ਤੁਹਾਡਾ ਸਵਾਗਤ ਹੈ ਜੀ ਸਾਡੇ ਜ਼ਿਲ੍ਹੇ ਮਾਲੇਰਕੋਟਲੇ ਦੇ ਵਿੱਚ ਆਉਣ ਤੇ
Teaser ਹੀ ਵੇਖਿਆ ਏ_____😁
Picture ਤਾਂ ਵਾਕੀ ਏ_____😎
ਸਲਾਮਾਂ ਹੋਣਗੀਆਂ ਵੀਰੇ____❤️
🔥ਹੁਣ ਜਾਗ ਪੰਜਾਬ ਸਿਆ ਹੱਥ ਇੱਜ਼ਤਾ ਨੂੰ ਪੈ ਗਿਆ,ਵੈਰੀ ਸ਼ਰੇਆਮ ਦਿੱਲੀ ਚ ਕੈਹਰ ਕਮਾ ਗਿਆ!
ਇਨਸਾਫ਼ ਮਿਲਜੂ ਆਸ ਰੱਖੀ ਨਾ ਕੋਈ
ਮੌਕੇ ਦੀਆਂ ਸਰਕਾਰਾਂ ਤੋਂ,ਤੈਨੂੰ ਕੁੱਝ ਰਾਸ ਨਈ ਆਉਣਾ ਬਿਨਾ ਧਾਰਨ ਕੀਤੀਆ ਦੋ ਤਲਵਾਰਾਂ ਤੋਂ!
ਉਹ ਜਰਨੈਲ ਹਰੀ ਸਿੰਘ ਨਲੂਆ ਹੀ ਸੀ ਜਿਹੜਾ ਮੋਡਾ ਲਾ ਖਾਲਸਾ ਰਾਜ ਚਲਾ ਗਿਆ !
ਹੁਣ ਕਾਹਦੀ ਆਸ ਰੱਖਦਾ ਪੰਜਾਬ ਸਿਆ,ਅੱਜ ਦਾ ਲੀਡਰ ਤਾਂ ਲੋਕਾਂ ਦੀਆਂ ਵਿਦਵਾ,ਬੁਡਾਪਾ ਪੈਨਸ਼ਨਾਂ ਅਤੇ ਸਕੂਲੀ ਬੱਚਿਆਂ ਦੇ ਵਜ਼ੀਫ਼ੇ ਵੀ ਖਾ ਗਿਆ!
ਹੁਣ ਜਾਗ ਪੰਜਾਬ ਸਿਆ ਹੱਥ ਇੱਜ਼ਤਾ ਨੂੰ ਪੈ ਗਿਆ,ਵੈਰੀ ਸ਼ਰੇਆਮ ਦਿੱਲੀ ਚ ਕੈਹਰ ਕਮਾ ਗਿਆ!🔥🔥
ਨਾਲੇ ਵੀਰਾਂ ਜਲੇਬੀਆਂ ਖਾਈ ਜਾਂਦਾ 😆 ਨਾਲੇ ਦੁਕਾਨ ਆਲਿਆਂ ਦੇ ਤਵੇ ਤੇ ਤਵਾ ਠੋਕੀ ਜਾਂਦਾ 😆😂👍 ਤ
The most funny part is :::: ਆਹ ਤਾਂ ਹੋਰ ਦੇਤੀ // baba ji ne pura ignore Marta 😂😂😂😂😂😂😂😂😂😂😂
ਬਹੁਤ ਵਧੀਆ ਸੂਮੇਲ ਹੈ ਮਲੇਰਕੋਟਲੇ ਦਾ👌ਇਥੇ ਹਰ ਸਮਾਜ ਦਾ ਵਿਅਕਤੀ ਕਮ ਕਰਦਾ ਹੈ,ਹਿੰਦੂ ਮੁਸਲਿਮ ਸਿੱਖ ਸਭ ਰਲ ਮਿਲ ਕਿਰਤ ਕਰਦੇ ਹਨ 🙏🏻☝👍🌺
Bahutt vadiya blog
I am from Jagadhri yamunanagar
And Indian army soldier
Proud on ur tokra tv
Love you Bhaji JindaBaaD Rab thoanu din dugni raat chugni traki dave te thoadi sari family nu hamesha Chardikla ch rakhe 🙏 👍❤️💯🔥⭐
ਤੂ ਬਾਈ ਬੈਠਾ ਕੈਨੇਡਾ ਤੈਨੂੰ ਕੀ ਪਤਾ ਜਿਹੜੀ ਰਜੀਆ ਨੇ ਟਰਾਂਸਪੋਰਟ ਮਾਫ਼ੀਆ ਚਲਾਇਆ ਬੇੜਾ ਗਰਕ ਕਰਤਾ ਪੰਜਾਬ ਦਾ ਦੱਲੇ ਕਾਂਗਰਸੀਆ ਨੇ
Punjabia nu bhulan di adat aa jado juti fir jave fr saal k yad rehda fr bhul jande
22 nu puchhna c v ehnu improvement dekh k pher jdo Canada ton vapis aa rhe o permanently 😂🤣
ਇਹ ਫਾਦਰ ਸਾਹਬ ਨਹੀਂ ਏ 😃😄😁😂🤣
ਭਾਜੀ ਸੀਟ ਬੈਲਟ ਪਲੀਜ । 🙏🏼🙏🏼 ਤੁਸੀ ਬਹੁਤ ਚੰਗੇ ਹੋ
Mashallah
14:31 expressions 😂🤣 mind blowing
😀😀 ਸਾਨੂੰ ਜਾਣਦੇ ਹੋ
Very nice,,,,jeaundo raho veero,,,,
ਧੰਨਵਾਦ ਵੀਰ , ਦਾਸ v etho hi bnwonde aa , kaim galbat
ਮਲੇਰਕੋਟਲਾ ਪੁਰਾਤਣ ਪੰਜਾਬ ਦੀ ਝਲਕ ਵਖਾਉਦਾਂ।
😀😀😀 starting to hi hasa start 😀😀
Bhaji 4:00 te daas huni lange c kol di😂😂
Bahut nice 👌 👍 👏 😎 😌
Kaka veer te Sharan veer gbu 💖 both
They both are Doing great …… I enjoyed a lot bros 🥰🥰🥰🥰
Bhaaji khush raho hamesha tusi lokka ch khushi wand rehe a
Fathersab nal gal krde a eh sira c 😅😅😅
Meri city malerkotla ..sachi bhut khushi hoi uk toh apni city vekh ke ...
