CM Bhagwant Mann on Sukhbir Badal | ਸੁਖਬੀਰ ਬਾਦਲ ਨੂੰ ਆਹ ਕੀ ਬੋਲ ਗਏ CM ਮਾਨ, ਸੁਣੋ| News18 Punjab

Sdílet
Vložit
  • čas přidán 27. 08. 2024
  • CM Bhagwant Mann on Sukhbir Badal | ਸੁਖਬੀਰ ਬਾਦਲ ਨੂੰ ਆਹ ਕੀ ਬੋਲ ਗਏ CM ਮਾਨ, ਸੁਣੋ| News18 Punjab
    #Bhagwantmann #SukhbirBadal #CaptainAmarinderSingh #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 118

  • @user-cu3hn8er8q
    @user-cu3hn8er8q Před 9 měsíci +4

    ਭੇਡਾਂ ਮੁਨੀਆਂ ਤਾਂ ਗਈਆਂ ਸਮਝੀਆਂ ਨੀ ਹੁਣ ਵੀ ਝੰਡੇ ਦੇ ਚੁਟਕਲੇ ਸੁਣਕੇ ਬੇਂ ਬੇਂ ਕਰੀ ਜਾਂਦੀਆਂ ਨੇ

    • @balwindersinghjattana5770
      @balwindersinghjattana5770 Před 9 měsíci

      ਮੂਸੇਆਲੇ ਦੀਆਂ ਭੇਡਾਂ ਦੀ ਬੁੰਡ ਦੁਖਦੀਆ ਇਹ ਉਹਦੀ ਸਮਾਧ ਤੇ ਬਲਕੌਰ ਦੇ ਗੱਪ ਸੁਣਕੇ ਗਦਗਦ ਹੁੰਦੀਆਂ

  • @kulwantgill7988
    @kulwantgill7988 Před 9 měsíci +3

    ਮਾਨ ਸਾਹਿਬ ਤੁਸੀਂ ਪੰਜਾਬ ਦੇ ਮੁੱਖਮੰਤਰੀ ਹੋ ਕਾਮੇਡੀ ਸ਼ੋਅ ਨੀ ਕਰਦੇ ਤੁਹਾਡੇ ਸਾਹਮਣੇ 300 ਲੋਕਾਂ ਦੀਆਂ ਤਾੜੀਆਂ ਨਾਲ ਮੁੱਖਮੰਤਰੀ ਨੀ ਬਣੇ ਥੋੜ੍ਹਾ ਸੀਰੀਅਸ ਹੋਵੋ ਪੰਜਾਬ ਦੀ 3 ਕ੍ਰੋੜ ਜਨਤਾ ਤੁਹਾਡੇ ਮੂੰਹ ਵੱਲ ਵੇਖਦੀ aa

  • @surindersinghsidhamerimathohri
    @surindersinghsidhamerimathohri Před 9 měsíci +5

    ਮਜੀਠੀਆ ਪਰਿਵਾਰ ਖਾਨਦਾਨੀ ਗੋਰਿਆ ਦਾ ਪਿੱਠੂ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਲਗਿਆ ਹੋਇਆ ਹੈ???
    ?????ਕੀ ਦਰਬਾਰ ਸਾਹਿਬ ਉਸ ਦਿਨ ਲੰਗਰ ਮੁਕ ਗਿਆ ਸੀ?????
    ????ਇਸ ਚੋਰ ਗੁਨਾਹਗਾਰ ਪਰਿਵਾਰ ਨੂੰ ਕਈ ਕਹਿਆ ਜਾਵੇ????
    ਇਹ ਬੇਵਕੂਫ ਚੋਰ ਗੁਨਾਹਗਾਰ ਗਿਰੋਹ ਦਾ ਮੈਂਬਰ ਕਹਿ ਰਿਹਾਅ ਹੈ ਦਰਬਾਰ ਸਾਹਿਬ ਬੱਚਿਆ ਨੂੰ ਖਾਣ-ਪੀਣ ਨੂੰ ਕੁਝ ਨ੍ਹੀ ਮਿਲਿਆ??
    ਇਹ ਬੇਵਕੂਫ ਉਲ ਜਲੂਲ ਬਕਵਾਸ ਕਰਨ ਲਗਿਆ ਹੋਇਆ ਹੈ ਤੇ ਇਸ ਬੇਵਕੂਫ ਚੋਰ ਨੂੰ ਸੁਨਣ ਵਾਲਿਆ ਵਾਲਿਆ ਨੂੰ ਸੁਨਣ ਵਾਲਿਆ ਨੂੰ ਕੀ ਕਹਿਆ ਜਾਵੇ??
    ਨਾਸਮਝ ਸਿੱਖ ??
    ਬੇਵਕੂਫ ਸਿੱਖ ??
    ਚੋਰ ਸਿੱਖ ??
    ਚੋਰੀ ਦੀ ਲੁੱਟ ਦੀ 🎉ਹਿਸੇਦਾਰੀ ਦੇ ਸਿੱਖ??
    ਭੇਖੀ ਸਿੱਖ???

  • @GillSaab-jh3nn
    @GillSaab-jh3nn Před 9 měsíci +11

    ਭੰਡ ਜਰੂਰ ਹੈ ਪਰ ਧੂਆਂ ਕਢਿਆ ਪਿਆ

  • @sukhdev.singh.190
    @sukhdev.singh.190 Před 9 měsíci +1

    Waheguru ji ka khalsai waheguru ji ka Waheguru ji ki fateh Cm saab ji

  • @jagseerbrar
    @jagseerbrar Před 9 měsíci +7

    ਸਿਰਾ ਕਮੇਡੀ

  • @user-ke4cy9jy4q
    @user-ke4cy9jy4q Před 9 měsíci +1

    ਤੁਸੀਂ ਹਸਾਉਣ ਵਿੱਚ ਲੱਗੇ ਹੋਏ ਹੋ ਪੰਜਾਬ ਨੂੰ ਜ਼ਿਮੇਵਾਰ ਮੁੱਖ ਮੰਤਰੀ ਚਾਹੀਦਾ ਸੀ ਨਾਟਕ ਕਰਨ ਵਾਲਾ ਨਹੀਂ ਚਾਹੀਦਾ ਸੀ, ਪੰਜਾਬ ਕਰਜ਼ੇ ਵਿੱਚ ਡੁੱਬ ਗਿਆ, ਤੂੰ ਲੱਛਣਾਂ ਤੋਂ ਬਾਜ ਨਹੀਂ ਆਉਂਦਾ

