Kanak Di Raakhi/ Do lacchian/ cover by Tanishq kaur n Gurkirat

Sdílet
Vložit

Komentáře • 3,2K

  • @godisone7569
    @godisone7569 Před 4 lety +21

    ਤੇਜਵੰਤ ਜੀ ! ਵਾਕਿਆ ਈ ਇੱਕ ਵਾਰ ਫਿਰ ਬਚਪਨ ਯਾਦ ਆ ਗਿਆ... ਘਰ ਭਾਵੇਂ ਕੱਚੇ ਸੀ ਪਰ ਲੋਕ ਦਿਲ ਦੇ ਸੱਚੇ ਸੀ... ਕਮਾਲ !! ਬੱਚਿਆਂ ਨੂੰ ਤੇ ਤੁਹਾਨੂੰ ਸ਼ੁਭ ਕਾਮਨਾਵਾਂ.

  • @GurdeepSingh-vd1bg
    @GurdeepSingh-vd1bg Před 2 lety +8

    ਵਾਹ ਜੀ ਵਾਹ ਤੇਜਵੰਤ ਜੀ ਕਮਾਲ ਦੀ ਆਵਾਜ਼ ਆ ਅਤੇ ਧੰਨ ਤੁਹਾਡੀ ਕਮਾਈ ।

  • @rajkaur4028
    @rajkaur4028 Před 3 lety +1

    Very very good es bachya nu patsha ji tarkiya bakshan ji👍👍👍👍😍😍😍😍🌹🌹❤❤😘😘😘😘😘

  • @bhupindersingh-mk4ym
    @bhupindersingh-mk4ym Před 3 lety +2

    Teਜਵੰਤ ਕਿੱਟੂ ਵੀਰ ਜੀ ਯੁੱਗ ਯੁੱਗ ਜੀਵੇ ਇਹ ਜੋੜੀ,,,,,,ਬਹੁਤ ਹੀ ਵਧੀਆ ਇਹ ਵੀਡੀਓ ਜੀ।

  • @drkundlas4275
    @drkundlas4275 Před 4 lety +11

    ਵਾ ਕਮਾਲ ਗਾਇਆ ਹੈ ਇਹ ਲੋਕ ਗੀਤ ਇਹਨਾਂ ਬੱਚਿਆਂ ਤਿਨਸ਼ ਤੇ ਗੁਰਦੀਪ ਸਿੰਘ ਨੇ।ਗੁੜੀਆ ਦੀ ਗਾਇਕੀ ਤੇ ਐਕਟਿੰਗ ਬਹੁਤ ਹੀ ਖੂਬਸੂਰਤ ਹੈ।ਤੇਜਵੰਤ ਕੀਟੂ ਵਧਾਈ ਦੇ ਪਾਤਰ ਹਨ ।

  • @amanpreetsingh218
    @amanpreetsingh218 Před 4 lety +5

    ਬਹੁਤ ਵਧੀਆ ਪੇਸ਼ਕਾਰੀ। ਬੱਚੀ ਨੇ ਜਿੱਥੇ ਅਵਾਜ਼ ਅਤੇ ਕਲਾ ਵਾਲੀ ਕਮਾਲ ਕੀਤੀ ਹੈ ਉਥੇ ਹੀ ਬੱਚੇ ਵਲੋਂ ਵੀ ਗੀਤ ਨਾਲ ਇਨਸਾਫ ਕੀਤਾ ਗਿਆ ਹੈ।

  • @HarpalSingh-uq4yp
    @HarpalSingh-uq4yp Před 11 měsíci +2

    ਦੋਹਾਂ ਬੱਚਿਆਂ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ

  • @DeepsinghDeepsingh-bo4ns
    @DeepsinghDeepsingh-bo4ns Před 10 měsíci +1

    Dona bacheyan ne bahut vadiya gaya perform v bahut vadiya kita Rafi saab te begam g di yaad aa gayi

  • @hardeepmodgill3515
    @hardeepmodgill3515 Před 6 lety +248

    ਬਾਈ ਜਿੰਉਦਾ ਰਹਿ।ਰੂਹ ਖੁਸ਼ ਕਰਤੀ।ਕਿਟੂ ਬਾਈ ਰੱਬ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ।

  • @jkhabra01
    @jkhabra01 Před 6 lety +20

    After listening to this song by the 2, It makes me feel like there is no other language beautiful then Punjabi.

