Chawal janani nu mil rahi support ਤੇ kirat De sohre Ne kiti Demand

Sdílet
Vložit

Komentáře • 2,3K

  • @user-hk2bk8xg3s
    @user-hk2bk8xg3s Před 6 měsíci +66

    ਪੁੱਤਰ ਜੀ ਇਨ੍ਹਾਂ ਨੂੰ ਐਵੇਂ ਹੀ ਖਿੱਚ ਕੇ ਰੱਖੋ ਜੀ 😂😂😂😂😂🎉❤❤

  • @sukhwindersingh2162
    @sukhwindersingh2162 Před 3 měsíci +9

    ਬੁਹਤ ਵਧੀਆ ਭਾਹ ਜੀ ਇਹਨਾਂ ਭੈਣ ਚੌਦਾ ਦੀ ਏਦਾਂ ਹੀ ਮੰਜੀ ਠੋਕ ਕੇ ਰੱਖਿਆ ਕਰ ❤🎉❤

  • @shamshermanes2315
    @shamshermanes2315 Před 6 měsíci +17

    ਸਿਰਾ ਲਾ ਗਿਆ ਬਾਈ ਜਿਉਂਦਾ ਰਹਿ ਤੇ ਕੰਜਰਾਂ ਨੂੰ ਲਾਹਨਤਾ ਤੇ ਛਿੱਤਰ ਮਾਰਦੇ ਰਹੋ।

  • @user-qb7zc3yk3w
    @user-qb7zc3yk3w Před 6 měsíci +11

    Paji Tuhadi vídeo Dekh ke dil Khush ho janda …Sare punjabiyon valo tusi bhadaas kadh jande …lage rahooo eme hi

  • @sundipsingh-tw9hl
    @sundipsingh-tw9hl Před 6 měsíci +28

    ਭਾਜੀ ਇੱਕ ਬੇਨਤੀ ਹੈ ਇਹ ਚਵਲ ਜਨਾਨੀ ਤੇ ਇੱਕ ਇਹਦੀ ਹੋਰ ਭੈਣ ਆ ਪਾਇਲ ਰਸਤੋਗੀ ਯਾਰ ਇਨ੍ਹਾਂ ਦੋਵਾਂ ਤੇ ਇੱਕ ਵਾਰ ਵਧੀਆ ਜਿਹੀ ਛਿੱਤਰਾਂ ਵਾਲੀ ਪੇਸ਼ਕਸ਼ ਕੀਤੀ ਜਾਵੇ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਇਹ ਭਾਜੀ ਮੇਰੀ ਦਿਲੋ ਤਮੰਨਾ ਆ।🙏🙏

  • @SukhwinderSingh-wq5ip
    @SukhwinderSingh-wq5ip Před 6 měsíci +30

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤

  • @johnyastori2273
    @johnyastori2273 Před 6 měsíci +28

    We Love You My Sikh Punjabi Family❤️❤️❤️🇵🇰🇵🇰🇵🇰

  • @shaanjitsingh7200
    @shaanjitsingh7200 Před 3 měsíci +6

    Kala jaa 🩴🩴🛼👞🩴🩴 that was funny 😁 😂 2:45
    Keep it up brother 💪 🙏 🙌 love from USA 🇺🇸 ❤️

  • @AmandeepSingh-ht9co
    @AmandeepSingh-ht9co Před 6 měsíci +23

    👌👌👍👍👍👍👍🤣🤣🤣🤣😂😂😂ਖਿੱਚ ਕੇ ਰੱਖ ਕੰਮ ਵੀਰ ਇਨਾ ਗਸਤੀਆਂ ਨੇ ਆਪਣੇ ਨਾਮ ਦੇ ਪਿੱਛੇ ਕੌਰ ਲਾ ਕੇ ਸਾਡੇ ਪੰਜਾਬੀਆਂ ਦੀ ਬਦਨਾਮੀ ਕਰਾ ਰਹੀਆਂ ਨੇ