  • @AnimationHub52
    @AnimationHub52 Před 9 měsíci +3

    Man sabe Jai ho

  • @amanbrar273
    @amanbrar273 Před 9 měsíci +1

    ਮਾਨ ਸਾਹਿਬ ਜੀ ਵਧੀਆ ਕੰਮ ਕਰੋ

  • @mann-kg4pg
    @mann-kg4pg Před 9 měsíci +7

    ਹੋਰ ਜ਼ਿਆਦਾ ਤਾਂ ਪਤਾ ਨਹੀਂ,, ਜਦੋਂ ਦਾ ਮੁੱਖ ਮੰਤਰੀ ਬਣਿਆ। ਇਹਨੇ ਸਾਰੇ ਪੁਰਾਣੇ ਸਿਆਸਤਦਾਨ ਊਲਜਾਲੂਲ ਬੋਲਣ ਲਾਤੇ। ਮਾਨ ਹੈ ਹੀ ਮਾਨ ਪੰਜਾਬ ਦਾ ਮਾਣ। ਜਨਤਾ ਖੁਸ਼ ਆ।

    • @seepapunia5455
      @seepapunia5455 Před 9 měsíci +1

      ਕੋਈ ਖੁਸ਼ ਨਹੀਂ ,,👎👎👎👎

  • @amarjeetsingh8608
    @amarjeetsingh8608 Před 9 měsíci +3

    Thank sar CM Panjab Sardar Bhagwant si Man Ji Panjab

  • @Gillhoni
    @Gillhoni Před 9 měsíci +1

    ਤੂੰ ਸਿਰਫ ਗੱਲਾਂ ਕਰਕੇ ਹੀ ਸਾਰਦਾ ਭੰਡਾ ਪੰਜਾਬ ਵੇਚ ਦੇਣਾ ਤੂੰ ਕੇਜਰੀ ਵਾਲ ਨੂੰ ਕੰਜਰਾ

  • @Tstarmusic
    @Tstarmusic Před 9 měsíci

    ਮਾਨ ਸਾਹਬ ਜੈਕਾਰੇ ਦੀ ਬੇਅਦਬੀ ਨਾ ਕਰੋ

  • @surindersinghsidhamerimathohri
    @surindersinghsidhamerimathohri Před 9 měsíci +3

