ਪੂਰੀ ਕਹਾਣੀ ਰੱਬੀ ਜੋਤ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੀ | History off Nabh Kawal Raja Sahib Ji 2022

Sdílet
Vložit
  • čas přidán 6. 09. 2024
  • #historyrajasahib #nabhkawalrajasahib #nauabad
    ਪੂਰੀ ਕਹਾਣੀ ਰੱਬੀ ਜੋਤ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੀ | History off Nabh Kawal Raja Sahib Ji 2022
    visit us: www.rajasahibj...
    nawanshahr.nic...
    in.top10place....
    wynk.in/music/...
    ਪੰਜਾਬ ਵਿੱਚ ਬੱਚਾ ਬੱਚਾ ਅੱਜ ਇਸ ਨਾਮ ਤੋਂ ਭਲੀ ਪ੍ਰਕਾਰ ਜਾਣੂ ਹੈ। ਇਹ ਇੱਕ ਉਹ ਹਸਤੀ ਹਨ ਜਿਹਨਾਂ ਨੇ ਆਪਣੀ ਚਰਨ ਛੋਹ ਦੇ ਨਾਲ ਸਿਰਫ ਦੁਆਬੇ ਨੂੰ ਹੀ ਨਹੀਂ ਬਲਕਿ ਸਾਰੇ ਹੀ ਪੰਜਾਬ ਨੂੰ ਪਵਿੱਤਰ ਕੀਤਾ। ਜਿਥੇ ਜਿਥੇ ਵੀ ਰਾਜਾ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ, ਉਹਨਾਂ ਦੇ ਸੇਵਕਾਂ ਨੁ ਬੜੀ ਸ਼ਰਧਾ ਤੇ ਮਿਹਨਤ ਨਾਲ ਉੱਥੇ ਪਵਿੱਤਰ ਗੁਰੂਦੁਆਰਾ ਸਾਹਿਬ ਉਸਾਰੇ ਹਨ।
    ਜਨਮ ਅਸਥਾਨ
    ਰਾਜਾ ਸਾਹਿਬ ਹੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੇਈ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਮੰਗਲ ਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾ ਦੀ ਸੇਵਾ ਕਰਿਆ ਕਰਦੇ ਸਨ। ਬਹੁਤ ਦੇਰ ਤੋਂ ਘਰ ਔਲਾਦ ਨਾ ਹੋਣ ਕਰਕੇ ਖੁਦ ਵੀ ਸਾਧੂ ਸੰਤ ਦੀ ਤਰ੍ਹਾਂ ਹੀ ਰਿਹਾ ਕਰਦੇ ਸਨ। ਇੱਕ ਦਿਨ ਭਗਤੀ ਵਿੱਚ ਬਹੁਤ ਨਿਪੁੰਨ ਹੋਏ ਦੇਖ ਕੇ ਉਸ ਸੱਚੇ ਅਕਾਲ ਪੁਰਖ ਨੇ ਅਕਾਸ਼ ਬਾਣੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ। ਜੋ ਸਾਖ ਸ਼ਾਖ ਰੱਬ ਹੀ ਹੋਣਗੇ। ਦੁਖੀਆਂ, ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਅਤੇ ਸਾਰੀ ਦੁਨੀਆਂ ਉਹਨਾਂ ਨੂੰ ਯਾਦ ਕਰਿਆ
    ਵਿੱਦਿਆ
    ਆਪ ਜੀ ਦੇ ਨਾਮ ਰੱਖਣ ਦੀ ਜਾਚਨਾ ਤਾਹਰਪੁਰ ਦੇ ਪੰਡਤ ਜੀ ਨੇ ਕੀਤੀ। ਸਭ ਦੇਖ ਕੇ ਆਖਣ ਲੱਗਾ ਕਿ ਇਹ ਤਾਂ ਨਿਰਾ ਹੀ ਭਗਵਾਨ ਦਾ ਰੂਪ ਹੈ ਅਤੇ ਨਾਮ ਵੀ ਭਗਵਾਨ ਦਾਸ ਹੀ ਠੀਕ ਰਹੇਗਾ। ਆਪ ਜੀ ਨੂੰ ਮੂਸਾ ਪੁਰ ਦੇ ਮੌਲਵੀ ਤੋਂ ਉੱਚ ਵਿੱਦਿਆ ਪ੍ਰਾਪਤ ਹੋਈ। ਪਰ ਮੌਲਵੀ ਜੀ ਪਾਤਸ਼ਾਹ ਦੀਆਂ ਅਸਚਰਜ ਕਰਨ ਵਾਲੀਆਂ ਗੱਲਾਂ ਸੁਣ ਕੇ ਕਈ ਵਾਰ ਦੰਦਾਂ ਵਿੱਚ ਉਂਗਲੀ ਲੈ ਕੇ ਰਹਿ ਜਾਂਦੇ। ਜਦੋਂ ਵੀ ਮੌਲਵੀ ਜੀ ਪਾਤਸ਼ਾਹ ਜੀ ਤੋਂ ਕੋਈ ਸਵਾਲ ਪੁੱਛਦੇ ਤਾਂ ਉਸਦੇ ਜਵਾਬ ਬੜੇ ਠੀਕ ਤੇ ਸੁਚੱਜੇ ਢੰਗ ਨਾਲ ਦੱਸਦੇ। ਜਦੋਂ ਮੌਲਵੀ ਕਿਸੇ ਹੋਰ ਭਾਸ਼ਾ ਵਿੱਚ ਪੁੱਛਦੇ ਤਾਂ ਵੀ ਰਾਜਾ ਸਾਹਿਬ ਜੀ ਉਸ ਦਾ ਜਵਾਬ ਉਸੇ ਭਾਸ਼ਾ ਵਿੱਚ ਭਲੀ ਭਾਂਤ ਦਸਦੇ।
    ਕੌਤਕ
