very down to earth person.waheguru Ji chardi Kalah bakshan 🙏🏻

  • @sidhudeep3744
    @sidhudeep3744 Před 3 lety

    ਕੋਈ ਨਹੀਂ ਰੀਸ ਕਰ ਸਕਦਾ ਸਰਤਾਜ ਤੇ ਜੱਸੜ ਦੀ
    God gifted voice and thinking

  • @gilldodwala3205
    @gilldodwala3205 Před 4 lety +74

    ਜਿਊਂਦਾ ਰਹਿ ਬਾਈ ,,ਤੇਰੇ ਕਰਕੇ ਮੁੰਡੇ ਪੱਗਾਂ ਬੰਨਣ ਲੱਗੇ ਆ,,ਦਾਹੜੀ ਤੇ ਮੁੱਛ ਵੀ ਤੇਰੇ ਕਰਕੇ ਰੱਖਣ ਲੱਗੇ ਆ,,,, ਪੰਜਾਬੀ ਵਿਰਸਾ ਸਾਂਭ ਰੱਖਿਆ,,

  • @saabbhainiwalalyrics4832
    @saabbhainiwalalyrics4832 Před 4 lety +78

    ਵੈਰੀ ਦੀ ਵੀ ਧੀ ਤੇ ਨੀ ਅੱਖ ਰੱਖੀਦੀ ਇਹ ਸੋਚ ਜੱਸੜ ਹੀ ਰੱਖ ਸਕਦਾ

    • @anmoldeepsingh3056
      @anmoldeepsingh3056 Před 4 lety

      Kyu bai tu nahi rakh skda

    • @saabbhainiwalalyrics4832
      @saabbhainiwalalyrics4832 Před 4 lety

      @@anmoldeepsingh3056 ਵੀਰ ਜੀ ਮੈਂ ਵੀ ਗੀਤ ਲਿਖਦਾ ਮੇਰੇ ਗੀਤ ਵੀ ਇਵੇਂ ਦੇ ਹੀ ਨੇ wmk

    • @anmoldeepsingh3056
      @anmoldeepsingh3056 Před 4 lety

      @@saabbhainiwalalyrics4832 thats great

  • @sikanderthind6843
    @sikanderthind6843 Před 4 lety +1

    ਦਰਿਆਵਾ ਵਾਂਗੂ ਵਹਿਣਾ ਤੇ ਸੁਮੰਦਰ ਵਾਗ ਸਾਂਤ ਰਹਿਣਾ..ਨੋ ਹੈਟਰ ਨੋ ਫੁਕਰਾਪਨ. ਤੇ ਗੱਲ ਚ ਦਮ.ਜੱਸੜਾ ਦਾ ਕਾਕਾ

  • @KartarSingh-rs2zi
    @KartarSingh-rs2zi Před 4 lety +1

    Sabb toh vaddi gal ..Jatt word use kitte bina gaana hit hoya trending ch aaya ..onlya sardar word use krke ..this is the power of Jassar songs.

  • @japinderdhillon1984
    @japinderdhillon1984 Před 4 lety +97

    "ਜੱਸੜਾ ਵੇ ਅਣਖਾਂ ਨਾ ਲਾਈਆਂ ਸੇਲ ਤੇ"
    "ਵੈਰੀ ਦੀ ਵੀ ਧੀ ਤੇ ਨੀ ਅੱਖ ਰੱਖੀ ਦੀ"
    ਸਿਰਾ ਗੀਤ ਆ ਬਾਈ
    ਨਹੀਂ ਰੀਸਾਂ ਤੇਰੀਆਂ 👌👌👌