    ਸਿੱਧੂ ਦਾ ਕੋਈ ਦੀਨ ਧਰਮ ਨਹੀ ਤੇ ਨਾ ਕੋਈ ਪੰਜਾਬ ਮਾਡਲ ਹੈ, ਇਹ ਕੰਜਰੀਆ ਵਾਂਗੂ ਹੈ। ਕੰਜਰੀ ਦਾ ਧਰਮ ਪੈਸਾ ਹੈ????? ਜਿਹੜਾ ਮਰਜੀ ਆ ਜਾਏ ਪੈਸੇ ਲੈ ਕੇ??? ਸਿੱਧੂ ਦਾ ਧਰਮ CM ਦੀ ਕੁਰਸੀ ਹੈ। ਉਸ ਲਈ ਕਿਸੇ ਵੀ ਚੋਰ ਪਾਰਟੀ ਵਿੱਚ ਜਾ ਸਕਦਾ ਹੈ।
    ਕੋਈ ਚੰਗਾ ਕੰਮ ਚੋਰਾ ਵਿੱਚ ਰਹਿ ਕੇ ਨਹੀ ਹੋ ਸਕਦਾ????
    ਕਾਂਗਰਸ ਕਲਚਰ= ਚੋਰ ਗਿਰੋਹ, ਲੁੱਟ ਮਾਰ, ਆਪਣੇ ਘਰ ਲੋਕਾ ਦੇ ਪੈਸਿਆ ਨਾਲ ਭਰਨੇ, ਪੰਜਾਬ ਨੂੰ ਬਰਬਾਦ ਕਰਨਾ।।।।
    ਮੈ ਸਿੱਧੂ ਤੇ ਇਸ ਦੀ ਪਤਨੀ ਦਾ ਬਹੁਤ ਸਤਿਕਾਰ ਕਰਦਾ ਸੀ ਕਿ ਇਮਾਨਦਾਰ ਹਨ। ਪਰ ਜੇ ਤੂੰ ਇਸ ਦੀਆ ਸਪੀਚਾ ਮੋਦੀ ਬਾਰੇ ਸੁਨੇ ਗਾ । ਤੇ ਉਸ ਸਮੇ ਮੋਦੀ ਨੂੰ ਰੱਬ ਦੇ ਬਰਾਬਰ ਤੋਲਦਾ ਸੀ। ਤੇ ਰਾਹੁਲ ਨੂੰ ਪਪੂ ਤੇ ਮਨਮੋਹਨ ਸਿੰਘ ਨੂੰ ਨਮਰਦ ਤੇ ਸੋਨੀਆ ਨੂੰ ਮੁਨੀ ਭਾਈ ਤੇ ਹੋਰ ਵੀ ਬਹੁਤ ਕੁਝ ਕਹਿਦਾ ਸੀ। ਤੇ ਕਾਂਗਰਸ ਪਾਰਟੀ ਨੂੰ ਮਾੜੀ ਤੇ ਚੋਰਾ ਦੀ ਪਾਰਟੀ ਕਹਿੰਦਾ ਸੀ।
    ਤੇ ਜਦੋ ਕਾਂਗਰਸ ਵਿਚ ਸ਼ਾਮਿਲ ਹੋਇਆ ਤੇ ਉਸ ਦਿਨ ਤੋ ਉਹਨਾ ਨੂੰ ਆਪਣਾ ਆਕਾ ਮੰਨਣ ਲੱਗ ਪਿਆ। ਇਸ ਬੰਦੇ ਦਾ ਕੋਈ ਦੀਨ ਧਰਮ ਨਹੀ ਹੈ?? ਇਸ ਲਈ CM ਦੀ ਕੁਰਸੀ ਹੀ ਇਸ ਦਾ ਸਭ ਕੁਝ ਹੈ??? ਇਸ ਬੰਦੇ ਨੇ ਪਿੱਛਲੇ 25 ਸਾਲਾ ਵਿਚ ਕੀ ਕੀਤਾ ਹੈ ਪੰਜਾਬ ਜਾ ਦੇਸ਼ ਲਈ?? ਕੋਈ ਉਪਲੱਬਧੀ ਨਹੀ ਹੈ???? ਗੱਲਾ ਦਾ ਖੱਟਿਆ ਖਾਦਾ ਹੈ। ਕੁਝ ਨਹੀ ਕਰਨਾ ਇਸ ਬੰਦੇ ਨੇ??? ਕੋਈ ਪਾਰਟੀ ਦੋਵਾ ਵਿੱਚੋ ਚੰਗੀ ਨਹੀ, ਇੰਨਾ ਪਾਰਟੀਆ ਵਿੱਚ ਜਾ ਕੇ ਚੰਗੇ ਭੱਲੇ ਬੰਦੇ ਚੋਰ ਬਣ ਜਾਦੇ ਹਨ। ਇਹ ਤੇ ਗੱਲਾ ਤੇ ਗੱਪਾ ਦਾ ਖੱਟਿਆ ਖਾਣ ਵਾਲਾ ਹੈ। ਚੋਰਾ ਵਿੱਚ ਜਾ ਕੇ ਚੋਰ ਹੀ ਬਣਿਆ ਜਾ ਸਕਦਾ ਹੈ।
    ਅਜ ਤਕ ਇਸ ਬੰਦੇ ਨੇ ਕੀ ਕੀਤਾ ਪਿੱਛਲੇ 25 ਸਾਲਾ ਤੋ ਕੇਵਲ
    ਗੱਲਾ ਤੋ ਸਿਵਾਏ????
    ਕੋਈ ਵੀ ਇਮਾਨਦਾਰ ਜਾ ਇਮਾਨ ਵਾਲਾ ਬੰਦਾ ਕਿਵੇ ਇੰਨਾ ਦੋਵਾ ਪਾਰਟੀਆ ਵਿੱਚ ਜਾ ਸਕਦਾ ਹੈ???? ਇੰਨਾ ਵਿੱਚ ਰਹਿਣ ਤੋ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਿਵੇ ਕਹਿ ਸਕਦਾ ਹੈ। ਜਦੋ ਤੁਸੀ ਆਪਣੀਆ ਅੱਖਾ ਨਾਲ ਸਭ ਕੁਝ ਹੁੰਦਾ ਦੇਖ ਕੇ ਫਿਰ ਵੀ ਉਸ ਪਾਰਟੀ ਵਿੱਚ ਰਹਿ ਰਹੇ ਹੋ??? ਤੇ ਫਿਰ ਤੁੱਸੀ ਸ਼ਾਮਿਲ ਹੋ ਜਾਦੇ ਹੋ ਕਿਉ ਕਿ ਤੁੱਸੀ ਵੀ ਉਸ ਦਾ ਹਿੱਸਾ ਬਣ ਜਾਦੇ ਹੋ।
    ਚੋਰ ਕੋਲੋ ਚੋਰੀ ਦਾ ਸਮਾਨ ਖਰੀਦਣ ਵਾਲਾ ਵੀ ਉਹਨਾ ਹੀ ਗੁਨਾਹਗਾਰ ਹੁੰਦਾ ਹੈ ਜਿੱਨਾ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਹੁੰਦਾ ਹੈ???ਭਾਵੈ ਚੋਰ ਕੋਲੋ ਪੈਸਿਆ ਨਾਲ ਚੋਰੀ ਦਾ ਸਾਮਾਨ ਲਿਆ ਹੋਇਆ ਹੋਵੇ।
    ਮੈ ਇਥੇ ਸਿੱਖੀ ਦੀ ਗੱਲ ਨਹੀ ਕਰਨਾ ਚਾਹੁੰਦਾ ਪਰ ਬਹੁਤ ਲੋਕ ਇਸ ਨੂੰ ਸਿੱਖ ਸਮਝਦੇ ਹਨ ਪਰ ਇਸ ਦੀਆ ਕਰਤੂਤਾ ਸਿਖਾ ਵਾਲੀਆ ਨਹੀ ਹਨ।

  • @sukhasinghpunjabiboy33322
    @sukhasinghpunjabiboy33322 Před 9 měsíci +13

    ਸਤਨਾਮ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਭ ਦਾ ਭਲਾ ਕਰੇਂ

  • @GurpreetSingh-ec6fi
    @GurpreetSingh-ec6fi Před 9 měsíci

    Cm maan jindabad

  • @nirmalghuman6077
    @nirmalghuman6077 Před 9 měsíci +13

    ਪੰਜਾਬ ਦੀ ਜਨਤਾ ਨੇ ਸੀਐਮ ਬਣਾਤਾ
    ਪਰ ਬੰਦਾ ਭੰਡਪੁਣੇ ਤੋਂ ਹਾਲੇ ਵੀ ਬਾਜ਼ ਨਹੀਂ ਆਉਂਦਾ
    ਕਦੇ ਅਹੁਦੇ ਦੀ ਸ਼ਰਮ ਕਰ ਲਿਆ ਕਰ ਮਰਾਸੀਆ 😡😡😡😡

    • @sudeshkumari7260
      @sudeshkumari7260 Před 9 měsíci +2

      Na ਤੁਹਾਨੂੰ ਕਿੰਨੀ ਕੂ ਸ਼ਰਮ ਹੈ। ? ਭਗਵੰਤ ਮਾਨ ਜਿੰਦਾਬਾਦ

    • @nirmalghuman6077
      @nirmalghuman6077 Před 9 měsíci +5

      ਜਿਸ ਮਜੀਠੀਏ ਨੂੰ ਇਹਨਾਂ ਦਾ ਸਾਰਾ ਲੁੰਗ ਲਾਣਾ ਚਿੱਟੇ ਦਾ ਤਸਕਰ ਦੱਸਦਾ ਸੀ
      ਜ਼ਰਾ ਦੱਸੋਂਗੇ ਭਗਤ ਜੀ ਕਿ ਉਸੇ ਚਿੱਟੇ ਦੇ ਤਸਕਰ ਮਜੀਠੀਏ ਤੋਂ ਭੰਡ ਦੇ ਮਾਲਕ ਕੇਜਰੀਵਾਲ ਨੇ ਹੱਥ ਬੰਨ੍ਹ ਕੇ ਲਿਖਤੀ ਮੁਆਫੀ ਕਿਉਂ ਮੰਗੀ ਸੀ😆😆😆😆😆