    • @friendmobile3224
      @friendmobile3224 Před rokem

      Esseeuweeww22esywr❤🧡🧡💛💛💛💛💛💛💛💛💚💛💚

  • @sudeshrani2686
    @sudeshrani2686 Před 2 lety +2

    ਬਹੁਤ ਹੀ ਵਧੀਆ ਗਾਇਆ ਇਹ ਗੀਤ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਨੂੰ ਸਦਾ ਖੁਸ਼ ਰੱਖੇ

  • @punjabilokgeet71
    @punjabilokgeet71 Před 3 lety +1

    ਵਾਹ ਜੀ ਵਾਹ ! ਬਹੁਤ ਅਨਰਜੀ ਤੇ ਰੀਅਲ ਫੀਲ ਨਾਲ ਗਾਇਆ ਬੱਚਿਆਂ ਨੇ ।

  • @amanpreetdhillon554
    @amanpreetdhillon554 Před 2 lety +3

    Very nice Song,Old is Gold,God bless you

  • @abdulsalam905
    @abdulsalam905 Před 5 lety +20

    mitri de face expression bht hee zabardast ne...❤🌷🌷🌷

  • @DaljitSingh-ho9rx
    @DaljitSingh-ho9rx Před 3 lety

    ਬਹੁਤ ਸੁੰਦਰ ਮਜ਼ਾ ਆ ਗਿਆ ਕਿੱਟੂ ਜੀ ਤੁਹਾਡੀ ਮਿਹਨਤ ਹੈਂ।

  • @zahrasaleemawesi6833
    @zahrasaleemawesi6833 Před 2 lety +2

    واہ واہ واہ واہ واہ واہ واہ واہ واہ واہ کیا خوبصورت انداز ہے

  • @UsamaKahlown
    @UsamaKahlown Před 6 lety +10

    One of my very fav songs. Love the singers, they did very well. Thanks Mr. Kittu.

  • @somymughal6840
    @somymughal6840 Před 5 lety +8

    I am from Pakistan
    But I am love Indian Punjabi songs
    Beautiful song nice voice
    Punjab Zindabad

  • @DaljitSingh-ho9rx
    @DaljitSingh-ho9rx Před 3 lety

    ਕਿੱਟੂ ਜੀ ਬਹੁਤ ਸੁੰਦਰ ਗਾਇਆ ਇਹ ਤੁਹਾਡੀ ਮਿਹਨਤ ਦਾ ਫਲ ਹੈ ਅੱਜਕਲ੍ਹ ਇਹੋ ਜਿਹੇ ਗਾਣੇ ਮਿਲ਼ਦੇ ਹੀ ਨਹੀਂ

  • @gurdeepkaur5145
    @gurdeepkaur5145 Před rokem

    ਬਹੁਤ ਵਧੀਆ ਅਵਾਜ਼ ਹੈ ਬੱਚਿਆਂ ਦੀ ਬਹੁਤ ਬਹੁਤ ਧੰਨਵਾਦ ਜੀ

  • @damanjeetsingh2350
    @damanjeetsingh2350 Před 3 lety +37

    ਕਿੱਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਜੀ ਇਨਾ ਬੱਚਿਆਂ ਉੱਤੇ ਮੇਹਨਤ ਕਰਦੇ ਹੋ । ਤਨਿਸ਼ਕ ਕੌਰ ਬੇਟੀ ਦੀ ਆਵਾਜ਼ ਅਤੇ ਅੰਦਾਜ਼ ਬਹੁਤ ਹੀ ਵਧੀਆ ਹੈ ❤️❤️❤️❤️ 🙏🙏🙏