  • @sukhraas
    @sukhraas Před 4 lety +106

    ਜੱਸਡ਼ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ।

    • @dialsingh2444
      @dialsingh2444 Před 4 lety +1

      Imran Khan or Yo Yo Honey Singh ke samne kharke dekhao

    • @satnamkahlon1914
      @satnamkahlon1914 Před 4 lety +2

      Sai gl a jassar ta jassar a

    • @happyaulakh1012
      @happyaulakh1012 Před 4 lety +1

      ਬਹੁਤ ਸਟਾਰ ਆ ਇੰਡਸਟਰੀ ਚ ਪਰ ਜੱਸੜ ਵਰਗਾ ਕੋਈ ਨੀ ਬਣ ਸਕਦਾ PROUD TO BE A FAN OF JASSAR

    • @mroxygen964
      @mroxygen964 Před 4 lety +1

      Jass manak da nva gana leak ho gya link----czcams.com/video/XBS1piMzDNs/video.html

    • @babbalpb06wala23
      @babbalpb06wala23 Před 4 lety +1

      @@dialsingh2444 honey Singh v sunda a jassar nu ja ke ohdi story vekh bro

  • @HarjitSingh-op8nz
    @HarjitSingh-op8nz Před 4 lety

    ਬਹੁਤ ਬਹੁਤ ਵਧੀਆ ਸਾਫ ਸੁਥਰੀ ਗਾਇਕੀ ਹਰ ਵਾਰ ਵੀਰ ਅੱਤ ਕਰ ਦਿੰਦਾ .. ਵੀਰ ਦੇ ਹਰ ਗੀਤ ਵਿਚ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ... ਆਹ ਜਿਹੜੇ ਸਿੰਗਰ ਗੰਦ ਪਾਉਂਦੇ ਅਾ ਕੁਛ ਸਿਖਲੋ ਵੀਰ ਕੋਲੋ

  • @symendeepsingh2446
    @symendeepsingh2446 Před 4 lety +9

    Style and lyrics 💯💯the perfect

  • @singhjeet8744
    @singhjeet8744 Před 4 lety +101

    ਅੱਜ 2 ਗੀਤ ਰਲੀਜ ਹੋਏ ਜੱਸੜ ਅਤੇ ਬਾਵੇ ਦੇ।
    ਦੋਵੇਂ ਗੀਤ ਅੰਬਰੀ ਪਈ ਸਤਰੰਗੀ ਪੀਂਘ ਵਰਗੇ ਆ ਸੁਣਨ ਵਾਲੇ ਨੂੰ ਸੁਣ ਹੁਲਾਰੇ ਆਉਣਗੇ 😍

  • @karankhokhar8170
    @karankhokhar8170 Před 4 lety +10

    ਉਸਤਾਦ ❤😏

  • @arshdeep4593
    @arshdeep4593 Před 4 lety +14

    Listening to it straight 5 times. ❤️❤️❤️❤️ I love it. Amazing song. Jassar is carrying a complete set of different thoughts which other singers don't have. Full support, from Nangal Dam(Punjab).

  • @Bhandar619
    @Bhandar619 Před 4 lety +1329

    00%% ego
    00%% fukri
    00%% kudi di gal
    00%% kise gal da maan
    100% paag da maan
    100 %% talent
    100%% pakka sardar
    100%% hit gana
    100%% sachiya gallan like and comment
    Below for sardari need 1kk like for pagg 😘😘😘❤️❤️❤️❤️

    • @AditiSharma-pj7fs
      @AditiSharma-pj7fs Před 4 lety +6

      Yes bilkul shi bro 👍👍

    • @luckyajnala7682
      @luckyajnala7682 Před 4 lety +5

      Right brother

    • @raj_iinder
      @raj_iinder Před 4 lety +5

      Really shit thing bro.Turban don't want anytype likes

    • @Bhandar619
      @Bhandar619 Před 4 lety

      Rajinder Kattri dont teach me here

    • @gsing5595
      @gsing5595 Před 4 lety +11

      40% expensive suits
      30% lyrics
      20% music
      5% rap
      3% walk
      2% flow