    • @HarvinderSingh-qx7uw
      @HarvinderSingh-qx7uw Před 9 měsíci

      ​@@sudeshkumari7260❤ ki77 mi
      Ji by Dr

    • @DESIFUNN22
      @DESIFUNN22 Před 9 měsíci +1

      ਵੀਰ ਇਕ ਕੰਮ ਦੱਸ ਜੋਂ ਬਾਦਲਾ ਚੰਗਾ ਕੀਤਾ ਹੋਵੇ

    • @sudeshkumari7260
      @sudeshkumari7260 Před 9 měsíci

      ਜੇਕਰ ਬਾਦਲ ਚੰਗੇ ਕੰਮ ਕਰਦੇ ਤਾਂ ਹੁਣ ਬਾਹਰ ਕਿਓਂ ਬੈਠਦੇ

  • @maltirout8220
    @maltirout8220 Před 9 měsíci

    Oooooowow Maan sir

  • @rehmatpeeradi5179
    @rehmatpeeradi5179 Před 9 měsíci

    ਪ੍ਰੈਸ ਨੋਟ
    108 ਐਮਰਜੰਸੀ ਸੇਵਾਵਾਂ ਪੰਜਾਬ ਦੇ ਮੁਲਾਜਮ ਨਿੱਜੀ ਕੰਪਨੀ ਅਤੇ ਸਰਕਾਰ ਖਿਲਾਫ 22 ਨਵੰਬਰ ਤੋਂ ਭੁੱਖ ਹੜਤਾਲ ਤੇ ਜਾਨ ਦੀ ਚੇਤਾਵਨੀ
    ਅੱਜ ਮਿਤੀ 20-11-2023 ਨੂੰ 108 ਐਮਰਜੰਸੀ ਸੇਵਾਵਾਂ ਪੰਜਾਬ ਇੰਪ ਯੂਨੀਅਨ ਪੰਜਾਬ ਦੇ ਵਫਦ ਵਲੋਂ ਜਿਲਾ . ..ਵਿਖੇ ਡਿਪਟੀ ਕਮਿਸ਼ਨਰ-ਕਮ-ਜਿਲਾ ਮੈਜਿਸਟਰੇਟ ਨੂੰ ਇਕ ਮੰਗ ਪੱਤਰ ਮਾਨਯੋਗ ਮੁੱਖਮੰਤਰੀ ਪੰਜਾਬ ਦੇ ਨਾਮ ਸੋਪਿਆ ਗਿਆ ਹੈ ਜਿਸ ਬਾਰੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਸਾਡੀਆਂ ਜਾਇਜ ਮੰਗਾਂ ਸਬੰਧੀ ਪਹਿਲਾ ਵੀ ਯੂਨੀਅਨ ਲਗਾਤਾਰ ਸੰਘਰਸ ਕਰ ਰਹੀ ਹੈ ਹਰ ਵਾਰ ਸਰਕਾਰ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਅਤੇ ਸਰਕਾਰ ਵੱਲੋਂ ਇਕ ਸਬ ਕਮੇਟੀ ਜਿਸ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ,ਖਜਾਨਾ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ,ਐਨ.ਆਰ.ਆਈ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ਾਮਿਲ ਸਨ ਇਨਾਂ ਨਾਲ ਵੀ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਜਿਸ ਨਾਲ ਸਾਰੇ ਪੰਜਾਬ ਦੇ ਮੁਲਾਜਮਾਂ ਵਿੱਚ ਰੋਸ ਦੀ ਲਹਿਰ ਹੈ ਅਤੇ ਇਸੇ ਰੋਸ ਦੇ ਚਲਦੇ ਮੁਲਾਜਮਾਂ ਨੇ ਆਪਸੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਲੋਕ ਸਿਹਤ ਹਿਤਾਂ ਨੂੰ ਮੁੱਖ ਰੱਖਦੇ ਹੋਏ ਮੁਲਾਜਮ ਐਮਰਜੈਂਸੀ ਰਿਸਪੈਸ ਸਿਸਟਮ ਨੂੰ ਠੱਪ ਨਹੀਂ ਕਰਨਗੇ ਸਾਰੀਆਂ ਐਮਬੂਲੈਸਾਂ ਲਗਾਤਾਰ ਲੋੜਵੰਦਾ ਦੀ ਮਦਦ ਲਈ ਚੱਲਣਗੀਆਂ ਅਤੇ ਰੋਸ ਵੱਜੋਂ 16 ਨਵੰਬਰ ਤੋਂ ਪੈਨ ਡਾਉਨ ਹੜਤਾਲ ਦੇ ਨਾਲ ਨਾਲ ਮਿਤੀ 22 ਨਵੰਬਰ 2023 ਤੋਂ ਕਰਮਚਾਰੀਆਂ ਵੱਲੋਂ ਜਿਲਾ ਵਾਰ ਡਿਊਟੀ ਹਾਜਰ ਰਹਿ ਕੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਹਰ ਰੋਜ ਇਕ ਜਿਲਾ ਵਧਾਉਣ ਦੀ ਤਜਵੀਜ ਹੈ ਇਸਦੀ ਸੁਰੂਆਤ ਜਿਲਾ ਮੋਹਾਲੀ ਤੋਂ ਕੀਤੀ ਜਾਵੇਗੀ,ਓਹਨਾ ਵਿਸ਼ੇਸ਼ ਤੌਰ ਤੇ ਦੱਸਿਆ ਕਿ ਜਿਕਿਤਜਾ ਹੈਲਥ ਕੇਅਰ ਨਾਮ ਦੀ ਕੰਪਨੀ ਕੋਲ 108 ਐਮਰਜੰਸੀ ਸੇਵਾ ਦਾ ਪ੍ਰਬੰਧਨ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਮੁਲਾਜਮਾਂ ਦੀ ਜਾਇਜ ਮੰਗਾਂ ਜਿਵੇਂ ਇਕਰੀਮੈਂਟ /ਬੋਨਸ ਅਤੇ ਮੁਲਾਜਮਾਂ ਦੀ ਸੁਰਖਿਆ ਮਸਲਿਆਂ ਤੇ ਫੈਲ ਰਹੀ ਹੈ ਅਤੇ ਕੰਪਨੀ ਵੱਲੋਂ ਸਰਕਾਰ ਨਾਲ ਹੋਏ ਇਕਰਾਰਨਾਮੇ ਵਿੱਚ ਦਰਜ ਸਟੈਂਡਰਡ ਉਪਰੇਟਿੰਗ ਪ੍ਰੋਸੀਜਰ ਦੇ ਮਾਪਦੰਡ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਵੇਂ ਕਿ ਖਰਾਬ ਜਾ ਐਕਸੀਡੈਂਟਲ ਵਾਹਨ ਜਾ ਮਨ ਮਰਜੀ ਨਾਲ ਖੜੇ ਆਫ ਰੋਡ ਦਿਖਾਏ ਵਹੀਕਲਾਂ ਦਾ ਕਲੇਮ ਸਰਕਾਰ ਤੋਂ ਫਰਜੀ ਹਾਜਰੀ ਸੌ ਕਹਕੇ ਕਲੇਮ ਕੀਤਾ ਗਿਆ ਹੈ, ਹੱਡੀਆਂ ਦੀ ਫਿਟਨਸ /ਬੀਮੇ ਸਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਗੱਡੀਆਂ ਦੇ ਰੁੱਪ ਰਖਾਅ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਦੇ ਮਾਪਦੰਡ ਦੀ ਉਲੰਘਣਾ ਕੀਤੀ ਜਾਂਦੀ ਹੈ ਇਸ ਲਈ ਸਮੇਂ ਸਿਰ ਸਹੀ ਰਿਪੇਅਰ ਨਾ ਹੋਣ ਕਾਰਨ ਕਿਸੇ ਵੀ ਦੁਰਘਟਨਾ ਦਾ ਸਬੱਬ ਬਣਿਆ ਰਹਿੰਦਾ ਹੈ ਜਿਥੇ ਐਮਬੂਲੈਸ ਪ੍ਰਬੰਧਨ ਚ ਵੱਡੀਆ ਮਾਮੀਆਂ ਹਨ ਉਸੇ ਕਰਮਚਾਰੀਆਂ ਤੇ ਸਹੀ ਤਨਖਾਹ ਕਨੂੰਨ ਨਾ ਲਾਗੂ ਕਰਕੇ ਆਰਥਿਕ ਸ਼ੋਸਣ ਵੀ ਹੋ ਰਿਹਾ ਹੈ, ਜਿਲਾ ਮਨੇਜਰ ਸਰੇਆਮ ਮਹੀਨਾ ਮੰਗਦੇ ਹਨ ਇਸ ਲਈ ਇੰਨਾ ਲਾਏ ਦੋਸ਼ਾ ਸਬੰਧੀ ਸਰਕਾਰ ਨੂੰ ਵਾਰ ਵਾਰ ਦਸਣ ਦੇ ਬਾਵਜੂਦ ਵੀ ਕੋਈ ਢੁਕਵੀਂ ਕਾਰਵਾਈ ਨਾ ਹੋਣ ਕਾਰਨ ਸਾਰੇ ਮੁਲਾਜਮਾਂ ਚ ਨਾਮੋਸ਼ੀ ਦਾ ਆਲਮ ਹੈ ਇਸ ਲਈ ਇਹ ਰੋਸ ਸੰਘਰਸ਼ ਮਰਨ ਵਰਤ ਅਣਮਿਥੇ ਸਮੇਂ ਲਈ ਉਲੀਕਿਆ ਜਾ ਰਿਹਾ ਇਸ ਦੌਰਾਨ ਅਗਰ ਕੋਈ ਅਣਸੁਖਾਵੀ ਘਟਨਾ ਕਿਸੇ ਮੁਲਾਜਮ ਨਾਲ ਵਾਪਰਦੀ ਹੈ ਤਾ ਮਨੁੱਖੀ ਅਧਿਕਾਰਾ ਦੇ ਹੱਕ ਕੁਚਲਣ ਲਈ ਪੰਜਾਬ ਸਰਕਾਰ ਅਤੇ ਨਿੱਜੀ ਕੰਪਨੀ ਹੀ ਜਿੰਮੇਵਾਰ ਹੋਣਗੇ ਇਸ ਮੌਕੇ ਸੂਬਾ ਪ੍ਰਧਾਨ ਵੱਲੋਂ ਵੱਖ ਵੱਖ ਮੁਲਾਜਮ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਸਾਥ ਦੇਣ ਦੀ ਅਪੀਲ ਕੀਤੀ।