    • @princesoori7394
      @princesoori7394 Před rokem +1

      Kityu ji shukriya ji apki da es kamm lai ,TQ v much ji 🙏

    • @jagmeetsingh7639
      @jagmeetsingh7639 Před rokem +1

      ਭਰਾ ਨਾਲ ਦੇ ਬੱਚੇ ਦੀ ਵੀ ਤਰੀਫ ਕਰ ਦਿੰਦੇ

    • @damanjeetsingh2350
      @damanjeetsingh2350 Před rokem

      @@jagmeetsingh7639 ਭਾਅਜੀ ਬੇਟੀਆਂ ਦੀ ਹਮੇਸ਼ਾ ਤਾਰੀਫ਼ ਪਹਿਲਾਂ ਹੋ ਹੀ ਜਾਂਦੀ ਹੈ ਪਰ ਛੋਟੇ ਜਿਹੇ ਬਬਲੂ ਦੀ ਆਵਾਜ਼ ਵੀ ਬੇਤਰੀਨ ਹੈ ।

    • @user-sb6cm8gz5u
      @user-sb6cm8gz5u Před rokem

      0

    • @gurmitsingh1433
      @gurmitsingh1433 Před 11 měsíci

      काटू साहवा जी सलाम करता हां आप जी 🙏👍गटू तले दो ईटा ही रख दीनदे

  • @manjinderkaler989
    @manjinderkaler989 Před 6 lety +5

    Very nice sung by both ...great voice

  • @SukhdevSingh-tv8hp
    @SukhdevSingh-tv8hp Před 8 měsíci

    ਕਣਕ ਦੀ ਬੱਲੀ ਵਰਗੀ ਪਿਆਰੀ ਜਿਹੀ ਕੁੜੀ ਦਾ ਕਣਕ ਦੀ ਰਾਖੀ ਪਿਆਰਾ ਜਿਹਾ ਗੀਤ 👍 ਮੁਬਾਰਕਾਂ ਸਮੁੱਚੀ ਟੀਮ ਨੂੰ

  • @satwinderrealyouristrueisa9647

    Bahut Khoob combination song.
    Best performance of both . Thanks

  • @tejinder9162
    @tejinder9162 Před 3 lety +10

    Tejwant kittu ji
    Many many congratulations.
    Gurkirat is second runner up
    Of little champ 2020

  • @funmusic6426
    @funmusic6426 Před 2 lety +4

    I am from Pakistan. I heard this song in my childhood. Beautiful song with excellent presentation. Good effort by Tejwant to keep punjabi live.

  • @OSHOISGREAT786
    @OSHOISGREAT786 Před 2 lety +1

    Tejwant ji you are doing great work thanks....both children are so cute 😊🙏

  • @pgl8274
    @pgl8274 Před rokem +2

    Very well sung by these young singers.Very cute talented kids.
    Kittuji great job

  • @abdaljabbarhusayn610
    @abdaljabbarhusayn610 Před 5 lety +15

    Wah ji wah. Kya baat hai. Jeeyo Punjaabiyo!!!
    Love from Manchester, UK.