  • @baggafaridkotia436
    @baggafaridkotia436 Před 4 lety +76

    ਜੱਸੜ ਦੇ ਵਰਗਾ ਨਾ ਕੋਈ ਲਿਖ ਸਕਿਆ
    ਉੰਝ ਗਾਣਿਆਂ ਚ ਫਿਰੇ ਬਥੇਰੀ ਮੰਡੀਰ ਬੁੱਕ ਦੀ
    ਝਿੰਜਰ ਜਿਹੇ ਏਦੇ ਯਾਰ ਬੇਲੀ ਪੱਕੇ ਨੇ
    ਤਾਂ ਹੀ ਲਗੌੜ ਇਹਨਾਂ ਵੱਲ ਅੱਖ ਨਹੀਂਓ ਚੁੱਕ ਦੀ
    😎💪💪💪💪💪💪😎
    ❤❤❤❤❤❤❤❤

  • @musamir308
    @musamir308 Před 2 lety +3

    LEVEL PAAJI 🤟KAM CHAKR RAHO💯 aur full support aa veer nu 😎🇵🇰

  • @mipmovieinpart2484
    @mipmovieinpart2484 Před 4 lety +3

    Presents sardar in a good and modern way in suit which shows that sardar are not only the farmers but educated businessman and in other professions around the globe.

  • @manjitsingh-fp1qy
    @manjitsingh-fp1qy Před 4 lety +115

    ਓਹੀ ਰੂਟ ਫਤਿਹਗੜ੍ਹ ਸਾਹਿਬ ਵਲ ਦਾ
    ਉਥੇ ਜਾ ਕੇ ਕਦੇ ਨਹੀਂ ਵੈਹਮ ਰਖਿਆ

    • @jupindermaan8468
      @jupindermaan8468 Před 4 lety

      you pick the right song bro😜

    • @mroxygen964
      @mroxygen964 Před 4 lety

      Jass manak da nva gana leak ho gya link----czcams.com/video/XBS1piMzDNs/video.html

    • @manjitsingh-fp1qy
      @manjitsingh-fp1qy Před 4 lety +1

      @@jupindermaan8468 czcams.com/video/uUnPvn1f03o/video.html
      Sidhu bai de fan jarur dekhan
      Eh video 😍😍😍😍😍😍😍😍😍😍😍😍😍😍😍😍😍😍😍😍😍😍😍😍😍

    • @Gagan-lk6vg
      @Gagan-lk6vg Před 4 lety

      Ooooo my boy cj

    • @doabe_wale5911
      @doabe_wale5911 Před 4 lety

      Tarsem jassar de fan like krooo
      NO BLAME SONG DI LYRICS VIDEO LYI THLE DITE LINK TE CLICK KRO
      czcams.com/video/U3-XsJD6vjU/video.html SUBSCRIBE JRUR KRLEYO HOR VIDEOS LYI

  • @GurwinderSingh-nb2ys
    @GurwinderSingh-nb2ys Před 4 lety +122

    ਸਰਦਾਰ ਵੀਰ ਇਥੇ #ਹਾਜ਼ਰੀ ਲਗਾਉਣ 👳‍♂️

  • @theunknownperson4673
    @theunknownperson4673 Před 4 lety +96

    Tarsem jassar fans like
    Sidhu moosawala fans comment

    • @sehajkhinda6922
      @sehajkhinda6922 Před 4 lety +4

      Its tarsem jassar,pls correctify

    • @jasmeetsran1585
      @jasmeetsran1585 Před 4 lety +7

      Tu kon huna yr kise nu compare krn ala dove best a

    • @theunknownperson4673
      @theunknownperson4673 Před 4 lety +1

      @@jasmeetsran1585 compare kad kita choice puchi aa

    • @amandeepsahi4783
      @amandeepsahi4783 Před 4 lety +4

      @@theunknownperson4673 hr tha te fukri na marn lgg jaya kro pra nale tu ki lena lokka di choice puchhan da vrr snu pta a bss eh kmm like te cimment len waste hi hunde ne
      baki ek gall hor jassar da koi muquabla ni te rhi gll sidhu di oh pahve jina marji fam kmma laye jassar di rees ta v ni krr skda
      baki sidhu is fuddu baar baar khange
      #sidhuisfuddu 💪💪

