Amritpal Oath Ceremony| ਸਹੁੰ ਚੁੱਕਣ ਸੰਸਦ ਪਹੁੰਚੇ ਅੰਮ੍ਰਿਤਪਾਲ ਨੂੰ ਵੇਖ ਸਿੰਘਾਂ ਨੇ ਲਗਾਏ ਜੈਕਾਰੇ

Sdílet
Vložit
  • čas přidán 26. 08. 2024
  • Amritpal Oath Ceremony| ਸਹੁੰ ਚੁੱਕਣ ਸੰਸਦ ਪਹੁੰਚੇ ਅੰਮ੍ਰਿਤਪਾਲ ਨੂੰ ਵੇਖ ਸਿੰਘਾਂ ਨੇ ਲਗਾਏ ਜੈਕਾਰੇ
    #AmritpalSingh #KhadurSahib #BhagwantMann #cmmann #ABPSanjha #ABPLIVE
    ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
    ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ
    ਵਧਾਈਆਂ ਦੇਣ ਵਾਲਿਆਂ ਦਾ ਤਾਂਤਾ
    ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਕੀਤਾ ਧੰਨਵਾਦ
    ਹਲਕੇ ਦੇ ਲੋਕਾਂ ਨਾਲ ਮਿਲਣ ਦਾ ਸਮਾਂ ਦਵੇ ਸਰਕਾਰ - ਪਰਿਵਾਰ
    ਸਖਤ ਸੁਰੱਖਿਆ ਘੇਰੇ 'ਚ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ |
    ਇਸ ਖੁਸ਼ੀ 'ਚ ਅੰਮ੍ਰਿਤਪਾਲ ਦੇ ਘਰ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ |
    ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਜੱਲੂਪੁਰ ਖੇੜਾ ਦੀਆਂ
    ਜਿਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ |
    ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਧਨਵਾਦ ਕੀਤਾ
    ਉਥੇ ਹੀ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਫਤਵੇ ਦਾ ਮਾਣ ਰੱਖਦੇ ਹੋਏ
    ਅੰਮ੍ਰਿਤਪਾਲ ਨੂੰ ਹਲਕੇ ਦੇ ਲੋਕਾਂ ਨਾਲ ਮਿਲਣ ਤੇ ਫ਼ਤਹਿ ਸਾਂਝੀ ਕਰਨ ਦਾ ਮੌਕਾ ਦਿੱਤਾ ਜਾਂਦਾ |

Komentáře • 53

  • @KuljeetKaur-uv3su
    @KuljeetKaur-uv3su Před měsícem +13

    Waheguru ji chardikala karn veer di

  • @bhupinderkaur8661
    @bhupinderkaur8661 Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurmailSingh-gz3wp
    @GurmailSingh-gz3wp Před měsícem +2

    ❤❤🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਚੜ੍ਹਦੀ ਕਲਾ ਬਖਸ਼ੋ ਜੀ

  • @sukhwinderrehill9590
    @sukhwinderrehill9590 Před měsícem

    Waheguru ji mehar kre chaddikla che rkkhe phai amritpal Singh ji Khalsa noo 🙏❤️🙏

  • @JasmandeepSingh-tj6dz
    @JasmandeepSingh-tj6dz Před měsícem +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @1sukhman
    @1sukhman Před měsícem +2

    ਜੈ ਸ੍ਰੀ ਰਾਮ

  • @manindersharma3495
    @manindersharma3495 Před měsícem

    Waheguru ji ka khalsa Waheguru ji fateh

  • @JasvinderSingh-ux3iu
    @JasvinderSingh-ux3iu Před měsícem +3

    Waheguru ji ka khalsa waheguru ji ki fateh ji 🙏

  • @ManjitKaur-ph3ue
    @ManjitKaur-ph3ue Před měsícem +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।ਕੌਮਦਾ ਸ਼ੇਰ ਕੋਮ ਦੀ ਸ਼ਾਨ।