  • @bonypalasour761
    @bonypalasour761 Před 6 měsíci +72

    ਔ ਮੇਰਾ ਵੀਰ ਆ ਗਿਆ, ਇਟਲੀ ਆਲਾ।ਜੱਟਾ ਇੰਤਜ਼ਾਰ ਬਹੁਤ ਕਰਵਾਉਂਨਾ।ਬਾਕੀ ਕੋਈ ਨਾ ਦੇਰ ਆਏ ਦਰੁਸਤ ਆਏ ।ਜਿਉਂਦਾ ਰਹਿ ਮੇਰਾ ਭਰਾ,ਤੇ ਏਦਾਂ ਹੀ ਲੋਕਾਂ ਦੀਆਂ ਅੱਖਾਂ ਖੋਲਦੇ ਰਹੋ।ਵਾਹਿਗੁਰੂ ਚੜਦੀਕਲਾ ਚ ਰੱਖੇ ਸਦਾ ਮੇਰੇ ਵੀਰ ਨੂੰ ।

  • @Mika786moga
    @Mika786moga Před 25 dny

    ਇਹ ਮੁੰਡਾ ਬਹੁਤ ਤਰੱਕੀ ਕਰ ਰਿਹਾ ਹੋਰ ਵੀ ਤਰੱਕੀ ਕਰੂਗਾ ਦੇਖੀ ਇੱਕ ਦਿਨ ਹਰ ਪੰਜਾਬੀ ਏਸ ਇਟਲੀ ਵਾਲੇ ਮੁੰਡੇ ਦਾ ਫੈਨ ਹੋਵੇਗਾ ਏਸ ਦੀ ਅਵਾਜ ਵਿੱਚ ਬਹੁਤ ਦੁਮ ਤੇ ਸੋਚ ਵਧੀਆ ਬੱਸ ਥੋੜਾ ਜਿਹਾ ਖੁੱਲ ਕੇ ਬੋਲਦਾ,, ਵਧੀਆ ਲਗਦਾ ਵੀਰ,,

  • @angrejsandhu0016
    @angrejsandhu0016 Před 5 dny

    ਬੱਲੇ ਬੱਲੇ ਕਰਾ ਰਖੀ ਏ ਇਟਲੀ ਵਾਲੇ ਬਾਈ,,,,,
    ਤੁਹਾਡੀ ਪੰਜਾਬੀ ਨੇ ਮਨ ਮੋਹ ਲਿਆ

  • @SandeepSingh-zl5ll
    @SandeepSingh-zl5ll Před 6 měsíci +11

    ਲਵ ਯੂ ਇਟਲੀ ਵਾਲੇ ਬਾਈ ❤❤ ਇੰਤਜਾਰ ਰਹਿੰਦਾ ਤੇਰੀ ਵੀਡਿਓ ਦੇਖਣ ਨੂੰ 😊 ਲਵ ਯੂ ਬਾਈ ❤❤

  • @RamandeepKaur-zb5md
    @RamandeepKaur-zb5md Před 6 měsíci +18

    ਅੱਜ ਮਰਯਾਦਾ ਖੱਤਮ ਹੋ ਗਈ😂😂😂😂😂😂😂miss you veere ❤❤❤ bhut wait kri🎉🎉🎉

  • @melbourneaus2130
    @melbourneaus2130 Před 6 měsíci +8

    There will be no one who roast like u brother..u made me laugh.❤❤

  • @gurseeratsidhu2085
    @gurseeratsidhu2085 Před 6 měsíci +2

    ਵਾਹਿਗੁਰੂ ਵੀਰ ਨੂੰ ਹੋਰ ਤਰੱਕੀ bakshan

  • @SHAHBAAZ318
    @SHAHBAAZ318 Před 6 měsíci +365

    ਬਹੁਤ ਟਾਈਮ ਦੀ wait ਸੀ ਭਰਾ ਤੇਰੀ ਵੀਡਿਓ ਦੀ। 😂😂

    • @PunjabiprankRoastedvlogger
      @PunjabiprankRoastedvlogger  Před 6 měsíci +41

      😂😂❤❤🙏🏻🙏🏻

    • @jungbazz
      @jungbazz Před 6 měsíci +10

      ​@@PunjabiprankRoastedvlogger jaldi bnaya krr video bhra

    • @GillkarmuGill
      @GillkarmuGill Před 6 měsíci +3

      @@PunjabiprankRoastedvlogger veer video boht time bad ayi tuc lmbi video bnaea kro