    • @theunknownperson4673
      @theunknownperson4673 Před 4 lety +4

      @@amandeepsahi4783 tu fher time pass kyu kar rehya nala das rehya nala khena tu ki lena kissa di choice to

  • @ram-zi1hm
    @ram-zi1hm Před 4 lety +1

    Inke har songs ache hote hai or superb dubrrr hote hai loveu sir🙂♥️🙏🏼🙏🏼

  • @ManyotSidhu
    @ManyotSidhu Před 4 lety +141

    ਹਾਲੇ ਸੂਰਜ ਚੜ੍ਹਦਾ ਥੋੜ੍ਹੀਆਂ-2 ਕਿਰਨਾਂ ਦਿਖਾਈ ਦੇ ਰਹੀਆਂ,, ਜਦੋਂ ਸਿਕਰ ਦੁਪਹਿਰਾ ਹੋ ਗਿਆ ਫੇਰ ਕੀ ਬਣੂ? #jassar ❤️🙏

  • @Warriorkalsi
    @Warriorkalsi Před 4 lety +43

    ਦੁਆਵਾਂ ਕਿੱਥੋਂ ਪੂਰੀਆਂ ਹੋਣ 🙏🙏
    ਲੋਕੀ ਦੇਗ ਲੈ ਕੇ ਬੀ ਕਹਿੰਦੇ ਆ ਹੱਥ ਲਿਬੜਗੇ

  • @jasvindersingh5649
    @jasvindersingh5649 Před 3 lety +3

    EVERY DETAILS IS PERFECT.
    THIS SONG GIVES ME GOOSEBUMPS EVERY TIME I LISTEN THIS SONG.
    SALUTE MR.Tarsem Jassar

  • @aliasghar3785
    @aliasghar3785 Před 4 lety +8

    Peaky blinders wali feel ❤😍

  • @artistic_jasleen
    @artistic_jasleen Před 4 lety +40

    ਗੀਤਾਂ ਆਪਣਿਆਂ 'ਚ ਜੀਹਨੇ ਸਰਦਾਰੀ ਕਾਇਮ ਰੱਖੀ ਏ, ਸੱਭੇ ਸਿੱਧੇ ਰਾਹੇ ਪਾਵਣੇ ਦੀ ਸਹੁੰ ਲੱਗੇ ਚੁੱਕੀ ਏ 🙏🙏 Proud of you #Jassar saab#

  • @dragyakarsingh6133
    @dragyakarsingh6133 Před 4 lety +107

    ਬਹੁਤ ਸੋਹਣਾ ਪੱਗਾਂ ਤੇ ਦਮਾਲੇ ਸਾਹਿਬ ਨੂੰ ਵੀਡੀਉ ਵਿੱਚ ਦਿਖਾਇਆਂ ਬਹੁਤ ਮਨ ਖੁਸ਼ ਹੁੰਦਾਂ ਜਦੋ ਜਸੜ ਬਾਈ ਪੱਗਾਂ ਨੂੰ ਮਾਨ ਬਖਸਦੇ ਵਾਹਿਗੁਰੂ ਮੇਹਰ ਕਰਨ ਬਾਈ ਨੂੰ 🙏🙏

    • @Ra-mu7bo
      @Ra-mu7bo Před 4 lety +3

      ਗੁੱਡ ਜੀ

  • @asktoseducemiss434
    @asktoseducemiss434 Před 4 lety +30

    Meri jaan babbu maan te tersame jassar meri ruh ya, 2we legend, sira song. 👌

  • @parmveersingh3089
    @parmveersingh3089 Před 2 lety

    ਇੱਕ ਤਾਂ ਪੱਗ ਬੰਨਦਾ ਕਰਕੇ ਸਰਦਾਰੀ ਕੈਮ ਆ ਤੇ ਦੂਜਾ ਬੁਹਤ ਸੋਹਣਾ ਗੀਤ ਨਸਿਆਂ ਤੋਂ ਰਹਿਤ ਜੱਟਵਾਦ ਤੋਂ ਰਹਿਤ ਘੈਂਟ ਬੰਦਾ ਤਰਸੇਮ ਜੱਸੜ .