  • @Greatexpectations8
    @Greatexpectations8 Před 5 lety +4

    ਵਾਹ ਵਾਹ ਵਾਹ ,
    ਸਭ ਤੋਂ ਪਹਿਲਾਂ ਤਾਂ ਸਾਰੇ ਉਸਤਾਦ ਸੰਗੀਤਕਾਰਾਂ ਦੀ , ਬਹੁਤ ਹੀ ਸੁਲਝੀ ਹੋਈ ਟੀਮ ਨੂੰ ਬਹੁਤ ਬਹੁਤ ਵਧਾਈ । ਇਸ ਗਰੁੱਪ ਦੇ ਲੀਡਰ ਸਾਹਿਬਾਨ ਨੂੰ ਮੇਰਾ ਸਨਿਮਰ ਪ੍ਰਨਾਮ ਅਤੇ ਹਰ ਸਾਜ਼ ਦੇ ਬਜੰਤਰੀ ਨੂੰ ਵੀ ਬਹੁਤ ਬਹੁਤ ਪਿਆਰ ਤੇ ਸਤਿਕਾਰ ।
    ਉਸਤੋਂ ਬਾਦ ਇਨ੍ਹਾਂ ਦੋਨਾਂ ਬੱਚਿਆਂ ਨੂੰ ਵੀ ਰੂਹ ਰੱਜਵਾਂ ਪਿਆਰ । ਬਿਟੀਆ ਰਾਣੀ ਦੀ ਮਿੱਠੀ ਆਵਾਜ਼ ਦੇ ਨਾਲ ਨਾਲ , ਜਿਹੜੇ ਉਸਨੇ ਗੀਤ ਵਿੱਚਲੇ ਹਾਵ ਭਾਵਾਂ ਨੂੰ ਆਪਣੀਆਂ ਅਦਾਵਾਂ ਵਿੱਚ ਤਰਜਮਾਨੀ ਕੀਤੀ , ਉਸਦੀ ਵੀ ਗੀਤ ਦੇ ਬੋਲਾਂ ਵਿੱਚਲੀ ਰੂਹ ਨੂੰ ਛੁਹਣ ਦੀ ਵਿਸ਼ੇਸ਼ ਥਾਂਹ ਹੈ । ਬੇਟੇ ਨੇ ਵੀ ਆਪਣੀ ਕਮਾਲ ਦੀ ਸੁਰ ਭਰੀ ਮਨਮੋਹਣੀ ਆਵਾਜ਼ ਦੇ ਨਾਲ ਨਾਲ , ਬੋਲਾਂ ਵਿੱਚਲੀਆਂ ਅਦਾਵਾਂ ਨੂੰ ਆਪਣੀ ਅਦਾਇਗੀ ਦੇ ਹੁਲਾਰਿਆਂ ਨਾਲ ਰੌਚਕ ਬਣਾਉਣ ਦੀ ਬਾਖੂਬੀ ਕੋਸ਼ਿਸ਼ ਤਾਂ ਕੀਤੀ ਹੈ ਪਰੰਤੂ ਇਸ ਨੂੰ ਬਿਟੀਆ ਵਾਂਗ ਹੋਰ ਵੀ ਨਿਖਾਰਿਆ ਜਾ ਸਕਦਾ ਸੀ , ਮੈਨੂੰ ਪੂਰਾ ਯਕੀਨ ਹੈ ਜਦੋਂ ਇਹ ਬੇਟਾ ਵੱਡੀ ਉਮਰ ਦਾ ਹੋ ਜਾਵੇਗਾ ਤਾਂ ਬਿਟੀਆ ਵਾਂਗ ਹੀ , ਆਪਣੇ ਬੋਲਾਂ ਨੂੰ ਸ਼ਰੀਰ ਦੇ ਲਹਿ ਲਹਾ ਵਾਲੀ ਅਦਾਇਗੀ ਵਿੱਚ ਹੋਰ ਵੀ ਜਾਦੂ ਭਰਨ ਦੀ ਯੋਗਤਾ ਦਾ ਮਾਹਰ ਹੋ ਜਾਵੇਗਾ । ਦੋਨਾਂ ਬੱਚਿਆਂ ਨੂੰ , ਜ਼ਿੰਦਗੀ ਅਤੇ ਸੰਗੀਤ ਦੀ ਦੇਵੀ ਅਸੀਸਾਂ ਦੇਵੇਗੀ ।

  • @roopakingra2295
    @roopakingra2295 Před 4 lety

    ਬਹੁਤ ਸੋਹਣੀ ਅਵਾਜ਼ ਆ ਤੇ ਗੀਤ ਵੀ ਬਹੁਤ ਸੋਹਣਾ

  • @jugsingh2006
    @jugsingh2006 Před 4 měsíci

    Excellent delivery.Well done Kittu and Tanishk ,Gurkeerat.

  • @babaranwar5462
    @babaranwar5462 Před 2 lety +12

    She enjoys singing very much with her soft voice.

  • @raman4124
    @raman4124 Před 6 lety +11

    Tanishq , ur diamond of music industry❤️. Plzz just keep doing same efforts to uplift folk songs as well as good songs. Ur voice is awesome. Moreover ur expressions embrace it. God bless u dr🤗

  • @mohammedkhan9056
    @mohammedkhan9056 Před 2 lety

    Beautiful wha g kia hi bat hai janab Rafi sb ki. Great singer of the would. Thanks
    From Pakistan

  • @ParamjeetSingh-qu4mg
    @ParamjeetSingh-qu4mg Před měsícem

    ਵਾਹ ਜੀ ਵਾਹ ਬਹੁਤ ਹੀ ਵਧੀਆ ਪ੍ਰਫੋਰਮੈਂਸ ਆ ਮੁਬਾਰਕਾਂ ਜੀ

  • @avtarsingh-sh4qw
    @avtarsingh-sh4qw Před 4 lety +3

    ਗ੍ਰੇਟ ਬੇਟੇ.... ਲਗੇ ਰਹੋ ਪਰਮਾਤਮਾ ਤੋਹਾਡੇ ਨਾਲ ਆ

  • @LuckySingh-fh7ce
    @LuckySingh-fh7ce Před 4 lety +8

    Well done,very cute .both of u did well.

  • @navdeepsidhu7184
    @navdeepsidhu7184 Před 4 lety +1

    भाई जी बहुत ज्यादा बढिया सर जी हमारे लोगों को इनका अखाड़ा लगवाना चाहिए क्योंकि ये पुराने गाने बिलकुल रियल गाते है

  • @tarlochansingh5200
    @tarlochansingh5200 Před 3 měsíci +1

    Kamall karti bavi ty boy ny tajbant ji

  • @kuldeepsingh-lo9mx
    @kuldeepsingh-lo9mx Před 5 lety +4

    Kya baat hai. No words to describe. Kittu ji eh sehra tuhade sir janda hai
    Keep it up

  • @harpreetaulakh1958
    @harpreetaulakh1958 Před 5 lety +3

    Wah putr Ji koi shbad nahi ki kahan only god bless you and kittu bai

    • @InderSingh-xc7ms
      @InderSingh-xc7ms Před 4 lety

      harpreet aulakh tri Gallan Gallan Mor Mukut Rang kaleya

  • @jasvirkaur4902
    @jasvirkaur4902 Před rokem +1

    Bakamaal awaaz👌👌👌👌👌 keep it up 👍👍👍👍👍

  • @BalbirMaan-se7jb
    @BalbirMaan-se7jb Před 3 lety

    Putt.kittu.purani.yad.taza.ker.diti.boy.greil.nugud.blessing.gud.song.jari.rkho.ssa.
    Canad🌷🌷🌷🌷🌷🌷🌷😁😁😁😁😁😁

  • @gurdipaulakh2389
    @gurdipaulakh2389 Před 5 lety +54

    This sweet little girl is a very talented artist at very young age , she has a bright future , both kids done excellent job,
    God bless ,

  • @user-qt1wm3uw7g
    @user-qt1wm3uw7g Před 4 lety +58

    Expression ਕੁੜੀ ਦੇ 😍

  • @vk7875
    @vk7875 Před rokem

    Everybody Excellent..... 2 kidos and music team.....

  • @sukveersingh3159
    @sukveersingh3159 Před 3 lety

    Balle balle shava shava very very good song.