    • @jantyrai8905
      @jantyrai8905 Před 6 měsíci

      czcams.com/video/TA0lxviaFh4/video.htmlsi=-zRFe1SaIKMEw95U

    • @jantyrai8905
      @jantyrai8905 Před 6 měsíci

      Hun takk 4video bnayiya ne plz 🙏🙏🙏🙏 pra banke help kareo

  • @AmarjeetSingh-lr6gs
    @AmarjeetSingh-lr6gs Před 6 měsíci +13

    Satsriakal maninder veer rabb teri Umar lambi rkhe Khush rho hamesha ❤❤❤❤❤❤❤

  • @gina01234
    @gina01234 Před 5 měsíci +3

    🎉❤🎉 You're so best Beta ji. From Canada 🇨🇦 🎉

  • @Mentalexploration123
    @Mentalexploration123 Před 6 měsíci +3

    Main pehli bar tuhadi video dekhi CZcams te veer jii... Salaam aa tuhanu.. Bhut mjaa ayaaa🤣🤣.. Jiundaa reh meraa veer. Vaheguru trakiyaa bakshee tenu😍😘😘🙏🙏

  • @lovejeet1837
    @lovejeet1837 Před 6 měsíci +9

    Sirraaaa bai g waheguru g nwa saal tuhde lyi khushiyan bhreya la k aaun g ❤

  • @armaankitty2042
    @armaankitty2042 Před 6 měsíci +5

    Veere bahut bahut vadiya lage rao assi tuhade nal va love u veere❤❤❤❤

  • @user-fz3hl1fb8b
    @user-fz3hl1fb8b Před 6 měsíci +1

    Kent, sira, Aat, end, very good. Italy🇮🇹 valiya najara liyata savaad aa giya tanvaad bai bohat bohat

  • @ManjitSingh-pg1co
    @ManjitSingh-pg1co Před 6 měsíci +1

    Siraa gla bai teriya sacha yr tu jma ...keep it uup bai proud of u

  • @Parjapat_Boyz_In_U.S.A
    @Parjapat_Boyz_In_U.S.A Před 6 měsíci +9

    Sachi prawa swaad aa gya 😂😂😂 , aaj te . Love from California USA 🇺🇸🦅

  • @ravichauhan4541
    @ravichauhan4541 Před 6 měsíci +7

    ਕੀ ਹਾਲ ਨੇ ਵੀਰ ਜੀ, ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਤੁਹਾਡੀਆਂ ❤

  • @bhatiaparas6820
    @bhatiaparas6820 Před 6 měsíci

    veera me taan 2-3 vdo ekhtia kr ke
    bacha k dekhda k bhai vdo late andua
    Tons of love bhai ji
    ❤️❤️❤️🙏🏻

  • @user-pn1ne7en4v
    @user-pn1ne7en4v Před 6 měsíci +1

    Bhji honey sethi vli line te end krati 😂😂😂😂😂 love u from amritsar bro
    Big fan love u so much
    God bless u always keep it up bro ❤❤❤❤🙏🥰🥰

  • @kuldeepbrar122
    @kuldeepbrar122 Před 6 měsíci +3

    ਵੀਡੀਓ ਜਲਦੀ ਪਾਇਆ ਕਰੋ ਬਾਈ ਜੀ ਬਹੁਤ ਇੰਤਜ਼ਾਰ ਰਹਿੰਦਾ ਥੋਡੀ ਵੀਡੀਓ ਦਾ । ਲਵ ਯੂ ਭਰਾ ❤❤❤

  • @taranveer7777
    @taranveer7777 Před 6 měsíci +29

    🙏Sat Sri Akal Bir Ji 🙏
    🙏🌷 Waheguru Ji Chaddi Kla Bich Rakhe Ji With Family 🌷🙏

