ਗੈਂਗ ਸਟਰ ਪੰਜਾਬ ਚ ਫਿਰਦੇ ਆ ਖੁੱਲੇ? NRI ਪਰਿਵਾਰ ਕਰ ਗਿਆ ਵੱਡਾ ਦਾਅਵਾ? ਸਵੇਰ ਵੇਲੇ ਹੀ ਚੱਕ ਲਿਆ NRI?

Sdílet
Vložit
  • čas přidán 12. 09. 2024
  • #RMBTelevision #punjabnews #amritsar
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest-
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 44

  • @sukhjitsingh6072
    @sukhjitsingh6072 Před 19 dny +8

    ਬੁਰਾ ਹਾਲ ਐ ਪੰਜਾਬ ਦਾ ਬੇਅੰਤ ਸਿੰਘ ਵਰਗਾ ਜਾ ਯੋਗੀ ਵਰਗਾ ਸੀ ਐਮ ਦੀ ਲੋੜ ਹੈ ਪੰਜਾਬ ਨੂੰ

  • @sahibvirk3103
    @sahibvirk3103 Před 19 dny +1

    ਪ੍ਰਾਹੁਣੇ ਆ ਇਹਨਾ ਦੇ ਗੈਂਗਸਟਾਰ ਆ ਜਿਹੜੇ ਸਰਕਾਰ ਦੇ

  • @JasvirSingh-l3x
    @JasvirSingh-l3x Před 19 dny +8

    ਇਥੇ ਯੋਗੀ ਨੂੰ ਹੀ ਮੁੱਖ ਮੰਤਰੀ ਬਣਾ ਦਿਓ

  • @satnaam.singhmalhi6249
    @satnaam.singhmalhi6249 Před 19 dny +3

    ਵਾਹਿਗੁਰੂ ਜੀ 🙏

  • @gurmukhsingh9717
    @gurmukhsingh9717 Před 19 dny +7

    ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਤਾਂ ਕਹਿੰਦੇ ਸੀ ਬਹਾਰ ਲੇ ਦੈਸਾ ਤੋਂ ਲੋਕ ਪੰਜਾਬ ਵਿੱਚ ਆ ਕੇ ਕੰਮ ਕਰਨ ਗੇ ਪਰ ਅਮਤਸਰ ਵਿਚ ਇੱਕ ਪਰਿਵਾਰ ਅਮਰੀਕਾ ਤੋਂ ਆ ਕੇ ਕੰਮ ਕਰਨ ਲੱਗਾ ਪਰ ਗੈਂਗਸਟਰ ਨੇ ਸਵੇਰੇ ਹੀ ਘਰ ਵਿੱਚ ਆ ਕੇ ਗੋਲੀਆਂ ਮਾਰੀਆਂ ਗਈਆਂ ਅਮਰੀਕਾ ਵਾਲੇ ਨੂੰ ਪਰ ਗੈਂਗਸਟਰ ਨੂੰ ਪੁਲਿਸ ਵਾਲੇ ਦਾਂ ਕੋਈ ਡਰ ਨਹੀਂ ਲੱਗਦਾ ਹੁਣ ਰਾਤ ਘਰਾਂ ਵਿੱਚ ਚੋਰ ਚੋਰੀਆਂ ਕਰਦੇ ਸਵੇਰੇ ਗੈਂਗਸਟਰ ਘਰਾਂ ਵਿੱਚ ਗੋਲੀਆਂ ਮਾਰਦੇ ਨੇ