    ਰਾਜਾ ਸਾਹਿਬ ਘਰ ਦਾ ਕੰਮ ਕਾਰ ਘੱਟ ਹੀ ਕਰਦੇ ਸਨ। ਪ੍ਰਮਾਤਮਾ ਦਾ ਨਾਮ ਜੱਪਣਾ, ਸਾਧੂ ਸੰਤਾਂ ਦੀ ਸੰਗਤ ਕਰਨੀ, ਭੁਖਿਆਂ ਨੂੰ ਅੰਨ-ਪਾਣੀ ਛਕਾਣਾ, ਹਰ ਵਕਤ ਉਸ ਅਕਾਲ ਪੁਰਖ ਦਾ ਭਾਣਾ ਮੰਨਣਾ, ਇਹਨਾਂ ਦੀ ਖਾਸ ਖੂਬੀਅਤ ਸੀ। ਆਪ ਕਈ-ਕਈ ਦਿਨ ਭੁੱਖੇ ਹੀ ਰਹਿੰਦੇ ਸਨ। ਜਦੋਂ ਪਿੰਡ ਦੇ ਸਾਥੀ ਲੜਕੇ ਇਹ ਪੁੱਛਦੇ ਕਿ ਤੁਸੀਂ ਭੁੱਖੇ ਰਹਿ ਕੇ ਕੀ ਖਾਂਦੇ ਹੋ ਤਾਂ ਆਪ ਜੀ ਦਾ ਜਵਾਬ ਸੀ, ‘ਸਾਨੂੰ ਖਾਣਾ ਅਕਾਲ ਪੁਰਖ ਤੋਂ ਆ ਜਾਂਦਾਂ ਹੈ’। ਜਿਦ ਕਰਨ ‘ਤੇ ਕੁੱਝ ਲੜਕੇ ਆਖਣ ਲੱਗੇ ਕਿ ਸਾਨੂੰ ਵੀ ਭੁੱਖ ਲੱਗੀ ਹੋਈ ਹੈ। ਸਾਨੂੰ ਵੀ ਕੁੱਝ ਖੁਆਓ ਤਾਂ ਆਪ ਜੀ ਨੇ ਇੱਕ ਛੱਪੜੀ ਵੱਲ੍ਹ ਨਿਗਾਹ ਸਵੱਲੀ ਕਰਕੇ ਤੱਕਿਆ ਤਾਂ ਉੱਥੇ ਕੜਾਹ ਪ੍ਰਸ਼ਾਦ ਪਿਆ ਸੀ ਜੋ ਉਹ ਲੜਕਿਆਂ ਨੇ ਬੜੀ ਹੀ ਸ਼ਰਧਾ ਸਹਿਤ ਛਕਿਆ ਤੇ ਆਪਜੀ ਦੇ ਚਰਨਾਂ ਤੇ ਢਹਿ ਢੇਰੀ ਹੋ ਗਏ।
    ਗੁਰਗੱਦੀ
    ਝਿੰਗੜਾਂ ਵਿਖੇ ਬਾਬਾ ਜਵਾਹਰ ਸਿੰਘ ਜੀ ਜੋ ਕਿ ਪ੍ਰਮਾਤਮਾ ਦੇ ਬਹੁਤ ਹੀ ਪ੍ਰੇਮੀ ਸਨ, ਨੇ ਪਹਿਚਾਣ ਲਿਆ ਕਿ ਰਾਜਾ ਸਾਹਿਬ ਕੋਈ ਸਾਧਾਰਨ ਮਨੁੱਖ ਨਹੀਂ, ਸਗੋਂ ਪਰਮਾਤਮਾ ਦਾ ਦੂਸਰਾ ਰੂਪ ਹਨ। ਬਾਬਾ ਜੀ ਨੇ ਰਾਜਾ ਸਾਹਿਬ ਜੀ ਨੂੰ ਆਪਣੇ ਕੋਲ ਹੀ ਰੱਖ ਲਿਆ। ਬਾਬਾ ਜੀ ਹਰ ਰੋਜ਼ ਦੇਖਦੇ ਸਨ ਕਿ ਸਾਡੇ ਤੋਂ ਪਹਿਲਾਂ ਹੀ ਉੱਠ ਕੇ ਇਹ ਬਾਲਕ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਇਸ ਲਈ ਬਾਬਾ ਜਵਾਹਰ ਸਿੰਘ ਜੀ ਨੇ ਆਪਣੇੀ ਗੁਰਗੱਦੀ ਦੇ ਵਾਰਿਸ ਰਾਜਾ ਸਾਹਿਬ ਜੀ ਨੂੰ ਨਿਯੁਕਤ ਕੀਤਾ।
