ਸਭ ਤੋਂ ਘੱਟ ਦਿਨਾਂ ਤਿਆਰ ਹੋਣ ਵਾਲੀ ਮੱਕੀ Best corn variety for silage
Vložit
- čas přidán 12. 09. 2024
- Corn silage & maize farming
Which is best corn seed
Silage Quality
Profitable Farming
Punjab farmers dairy farming business
#agriculture #cropsinformation #dharampreetbajwa #silage
Please subscribe @dharampreetbajwa for more videos ❤️♥️♥️♥️🙏🙏🎉🎥
Bai meri maki 47din di hogi asto jade kadd a me urya 2 gatte paeya .tusi char gatte ta bale pateya .shliya khrab hongiya age dekhleo bai.
9 futt hight a 26 April nu biji c te 4 din baad pani laya 21 june 2023 nu 9 feet hight a
Bahut badhiya
Veer ma 1 killa mkkki veeji a 1 gata urea pyaa khet ah k dekheo ji lagda 1 gtta beejn veele 12:32:16 paya nale gaddea di marr ch ayi hoyi a fr v baut vadia chali a
ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏
ਦੂਜੀ ਵਾਰ ਤਾ ਜਿਹੜਾ ਮਰਜ਼ੀ ਬੀਜ ਬੀਜ ਲਿਆ ਜਾਵੇ ਜੋਰ ਲਭਾਉਦੀ ਹੀ ਆ
Hm eh kuj jayada kehnde aa
charra mekki di late verity. Bare. Dso kehri bejyea
Veer jinna marji jor lalo buyer 9108 da achar 80 din ton pehlan nahi penda j sahi achar pouna nirra chooth
🌽🌽👌👌💯👍
ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏
Bhut vadia makki a sirraa
ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏
ਸੱਲੀ ਪੈਂਦੀ ਆ 68 din te
Makki jhona jini pani lehdi aa ehdi vijai katni chaidi a doaba vich bahot lgi iss vaar kanak ta bahot kat lgi iss vaar
22sade 12 may nu bejia aa aadu vadd kade aa bayer 9144 aaa
Hun tan eh v kaafi vaddi ho gyi hou
Achaar lyi tyar aa
4 kilo kul hi 😂😂😂😂....eda kehnda jime thoda pyia hunda
Nano te dap ik sath Kar sakde
Hnji. Veere kr skde aa ♥️🙏
Hmm kar sakte ho y
Bej kerha y eh
Bayer 9108
ਭੇਡ ਚਾਲ ਹੋ ਗਈ ਪਾਣੀ ਮੁਕਾਉਣਗੇ
Jhona ch ta pani lgda ni hna😂
ਬਿਨਾ ਪਾਣੀ ਤੋਂ ਕੇੜੀ ਫਸਲ ਹੁੰਦੀ ਅਾ ਤੂੰ ਦੱਸ ਦੇ ਉਹ ਵੀਜ਼ ਲਿਆ ਕਰਾਗੇ 😊
ਝੋਨੇ ਨਾਲੋਂ ਪਾਣੀ ਕੱਟ ਲੇਦੀ। A y ਕਟੋ ਕੱਟ 7 ਦਿਨ ਤਾਂ ਲੰਘਦੇ a ਝੋਨਾ ਰੋਜ ਪਾਲ ਦਾ
@@AmanDeep-wc9hd 7ਦਿਨ ਕੋਈ ਨੀ ਲਗਾਉਂਦਾ 4 ਦਿਨ ਨੀ ਪੈਣ ਦਿੰਦੇ ਮੋਟਰ ਛੱਡੀ ਰੱਖਦੇ ਆ ਮੈਂ ਰੋਜ਼ ਵੇਖ ਦਾ ਨਹਿਰ ਦਾ ਕੋਈ ਨੀ ਲਾਉਦਾ ਮੈਂ ਵੀ ਬੀਜੀ ਆ ਪਰ ਜਿੰਨੇ ਪਾਣੀ ਲਾਏ ਨਹਿਰ ਦੇ ਲਾਏ ਆ
80÷4=20 paani vndea y ik hour ch ik kila bhr jnda vaaki aap dekhlo paani ght lgda k vdh
guppy
dap 50 kg
fail aa