  • @jaswinderpalsingh3622
    @jaswinderpalsingh3622 Před 19 dny +4

    ਬਿਹਾਰ ਨੂੰ ਮਾਤ ਪਾ ਦਿੱਤੀ ਗਈ ਬਾਈ ਪੰਜਾਬ ਵਿੱਚ ਕੁਝ ਵੀ ਕੰਟਰੋਲ ਵਿੱਚ ਨਹੀਂ ਰਿਹਾ

  • @satnaam.singhmalhi6249
    @satnaam.singhmalhi6249 Před 19 dny +6

    ਰੰਗਲਾ ਪੰਜਾਬ ਬਣਾਤਾ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ

  • @parwindersingh8057
    @parwindersingh8057 Před 19 dny

    ਬਹੁਤ ਮਾੜਾ ਹਾਲ ਹੈ ਪੰਜਾਬ ਦਾ ਸਰਕਾਰ ਨਾਮ ਦੀ ਕੋਈ ਚੀਜ ਨਹੀ ਫੇਲ ਸਰਕਾਰ

  • @gurinderpannu9052
    @gurinderpannu9052 Před 19 dny +5

    ਤੁਹਾਡਾ ਬੇੜਾ ਗ਼ਰਕ ਹੋਜੇ ਕੰਜਰੋ ਲੱਖ ਲਾਹਨਤ ਹੈ

  • @JasvirSingh-l3x
    @JasvirSingh-l3x Před 19 dny +5

    ਸੇਫ ਤਾਂ ਖੁਦ ਮੁਖ ਮੰਤਰੀ ਨਹੀਂ ਹੈ ਇਹ ਵੀ ਵਾਟਰਪ੍ਰੂਫ਼ ਵਿਚ ਰਹਿੰਦੇ ਨੇ

  • @JatinderSingh-oi1mq
    @JatinderSingh-oi1mq Před 19 dny +3

    Waheguru ji mehr karo ji

  • @user-tv2xb6qx4m
    @user-tv2xb6qx4m Před 19 dny +7

    ਵੀਰ ਜੀ ਜਿਨ੍ਹਾਂ ਚਿਰ ਸਾਡੀ ਪੰਜਾਬ ਪੁਲੀਸ ਵਿੱਚ ਕਾਲੀਆਂ ਭੇਡਾਂ ਦਾ ਸੁਧਾਰ ਨਹੀਂ ਹੁੰਦਾ ਉਤਨੀ ਦੇਰ ਤੱਕ ਸਾਡੇ ਪੰਜਾਬ ਦਾ ਇਹੀ, ਹਾਲ ਰਹੇਗਾ ਸਰਕਾਰ ਬਿਲਕੁਲ ਨਿਕੰਮੀ ਸ਼ਾਬਤ ਹੋਈ ਹੈ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ 😂😂😂😂😂

    • @User-hkl888
      @User-hkl888 Před 19 dny

      97% Black Sheeps.
      1% Blind Sheeps.
      1% Deaf Sheeps.
      1% Handicap Sheeps.

  • @user-xb8sw4zk7i
    @user-xb8sw4zk7i Před 18 dny

    Waheguru ji Mehar Karo ji Punjab te

  • @GurpalSingh-qo9qc
    @GurpalSingh-qo9qc Před 18 dny

    ਇਹ ਹਾਲ ਪੱਛਲੀ ਬੰਗਾਲ ਅਤੇ ਮਨੀਪੁਰ ਪੰਜਾਬ ਵਿੱਚ ਹੀ ਕਿਊ ਹੁੰਦੇ ਹਨ ਬਾਕੀ ਰਾਜਾਂ ਦੇ ਵਿੱਚ ਕਿਊ ਨਹੀ

  • @JagjiwanSingh-qk3jw
    @JagjiwanSingh-qk3jw Před 19 dny +2

    ਭਗਵੰਤੀ ਤੋ ਅਸਤੀਫ਼ਾ ਲੈਣਾ ਚਾਹੀਦਾ,ਸਿਰਫ ਆਰਮੀ ਚਾਹੀਦੀ 😮 ਲੋਕਾਂ ਨੇ ਅਸਲੇ ਨੂੰ ਖਿਲੌਣਾ ਸਮਝ ਰਖਿਆ😮

  • @SatnamSingh-fu1fh
    @SatnamSingh-fu1fh Před 19 dny +4

    ਜੋਗੀ ਲਿਉ ਪੰਜਾਬ ਬਚਾਓ

  • @user-cf3vx3uc9k
    @user-cf3vx3uc9k Před 18 dny

    Right bahi

  • @manojkumarheigher8411
    @manojkumarheigher8411 Před 19 dny +2

    Economic status of punjab shall decline drastically in coming time'.

  • @user-bk3nr7fd3v
    @user-bk3nr7fd3v Před 19 dny +2

    Welcome to Punjab Yogi Adityanath

  • @jasvirsingh2374
    @jasvirsingh2374 Před 19 dny +4

    ਰੰਗਲਾ ਪੰਜਾਬ ਬਣਾਤਾ ‌ ਭਗਵੰਤ ਮਾਨ ਨੇ

  • @RabhiRabhwindersingh
    @RabhiRabhwindersingh Před 19 dny +1

    Jogi cm lgavo Punjab da ja rastrapati raj ❤❤❤❤❤❤❤❤

  • @ARJNDHILN
    @ARJNDHILN Před 18 dny

    Good bro

  • @_.dhallvlogs
    @_.dhallvlogs Před 19 dny

    Mnu home minister banaayo sab kuch control karduuu naale ik v encounter ni karda hor dasssooo