  • @hafeezmahmood8615
    @hafeezmahmood8615 Před 3 lety +5

    Beautiful song very good face expressions of both

    • @inderbains358
      @inderbains358 Před 2 lety

      8g hug uh g guy guy ugh unhappy g hug ggģ88gg8g8g8gug8g 8th u8gu8g 8th 88uu8gf

  • @geetabhalla5768
    @geetabhalla5768 Před 3 lety +10

    Dono bacche ਬਹੁਤ ਹੀ talented, god bless both 🙏🙏

  • @vishavsingh6032
    @vishavsingh6032 Před 3 lety

    ਵਧੀਆ ਕੰਮ ਕਰਦੇ ਹੋ ਕਿੱਟੂ ਸਾਬ ਜੀ ਤੁਹਾਡਾ ਧੰਨਵਾਦ

  • @randhersingh846
    @randhersingh846 Před 3 lety

    Sarya slaga jog bhut mihntkryi tusyi thanks akshn bhut bhdhya dil kryi jya song sundha rhya west thanks

  • @sudershanrampal1795
    @sudershanrampal1795 Před 2 lety +5

    Tejwant Kittu Ji! I like the very precious Punjabi Lok Geets. Now you have maintained the Punjab Traditional Geets of Punjabi culture. These Geets missing from our life. I hope you will update the Punjabi culture. These Geets are of my childhood. I again thanku you.

  • @ksbola1
    @ksbola1 Před 4 lety +3

    Kia baat hai Bhaji
    Beautiful song my favourite too
    Keep it up the good work 🙏🏻

  • @singhtarlochan3463
    @singhtarlochan3463 Před 2 lety +1

    Kittu Saw Sadde Real Heero
    🥀💯👌👌👌

  • @JagjitSingh-jn5oe
    @JagjitSingh-jn5oe Před rokem

    ਵੈਰੀ ਗੁੱਡ ਬਹੁਤ ਅੱਛਾ ਗੀਤ 👌👍🙏

  • @SuchaSingh-op8hc
    @SuchaSingh-op8hc Před 5 lety +3

    Beautiful and very Masterful ARTISTS at work. Keep it up .

    • @folkmusic786
      @folkmusic786 Před 4 lety

      yes

    • @shiv2347
      @shiv2347 Před 3 lety

      ਕਿਟੁ ਸਰ ਜੀ ਜੈ ਸ਼੍ਰੀ ਰਾਮ ਮੇਰੇ ਦੋਸਤ ਦੀ ਲੜਕੀ ਨੁੰ ਗਾਉਣ ਦਾ ਬਹੁਤ ਸ਼ੋਂਕ ਹੈ ਤੁਹਾਡੀ ਅਕੈਡਮੀ ਵਿਚ ਆਉਣ ਲਈ ਕੀ ਕਰਨਾ ਪਹਿਣਾ ਹੈ ਜਰੁਰ ਦੱਸੋ ਜੀ

  • @Sb-sl6dc
    @Sb-sl6dc Před 4 lety +3

    My dear Tanshaq and gurkirat, I solute you. Very nice and innocent performance.

  • @inderjeetsinghinderjeetsin3243

    Very nice and beautiful.knishak beta ji I proud you

  • @DaljitSingh-ho9rx
    @DaljitSingh-ho9rx Před 3 lety

    ਬਹੁਤ ਚੰਗਾ ਲੱਗਾ ਜਿਉਂਦੇ ਰਹੋ ਅਤੇ ਆਪਣੇ ਬੱਚਿਆਂ ਨੂੰ ਪਿਆਰ ਵੰਡਦੇ ਰਹੇ

    • @BeantSingh-tc6mo
      @BeantSingh-tc6mo Před 15 dny

      ਤੇਰੀ ਕਣਕ ਦੀ ਰਾਖੀ ਮੁੰਡਿਆਂ ਮਾੰ ਨਹੀਂ ਬੈੰਹਦੀ ਬਹੁਤ ਵਧੀਆ ਡਿਉਟ ਗੀਤ ਅਦਾਕਾਰੀ ਵੀ ਬਾ ਕਮਾਲ ਤੇਜਵੰਤ ਕਿਟੂ ਜੀ ਵਧਾਈ ਦੇ ਪਾਤਰ ਹੋ ਮੁਬਾਰਕਾੰ