    ਆਪਣਾ ਘਰ
    ਪਿੰਡ ਮਜਾਰਾ ਰਾਜਾ ਸਾਹਿਬ ਦੀ ਇੱਕ ਮਾਈ ਜਿਸ ਦਾ ਨਾਮ ਜੱਸੀ ਸੀ। ਉਹ ਰਾਜਾ ਸਾਹਿਬ ਜੀ ਦੀ ਤੇ ਉਹਨਾਂ ਦੀ ਸ਼ਰਧਾਲੂ ਸੰਗਤ ਦੀ ਦਿਨ ਰਾਤ ਤਨੋਂ-ਮਨੋਂ ਸੇਵਾ ਕਰਿਆ ਕਰਦੀ ਸੀ। ਜਦੋਂ ਵੀ ਰਾਜਾ ਸਾਹਿਬ ਆਵਾਜ਼ ਦਿੰਦੇ ਸਿਰ ਨਿਵਾ ਕੇ ਸਾਹਮਣੇ ਖੜ੍ਹੀ ਹੂੰਦੀ। ਭਾਵੇਂ ਅੱਧੀ ਰਾਤ ਸਮੇਂ ਮਹਾਰਾਜ ਜੀ ਨੇ ਆਖਿਆ ਕਿ ਜੱਸੀ ਸਾਡੇ ਵਾਸਤੇ ਦੁੱਧ ਗਰਮ ਕਰਕੇ ਜਾਂ ਸਰਦਾਈ ਆਦਿ ਬਣਾ ਕੇ ਲਿਆਓ ਤਾਂ ਗਲ ਵਿੱਚ ਪੱਲਾ ਪਾ ਕੇ ਆਖਦੀ ਮਹਾਰਾਜ ਜੀ ਹੁਕਮ ਕਰੋ। ਇਸੇ ਲਈ ਮਹਾਰਾਜ ਜੀ ਮਾਈ ਜੱਸੀ ਦੇ ਘਰ ਨੂੰ ਆਪਣਾ ਘਰ ਕਿਹਾ ਕਰਦੇ ਸਨ। ਰਾਜਾ ਸਾਹਿਬ ਜੀ ਦੀ ਜਿੰਨੀ ਮਰਜ਼ੀ ਸੰਗਤ ਆਵੇ, ਮਾਈ ਜੱਸੀ ਨੇ ਕਦੀ ਵੀ ਮੱਥੇ ਵੱਟ ਨਹੀ ਸੀ ਪਾਇਆ। ਮਾਈ ਜੱਸੀ ਵੀ ਕਿਹਾ ਕਰਦੀ ਸੀ ਕਿ ਮਹਾਰਾਜ ਇਹ ਸਾਡਾ ਨਹੀਂ ਤੁਹਾਡਾ ਹੀ ਘਰ ਹੈ।
    ਸਾਹਿਬ ਦਿਆਲ ਦੀ ਸੇਵਾ
    ਰਾਜਾ ਸਾਹਿਬ ਜੀ ਚਿੱਟੇ ਕੱਪੜੇ ਤੇ ਪਸ਼ਮੀਨੇ ਦੀ ਚਾਦਰ ਦੀ ਬੁੱਕਲ ਮਾਰਦੇ ਸਨ। ਗੋਰਾ ਰੰਗ, ਸਰਬਤੀ ਅੱਖੀਆਂ, ਸੁਨੇਹਰੇ ਵਾਲ, ਜਦੋਂ ਵੀ ਤੁਰਦੇ ਤਾਂ ਇੰਝ ਪਿਆ ਲੱਗਦਾ ਕਿ ਥਲ ਤੇ ਅਕਾਲ ਪੁਰਖ ਆਪ ਕੁਦਰਤ ਦੇ ਨਜ਼ਾਰੇ ਤੱਕਣ ਆਏ ਹਨ। ਜਿੱਥੇ ਵੀ ਜਾਂਦੇ ਸੰਗਤਾਂ ਦੀ ਕਾਫੀ ਰੌਣਕ ਲੱਗ ਜਾਂਦੀ। ਰਾਜਾ ਸਹਿਬ ਹੁਣ ਬਹੁਤਾ ਪਿੰਡ ਮਜਾਰੇ ਨੌਂ ਆਬਾਦ ਵਿਚ ਰਹਿਣ ਲੱਗੇ। ਜਿਹੜਾ ਕਿ ਹੁਣ ਇਹ ਪਿੰਡ ਰਾਜਾ ਸਾਹਿਬ ਜੀ ਦੇ ਮਜਾਰੇ ਨਾਲ ਪੰਜਾਬ ਵਿੱਚ ਕਾਫੀ ਮਸ਼ਹੂਰ ਹੈ। ਇਸੇ ਹੀ ਪਿੰਡ ਦਾ ਇੱਕ ਪੁਰਖ ਜਿਸ ਦਾ ਨਾਮ ਸਾਹਿਬ ਦਿਆਲ ਸੀ, ਉਹ ਰਾਜਾ ਸਾਹਿਬ ਜੀ ਦੀ ਬਹੁਤ ਸੇਵਾ ਕਰਿਆ ਕਰਦਾ ਸੀ। ਸਾਰੀ ਜਿੰਦਗੀ ਰਾਜਾ ਸਾਹਿਬ ਜੀ ਨੂੰ ਪਿੱਠ ਨਹੀਂ ਦਿਖਾਈ। ਜਦੋਂ ਵੀ ਕੋਈ ਹੁਕਮ ਲੱਗਦਾ, ਪਿਛਲਖੁਰੀ ਤੁਰ ਕੇ ਜਾਂਦਾ। ਹਰ ਰੋਜ਼ ਰਾਜਾ ਸਾਹਿਬ ਜੀ ਲਈ ਤਿੱਲੇਦਾਰ ਜੋੜਾ ਬਣਾ ਕੇ ਲਿਆਂਦਾ ਸੀ ਤੇ ਪੁਰਾਣਾ ਲੈ ਕੇ ਜਾਂਦਾ ਸੀ। ਮਹਾਰਾਜ ਜੀ ਨੇ ਇੱਕ ਦਿਨ ਸੇਵਾ ਤੋਂ ਖੁਸ਼ ਹੋ ਕੇ ਆਪਣੀ ਸਰਦਾਈ ਵਿਚੋਂ ਚਾਰ ਘੁੱਟ ਪੀਣ ਨੂੰ ਦਿੱਤੇ। ਬਸ ਸਰਦਾਈ ਪੀਣ ਦੀ ਗੱਲ ਸੀ ਕਿ ਸਚਖੰਡ ਦੇ ਦਰਸ਼ਨ ਹੋ ਗਏ, ਦਸਮ ਦੁਆਰ ਦੇ ਦਰਵਾਜੇ ਖੁੱਲ੍ਹ ਗਏ ਅਤੇ ਆਪ ਰਾਜਾ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਗਏ। ਆਖਿਰ ਇੱਕ ਦਿਨ ਸ਼ਹਿਨਸ਼ਾਹ ਨੇ ਕੋਲ ਬਿਠ੍ਹਾ ਕੇ ਆਖਿਆ, ‘ਸਾਹਿਬ ਦਿਆਲ, ਇੱਕ ਜੰਗਲ ਵਿੱਚ ਦੋ ਸ਼ੇਰ ਤੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ।’ ਬਸ ਰਜਾਈ ਵਿਚੋਂ ਰੂੰ ਕੱਢਕੇ ਖਾਲੀ ਕਪੜਾ ਦੇ ਕੇ ਤੋਰ ਦਿੱਤਾ। ਰਾਜਾ ਸਾਹਿਬ ਜੀ ਦਾ ਹੁਕਮ ਮੰਨ ਕੇ ਚੱਲੇ ਗਏ ਜੋ ਅੱਜ ਤੱਕ ਵਾਪਿਸ ਨਹੀਂ ਆਏ। Read More visit website... www.rajasahibj...
    #mrpbexplorer #ambernahar