  • @Lucifer_monistar_
    @Lucifer_monistar_ Před 6 měsíci

    ਬਈ ਤੇਰੀ ਵੀਡਿਉ ਸਿਰਾ ਹੀ ਕਰਵਾ ਦੇਣਾ ❤ ਲਵ ਯੂ ਵੀਰੇ ਤੈਨੂੰ ❤

  • @gurjitsidhu388
    @gurjitsidhu388 Před 6 měsíci

    Sira gall baat aa bro bhaut att karai pyi aa italy wale veer ne ❤

  • @sanjudloria7451
    @sanjudloria7451 Před 6 měsíci +137

    ਸੱਭ ਤੋਂ ਵੱਧ ਮੈਂ ਤੁਹਾਡਾ ਪੌਡਕਾਸਟ ਦੇਖ ਕੇ ਖੁਸ਼ ਹੁੰਦਾ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ❤❤

    • @PunjabiprankRoastedvlogger
      @PunjabiprankRoastedvlogger  Před 6 měsíci +15

      Oh ve aa reha 2 din baad

    • @sanjudloria7451
      @sanjudloria7451 Před 6 měsíci +3

      ਧੰਨਵਾਦ ਆਉਣ ਦਿਉ ਵੀਰ ਜੀ

    • @Punjabiroast169
      @Punjabiroast169 Před 6 měsíci +2

      @@PunjabiprankRoastedvloggerYaar jdo v mai phn nu Jeb cho kadhda..odo he Italy Wale y tera channel,and podcast,and freshy da Chanel dekhda v video aa gyi k nhi.tu Yaar chori chori video pa jana patandra 😂

    • @harvindersingh-jk2si
      @harvindersingh-jk2si Před 6 měsíci

      A gya mera vera

    • @prabhsimratsingh5911
      @prabhsimratsingh5911 Před 6 měsíci

      ​@@PunjabiprankRoastedvloggersalute 🫡 Bhai ji

  • @deepmoga3772
    @deepmoga3772 Před 6 měsíci +21

    ਬੁਹਤ ਦਿਨਾਂ ਦਾ ਉਡੀਕੀ ਜਾਂਦਾ ਸੀ ਵੀ ਇੱਟਲੀ ਵਾਲਾ ਨੀ ਆਇਆ😂

  • @love.preet_singh
    @love.preet_singh Před 6 měsíci +1

    ਬਹੁਤ ਵਧੀਆ ਵੀਰੇ ਬਹੁਤ ਸਹੀ ਗਲ ਕਰ ਰਹੇ ਹੋ ਤੁਸੀਂ ਵੀ ਹਰ ਗੱਲ ਦਾ ਵਲੋਗ ਥੋੜੀ ਹੁੰਦਾ ਹੈ। ਐਵੇਂ ਹੀ ਲੋਕ ਬਸ।। Well done vera nice work... Bs yr Anmol kwatra bara kuj na kaha karo oo banda sachi bhut vadia ha ..... Jada kuj ma comment ch nai kah sakda ...🥰🥰🥰🥰😍😍😍😍love you vera tohanu ❤️❤️❤️❤️❤️👍🏻👍🏻👍🏻👍🏻👍🏻👍🏻plz reply...

  • @HarpalSingh-tc7hq
    @HarpalSingh-tc7hq Před 5 měsíci

    ਬਹੁਤ ਵਧੀਅ। ਵੀਰ ਜੀ ਵਲੋਗਰਾ ਨੇ ਗੰਦ ਪ।ਇਅ।

  • @amardharmgarh5869
    @amardharmgarh5869 Před 6 měsíci +7

    ਬਹੁਤ ਵਧੀਆ ਗੱਲਬਾਤ ਆ ਭਰਾ ਜੀ ❤

  • @gurivrr7746
    @gurivrr7746 Před 6 měsíci +33

    You are a real blood of punjab❤❤

  • @gurpreetbhullar8561
    @gurpreetbhullar8561 Před 14 dny

    Y rabb di soh lge fan ho gya tera ...mera 2gb data khtm ho gya video vekh vekh k hun hor entry krwai aa lgda eh v khtm ho jao ga

  • @manjeetbatth1621
    @manjeetbatth1621 Před 6 měsíci +1

    Eda ee khich k rkh km bro...❤❤ Bhut ee Shoni Video aa..dil khush ho gya dkh k bro..❤❤ love u Full support aa..❤❤