    • @BeantSingh-tc6mo
      @BeantSingh-tc6mo Před 15 dny

      ਆਤਮਾ ਮੁਕਤਸਰੀ

  • @msandhu8095
    @msandhu8095 Před 3 lety +10

    Beautiful song by young kids is nicely presented.

  • @surjitjosan4649
    @surjitjosan4649 Před 6 lety +4

    Beautiful song, hats off to the young childrens.

  • @JaspalSingh-xt4uk
    @JaspalSingh-xt4uk Před 10 měsíci +2

    Very good

  • @ramachandrankolappan7581
    @ramachandrankolappan7581 Před 6 měsíci +1

    Very good song

  • @hansrajgupta3417
    @hansrajgupta3417 Před 5 lety +3

    V nycc jodi sir
    Waheguru mehr kre

  • @realadvisor1436
    @realadvisor1436 Před 5 lety +3

    मै इस वीडियो को पिछले साल से आज तक 178 बार देख सुन चूका हुँ। ये गाना ऑरीजनल भी इतना अच्छा नही गाया हुआ। ❤👌

  • @AmandeepkaurDeep-pn6hj

    Raj 13
    Waho sis very beautiful and beautiful se bhi beautiful voice

  • @sanamdeep2935
    @sanamdeep2935 Před 4 lety +2

    Very nice performance so sweet 👌👌👌👌♥️

  • @lovelybhasin6857
    @lovelybhasin6857 Před 3 lety +5

    Old is gold...very beautiful song ...gr8 singers...god bless

  • @sukisamra9295
    @sukisamra9295 Před 2 lety +10

    Great talent but we are nothing without our Great teachers.

  • @sahitaksanjh4071
    @sahitaksanjh4071 Před 2 lety

    ਵਾਹ ਵਾਹ ! ਕਿਟੂ ਸਾਹਬ ਕਮਾਲ ਕਰੀ ਜਾਂਦੇ ਓ । ਬਹੁਤ ਖੂਬ

  • @indejitsingh5562
    @indejitsingh5562 Před rokem

    Thanks kittu g for reminding the best of old times Jio g jiooooo stay blessed

  • @ambedkargyanpoint6345
    @ambedkargyanpoint6345 Před 5 lety +4

    Love u kittu veer g
    Ina lai.....

  • @younasmasih2446
    @younasmasih2446 Před 5 lety +3

    Wah wah ji tejwant kituu ji.aap k beautiful bachay bohat acchay bi wah wah.iam pakistani