Komentáře • 70

  • @jagjitsingh3322
    @jagjitsingh3322 Před rokem +7

    ❤🎉 ਧੰਨ ਧੰਨ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਜੀ ਸਰਬੱਤ ਸੰਗਤਾਂ ਤੇ ਮੇਹਰ ਭਰਿਆ ਹੱਥ ਰੱਖਿਓ🎉❤(ਜਗਜੀਤ ਰਾੜਾ ਸਾਹਿਬ)

  • @user-dg3xb5eg8i
    @user-dg3xb5eg8i Před 2 dny

    ਜੈ ਰਾਜਾ ਸਾਹਿਬ ਜੀ ਦੀ 🙏🏻🙏🏻🙏🏻🙏🏻

  • @lovepreetlkaur3950
    @lovepreetlkaur3950 Před rokem +3

    Jai raja sahib ji di 🙏

  • @Manjit4f
    @Manjit4f Před 2 měsíci +3

    ਜੈ ਰਾਜੇ ਦੀ ✊✊
    ਬੁੰਡ ਲੈ ਰਾਜੇ ਦੀ।
    😊😊😊

    • @DhianChand-u9c
      @DhianChand-u9c Před měsícem +1

      Jo v tusi hai tera jabab dhan dhan Raja Sahib ji insaf karan geye jo v ho tusi bhala hovye jis maa ne app nu janam dita

    • @HarjinderKaur-jt7qq
      @HarjinderKaur-jt7qq Před 20 dny

      Muh sabaal ke bol jo vi aa tu

    • @avisingh1112
      @avisingh1112 Před 14 dny

      Tainu Raja Sahib put aap jawab dain ge pta lag jayoo tainu put

    • @Manjit4f
      @Manjit4f Před 14 dny

      ਵੇਖੋ ਕਿਦਾਂ ਇੱਕ ਮਰੇ ਹੋਏ ਬੰਦੇ ਦਾ ਕਰਕੇ ਲੋਕੀਂ ਇੱਕ ਜਿਉਂਦੇ ਇਨਸਾਨ ਨਾਲ ਲੜਣ ਨੂੰ ਫਿਰਦੇ।
      ਘੌਰ ਕਲਯੁਗ।
      ਅੰਧਵਿਸ਼ਵਾਸੀ ਲੋਕ। 😞🙏

  • @RajaSahibji-gs5mq
    @RajaSahibji-gs5mq Před měsícem +2

    Dhan dhan lala bali ji 💚 karyo ji Pali 💚🙏💚🙏💚🙏😊

  • @user-py1xr6hi1c
    @user-py1xr6hi1c Před 11 měsíci +2

    Jai Raja sahib ji di 🙏🏾🙏🏾🙏🏾🙏🏾🙏🏾🙏🏾🙏🏾❤️❤️🌷🌷🌷🌷❤️❤️❤️❤️❤️❤️❤️

  • @ManpreetKaur-bs6ue
    @ManpreetKaur-bs6ue Před 10 měsíci +1

    Jai raja sahib ji

  • @manvi-786
    @manvi-786 Před 20 hodinami

    🎉🎉🎉🎉🎉jai 🚩🚩🚩🚩🚩🚩raja sahib

  • @singhsaab6742
    @singhsaab6742 Před 11 měsíci +2

    ❤❤ ਜੈ ਰਾਜਾ ਸਾਹਿਬ ਜੀ ਦੀ ❤❤

  • @Laddiburjiya
    @Laddiburjiya Před 19 hodinami

    Dhan Dhan Raja Sahib Ji 🙏♥️

  • @TarsemSingh-sk1hn
    @TarsemSingh-sk1hn Před rokem +2

    Jai Raja Sahib Maharaj ji di jai 🙏🙏🙏🙏🙏

  • @OnkarGill-n9v
    @OnkarGill-n9v Před 8 dny

    jai Raja Sahib Ji 🙏💖🙏🪷🙏🌺🙏🌹🙏🌷💯

  • @eemaali212
    @eemaali212 Před 11 měsíci +1

    ਜੈ ਰਾਜਾ ਸਾਹਿਬ ਜੀ,❤️❤️

  • @amritkaur3394
    @amritkaur3394 Před 2 lety +4

    🧡🧡❤️❤️

  • @amanpreetkaur195
    @amanpreetkaur195 Před 5 měsíci

    ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਜੀ🙏🏻🙏🏻🙏🏻🙏🏻🙏🏻🌹🌹🌹🌹🌹💐💐💐💐💐❤❤❤❤❤🎊🎉🎊🎉🎊 ਵਾਹਿਗੁਰੂ ਸਾਹਿਬ ਜੀਓ 🙏🏻🙏🏻🙏🏻🙏🏻🙏🏻🌺🌺🌺🌺🌺🌹🌹🌹🌹🌹ਜੈ ਹੋ ਰਾਜਾ ਸਾਹਿਬ ਜੀ ਦੀ🙏🏻🙏🏻🙏🏻🙏🏻🙏🏻ਜੈ ਜੈ ਜੈਕਾਰਾ ਰਾਜਾ ਸਾਹਿਬ ਜੀ ਦਾ 🙏🏻🙏🏻🙏🏻🙏🏻🙏🏻💐💐💐💐💐❤🎊🎉