  • @HarwinderSingh-ox6ce
    @HarwinderSingh-ox6ce Před měsícem

    Waheguru.ji Waheguru.ji

  • @KaramjeetSingh-jg9zx
    @KaramjeetSingh-jg9zx Před měsícem +5

    Hamen Khushiyan bhai Amritpal Singh Ji Bahar a gaye❤😢

  • @kawaljit1500
    @kawaljit1500 Před měsícem

    Waheguru ji

  • @PreetKaur-kq9jk
    @PreetKaur-kq9jk Před měsícem +5

    Sher

  • @Kkulvir0401
    @Kkulvir0401 Před měsícem

    ਵਾਹਿਗੁਰੂ ਸਾਹਿਬ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🏽🙏🏽❤️💐🎉🌻🌼🌸🌹

  • @user-uq5bf5rz5c
    @user-uq5bf5rz5c Před měsícem +3

    Savidhan. Sab. Da bap. He. Te. Rawega

  • @GurmeetKaur-vi5ps
    @GurmeetKaur-vi5ps Před měsícem +2

    Chadhdikala 🙏🏽

  • @user-rk9qh6hb8l
    @user-rk9qh6hb8l Před měsícem +1

    Bhai.amritpal.zindabad❤❤

  • @RanjitKaur-dz3qo
    @RanjitKaur-dz3qo Před měsícem +1

    Raj Krega Khalsa ❤👍🙏🔥

  • @harmeetsingh8878
    @harmeetsingh8878 Před měsícem +1

    Guru Di foj kregi moj

  • @pargatbhutwadhiajimerapind7353

    👍

  • @user-vr2fn9ek7c
    @user-vr2fn9ek7c Před měsícem +2

    Hun vi hoi savidaan nal soh chukoo gya...😂😂😂😂😂

  • @sukhwantsran5534
    @sukhwantsran5534 Před měsícem +1

    Raj karega khalsa

  • @Hello-jz6ve
    @Hello-jz6ve Před měsícem

    Waheguru.ji waheguru.ji waheguru.ji

  • @anmolsingh1416
    @anmolsingh1416 Před měsícem +2

    Raaj karega khalsa.

  • @gurpartabsinghaulakh2621
    @gurpartabsinghaulakh2621 Před měsícem +5

    ਕੌਮ ਦਾ ਸ਼ੇਅਰ ਬੱਬਰ ਅੰਮ੍ਰਿਤ ਪਾਲ

  • @lovkeshjangra674
    @lovkeshjangra674 Před měsícem +1

    Savidhan di so kha lo hun😂😂

  • @iqbalsingh758
    @iqbalsingh758 Před měsícem

    ਜੱਗ ਜਿਓਂਦਿਆਂ ਦੇ ਮੇਲੇ

  • @lovkeshjangra674
    @lovkeshjangra674 Před měsícem

    Jive Aaj simranjeet hain ik hor aaju

  • @bupindersingh7592
    @bupindersingh7592 Před měsícem +1

    Amit shah da agent hai. Awain bole so nihaal kari jayo

  • @pankajgoyal9589
    @pankajgoyal9589 Před měsícem +1

    Chamche

  • @canadiantrucker9199
    @canadiantrucker9199 Před měsícem +3

    Thuk k chatan wale nu amritpal kende aa😂😂😂
    Phela Kenda m savidan nu nai mnda hun ohde soh chuku😂😂

    • @anmolsingh1416
      @anmolsingh1416 Před měsícem

      O hraamdea tera sawidhan sikha nu sikh nhi. Manda,tera sawidan sanu wakhra anand marij akt nhi dinda tu das keo,thuk k chatea tere kanjar gandhi nehru ne jina ne skh kom nal dhokha keta

    • @jaggihard6413
      @jaggihard6413 Před měsícem

      ਸਹੀ ਗੱਲ ਏ ਵੀਰ

    • @bupindersingh7592
      @bupindersingh7592 Před měsícem

      Theek

    • @anmolsingh1416
      @anmolsingh1416 Před měsícem +1

      @@canadiantrucker9199 thuk k ta oh log chatde han jo ajadi tu baad kise kom naal kete vadea tu mukar jande han tera nehru ,gandhi, jis ne keha se k ajadi tu baad sikh apna raza jad chahe le sakde han,lakh lahnat ohna de tere v

    • @HARWINDERSINGH-gs1si
      @HARWINDERSINGH-gs1si Před měsícem

      Teri bhen di chatt lyi ,menu dasdaa

  • @simranmaan9058
    @simranmaan9058 Před měsícem +2

    Agleaa ne teer wangu sidha kar k bhejna,, hun wapis aa k kabja kar k wikhawe,, thane ch

  • @MrMaan123456789
    @MrMaan123456789 Před měsícem +3

    KHALISTAN DA EK V JAYKAARA NAHI LAGGA SAKKY YODHY.

  • @aishleen715
    @aishleen715 Před měsícem

    Bole so nihal hi reah gya

  • @user-gw6wy9bk9v
    @user-gw6wy9bk9v Před měsícem

    Ikk dinn samney aa juu BJP da hi banda firr v laeo jaikarey

  • @GagandeepSingh-bx3nw
    @GagandeepSingh-bx3nw Před měsícem

    Waheguru mehar karan ji

  • @GgBoooi
    @GgBoooi Před měsícem

    Waheguru. Ji. Waheguru. Ji