  • @surjitsingh6327
    @surjitsingh6327 Před 2 lety

    Very good talent.bety nu RUB tandrusti,lambi umar tey trraki bskhshey

  • @harmeetkaur4628
    @harmeetkaur4628 Před 2 lety +2

    Very nice song 👍👍👍👍👍

  • @jitendrasoni54
    @jitendrasoni54 Před 2 lety +3

    Punjabi culture is best in all over world 👍. Sat Sri akal 🙏

    • @AshokKumar-su2cz
      @AshokKumar-su2cz Před 11 měsíci

      🙏🙏🙏🙏🙏🙏🇮🇳🇮🇳🇮🇳

  • @prabhnoorkaur5919
    @prabhnoorkaur5919 Před 5 lety +3

    I appreciate her expressions osm song sang by both of u

  • @Manpreet-xz9vo
    @Manpreet-xz9vo Před 2 lety

    ਬਹੁਤ ਵਧੀਆ ਆਵਾਜ਼ ਬੁਲੰਦ ਰੱਖੀ ਦਾਤਿਆਂ

  • @legendtrend1
    @legendtrend1 Před 2 lety

    Really awaj aur andaj bahut Vadia. God bless u beta

  • @dssinghsingh7307
    @dssinghsingh7307 Před 4 lety +7

    Bhot vadia song a g
    God bless you

  • @shafiqahmed4468
    @shafiqahmed4468 Před 4 lety +3

    Tanish kaur,excellent,soft voice

  • @arslanrajputbhatti1094
    @arslanrajputbhatti1094 Před 3 lety +1

    This is super Punjabi song and I like this video

  • @parveensharma9077
    @parveensharma9077 Před 2 lety

    Hello kitty bhai, , mera bi favourite song, mein gazon bar suniya hai, tuhadie bache ta tufan bn jaten hai. Dono bak maal .congrats for taking veeroal in your sharan.she will definitely shine.yoyr are great bhai.

  • @farazhussain7788
    @farazhussain7788 Před 6 lety +91

    larki ne bohat acha gaya h face expretion bohat achey diye Hain Jo mjhe bohat pasand aaye jiski waja se m ye song bar bar dekhne par majboor hogaya.

  • @sonuchahal7453
    @sonuchahal7453 Před 2 lety +5

    Vari nice song super

  • @DevendraSingh-lo4dq
    @DevendraSingh-lo4dq Před 4 lety

    Mem shab very good song jai nari sakti jai Punjabi lok get🙏🙏

  • @sukhkumar5129
    @sukhkumar5129 Před 2 lety

    Very nice 👍 tej sahib ji Jo tusi oprala kita buhot vady kita he Ji 🙏 wahe guru ji mehr.karn AAP opr Ji 🙏 ❤️

  • @SandeepChoudhary-cq9ye
    @SandeepChoudhary-cq9ye Před 5 lety +5

    God bless you always have to Tanisha and gurkirt

  • @PindanAle685
    @PindanAle685 Před 5 lety +8

    Superb from Pakistan

  • @mirzamohammadanwarsialkot4063

    Sassiacall best'wishes for you tejwant kitu kaafi mufdat koi nia gaana nahein Gaya nice 💓 touching song

  • @mohindersinghsangha8406

    So nice kitty ji.Nice acting from both

  • @baljitsingh1467
    @baljitsingh1467 Před 3 lety +4

    very nice all performance there is no word, to say in praise of your intellectual thoughts

  • @manojdayma8760
    @manojdayma8760 Před 4 lety +4

    शाबास बच्चो

  • @paramjitchahal5504
    @paramjitchahal5504 Před 3 lety

    Wa ji 🙏 kmall kr ti very good singer 👍

  • @opgamerz1534
    @opgamerz1534 Před 2 lety +1

    Rafi sahab ki yad dila Diya aap logon ne

  • @mohammedmalik7474
    @mohammedmalik7474 Před 4 lety +14

    So beautiful song .God bless this boy and girl. Lot of love for both.

  • @yaarkalakar2823
    @yaarkalakar2823 Před 5 lety +12

    ਦੋਹਾ ਨੇ ਬਹੁਤ ਸਿਰਾ ਗਾਯਾ
    ਮੈਂ ਵੀ ਏਨਾ ਵਾਂਗ ਗਾਉਣਾ chuna
    ਮੈਨੂੰ ਵੀ ਇਕ ਮੌਕਾ ਦੇ ਦੋ 22

  • @noorrecords6175
    @noorrecords6175 Před rokem

    ਤੇਜਵੰਤ ਕੀਟੂ ਜੀ ਬਹੂਤ ਖੂਬ ਜੀ ਕਮਾਲ ਹੈ ਜੀ

  • @rajkumarsharma5901
    @rajkumarsharma5901 Před 2 lety

    Very excellent song beautiful jodi I love you God bless you 👍👍👍👍👍👍👍