  • @subasingh8995
    @subasingh8995 Před 4 lety +58

    "ਜਸੜਾ ਵੇ ਅਣਖਾਂ ਨਾ ਲਾਈਆਂ ਦਾਅ ਤੇ" Great song 👌👌👌👌👏👏👏👏👍👍👍👍👍

  • @Dhillon0707
    @Dhillon0707 Před 4 lety +93

    ਨਾ ਕੋਈ ਫੂ ਨਾ ਕੋਈ ਫੈਂ ਤੇ ਨਾ ਕੋਈ ਸੱਪ, ਬਸ classy ਜੱਟ। Big respect, ਵਾਹਿਗੁਰੂ ਜੀ bless you always🙏🙏🙏 #dhillon0707

  • @punjab-yi7gh
    @punjab-yi7gh Před 4 lety +6

    Ustad babbu maan te tarsem jassar are legend ❣❣❣❣

  • @narinderjitsingh4685
    @narinderjitsingh4685 Před 4 lety +7

    jeonda wsda reh jassar vr❤️

  • @uniqueperson5008
    @uniqueperson5008 Před 4 lety +266

    Tarsem jassar fan like karke batao 🙏🙏👍👍👍👍

  • @lovepreetkajjal9866
    @lovepreetkajjal9866 Před 4 lety +336

    Lo g krdo tarsem Jassar veer de fan like Te comment jrur karn

  • @hardeepchahal7334
    @hardeepchahal7334 Před 4 lety

    best person +best singer+real sardar= tarseem jassar.love you y.rab hamesha trakiaan bkshe.

  • @harleensingh1154
    @harleensingh1154 Před 3 lety

    22 n dunia pagh di fan krwa ti jhria khndia c sanu eh pta ni ki bnh k firde a pagha vich dekh biba 22 n yaar dost v pagha bnh lah teh 🙌🙌🙌.....salute aa 22 nu

  • @ManpreetSingh-ti8qy
    @ManpreetSingh-ti8qy Před 4 lety +47

    10 ਵਾਰੀ ਤਾਂ ਵੀਡੀਓ ਦੇਖਲੀ ਫੇਰ ਵੀ ਰੂਹ ਨੀ ਭਰਦੀ👌
    #classy🔥

  • @akashpb2080
    @akashpb2080 Před 4 lety +149

    Ma v turban ban ni shuru kar deni bai nu dekh ke❤

  • @rizwankhokhar9257
    @rizwankhokhar9257 Před 4 lety +5

    Bwo wadiya song wa jee ❤️ 🌹🌹

  • @vadataradarbarguru6072

    ਤੇਰੇ ਗੀਤਾਂ ਵਿੱਚ
    ਸਰਦਾਰੀ ਕਿਮ ਆ ❤️ ਜੱਟਾਂ

  • @sandhutanveerlyrics7146
    @sandhutanveerlyrics7146 Před 4 lety +45

    Sirra song ♥ nhi reesa jassar diya ♥ song vekhan to pehla like kr deida aapa ta ♥ 😘
    Love u Tarsem veere nu 🤗 🤗 🤗 😘 😘

  • @Saabi_pb11
    @Saabi_pb11 Před 4 lety +40

    ਇਸ ਬੰਦੇ ਦੇ ਗਾਣਿਆਂ ਦਾ ਸੁਆਦ ਹੀ ਵੱਖਰਾ ਹੁੰਦਾ। 🔥🔥🔥🔥🔥🔥#LIT!