  • @John-pt5sr
    @John-pt5sr Před 19 dny

    Sarriyan political partiyan
    Sarre social media de channel
    And Facebooki vidwan
    Eh sarre lok es lyi jimmewar ne.
    Har passe NEGATIVITY, Sirf NEGATIVITY

  • @singh2singh561
    @singh2singh561 Před 19 dny +1

    No law and order maintain in punjab cm maan

  • @JasvirSingh-l3x
    @JasvirSingh-l3x Před 19 dny

    ਤੁਸੀਂ ਕਹਿੰਦੇ ਹੋ ਅੰਗਰੇਜ਼ ਇਥੇ ਕੰਮ ਆਉਣਗੇ ਇਥੇ ਤਾਂ ਪੰਜਾਬੀਆਂ ਨੇ ਵੀ ਰਹਿਣਾ

  • @sukhrajsingh3280
    @sukhrajsingh3280 Před 19 dny +1

    Mukhmantri ty app kambda firda gangster too ,,eny ki sudhaar krna punjab da

  • @user-kf1cp1td9z
    @user-kf1cp1td9z Před 19 dny +1

    Jogi la ayo

  • @sabisaini8571
    @sabisaini8571 Před 19 dny +1

    Sarkar badal

  • @HarpreetKumar-dw4mp
    @HarpreetKumar-dw4mp Před 19 dny

    Reporter saab tusi dso eh punjab sarkar da failier a ke tuhadi pater kari da

  • @gurtejpannu2593
    @gurtejpannu2593 Před 19 dny +1

    Aeana nu N s a kau ne lagde

  • @Worldwidevirk
    @Worldwidevirk Před 19 dny +1

    Oh bhrawo , mein pichle 10 saal to Bahar aa NRI aa
    NRI aapne bandeya to kamm krwa k jaa hor trikeya naal paise di maro mar bohot krde NE
    Bewass kaame kai vaar fer badla Punjab jaa k lainde NE jaa apne bandeya to hisaab brober krde NE
    Ghattna di padtal kro
    NRI dudh-dhotte nahi han
    Pichli gal koi hor ho skdi ae

  • @KamaljitKaur-im5er
    @KamaljitKaur-im5er Před 19 dny +2

    Aap hatao Punjab bachao

  • @user-gl8wt7vf8d
    @user-gl8wt7vf8d Před 19 dny

    Ehi tan rangla punjab a

  • @NirmalSingh-bk9ru
    @NirmalSingh-bk9ru Před 19 dny +2

    BJP only

  • @HarpreetKumar-dw4mp
    @HarpreetKumar-dw4mp Před 19 dny

    Reporter saab tusi sirf bhagwant maan nu target kr reha ho

  • @jasbirsinghparmar2004
    @jasbirsinghparmar2004 Před 19 dny

    ਪਤਰਕਾਰਾਂ ਨੂੰ ਬਹੁਤ ਹੀ ਜੁਮੇਵਾਰੀ ਦੇ ਨਾਲ ਬੋਲਣਾ ਬਹੁਤ ਹੀ ਜ਼ਰੂਰੀ ਹੈ
    ਨਾ ਹੀ ਆਪਣੀ ਆ ਰੋਟੀਆਂ ਸੇਕਣ ਅਤੇ ਜਨਤਾ ਨੂੰ ਭੜਕਾਉਣਾ ਆਪ ਸਰਕਾਰ ਨੂੰ ਬਦਨਾਮ ਕਰਨਾ ਬੰਦ ਕਰੋ
    ਨਿੱਜੀ ਖ਼ੁਨਦਕਾ ਅਤੇ ਪਰਿਵਾਰੀਕ ਅਤੇ ਘਰੇਲੂ ਝਗੜੇ ਆ ਨੂੰ ਸਰਕਾਰਾ ਨੂੰ ਬਰਵਾਦ ਨਾ ਕਰੋ

  • @user-lg7ud8mq1m
    @user-lg7ud8mq1m Před 19 dny

    Bai yr greeb bndea nu faltu roab maar k kutt dindi aa pulice..ana da v kujj Karan..aglea da ghar ujaad k rakhta.

  • @DeepKhudadpura
    @DeepKhudadpura Před 19 dny +1

    Jhooth marke lokan nu fudu bna ke sarkar ban gai