  • @mangatsingh670
    @mangatsingh670 Před 9 měsíci

    ਠੀਕ ਜੀ

  • @user-mc3hs8tn7x
    @user-mc3hs8tn7x Před 9 měsíci +1

    C.m maan 😂😂😂😂😂😂😂😂

  • @user-rp5bs1vl4c
    @user-rp5bs1vl4c Před 9 měsíci +1

    Nyc

  • @user-zq3ee5vt2t
    @user-zq3ee5vt2t Před 9 měsíci +1

    Right cmji

  • @sabi-mansa
    @sabi-mansa Před 9 měsíci +1

    Punjab da No 1
    Besharm

  • @surindersinghsidhamerimathohri
    @surindersinghsidhamerimathohri Před 9 měsíci +17

    ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ?????
    1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ???
    2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ???
    3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ???
    4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ???
    5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ???
    6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ???
    ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ???
    ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ??

    • @ManjitSingh-wz7hr
      @ManjitSingh-wz7hr Před 9 měsíci +1

      Bai ji eh taan kus vi nahi bahut kus kita hai es lane ne.punjab da sikh dharam de falsafe ba beda bithha dita ehna.

  • @SatnamSingh-fe3ow
    @SatnamSingh-fe3ow Před 9 měsíci +4

    Sabhton mari sarkar da sabhton nikkammaan cm

  • @surindersinghsidhamerimathohri
    @surindersinghsidhamerimathohri Před 9 měsíci +12

    ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
    ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
    ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
    ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
    ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
    RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
    ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
    ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
    ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?

    • @HarwinderSingh-lk1hx
      @HarwinderSingh-lk1hx Před 9 měsíci +3

      Badal varga tere Punjab vich koi nai ona tu vekh lami

    • @surindersinghsidhamerimathohri
      @surindersinghsidhamerimathohri Před 9 měsíci

      @@HarwinderSingh-lk1hx
      ਹੋਣਾ ਚਾਹੀਦਾ ਹੀ ਨ੍ਹੀ ਇਸ ਤਰਾ ਦਾ ਚੋਰ ਜਿਸ ਦੀਆ ਪ੍ਰਾਪਤੀਆ ਆ ਹਨ??
      ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ?????
      1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ???
      2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ???
      3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ???
      4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ???
      5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ???
      6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ???
      ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ???
      ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ??