  • @parminderkaur6750
    @parminderkaur6750 Před 11 měsíci +1

    Jai Raja Sahib Ji Di ji 🙏🙏

  • @gurmeet-yb4kw
    @gurmeet-yb4kw Před 10 měsíci +1

    Je.raja.di

  • @AmrikSingh-cw6tu
    @AmrikSingh-cw6tu Před 3 měsíci +1

    DHAN.DHAN.SIRI.NABKAMAL.RAJA.WALI.KARO.BHALI.JAI.RAJE.DI.JAI.RAJE.DI

  • @GurinderSingh-ip3yy
    @GurinderSingh-ip3yy Před 8 dny

    ਜੈ ਰਾਜਾ ਸਾਹਿਬ ਜੀ ਮਿਹਰਾਂ ਰੱਖਿਓ ਜੀ ਸਾਰਿਆਂ ਤੇ 🙏🙏🌸🌸❤️❤️🌸🌸🙏🙏

  • @parveenkourgill8908
    @parveenkourgill8908 Před 2 lety +2

    Nice brother

  • @singhharcharan146
    @singhharcharan146 Před 14 dny

    ਰਾਜਾ ਬਲੀ
    ਕਰ ਭੱਲੀ।

  • @HiteshKumar-lp8cf
    @HiteshKumar-lp8cf Před měsícem

    Jai raja nabh Kamal ji

  • @DhianChand-u9c
    @DhianChand-u9c Před měsícem

    Jai Raja Sahib Ji di 🙏🙏 Raja bali karo ji bhali 🙏🙏🙏 Raja Sahib Ji mera koi v nhi maa bapu app ji apne kol le geye hon tusi mere maa bapp te bhen bhai ho ji😊

  • @user-vz6jb9kx2j
    @user-vz6jb9kx2j Před 4 dny

    Jai raje ji❤

  • @user-eb9nr5wh5b
    @user-eb9nr5wh5b Před 2 měsíci

    Waheguru ji 🙏🙏🙏🙏🙏

  • @amarjeetsing5584
    @amarjeetsing5584 Před 2 měsíci

    jai.Raja.sahib.ji

  • @innocentgurjit190
    @innocentgurjit190 Před měsícem

    jai raje di ❤

  • @amarsuniar6267
    @amarsuniar6267 Před 2 měsíci

    Jai raja di

  • @SikanderSingh-hb1ku
    @SikanderSingh-hb1ku Před měsícem +1

    Jay Raja saheb ji

  • @saminderkaur3591
    @saminderkaur3591 Před 3 měsíci

    Jail Raja Sahib ji 🙏 Waheguru ji 🙏

  • @VETNGAS
    @VETNGAS Před 16 dny +1

    jai raja shahib...🙏🙏🙏

  • @mkpb07
    @mkpb07 Před 10 měsíci

    Ja Raja Sahib Ji❤

  • @user-ut8gb1dd8k
    @user-ut8gb1dd8k Před 2 měsíci

    Jai Raja sahib g kar do muradh puri

  • @user-ej9xv4gw5b
    @user-ej9xv4gw5b Před 10 měsíci

    Jai raje di g 🙏

  • @jasvirSingh-em2jh
    @jasvirSingh-em2jh Před 10 měsíci

    Paji majra ni mazaara aa ji mazaara raja sahib ji Jai raje di 🙏

  • @HarjinderKaur-q2e
    @HarjinderKaur-q2e Před 25 dny

    Mere baba ji bhli kro ji🙏

  • @user-hi4ss4tv6h
    @user-hi4ss4tv6h Před 4 měsíci

    nagar to appra mukandpur road jayia kro beta g nere painda aw Jai Raja Sahib ji di ❤