  • @gurpartapsidhu9338
    @gurpartapsidhu9338 Před 6 měsíci +44

    ਤਾੜੀਆਂ ਰੁਕਣੀਆ ਨੀ ਚਾਹੀਦੀਆਂ ਮੇਰੇ ਪੰਜਾਬੀ ਵੀਰੋ

  • @pendubande8324
    @pendubande8324 Před 6 měsíci +5

    ਇੱਕ ਸਿੱਧੂ ਮੂਸੇਵਾਲਾ ਬਾਈ ਦੇ ਗੀਤ ਦੀ ਉਡੀਕ ਰਹਿੰਦੀ ਹੈ ਅਤੇ ਇੱਕ ਤੁਹਾਡੀ ਵੀਡੀਓ ਦੀ ਵੀਰ ਜੀ ❤❤🎉

    • @gurwindergill3647
      @gurwindergill3647 Před 6 měsíci

      Veer eh ta saala ap dr gurvinder de tatte chatda wa jehda sidhu bai nhi ehna galt bolda c mitran de products vich dekh ja ke

  • @bssingh3587
    @bssingh3587 Před 6 měsíci

    Shyed teri es koshish nal punjabia nu apna roll pta lag gae k asi kon a boht vadhia veer

  • @sumitsandhu7863
    @sumitsandhu7863 Před 6 měsíci

    PehLa Person 22 Jehnu Dilo comment krn da man kita❤ Luv u a 22❤ WmK🙏

  • @HarpreetSingh-we6dt
    @HarpreetSingh-we6dt Před 6 měsíci +4

    Sat Shri akaal ji Phaji From Hoshiarpur 🎉🎉🎉🎉🎉❤❤❤❤❤

  • @MalkitSandhu-kk9dy
    @MalkitSandhu-kk9dy Před 6 měsíci +6

    Hyee oye jatta swad agya video dekh cha chad janda jado vadde veer teri aw jandi sachi yrrr ❤❤ rqest aw jaan month ghat ton ghat 4 video paya kar end kam koi tod ni jatta tera ..rabb razi rakhe pra nu family sari nu bhatejiyan sadiyan nu chardikala ch reh jatta always ❤❤❤

  • @ishtpreetsingh7000
    @ishtpreetsingh7000 Před 6 měsíci +1

    Siraa editing level bro🔥🔥🔥 😂😂😂love from ludhiana veere

  • @BGMVVLOGS
    @BGMVVLOGS Před 5 měsíci

    Siraa yaar eh banda 1st video dekhi bai Di nal hi subscribe kar lya bai att ae tu kaint 😂 ek gal hor haasa ta bai panda but ek message vi ae he tusi samjho te good work bai eh chawla je eda hi sudhrna

  • @randeepsingh-cs5jk
    @randeepsingh-cs5jk Před 6 měsíci +4

    Wait c thodi video veer waheguru hamesha khush rahke thonu ❤🫰love you veere

  • @sukhsingh7173
    @sukhsingh7173 Před 6 měsíci +5

    Paji endless video bhut der baad pai tusi 🔥🔥🦅🦅

  • @grsandhu13
    @grsandhu13 Před 2 měsíci +3

    Sira aa veer ❤ilove ❤veer

  • @balwantattal7132
    @balwantattal7132 Před 6 měsíci +1

    Happy new year with lots of blessing

  • @sagargill1296
    @sagargill1296 Před 6 měsíci +3

    Bhot vadia video veere bhot intjar rehnda thudi video da Dabb k rahko km nu veere full sport aa veere love u bro ❤❤❤❤