    • @sidhusidhu6072
      @sidhusidhu6072 Před 9 měsíci

      ਭਗਵੰਤ maan ta bahut gd km kr reha anne bhakt

    • @amberimpex9850
      @amberimpex9850 Před 9 měsíci

      😊

  • @darasinghpolice5014
    @darasinghpolice5014 Před 9 měsíci

    Good cm Punjab bhagwat man jindabad

  • @7272-Ale
    @7272-Ale Před 9 měsíci +1

    Pta ta hun tahnu v ni lagda kuj b

  • @seepapunia5455
    @seepapunia5455 Před 9 měsíci +1

    ਕੇਜਰੀ ਵਾਲ ਦਾ ਚਮਚਾ 😂😂👎👎👎

    • @balwindersinghjattana5770
      @balwindersinghjattana5770 Před 9 měsíci

      ਬਲਕੌਰੇ ਠੱਗ ਤੇ ਚਰਨੋ ਗੱਪਣ ਦੇ ਜਰਖਰੀਦ ਗੁਲਾਮ ਭੇਡਾਂ

  • @BalwinderSingh-vw3ee
    @BalwinderSingh-vw3ee Před 9 měsíci

    Wow great

  • @purepunjabi424
    @purepunjabi424 Před 9 měsíci +1

    😂😂😂🤣🤣🤣👏👏👏 ਬੱਸ ਗੱਲ ਕੰਮ ਕਰਾ

  • @AnimationHub52
    @AnimationHub52 Před 9 měsíci +4

    Badla na punjab da stya nace kre dita

    • @ramneetu5699
      @ramneetu5699 Před 9 měsíci +2

      Badla de raj Vich ena gunda raj ni c jo hun a

  • @LuckySingh-pc9jy
    @LuckySingh-pc9jy Před 9 měsíci +2

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ✊✊💪

  • @ikmoorakhsikh
    @ikmoorakhsikh Před 9 měsíci

    ਭਗਵੰਤ ਮਾਨ ਸਰਕਾਰ ਬਾਦਲ ਪ੍ਰਕਾਸ਼ ਬ੍ਰਾਹਮਣ ਕਲਯੁੱਗ ਗਾਂਡੂ ਦੱਲ ਨਾਲ ਮਿਲੀ ਹੋਈ ਹੋਈ ਹੈ ਭੋਲਿਓ ਯਾਦ ਰੱਖਿਓ ਭੁਲਿਓ ਨਾ।

  • @JasvirSingh-kk6ds
    @JasvirSingh-kk6ds Před 9 měsíci +4

    ਮਾਨ ਸਾਹਿਬ ਜ਼ਿੰਦਾਬਾਦ

  • @ssingh6978
    @ssingh6978 Před 9 měsíci +1

    Salute to maan sahab
    Feemchi sukhbir

    • @Kokorochtv
      @Kokorochtv Před 9 měsíci +1

      Kehde chej krki salute krde o bhraa

  • @surindersinghsidhamerimathohri
    @surindersinghsidhamerimathohri Před 9 měsíci +2

    ਖਾਨਦਾਨੀ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਹਰ ਚੀਜ ਬਰਬਾਦ ਕਰ ਦਿੱਤੀ ਪੰਜਾਬ ਦੀ, ਆਪਣੇ-ਆਪ ਦੀਆ ਆਉਣ ਵਾਲੀਆ ਪੀੜੀਆ ਤੇ ਆਪਣੇ-ਆਪ ਦੇ ਕਾਰੋਬਾਰ ਐਸ਼ੋ-ਆਰਾਮ ਲਈ। ।
    ਇਹ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਕੁਝ ਨ੍ਹੀ ਸਡਿਆ ਜੋ ਵੀ ਹਥ ਲਗਾ ਉਹ ਹੀ ਲੁੱਟ ਲਿਆ ਤੇ ਪੰਜਾਬ ਦੀ ਜਵਾਨੀ ਤਕ ਨਸ਼ੇ ਦੀ ਭੇਟ ਚੜ੍ਹਾ ਦਿੱਤੀ ਆਪਣੇ-ਆਪ ਤੇ ਆਪਣੇ-ਆਪ ਦਿਆ ਚਮਚਿਆ ਦਿਆ ਘਰਾ ਨੂੰ ਭਰਨ ਦੇ ਲਈ। ।