  • @jinderkaoni42
    @jinderkaoni42 Před 4 lety

    ਪਾਉਂਦੀ ਸਰਦਾਰੀ ਫਿਕੀ ਸੇਖਾ ਦੇ ਸੇਖਾ ਦੇ ਸੈਟਲ ਨੂੰ 😻

  • @gurbirdhindsa6708
    @gurbirdhindsa6708 Před 3 lety

    Why people don't listen tarsem jassar songs he is a adorable singer who always speaks truth

  • @joydeepsgill784
    @joydeepsgill784 Před 4 lety +217

    Bina dekhe like kar ale kehre ne🤔👍

  • @Tubebalgi81
    @Tubebalgi81 Před 4 lety +25

    ਵੈਰੀ ਦੀ ਵੀ ਧੀ ਤੇ ਨਹੀ ਅੱਖ ਰੱਖੀਦੀ........ਬਹੁਤ ਵਧੀਆ ਲਿਖਿਆ ਤੇ ਵਧੀਆ ਗਾਇਆ ਜੱਸੜ ਵੀਰ ਨੇ.....

  • @ramandeepsingh7905
    @ramandeepsingh7905 Před 4 lety +4

    Kaint song
    Love you 🤘🤘🤘 tarsem jassar

  • @mehakvirk6611
    @mehakvirk6611 Před 4 lety +9

    Kaintt song 🔥🔥❤️💕

  • @Gurpreetsinghjassar121
    @Gurpreetsinghjassar121 Před 4 lety +17

    ਉਸਤਾਦ_ਆਪਣਾ ਅ ਗਿਆ trending ਚ💞💞💞 ਪਤਾ ਹੀ ਸੀ🥰🥰🥰🥰✍️✍️✍️✍️✍️👌🏻👌🏻👌🏻👌🏻

  • @lsekhon622
    @lsekhon622 Před 4 lety +51

    ਵੈਰੀ ਦੀ ਵੀ ਧੀ ਤੇ ਨੀ ਅੱਖ ਰੱਖੀ ਦੀ....👍👌
    ਬਾਈ ਸਿਰਾ ਗੀਤ ਆ...ਹਰੇਕ ਗੀਤ ਵਿਚ ਸਰਦਾਰੀ ਕਾਇਮ ਰੱਖੀ ਆ.... ਪਹਿਲੀ ਵਾਰ ਦੇਖਿਆ ਵੀ ਵੀਡਿਉ ਵਿੱਚ ਸਾਰੇ ਸਰਦਾਰ ਆ...❤️👌👌👌 ਜੱਸੜ ਬਾਈ ਦੇ Dieheart ਫੈਨ ਲਾਇਕ ਤੇ ਕਮੈਂਟ ਕਰੋ

  • @creativehacker2436
    @creativehacker2436 Před 4 lety +10

    one like for tarsem jassar voice sound🤗🤗🙏❤️😊💜

  • @gurindersinghgakhal3594
    @gurindersinghgakhal3594 Před 4 lety +1

    jassar da v koi mukabla ni , siraaaa jattt aaaaa ,, sardari puri kaim 👍🏻👍🏻😍

  • @ravneetkaur2609
    @ravneetkaur2609 Před 4 lety +38

    😇🦅💙✊🏻💐 ਸ਼ੁਕਰਾਨਾ ਵੀਰ ਜੀ ਤੁਸੀਂ ਮਾਣ ਨੂੰ , ਅਣਖਾਂ ਨੂੰ ਸਰਤਾਜ ਵੀਰੇ ਦੇ ਨਿਆਈਂ ਹਰ ਛਿਨ ਚ ਵਧਾਈ ਜਾ ਰਹੇ ਹੋ 😇ਪਿਤਾਗੋਬਿੰਦ ਇਸੇ ਤਰ੍ਹਾਂ ਤੁਹਾਨੂੰ ਅਪਣੀ ਅਸੀਸ ਨਾਲ ਸਦਾ ਨਿਵਾਜਦੇ ਹੀ ਰਹਿਣ 💙