  • @MUSTAFA-zl4xe
    @MUSTAFA-zl4xe Před 6 měsíci +5

    jeonda reh oye italy walea ❤ love you , naale Sat sari akal mere bhra nu

  • @avtarsinghdhanoa3620
    @avtarsinghdhanoa3620 Před 3 měsíci

    ਮੈ ਪਹਲਾ ਫੇਸ ਬੁਕ ਤੇ ਦੇਖਦਾ ਸੀ ਅੱਜ ਸਬਕ੍ਰਾਈਬ ਕੀਤਾ ਯੂ ਟਿਊਬ ਤੇ

  • @BhattiRai1313
    @BhattiRai1313 Před 6 měsíci

    Teri video di wait hundi a veer Sira lyi jnda tu ❤love u

  • @user-dd2bs9fi8o
    @user-dd2bs9fi8o Před 6 měsíci +10

    ਲੱਤਾਂ ਚੱਕ ਕੇ ਰੱਖ ਇੰਨਾ ਰੰਡੀਆਂ ਦੀਆਂ ਅਸੀਂ ਤੇਰੇ ਨਾਲ ਖੜੇ ਆਂ ਤੂੰ ਬਸ ਇਨਾ ਦੀ ਤੂਤੀ ਬੁਲਾਈ ਰੱਖ ਤੇ ਰਿਪਲਾਈ ਵੀ ਕਰਦਾ ਕਰੋ ਤੇ ਬਹੁਤ ਚੰਗੀ ਗੱਲ ਹੋ ਜਾਏਗੀ ਵੀਰ ਤੇਰੇ ਰਿਪਲਾਈ ਵਿੱਚ ਘੈਂਟ ਚ ਗੱਲ ਲਿਖ ਦਿਆ ਜੀ ਜਿਹੜਾ ਸੁਣ ਕੇ ਸਵਾਦ ਆ ਜੇ ਤੁਸੀਂ ਕਿਹੜਾ ਹਰ ਕਿਸੇ ਨੂੰ ਰਿਪਲਾਈ ਕਰਦੇ ਹੋ ਤੇ ਇੱਕ ਅੱਧਾ ਕਾਰੀ ਦਿਆ ਜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

  • @Singh_Gurcharan
    @Singh_Gurcharan Před 6 měsíci +5

    8:53 ਤੇ ਸਿਰਾ ਕਰਾਤਾ ਯਾਰ🤣🤣🤣🤣🤣🤣

  • @SandeepSingh-lw4fk
    @SandeepSingh-lw4fk Před měsícem

    Bahi tu ta sirraa he laa dinda hoa veer god bless you veer ❤

  • @user-yc8fs2kg6j
    @user-yc8fs2kg6j Před 6 měsíci +4

    Bless u bai…love from NZ!

  • @gurmanjotsingh4081
    @gurmanjotsingh4081 Před 6 měsíci +7

    bro spitting straight facts 💯💯

  • @JotMaan-gt8hv
    @JotMaan-gt8hv Před 3 dny

    Bohat ghaint meri jaane sirra video mainu te viah jini wait rehndi a video di ❤❤❤❤👌👌👌👌

  • @REFLEXCHACHA
    @REFLEXCHACHA Před 5 měsíci

    Brother puri video hi Knt hai keep growing brother ❤love from Punjab ❤❤

  • @deepdeep2435
    @deepdeep2435 Před 6 měsíci +30

    ਬਹੁਤ ਜ਼ਿਆਦਾ ਇੰਤਜ਼ਾਰ ਕਰਵਾਉਣੇ ਹੋ ਵੀਰ ਜੀ ਆਪ ❤❤❤ love u❤❤ veer ji

  • @singga5679
    @singga5679 Před 6 měsíci +15

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @RajbirSidhu_Vlogs
    @RajbirSidhu_Vlogs Před 6 měsíci +1

    astad ji video jldi upload kriya kro please bki love you Mera pra from Amritsar Punjab ❤❤

  • @HarshTiwana458
    @HarshTiwana458 Před 6 měsíci +1

    Lot of Love to you brother ❤

  • @letswatch6296
    @letswatch6296 Před 6 měsíci +3

    ਜਲਦੀ ਵਾਪਿਸ ਆਈ ਉ ਚ਼ਵਲਾ ਤੇਰੀ ਵੀਡੀਉ ਦੇਖੇ ਬਿਨਾਂ ਮੇਰੀ ਟੱਃ ਟੀਃ ਨਹੀਂ ਉੱਤਰਦੀ । ਲੱਬ ਜੂ ਫਰੋਮ ਤੇਰੀ ਜ਼ਨਮ ਭੂਮੀ ❤❤