  • @RajaSahibji-gs5mq
    @RajaSahibji-gs5mq Před měsícem +1

    Paji chingrha pind 🙏

  • @RajaSahibji-gs5mq
    @RajaSahibji-gs5mq Před měsícem

    Paji mazra pind aa majra nhi 💚💚💚💚💚🙏jai raje di 💚🙏💚🙏💚🙏💚🙏😊

  • @harwinderkaur7807
    @harwinderkaur7807 Před 10 měsíci

    Raja bali kro bhali ji

  • @multitaskingguru
    @multitaskingguru Před 25 dny

    ਦਸਵੀ ਪਰਦੀ ਹੈ ਜੀ ਕੇ ਨਹੀਂ ਜੀ

  • @user-bm1tw8pg7s
    @user-bm1tw8pg7s Před 2 měsíci

    Pind mnjara Sahib aa

  • @user-bm1tw8pg7s
    @user-bm1tw8pg7s Před 2 měsíci

    Pind majra ni ji

  • @mithbolre
    @mithbolre Před měsícem

    ਕੀ ਇਹ ਸੰਤ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ ਜਾ ਹੋਰ ਕਿਸੇ ਮਤ ਦੇ ਧਾਰਨੀ ਸਨ, ਕੋਈ ਦੱਸੋ

  • @gurdipsingh1706
    @gurdipsingh1706 Před 11 měsíci +2

    Jai raja sahib ji di🙏🙏🙏🙏🙏🙏

  • @MaanPreet-eu2qc
    @MaanPreet-eu2qc Před rokem +2

    🙏🙏🙏🙏Jai Raja Sahib jii Maharaj 🙏🙏🙏🙏

  • @sahilkumar-ox1dn
    @sahilkumar-ox1dn Před 15 dny

    Jai raja sahib ji

  • @manjotkaur4727
    @manjotkaur4727 Před 11 měsíci +2

    Jai raja sahib ji 🙏🙏🙏🙏

  • @gurdipsingh1706
    @gurdipsingh1706 Před 11 měsíci +2

    Jai raja sahib ji di 🙏🙏🙏

  • @nazvirsingh6126
    @nazvirsingh6126 Před 11 měsíci +1

    Jai Raja Sahib ji

  • @HarjinderKaur-jt7qq
    @HarjinderKaur-jt7qq Před 20 dny

    Jai raja sahib ji

  • @gursimransingh2247
    @gursimransingh2247 Před 3 dny

    Jai raja sahib ji di

  • @amarjitsingh2936
    @amarjitsingh2936 Před 4 měsíci

    Jai Raja sahib ji

  • @BalwinderCharandaas-pk3kd

    Jai raja sahib ji di

  • @vandanachouhan4369
    @vandanachouhan4369 Před 3 měsíci

    Jai raja sahib ji di 🙏🙏🙏🙏

  • @user-uh6kp6iu9d
    @user-uh6kp6iu9d Před 4 měsíci

    Jai Raja sahib ji

  • @MayaChauhan-ts8ls
    @MayaChauhan-ts8ls Před 3 měsíci

    Jai raja sahib ji🙏

  • @HarryGarry-ed3tz
    @HarryGarry-ed3tz Před 7 měsíci

    Jai raja Sahib Ji di 🙏🙏🙏🙏🙏🙏🙏🙏🙏🙏

  • @amarsuniar6267
    @amarsuniar6267 Před 2 měsíci

    Jai raja saheb ji

  • @SharmajiDiut
    @SharmajiDiut Před 3 měsíci

    Jai raja ji

  • @gurdipsinghji9495
    @gurdipsinghji9495 Před 10 měsíci

    Jai Raja Shaib ji