  • @parmbedi7326
    @parmbedi7326 Před 9 měsíci

    Very nice. Mana ji

  • @SukhwinderSingh81548
    @SukhwinderSingh81548 Před 9 měsíci +3

    ਕੁਮੈਡੀ ਕਲਾਕਾਰ ਭੰਡ

  • @user-vd7ee9do8m
    @user-vd7ee9do8m Před 9 měsíci +4

    😅😂❤😅😅

  • @TarsemSingh-hv1xm
    @TarsemSingh-hv1xm Před 9 měsíci

    Maan sab jindabad

  • @damandeepsingh3828
    @damandeepsingh3828 Před 9 měsíci +2

    😅😅👍

  • @megngasingh9306
    @megngasingh9306 Před 9 měsíci

    ਝਾੜੂ।ਵਾਲਿਆ।‌ਤੋ।ਲੋਕਾਨੂੰ।ਬਹੁਤ।ਆਸ।ਸੀ।ਇਹ।ਤਾ।ਉਹਨਾ।ਦਾ।ਵੀ।ਬਾਪ।ਨਿਕਲਾ।

  • @HarwinderSingh-lk1hx
    @HarwinderSingh-lk1hx Před 9 měsíci +3

    Tu ki kita 2 sal vich gappa e aa tere kol vi

  • @gurwindersinghmaan2266
    @gurwindersinghmaan2266 Před 9 měsíci +1

    ਇੱਕ ਨੰਬਰ ਦਾ ਝੂਠਾ ਬੰਦਾ

  • @jeet2848
    @jeet2848 Před 9 měsíci

    Cm sahib chucklean nal govt nhi chaldi hundi

  • @jasbirpalsingh8910
    @jasbirpalsingh8910 Před 9 měsíci +1

    Waheguru ji bai fatte e chuki jane

  • @RameshKumar-zr5gk
    @RameshKumar-zr5gk Před 9 měsíci +6

    AAM ADMI PARTI CHORAN DI PARTY

    • @sudeshkumari7260
      @sudeshkumari7260 Před 9 měsíci

      ਅਕਾਲੀ BJP Congress ਚ ਤੂੰ ਓਹਨਾ ਦਾ ਚੌਕੀਦਾਰ

  • @manjitsinghkler1132
    @manjitsinghkler1132 Před 9 měsíci +1

    baseless gla

  • @JassiSingh-zu6ew
    @JassiSingh-zu6ew Před 9 měsíci +2

    Sahrbi mantri

  • @amansolanky7368
    @amansolanky7368 Před 9 měsíci +1

    Kam di gal v krlya kr

  • @ParamjitSingh-sw9so
    @ParamjitSingh-sw9so Před 9 měsíci

    Hahaha hahaha vry funny 😂😂

  • @user-by6zu5xx2e
    @user-by6zu5xx2e Před 9 měsíci +1

    Pagl

  • @LallySandhu-xh6uv
    @LallySandhu-xh6uv Před 9 měsíci

    AAH KI MUKH MANTRI DA LEVEL HUNDA ?

  • @msbajwa4385
    @msbajwa4385 Před 9 měsíci +1

    Very good cm Maan Saab

  • @GillSaab-jh3nn
    @GillSaab-jh3nn Před 9 měsíci

    ਭਾਜਪਾ ਵਿਚ ਜਾਣ ਵਾਲੇ ਕਾਂਗਰਸੀ ਕੌਲੀ ਚੱਟ ਨੇ

  • @BhupinderSingh-xb4hl
    @BhupinderSingh-xb4hl Před 9 měsíci +1

    ਇਕ ਆਸ ਦੀ ਕਿਰਨ CM ਮੁੱਖ ਮੰਤਰੀ ਭਗਵੰਤ ਮਾਨ ਪੰਜਾਬ🌹🌹🌹🌹🌹🌾🌾ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ।✍️🎤🌍🎥🌾
    CM Punjab bhagwat man

  • @user-ie5yw1yv5z
    @user-ie5yw1yv5z Před 4 měsíci

    Ik war akali di sarkar a ge ooh y mnu hasa aunda edaaa hal ki hu

  • @Narindersingh-jz8el
    @Narindersingh-jz8el Před 9 měsíci +1

    Bss ehi kuj tere kol kal teacher bar ki kita aa

  • @manjitdosanjh1457
    @manjitdosanjh1457 Před 9 měsíci

    ਵਾਓ ਸੀ ਐਮ ਭਗਵੰਤ ਮਾਨ ਸਰ ਜਿਓ😂😂👌👌🙏

  • @puneetkumar2944
    @puneetkumar2944 Před 9 měsíci +2

    GLLA MARNIA Band Karo Loot kho ta Katha to pcr her City kasbah vich duty lagvao ta k l0g chain De need so sakan

  • @saini_films_hits
    @saini_films_hits Před 9 měsíci +1

    Jo congress de bndey aap ch jandey oh bndey sahi ho Janey baki sab khrab ha eh ohi purani rajniti chal rhi sir 😂

  • @user-lc2lr5gx7w
    @user-lc2lr5gx7w Před 9 měsíci

    drama. no. 1

  • @user-cr8ds2re8c
    @user-cr8ds2re8c Před 9 měsíci

    Ganganagar ke bolla see

  • @reehal28
    @reehal28 Před 9 měsíci

    Ik din ayuga maan saab thonu v kise ne ni dekhiya karna time time di gall hai ji

  • @GurpreetSingh-ec6fi
    @GurpreetSingh-ec6fi Před 9 měsíci

    Verka Congress 'BJP RSS da 🐕

  • @ShamsherSingh-yr8sx
    @ShamsherSingh-yr8sx Před 9 měsíci

    Punjab😂hai😂gurude😂sahare

  • @thebelievers4080
    @thebelievers4080 Před 9 měsíci +1

    Asi master cadre te lecturer di bhrti di wait kr rhe aa , oddr dhyan deo , education da bura haal a te TUhada education minister klla wah wahi te lgya rehnda

  • @ASingh1699k
    @ASingh1699k Před 9 měsíci

    Galt dharmik majak kitta sharabi ne.

  • @dharmindershergill4968
    @dharmindershergill4968 Před 9 měsíci +1

    Bas Tere palle v comedy e aa punjab nu comedy ni chahidi kamm karke dikha aa Jehre tadiyan mari jaande aa ehna de palle bas tadiyan e reh janiya

  • @theeasternstartigergroup2015

    ❤nice👏👍 ji

  • @JaspreetKaur-uc3lx
    @JaspreetKaur-uc3lx Před 9 měsíci

    School ta khali ne punjab de 😢😢😢

  • @bindergahlot6920
    @bindergahlot6920 Před 9 měsíci

    ਭਗਵੰਤ ਮਾਨ ਜਿੰਦਾਬਾਦ

  • @sukhdev.singh.190
    @sukhdev.singh.190 Před 9 měsíci

    😂

  • @ruplalsehgal1117
    @ruplalsehgal1117 Před 9 měsíci

    CM SAHIB KACHE MULAZIM KADO PAKE KAROGE
    2024 VICH NO JOB NO VOTE

  • @joshi5523
    @joshi5523 Před 9 měsíci +2

    Apni maji thaley sota mar

  • @inderjeetsinghgrewal6979
    @inderjeetsinghgrewal6979 Před 9 měsíci +1

    ਚੱਲ ਕਤੀੜ

  • @7272-Ale
    @7272-Ale Před 9 měsíci

    Kuj ni huna tere kolo bas karo sab pata a janta nu

  • @GurmitSingh-fn7pp
    @GurmitSingh-fn7pp Před 9 měsíci +1

    Dari.pe..ka.jo.marji.bol.deo..mar.ha.lok.guda.nahi.karda.ka.jar.ed.ta.pite.hoe.ha