  • @deepdeep2435
    @deepdeep2435 Před 6 měsíci +4

    Happy new year my sweet veer nu❤❤❤❤

  • @gurpreetsandhu3229
    @gurpreetsandhu3229 Před 6 měsíci

    ਬਹੁਤ wadia ਸੱਚੀਆਂ ਗੱਲਾਂ

  • @Throne_444
    @Throne_444 Před 6 měsíci +1

    Bahut vaddia veere ..chaddikala vich raho 🙏🙏👍👍👍👍

  • @JaswantSingh-ty9nk
    @JaswantSingh-ty9nk Před 6 měsíci +4

    ਭਾਜੀ ਤੁਹਾਡੀ ਵੀਡੀਓ ਬਾਦ ਵਿਚ ਦੇਖ ਦੇ ਆਂ ਪਹਿਲਾਂ ਲਾਇਕ ਕਰਦੇ ਆਂ 👌👌👌

  • @Reactioncomedy1
    @Reactioncomedy1 Před 6 měsíci +6

    ਨਾ ਬਾਈ ਨਾ ਥੋੜੀ ਮਰਿਆਦਾ ਰੱਖੋ ਮੈਂ ਤੇਰੀ ਵੀਡੀਓ ਬੜੀ ਦੇਖਦਾ ਤੇ ਵੇਟ- ਕਰਦਾ ਹੁੰਦਾ ਕਿ ਕਦੋਂ ਤੇਰੀ ਵੀਡੀਓ ਆਵੇ ਇਹਦੀ ਭਾਵੇਂ ਮਾਂ ਭੈਣ ਇੱਕ ਕਰਦੇ ਪਰ ਯਾਰ ਮੈਂ ਵੀ ਘਮਿਆਰ ਹ ਇਹਦੀ ਭੈਣ ਨੂੰ

  • @SHERGAMING509
    @SHERGAMING509 Před 6 měsíci

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ

  • @jassaimmortal..6772
    @jassaimmortal..6772 Před 6 měsíci +38

    ਬਾਈ ਤੇਰੀ ਵੱਡੀ ਓਮਰ ਆ
    ਤੈਨੂ ਹੀ ਯਾਦ ਕਰ ਰਿਹਾ ਸੀ ❤❤
    😂 ਹਰ ਵਾਰ ਵਖੀ ਪਾੜ ।

  • @Golden.illuminati.66
    @Golden.illuminati.66 Před 6 měsíci +5

    Always tine Joban nd Maninder bai ❤

  • @teampunjab9891
    @teampunjab9891 Před 6 měsíci +1

    Ohh pra vdo jldi paya kro hor kise di vdo vekhn nu dil ni krda love u bai @itay wala

  • @jk-hu9fy
    @jk-hu9fy Před 26 dny

    Oh wa oh 😂veer mai pehli vari dekhi teri video salla hassa ni rukea kamal karti veer good yar

  • @dalwindersingh5693
    @dalwindersingh5693 Před 6 měsíci +6

    ਬਹੁਤ ਸੋਹਣੀ ਵੀਡੀਓ ਬਣਾਈ ❤

  • @Sabi_gill
    @Sabi_gill Před 6 měsíci +5

    ਸ਼ੁਕਰ ਆ ਵੀਰ ਤੇਰੀ ਵੀਡਿਓ ਅਈ
    ਹਰ ਰੋਜ਼ ਵੇਖੀ ਦਾ ਸੀ ਕਦੋਂ ਤੇਰੀ ਵੀਡੀਓ ਆਵੇ ।
    ਜਲਦੀ ਵੀਡੀਓ ਬਣਾਇਆ ਕਰੋ ਪਾਜੀ ਬਹੁਤ ਊਡੀਕ
    ਕਰਵਾਉਂਦੇ ਊ ਯਾਰ

  • @mohammadsaraj2592
    @mohammadsaraj2592 Před 6 měsíci

    Attttt veer ji Tusii chak k rakho kam full saport tuhanu

  • @Nav560
    @Nav560 Před 6 měsíci

    Oh pra addi ratt ho gyi aa ghatto ghatt 10 video dekh lea tuhadia jadda e sirra lai jana patandra