bohat vadhia ji
Bhut sohna song😍😍👌👌👌👌👌
Siraaaa bro😂😂
boht vadia veer ji
ਵਾ ਕਿਆ ਬਾਤ ਹੈ, ਟੋਕਰੇ ਟੀ ਵੀ ਵਾਲਿਓ
ਬੱਲੇ ਸਾਡੇ ਖੇਤਰ ਚ ਆਏ ਓ... Most welcome G
Wel come to malerkotla veero
Endless veer💯
Sir bhut talented ho tusi dono, bhut mja aanda dekh je
Jonde rahoo hass de rahaoo was de raho Ji love you all 🙏🏻❤️👍🏻👍🏻👍🏻🤣🤣🤣🤣🤣
Bai Ji dil kush kr dinne o tusi yrr
ਬਹੁਤ ਵਧੀਆ ਸ਼ਹਿਰ malerkotla
Baut vdiya 22 ji
Bai lub joooo aa thonu
Awesome brother's
Wlcm to Malerkotla ❤️
Kya bat aa kya bat aa
ਸੀਟ ਬੇਲਟ 😂😂😂
❤️
Sirra babe
Very good paaji 🙏
Nice video bai ji✌✌✌💜
Hello veere today at my near village Dhadewari
My city Malerkotle aa c main tuhadiya sariya video vikh da bhut wadia Hundia ny best wish for u
Must welcome to Malerkotla
Cary on bro
Hahahaha siraa
Balle Harjeet veer
Aam admi party 🎉
ਬਾਈ ਥੋਡੀ ਵੀਡੀਓ ਬਹੁਤ ਵਧੀਆ ਹੁੰਦੀਆ
Klola krno ni hatde aeh🤣🤣✌🔥🔥
Pajji sab best tuhadi smail😀a nice parson
ਬਾਪੂ ਜੀ, ਅਸੀਂ ਕਾਂਗਰਸ ਨਾਲ ਹੀ ਰਹਿਣਾ ਇਹ ਤਾਂ ਉਹੀ ਗੱਲ ਹੋਗੀ, ਲੈਣਾ ਅਸੀਂ ਕਿਸੇ ਤੋਂ ਕੀ ਏ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ
Welcome veere Saade Sehar MALERKOTLA VICH
ਸ਼ਰਨ ਸਿਆਂ ਟਲ਼ਜਾ ਟਲ਼ਜਾ😂😂😂😂
15:33 😂😂
Welcome Ji
Hun lagda malerkuttla auna Paula v nice 👌
ਸਤਿ ਸ੍ਰੀ ਅਕਾਲ ਜੀ
Love from Pakistan
💞💞
Nice veer
ATT BHAJI VERY GOOD NATURAL COMEDY
👍👍
🔥🔥
NYC Information
Niceeeeee
FIRST TIME ' COMMENT,
Jithe jande oo sareya di bezti kar aande oo 🙄🤣🤣🤣🤣
Love you veer ji ❤️
💯💯💯👌👌👌❣️
Love u veero
👍
Ok ji ok 👍
🔥
👍🏻
🥰🥰🥰🥰
Attt sirra
Love from amritsar
Very nyc ji
😂😂😂👌🏻
Raju kehnda sare le ja . Hahahaha
love You Malerkotla Punjab
ਨਾਟਕ ਤੁਸੀਂ ਵਡਿਆ ਕਰਦੇ ਹੋ
It's look like same city like lahore
Hatde ni tuc hatde ni😂😂
Good bro
Fun filled blog shot in Malerkotla 🤡.
Bahut Bahut Dhnwaad Veere Thoda Eh Video Bnaun Lyi !! 😇😇🙏🏼🙏🏼 Australia Ch Baithe Nu Mainu Ikk Pal Laggea K Main Apne Shehar Ch Aagea !! 😍😍❤️❤️
Good job
Nice good 👍👌👏😌😎☺👍
Yr dske ta aunde mil jnde bhra thunu big fan a yr thode mlaerkotle de kol e aa asi v
❤️😂😂
Nice bro
18:34 eh maut de bahut kareeb baitha 😂🤣🤣🤣😅😂😅
kive sirra
Ahahahaha
ਬਹੁਤ ਪੁਰਾਣਾ ਕੰਮ ਐ ਪੀਰ ਬੂਟ ਹਾਊਸ 👌👌 ਜਾਂਦੇ ਰਹਿਣੇ ਆ ਖਾਨ ਹੋਰਾਂ ਕੋਲ.. ਏਧਰ ਕੋਨੇ ਵਾਲੇ ਤੋ ਲੈਮਨ ਸ਼ਿਰਾ 😂😂