  • @user-wv9vl1kb9n
    @user-wv9vl1kb9n Před 9 měsíci

    Safety. Da do cm tu

  • @orbittmtalrayarandhawa1177
    @orbittmtalrayarandhawa1177 Před 9 měsíci

    Koi kam v kar liya kar
    Bas tusi v iho jihe drame kri jande ho

  • @tajindersinghpal9037
    @tajindersinghpal9037 Před 9 měsíci

    ਭੰਡ

  • @jattsingh8163
    @jattsingh8163 Před 9 měsíci +1

    Oya too kee kita kuttya

  • @pirthasingh9355
    @pirthasingh9355 Před 9 měsíci

    Kie chah de gal kar komede band kar

  • @RamSingh-ss1yp
    @RamSingh-ss1yp Před 9 měsíci +4

    SARDAR BHAGWANT SINGH MANN JI ZINDABAD WAHEGURU CHARDI KALA WICH RAKHE JI CM NU. SUKHA AMLI GAPPY PANI DI BUS WALA MAND BUDHI HAI PAGAL HAI

  • @surindersinghsidhamerimathohri
    @surindersinghsidhamerimathohri Před 9 měsíci +1

    ਖੈਰਾ ਭੋਕੜ ਤੇ ਸਿੱਧੂ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਦੇ, ਤੇ ਉਲ ਜਲੂਲ ਬਕਵਾਸ ਦੇ ਹੋਰ ਕੁਝ ਹੋਰ ਕੁਝ ਵੀ ਨਹੀ ਸਿਵਾਏ ਭੋਕਣ ਬੇਵਕੂਫੀਆ ਕੋਈ ਪ੍ਰਾਪਤੀਆ ਨਜ਼ਰ ਨ੍ਹੀ ਆਉਦੀਆ।
    ਇਹ ਦਾ ਪਿਉ, ਖੈਰੇ ਦਾ ਪਿਉ ਪੰਜਾਬ ਦਾ ਸਿੱਖਿਆ ਮੰਤਰੀ ਸੀ ਉਸ ਦੀਆ ਤੇ ਆਪਣੇ-ਆਪ ਦੀਆ ਪ੍ਰਾਪਤੀਆ ਦੱਸ ਕੀ ਕੀਤਾ ਦੱਸ???ਪੰਜਾਬ ਦਾ ਕੀ ਕੀਤਾ ਸਿਵਾਏ ਭੋਕਣ ਤੋ ਤੇ ਪੰਜਾਬ ਬਰਬਾਦ ਕਰਨ ਤੋ???
    ਇਹ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਮੈਂਬਰ ਕਾਂਗਰਸ ਸਿਰਫ ਲੁੱਟਰਿਆ ਦਾ ਗੁਨਾਹਗਾਰ ਗਿਰੋਹ ਹੈ।
    ਇਹ ਸਾਰੀਆ ਪੁਰਾਣੀਆ ਪਾਰਟੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਹੋਰ ਕੁਝ ਉਪਲੱਬਧੀਆ ਨਜ਼ਰ ਨ੍ਹੀ ਆਉਦੀਆ।।।
    ਪਿੰਡ ਧੜਿਆ ਚ ਵੰਡ ਦਿੱਤੇ। ।।
    ਸੜਕਾ ਤਕ ਵੇਚ ਦਿੱਤੀਆ ਹਿਸੇਦਾਰ ਬਣ ਕੇ ਟੋਲ ਟੈਕਸ ਲਾ ਦਿੱਤੇ ਇੰਨਾ ਦੇਸੀ ਕਾਲੇ ਗੋਰਿਆ ਨੇ। ।
    ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਜਿਆਦਾਤਰ ਮੈਂਬਰ ਖਾਨਦਾਨੀ ਗੋਰਿਆ ਦੇ ਪਿੱਠੂ ਹਨ ਤੇ ਸਨ ਤੇ ਹੈ, ਪਹਿਲਾ ਗੋਰਿਆ ਨਾਲ ਰੱਲ ਮਿਲ ਕੇ ਤੇ ਹੁਣ BJP AND CONGRESS LOOTERS ਨਾਲ ਰੱਲ ਮਿਲ ਕੇ ਪੰਜਾਬ ਤੇ ਪੰਜਾਬੀਅਤ ਦੀ ਹਰ ਪੱਖੋ ਲੁੱਟ ਤੇ ਖੁੱਸਟ ਕੀਤੀ ਆਣ ਵਾਲਿਆ ਪੀੜੀਆ ਬਰਬਾਦ ਕੀਤੀਆ, ਤੇ ਉਨ੍ਹਾ ਦਾ ਭਵਿੱਖ ਕਰਜਾਈ ਕਰ ਦਿੱਤਾ, ਆਪਣੇ-ਆਪ ਦੇ ਘਰ ਭਰਨ ਲਈ। ।।
    ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਾ ਸਾਥ ਦੇਣ ਵਾਲਿਆ ਨੂੰ ਕੀ ਕਹਿਆ ਜਾਵੇ?? ਨਾਸਮਝ, ਬੇਵਕੂਫ ਜਾ ਜੁਤੀਆ ਚੱਕ ਚਮਚੇ ਜਾ ਚੋਰੀਆ ਦੀ ਲੁੱਟ ਦੇ ਹਿਸੇਦਾਰ ਤੇ ਪੰਜਾਬ ਤੇ ਪੰਜਾਬੀਅਤ ਦੇ ਦੁਸ਼ਮਣ।

  • @harsharnsingh4861
    @harsharnsingh4861 Před 9 měsíci

    Very good maan ji ❤

  • @balbirbajwa3226
    @balbirbajwa3226 Před 9 měsíci

    Jo banda siani gal kare oh hi siana mantri honda commedy ch gala karan nal siana nai gur bani ch kiha pura nai auda par is tar kiha bhuta bolna ghakhna char some thing

  • @DaljitSingh-xn9ux
    @DaljitSingh-xn9ux Před 9 měsíci

    BHAGWANT BHAND FUKRA
    TICHCHAR BAAZ C M.
    OOL JALOOL

  • @Football_gamer_463
    @Football_gamer_463 Před 9 měsíci

    Chaplain marda chawal😂😂😂

  • @OP_VARAN
    @OP_VARAN Před 9 měsíci

    Tu dud tob mada

  • @PallviSingh-hg6vr
    @PallviSingh-hg6vr Před 9 měsíci

    Tu bas kala hi bhoki jana aa

  • @ashwanikumar2271
    @ashwanikumar2271 Před 9 měsíci

    THE REAL CM OF THE PUNJAB:S.BHAGWANT MAAN