  • @raii678
    @raii678 Před 6 měsíci +5

    Bai love from Khanna pb26 ❤❤ thokkk k rkhh 😂 eda e leera nu ❤😂😂

  • @khushishorts256
    @khushishorts256 Před měsícem

    3,4 vaari dekhli ajj hor ikk vaar fir vi new video di wait hundi good work ,bro sira ewi hun nwe kayi karname hoge ohna nu cover kr ,God bless you ❤❤

  • @deepraman7539
    @deepraman7539 Před 6 měsíci

    ਆ ਗਿਆ ਉਸਤਾਦ ਤੇਰੀ ਹੀ wait ਸੀ ਸਿਰਾ ਕਰਾਤਾ ਮੇਰੀ ਜਾਨ ਦੇ ਟੋਟਿਆ 😂😂❤❤

  • @ManvirSingh-gv2pn
    @ManvirSingh-gv2pn Před 6 měsíci +3

    Paji end kartii😂😂
    Love you a paji ❤

  • @deepbatth8323
    @deepbatth8323 Před 6 měsíci +14

    ਮਜ਼ਾ ਆ ਗਿਆ ਵੀਡਿਓ ਦੇਖ ਕੇ ਬਾਈ ਜੀ 😅😅😅😅😅

  • @manjeetvirk3625
    @manjeetvirk3625 Před 6 měsíci

    Dil khush ho janda a jado thodi video aoundi aa ❤

  • @gurwindersingh4713
    @gurwindersingh4713 Před 6 měsíci

    Sirra krta y tenu ajj kr liya subscribe congratulations bro

  • @rakeshkumar-wo5mr
    @rakeshkumar-wo5mr Před 6 měsíci +4

    3:48 , 4:32 te rok k dhyn deo, bai di gal jma sahi aa 😂😂

  • @imsiya_sharma
    @imsiya_sharma Před 6 měsíci +38

    Such a honest person 👍🏻 your content is amazing, may god bless you ❤ we are always in your support 👍🏻 keep growing

    • @PunjabiprankRoastedvlogger
      @PunjabiprankRoastedvlogger  Před 6 měsíci +3

      Thank you so much 😊

    • @prabhsimratsingh5911
      @prabhsimratsingh5911 Před 6 měsíci

      ​@@PunjabiprankRoastedvlogger bhai ji Kangli kateed te Gobar + Moot wali kheer khan waleya layi ik poori vidio aa jandi te bhai ji sare khusre gadar dogle lokka di taap Changi lagni c

  • @Mandeepmaan966
    @Mandeepmaan966 Před měsícem

    22 tu banda bht kaint aa njaare bani rakh da swaad leya dina jado v veer video paana

  • @mayakhosla8375
    @mayakhosla8375 Před 6 měsíci

    Bhut besabri naal intzaar hunda tuhadiya vdo da 😊❤

  • @tejindersingh7555
    @tejindersingh7555 Před 6 měsíci +4

    ਲਵ ਜੂ ਆ ਬਾਈ ਖਿੱਚਕੇ ਰੱਖੋ ਕੰਮ ❤️ ❤️ ❤️

  • @asharajput9258
    @asharajput9258 Před 6 měsíci +10

    Kabse apke videos ka wait kar rahe the paaji apke videos bohat funny😂 and bohat acche hote hai lot’s of love ♥️♥️♥️

  • @gurswaksingh3416
    @gurswaksingh3416 Před 6 měsíci

    Love you bro from Jalandhar Punjab

  • @sahilpodia
    @sahilpodia Před 6 měsíci

    Nale bai week ch I video pa dya kro inha wait ni hunda Sanu video di udeek hi rehndi aa Aaj fresy te aa wali video vekh k Mann khus hogya ❤❤❤❤❤❤

  • @gillballomajra8180
    @gillballomajra8180 Před 6 měsíci +3

    Love you yr vadde bhai dil khush karta, par bai video vich gap na jeyada paya kar, so lage bai Canada jdo dil lagda teri video dekh hi khush hoyi da, bai kise di jaanmal de rang v dikha 🙏🏻❤️❤️

  • @deepdadra7703
    @deepdadra7703 Před 6 měsíci +3

    Love you paji..PHAGWARA BOHANI...

  • @daljitdhanoa6774
    @daljitdhanoa6774 Před 6 měsíci

    Keep it up bro doing great work 🙏✊