  • @MajhaWorldwide
    @MajhaWorldwide Před 4 lety +85

    It's proof
    Without alcohol
    , Weapons and girls
    you can sing a beautiful Punjabi Song.
    with no haters

  • @Aniket__01
    @Aniket__01 Před 4 lety +3

    Tarsem Jassar -The Classic Sardaar

  • @simrandhaliwal9402
    @simrandhaliwal9402 Před 4 lety +1

    Chardi kla ch rake jassar vr nu 🙏

  • @pkstatuscreation6518
    @pkstatuscreation6518 Před 4 lety +59

    Panjabi Song Kis Kisko Achcha Lga like Kro👍👍👍👍👍👍

    • @shanisandhu8349
      @shanisandhu8349 Před 4 lety

      Apko Kesa lga ye song Pooja Madam ❤

    • @dailyentertainsource8090
      @dailyentertainsource8090 Před 4 lety

      Vdia hi aa jassar bai da har song kaint hunda 🔥

    • @pb46record4
      @pb46record4 Před 4 lety

      czcams.com/video/cmssJy3M-aA/video.html

    • @mentalboy3206
      @mentalboy3206 Před 4 lety

      punjabi song ki baat hindi mein kyu... Yeh baat mai punjabi mein bhi likh sakta tha but fir aapko samajh bhi nahi aana tha... apni mehnat karo Rab sabh kuch deta hai... OK best of luck

    • @jattsaab9405
      @jattsaab9405 Před 4 lety

      czcams.com/video/1dubWHe8LYY/video.html tarsem jassar and punjabi music fans enjoy

  • @JagroopSingh-bl9oc
    @JagroopSingh-bl9oc Před 4 lety +20

    ।।ਪੱਗ ਬੰਨਣੀ ਤੇ ਹਰ ਕੋਈ ਜਾਣਦਾ ਏ।।
    ।।ਪੱਗ ਸਿਰ ਤੇ ਟਿੱਕਾ ਕੇ ਰੱਖਣੀ ਵਿਰਲਾ ਹੀ ਜਾਣਦਾ ਏ।।
    ।।ਗੁੱਡੀ ਅਸਮਾਨ ਚ ਚਾੜ ਲੈਂਦਾ ਹਰ ਕੋਈ।।
    ।। ਗੁੱਡੀ ਚੜਾਈ ਰੱਖਣੀ ਵਿਰਲਾ ਹੀ ਜਾਣਦਾ ਏ।।

  • @checkin4624
    @checkin4624 Před 3 lety +1

    Appaa Tan Rozz sunder Aaa Ehhe Song 😊😊😊

  • @harinder5500
    @harinder5500 Před 4 lety

    Today and forever hit #tarsem jassar
    Lub u bro
    Hats off to ur lyrics and awesome voice

  • @funwithme0121
    @funwithme0121 Před 4 lety +49

    kisnu intzar si gaane da like

  • @parvindersingh7937
    @parvindersingh7937 Před 4 lety +35

    Waheguru tuhadi kalam ch hor v rash pave
    Buhat shona song virre jasar👍

  • @ramanmaan6060
    @ramanmaan6060 Před 4 lety +13

    ਵਿਰ ਜੀ please upload ੳਅੲ we want it or give link of ੳਅੲ why the way love you 💪💪BIG FAN👍👍

  • @amanpreetsuman5812
    @amanpreetsuman5812 Před 3 lety

    Tarsem always stands out of the crowd with his works and love him for that 😍😍😍😘😘😎😘😎😘😘😘😘😍😘😍😘😘😍

  • @Preet_0001_
    @Preet_0001_ Před 4 lety +90

    ਵੈਰੀ ਦੀ ਵੀ ਧੀ ਤੇ ਨੀ ਅੱਖ ਰੱਖੀ ਦੀ ਰੱਖੀ ਦੀ ਨੀ ਸੋਚ ਕਦੇ ਮੇਮ ਗੋਰੀੲੇ ...|💖💖💖💖